DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੋਚ ਸੰਗਤ

  • ਜਾਂਦਾ ਮਿਲ ਗਿਆ ਲੀਡਰ ਕੋਈ ਦੂਸਰੇ ਨੂੰ, ਪੁੱਛਣ ਲੱਗ ਪਿਆ ਕਿੱਦਾਂ ਫਿਰ ਹਾਲ ਬੇਲੀ। ਰਹਿੰਦੇ ਹਨ ਏਥੇ ਕਿ ਨਿਕਲ ਵਿਦੇਸ਼ ਚੁੱਕੇ, ਕਿਹੋ ਜਿਹੇ ਹਾਲ ਦੇ ਵਿੱਚ ਆ ਬਾਲ ਬੇਲੀ। ਨਾਲੇ ਦੱਸੀਂ ਕਿ ਗਿਆ ਜਿਸ ਪਾਰਟੀ ਵਿੱਚ, ਜੁੜਿਆ ਲੀਡਰ ਤੂੰ ਕਿਹੜੇ...

  • ਸੰਯੁਕਤ ਰਾਸ਼ਟਰ ਜਿਹਾ ਕੋਈ ਵੀ ਕੌਮਾਂਤਰੀ ਮੰਚ ਦੁਨੀਆ ਭਰ ਦੇ ਅਹਿਮ ਮਸਲਿਆਂ ’ਤੇ ਵਿਚਾਰ-ਚਰਚਾ ਲਈ ਹੁੰਦਾ ਹੈ ਨਾ ਕਿ ਨਿੱਜੀ ਖ਼ਾਹਿਸ਼ਾਂ ਦੇ ਇਜ਼ਹਾਰ ਲਈ। ਟਰੰਪ ਦੀ ਨੋਬੇਲ ਪੁਰਸਕਾਰ ਲਈ ਜ਼ਿੱਦ ਬੱਚੇ ਵਰਗੀ ਹੈ ਜੋ ਹਰ ਕੌਮੀ/ ਕੌਮਾਂਤਰੀ ਮੰਚ ’ਤੇ ਨੋਬੇਲ ਪੁਰਸਕਾਰ ਲਈ ਰਿਹਾਡ਼ ਕਰਦਾ ਹੈ। ਹੁਣ ਉਹ ਵੇਲੇ ਨਹੀਂ ਰਹੇ ਜਦੋਂ ਆਗੂ ਨਿਰਸਵਾਰਥ ਹੋ ਕੇ ਕਿਸੇ ਇਨਾਮ-ਸਨਮਾਨ ਦੀ ਖ਼ਾਹਿਸ਼ ਤੋਂ ਬਗ਼ੈਰ ਮਾਨਵਤਾ ਦੀ ਭਲਾਈ ਲਈ ਕਾਰਜ ਕਰਦੇ ਹੋਣ।

  • ਕਰਨੈਲ ਸਿੰਘ ਦੀ ਯਾਦਗਾਰ ਨੂੰ ਭੇਟ ਦੋ ਹਾਰ ਮੇਰਾ ਅਨੁਭਵ ਹੈ ਕਿ ਬਹੁਗਿਣਤੀ ਪਾਠਕ ਲਿਖਤ ਨੂੰ ਸਿਰਫ਼ ਉਹਦਾ ਸਾਰ ਜਾਣਨ ਲਈ ਪੜ੍ਹਦੇ ਹਨ, ਪਰ ਕੁਛ ਪਾਠਕ ਬਾਰੀਕੀਆਂ ਵੀ ਫੜ ਲੈਂਦੇ ਹਨ। ਪਿਛਲੇ ਐਤਵਾਰ ਛਪੇ ਲੇਖ ‘ਸ਼ਹੀਦ ਕਰਨੈਲ ਸਿੰਘ ਈਸੜੂ ਦੀਆਂ...

  • ਮੇਰੇ ਖ਼ਾਨਦਾਨ ਦੀ ਗੱਲ ਕਰੀਏ ਤਾਂ ਮੈਂ ਬੰਗਲੂਰੂ ਦਾ ਚੌਥੀ ਪੀੜ੍ਹੀ ਦਾ ਵਸਨੀਕ ਹਾਂ। ਮੇਰੇ ਪੜਦਾਦਾ ਉੱਨ੍ਹੀਵੀਂ ਸਦੀ ’ਚ ਵਕੀਲ ਬਣਨ ਲਈ ਤੰਜਾਵੁਰ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਇੱਥੇ ਆਏ ਸਨ। ਉਨ੍ਹਾਂ ਦੇ ਬੱਚੇ ਇਸ ਕਸਬੇ ਵਿੱਚ ਪਲ਼ੇ ਅਤੇ ਪੜ੍ਹੇ,...

  • ਸਾਰੀਆਂ ਦਲੀਲਾਂ ਅਪੀਲਾਂ ਨੂੰ ਦਰਕਿਨਾਰ ਕਰਦਿਆਂ ਮੈਚ ਖੇਡਿਆ ਗਿਆ ਪਰ ਦੇਸ਼ ਵਿਚਲੇ ਅਜਿਹੇ ਤਲਖ਼ ਮਾਹੌਲ ਦੇ ਮੱਦੇਨਜ਼ਰ ਭਾਰਤ ਦੇ ਖਿਡਾਰੀਆਂ ਨੇ ਪਾਕਿਸਤਾਨ ਦੇ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਏ। ਇਸ ਤਰ੍ਹਾਂ ਦੇ ਦਾਅਵੇ ਵੀ ਕੀਤੇ ਗਏ ਕਿ ਦੋਵਾਂ ਮੈਚਾਂ ਵਿੱਚ ਪਾਕਿਸਤਾਨ ਨੂੰ ਹਰਾ ਕੇ ਬੈਸਰਨ ਵਾਦੀ ਦੀ ਘਟਨਾ ਦਾ ਬਦਲਾ ਲੈ ਲਿਆ ਗਿਆ ਹੈ। ਜਿਨ੍ਹਾਂ ਦੇ ਪਰਿਵਾਰ ਦੇ ਜੀਅ ਇਸ ਹਮਲੇ ’ਚ ਮਾਰੇ ਗਏ, ਕੀ ਉਨ੍ਹਾਂ ਨੂੰ ‘ਅਜਿਹਾ ਬਦਲਾ’ ਲੈਣ ਦੀ ਦਲੀਲ ਨਾਲ ਕਾਇਲ ਕੀਤਾ ਜਾ ਸਕਦਾ ਹੈ?

Advertisement
  • featured-img_979416

    ਵਧੀਆ ਲੇਖ ਐਤਵਾਰ 14 ਸਤੰਬਰ ਦੇ ‘ਦਸਤਕ’ ਦੇ ਸਾਰੇ ਲੇਖ ਕਾਬਿਲੇ-ਤਾਰੀਫ਼ ਹਨ। ਖ਼ਾਸ ਤੌਰ ’ਤੇ ਸੁਬੇਗ ਸਿੰਘ ਧੰਜੂ ਦਾ ਲੇਖ ‘ਨਵੀਂ ਆਸ ਨਾਲ ਬਿਆਸ ਦਾ ਟਾਕਰਾ ਕਰਨ ਵਾਲੇ’ ਤਾਂ ਸਾਹ ਰੋਕ ਕੇ ਪੜ੍ਹਿਆ। ਲੇਖਕ ਨੇ ਅਜਿਹਾ ਦ੍ਰਿਸ਼ ਚਿਤਰਿਆ ਕਿ ਰੀਲ...

  • featured-img_979418

    ਆਖਦੀ ਜੀਭ ਕਿ ਚੁੱਪ ਆ ਰਹਿਣ ਔਖਾ, ਧੜਕੇ ਦਿਲ ਕਿ ਕਿਹਾ ਈ ਸਹਿਣ ਔਖਾ। ਜਿਨ੍ਹਾਂ ਬਾਰੇ ਕੁਝ ਸੱਚੀ ਗੱਲ ਕਹਿ ਦਿੱਤੀ, ਅੱਗੋਂ ਚੁੱਪ ਫਿਰ ਉਨ੍ਹਾਂ ਦਾ ਬਹਿਣ ਔਖਾ। ਚੁਆਤੀ ਆਂਢ-ਗਵਾਂਢ ਨੇ ਲਾਉਣ ਵਾਲੇ, ਚੜ੍ਹਿਆ ਏਦਾਂ ਦਾ ਰੰਗ ਹੈ ਲਹਿਣ ਔਖਾ।...

  • featured-img_979408

    ‘ਸੁਰਖ਼ ਰਾਹਾਂ ਦੀਆਂ ਸਿਮਰਤੀਆਂ’ ਨਾਮੀ ਡਾਇਰੀ ਦਾ ਸਿਰਨਾਵਾਂ ਹੀ ਨਹੀਂ ਸਗੋਂ ਅੰਤਰ ਵੇਗ ਅਤੇ ਵਿਵੇਕ ਵੀ ਪ੍ਰੋ. ਹਰਭਜਨ ਸਿੰਘ ਦੀਆਂ ਸਿਮਰ ਸਿਮਰ ਕੇ ਸੁਦ੍ਰਿੜ ਹੋਈਆਂ ਸੰਗਰਾਮੀ ਜੀਵਨ ਦੀਆਂ ਯਾਦਾਂ ਨੇ ਘੜਿਆ ਹੈ। ਇਹ ਡਾਇਰੀ ਨਕਸਲਬਾੜੀ ਲਹਿਰ ਵਿੱਚ ਇਨਕਲਾਬ ਦੀ ਜਿੱਤ...

  • featured-img_979403

    ਫਲਸਫ਼ਾ ਮਨੁੱਖੀ ਗਿਆਨ ਨੂੰ ਪ੍ਰਚੰਡ ਕਰਨ ਦਾ ਸਾਧਨ ਹੈ। ਦੁਨੀਆ ਭਰ ਦੇ ਵਿਦਵਾਨਾਂ ਤੇ ਗਿਆਨਵਾਨਾਂ ਨੇ ਸਮਕਾਲ ਤੇ ਅਤੀਤ ਨੂੰ ਘੋਖ ਕੇ ਧਰਮ, ਇਤਿਹਾਸ, ਸਾਹਿਤ, ਸੱਭਿਆਚਾਰ ਤੇ ਭਾਸ਼ਾ ਬਾਰੇ ਸਿਧਾਂਤਕ ਤੇ ਵਿਹਾਰਕ ਚੌਖਟੇ ਤਿਆਰ ਕੀਤੇ। ਗਿਆਨ ਸਾਹਿਤ ਰਾਹੀਂ ਅਸੀਂ ਅਤੀਤ...

  • featured-img_973985

    ਇਤਿਹਾਸਕ ਦੁਖਾਂਤ ਐਤਵਾਰ 14 ਸਤੰਬਰ ਦੇ ‘ਦਸਤਕ’ ਵਿੱਚ ਡਾ. ਚੰਦਰ ਤ੍ਰਿਖਾ ਦਾ ਲੇਖ ‘ਹੜ੍ਹਾਂ ਦੇ ਪਾਣੀ ਨੇ ਮੇਟੀਆਂ ਹੱਦਾਂ ਸਰਹੱਦਾਂ’ ਪੜ੍ਹਿਆ। ਲੇਖਕ ਨੇ ਹੱਦਾਂ ਸਰਹੱਦਾਂ ਤੇ ਹੜ੍ਹਾਂ ਦੀ ਗੱਲ ਨਾ ਕਰਕੇ, ਰੈਡਕਲਿਫ ਬਾਰੇ ਗੱਲ ਕੀਤੀ ਹੈ। ਬੇਸ਼ੱਕ, ਦਿੱਤੀ ਗਈ ਜਾਣਕਾਰੀ...

  • featured-img_974005

    ਲੋਕਤੰਤਰ ’ਚ ਸਵਾਲ ਹੀ ਤਾਂ ਸਭ ਤੋਂ ਅਹਿਮ ਹੁੰਦੇ ਹਨ ਅਤੇ ਲੋਕਾਂ ਪ੍ਰਤੀ ਜਵਾਬਦੇਹੀ ਤੋਂ ਭੱਜਿਆ ਨਹੀਂ ਜਾ ਸਕਦਾ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਵਿਰੋਧੀ ਧਿਰ ਦੇ ਆਗੂ ਵੱਲੋਂ ਤੱਥ ਆਧਾਰਿਤ ਉਦਾਹਰਣਾਂ ਦੇ ਕੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਜਾਂ ‘ਸਵਾਲ ਖਡ਼੍ਹੇ ਕਰ ਕੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ’ ਇਸ ਨਵੀਂ ਧਾਰਨਾ ਨੂੰ ਅਪਣਾਉਂਦਿਆਂ ਚੋਣ ਕਮਿਸ਼ਨ ਵੱਲੋਂ ‘ਚੁੱਪ ਦੀ ਚਾਦਰ’ ਵਲੇਟ ਲਈ ਜਾਵੇਗੀ’?

  • featured-img_973975

    ਆਂਢ-ਗੁਆਂਢ ਜੋ ਭਾਰਤ ਦੇ ਪਿਆ ਹੋਵੇ, ਟਿਕੀ ਸੰਸਾਰ ਦੀ ਉਹਦੇ ’ਤੇ ਅੱਖ ਬੇਲੀ। ਭੰਡਾ-ਭੰਡਾਰ ਜਿਹੀ ਕੋਈ ਕਤਾਰ ਬੱਝੀ, ਕੀਤੇ ਲੀਡਰ ਕੁਝ ਸੱਤਾ ਤੋਂ ਵੱਖ ਬੇਲੀ। ਛੱਡੇ ਨਹੀਂ ਹਾਕਮ ਤੇ ਨਾ ਵਿਰੋਧ ਵਾਲੇ, ਛੱਡਿਆ ਸੁੱਕਾ ਨਾ ਕੋਈ ਵੀ ਪੱਖ ਬੇਲੀ। ਵਾਲ਼...

  • featured-img_973964

    ਉੱਤਰਾਖੰਡ ਰਾਜ ਦੀ ਸਥਾਪਨਾ 9 ਨਵੰਬਰ 2000 ਨੂੰ ਹੋਈ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ, ਮੈਨੂੰ ਰਾਜ ਦੇ ਪੱਛਮ ’ਚ ਪੈਂਦੇ ਹਿੱਲ ਸਟੇਸ਼ਨ, ਮਸੂਰੀ ਵਿਚ ਇੱਕ ਭਾਸ਼ਣ ਦੇਣ ਲਈ ਸੱਦਿਆ ਗਿਆ। ਮੈਂ ਇਹ ਸੱਦਾ ਇਸ ਲਈ ਸਵੀਕਾਰ ਕੀਤਾ ਕਿਉਂਕਿ ਮੇਰਾ...

  • featured-img_968244

    ਜੇ ਦੇਸ਼ ’ਚ ਰੁਜ਼ਗਾਰ ਮਿਲਦਾ ਹੋਵੇ ਤਾਂ ਕਿਸੇ ਨੂੰ ਪਰਦੇਸ ਦਾ ਆਸਰਾ ਤੱਕਣ ਦੀ ਕੀ ਲੋਡ਼ ਹੈ? ਇਹ ਸਲਾਹਾਂ ਦੇਣੀਆਂ ਤਾਂ ਸੌਖੀਆਂ ਹਨ ਕਿ ਨੌਜਵਾਨ ਦੇਸ਼ ’ਚ ਹੀ ਆਪਣਾ ਕੋਈ ਕੰਮ-ਧੰਦਾ ਸ਼ੁਰੂ ਕਰ ਲੈਣ ਪਰ ਇਨ੍ਹਾਂ ’ਤੇ ਅਮਲ ਕਰਨ ਦਾ ਰਾਹ ਅਡ਼ਿੱਕਿਆਂ ਭਰਿਆ ਹੈ। ਇਸੇ ਲਈ ਬੇਰੁਜ਼ਗਾਰੀ ਤੇ ਆਰਥਿਕ ਤੰਗੀ ਦੇ ਸਤਾਏ ਨੌਜਵਾਨ ਬੇਗਾਨੀ ਧਰਤੀ ’ਤੇ ਕਮਾਈ ਕਰਨ ਦੀ ਆਸ ਨਾਲ ਆਪਣੀ ਜਾਨ ’ਤੇ ਖੇਡਣ ਲਈ ਵੀ ਤਿਆਰ ਹੋ ਜਾਂਦੇ ਹਨ। ਰੁਜ਼ਗਾਰ ਦੇ ਮੌਕੇ ਪੈਦਾ ਕਰਨ ਪ੍ਰਤੀ ਸਰਕਾਰਾਂ ਦੀ ਬੇਰੁਖ਼ੀ ਬੇਰੁਜ਼ਗਾਰੀ ਦਾ ਇੱਕ ਵੱਡਾ ਕਾਰਨ ਹੈ।

  • featured-img_968205

    ਇਨਸਾਨੀਅਤ ਦੀ ਮਿਸਾਲ ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ ’ਚ ਵਿਆਪਕ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਇਸ ਦੌਰਾਨ ਸਮਾਜਿਕ ਜਥੇਬੰਦੀਆਂ, ਗਾਇਕਾਂ, ਅਦਾਕਾਰਾਂ ਅਤੇ ਆਮ ਲੋਕਾਂ ਵੱਲੋਂ ਹੜ੍ਹ ਪੀੜਤਾਂ ਦੀ ਦਿਲੋਂ ਕੀਤੀ ਗਈ ਸੇਵਾ ’ਚ ਇਨਸਾਨੀਅਤ ਅਤੇ ਏਕਤਾ ਦੀ ਮਿਸਾਲ...

  • featured-img_968178

    ਨਿਵਾਣੀਂ ਰਿੜ੍ਹਦੀ ਹੈ ਦੇਸ਼ ਦੀ ਰਾਜਨੀਤੀ, ਕਰ ਰਹੀ ਆਏ ਦਿਨ ਨਵਾਂ ਕੁਚੱਜ ਬੇਲੀ। ਚਿੱਕੜ ਸੁੱਟਣ ਦੀ ਕੀਤੀ ਪਈ ਹੱਦ ਏਨੀ, ਸਕਦਾ ਕੱਜਣ ਨਹੀਂ ਕੋਈ ਵੀ ਕੱਜ ਬੇਲੀ। ਉਹਨੇ ਆਹ ਕੀਤਾ, ਅਸੀਂ ਵੀ ਤਾਂ ਕੀਤਾ, ਇਹੋ ਜਿਹੇ ਚੱਲਦੇ ਬਹੁਤ ਆ ਪੱਜ...

  • featured-img_968165

    ਆਪਣੀ ਮਾਤ ਭਾਸ਼ਾ ਸ਼ੁੱਧ ਰੂਪ ’ਚ ਬੋਲਣੀ ਕਿੰਨੀ ਕੁ ਔਖੀ ਹੈ? ਇਸ ਸਵਾਲ ਉੱਤੇ ਵਿਚਾਰ ਕਰਨ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ‘ਮਾਤ ਭਾਸ਼ਾ ਸ਼ੁੱਧ ਰੂਪ ਵਿੱਚ ਬੋਲਣ’ ਦਾ ਅਰਥ ਕੀ ਹੈ। ਸਿੱਧੀ ਜਿਹੀ ਗੱਲ ਹੈ ਕਿ ਜਦੋਂ ਕੋਈ...

  • featured-img_968143

    ਕੁਝ ਦਿਨ ਪਹਿਲਾਂ ਵਾਪਰੀ ਇੱਕ ਘਟਨਾ ਨੇ ਕਈ ਯਾਦਾਂ ਫਿਰ ਤਾਜ਼ੀਆਂ ਕਰ ਦਿੱਤੀਆਂ। ਉਸ ਘਟਨਾ ਦਾ ਜ਼ਿਕਰ ਕਰਨ ਤੋਂ ਪਹਿਲਾਂ ਗੱਲ ਮੁੱਢ ਤੋਂ ਕਰੀਏ। ਮੇਰਾ ਬਚਪਨ ਸਿੱਖ ਧਰਮ ਦੇ ਪੰਜਵੇਂ ਤਖਤ ਨੇੜਲੇ ਸ਼ਹਿਰ ਵਿੱਚ ਬੀਤਿਆ। ਬਚਪਨ ਦੀਆਂ ਕੁਝ ਯਾਦਾਂ ਧੁੰਦਲੀਆਂ...

  • featured-img_962696

    ਇਨਸਾਨ ਤਾਂ ਇਨਸਾਨ ਹੈ, ਔਖੀਆਂ ਪ੍ਰਸਥਿਤੀਆਂ ’ਚ ਉਹ ਟੁੱਟਦਾ ਵੀ ਹੈ, ਢਹਿੰਦਾ ਵੀ ਹੈ ਤੇ ਉਸ ਦਾ ਦੁੱਖ ਅੱਖਾਂ ਰਾਹੀਂ ਵਹਿੰਦਾ ਵੀ ਹੈ। ਲਗਭਗ ਮੋਢਿਆਂ ਨੇਡ਼ੇ ਪੁੱਜੇ ਹਡ਼੍ਹ ਦੇ ਪਾਣੀ ਵਿੱਚ ਹੀ ਇੱਕ ਬਜ਼ੁਰਗ ਬਾਪੂ ਨੂੰ ਨੌਜਵਾਨ ਨੇ ਆਪਣੀ ਗਲਵਕਡ਼ੀ ਵਿੱਚ ਲਿਆ ਹੋਇਆ ਹੈ ਅਤੇ ਆਸਮਾਨ ਤੋਂ ਵਰ੍ਹਦੇ ਮੀਂਹ ਦੌਰਾਨ ਬਾਪੂ ਦੀਆਂ ਅੱਖਾਂ ’ਚੋਂ ਵੀ ਮੀਂਹ ਵਰ੍ਹ ਰਿਹਾ ਹੈ। ਸੋਸ਼ਲ ਮੀਡੀਆ ’ਤੇ ਚੱਲ ਰਹੀ ਇਹ ਵੀਡੀਓ ਦੇਖ ਕੇ ਪਤਾ ਨਹੀਂ ਲੱਗਦਾ ਕਿ ਉਹ ਦ੍ਰਿਸ਼ ਦੇਖਣ ਤੋਂ ਬਾਅਦ ਬਾਪੂ ਦੀਆਂ ਅੱਖਾਂ ’ਚੋਂ ਵਰ੍ਹਦਾ ਉਹ ਮੀਂਹ ਕਦੋਂ ਤੁਹਾਡੀਆਂ ਅੱਖਾਂ ’ਚੋਂ ਵੀ ਵਰ੍ਹਨ ਲੱਗਦਾ ਹੈ ਪਰ ਫਿਰ ਆਪਣਾ ਦੁੱਖ ਪੀਡ਼ ਤੇ ਆਪਣੇ ਅੰਦਰਲੀ ਟੁੱਟ-ਭੱਜ ਸਮੇਟ ਕੇ ਸ਼ਾਸਨ-ਪ੍ਰਸ਼ਾਸਨ ਦੀ ਮਦਦ ਉਡੀਕੇ ਬਿਨਾ ਪੰਜਾਬੀ ਮੁਡ਼ ਆਪਣੀ ਮਦਦ ਆਪ ਕਰਨ ਲਈ ਉੱਠ ਖਡ਼ੋਂਦੇ ਹਨ।

  • featured-img_962715

    ਕਰ ਗਿਆ ਬੰਦਾ ਤਰੱਕੀ ਆ ਬੜੀ ਬੇਸ਼ੱਕ, ਹਰ ਇੱਕ ਗੱਲ ਨਹੀਂ ਅਜੇ ਵੀ ਵੱਸ ਬੇਲੀ। ਜੰਗਲ ਗਾਹੇ, ਸਮੁੰਦਰ ਇਹ ਗਾਹੀ ਜਾਂਦਾ, ਪਤਾਲਾਂ ਤੀਕਰ ਹੈ ਖੱਟ ਲਿਆ ਜੱਸ ਬੇਲੀ। ਏਨੇ ਉੱਪਰ ਵੀ ਹਾਲੇ ਨਹੀਂ ਸਬਰ ਇਹਨੂੰ, ਨਿਸ਼ਾਨੇ ਪੁਲਾੜ ਦੇ ਵੱਲ ਰਿਹਾ...

  • featured-img_962712

    ਜਾਂਬਾਜ਼ ਫ਼ੌਜੀਆਂ ਨੂੰ ਸਲਾਮ ਐਤਵਾਰ 31 ਅਗਸਤ ਦੇ ‘ਦਸਤਕ’ ਅੰਕ ਵਿੱਚ 1965 ਦੀ ਜੰਗ ਨਾਲ ਜੁੜੇ ਦੋਵੇਂ ਲੇਖ ‘ਉਮਰਾਂ ਨਾਲ ਜੁੜੀ ਜੰਗ ਦੀ ਕਹਾਣੀ’ (ਕਰਨਲ ਬਲਬੀਰ ਸਿੰਘ ਸਰਾਂ) ਅਤੇ ‘ਜਦੋਂ ਮਕਬੂਜ਼ਾ ਕਸ਼ਮੀਰ ’ਚ ਤਿਰੰਗੇ ਲਹਿਰਾਉਣ ਲੱਗੇ’ (ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ)...

  • featured-img_962707

    ਆਧੁਨਿਕ ਦੌਰ ਦੇ ਮੁੱਢਲੇ ਯਾਤਰੀ ਅਨੇਕ ਹੋਏ ਹਨ। ਹੁਣ ਯਾਤਰਾ ਕਰਨੀ ਆਸਾਨ ਹੋ ਗਈ ਹੈ। ਕੋਈ ਵਿਸ਼ੇਸ਼ ਯਾਤਰਾ ਹੀ ਔਖੀ ਕਹੀ ਜਾ ਸਕਦੀ ਹੈ। ਫਿਰ ਵੀ ਯਾਤਰਾ ਕਰਨ ਵਾਲਿਆਂ ਦੀ ਕਮੀ ਨਹੀਂ। ਫਿਰ ਵੀ ਯਾਤਰਾ ਕਰਨੀ, ਉਸ ਨੂੰ ਸਫ਼ਰਨਾਮੇ ਦਾ...

  • featured-img_962700

    ਹੜ੍ਹਾਂ ਕਾਰਨ ਝੋਨੇ ਦੀ ਫ਼ਸਲ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ। ਠੇਕੇ ’ਤੇ ਲੈ ਕੇ ਜ਼ਮੀਨ ਵਾਹੁੰਦੇ ਕਈ ਕਿਸਾਨ ਬਹੁਤ ਚਿੰਤਤ ਨਜ਼ਰ ਆਏ। ਉਨ੍ਹਾਂ ਵਿੱਚੋਂ ਕਈ ਕੈਮਰੇ ਅੱਗੇ ਗੱਲ ਹੀ ਨਾ ਕਰ ਸਕੇ, ਕਈ ਗੱਲ ਕਰਦੇ-ਕਰਦੇ ਬਹੁਤ ਭਾਵੁਕ ਹੋ ਜਾਂਦੇ। ਹੜ੍ਹਾਂ ਦਾ ਸ਼ੂਕਦਾ ਪਾਣੀ ਬੇਜ਼ੁਬਾਨ ਪਸ਼ੂਆਂ ਲਈ ਸਰਾਪ ਬਣਿਆ।

  • featured-img_956925

    ਜੇਕਰ ਪੰਜਾਬ ਵਿੱਚ ਪਿਛਲੇ ਕੁਝ ਸਮੇਂ ਦੌਰਾਨ ਆਏ ਹਡ਼੍ਹਾਂ ਦੀ ਪਡ਼ਤਾਲ ਕੀਤੀ ਜਾਵੇ ਤਾਂ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਬਰਾਬਰ ਦੀਆਂ ਦੋਸ਼ੀ ਜਾਪਦੀਆਂ ਹਨ। ਸਾਡੀ ਵੱਡੀ ਤ੍ਰਾਸਦੀ ਇਹ ਹੈ ਕਿ ਸਾਡੇ ਨੇਤਾਵਾਂ ਨੂੰ ਹਡ਼੍ਹਾਂ ਦੇ ਡੂੰਘੇ ਪਾਣੀਆਂ ਅਤੇ ਗਾਰੇ ਵਿੱਚ ਵੀ ਮੁਸੀਬਤ ਮਾਰੇ ਲੋਕਾਂ ਦੇ ਉਦਾਸ ਚਿਹਰੇ ਨਹੀਂ ਦਿਸਦੇ ਸਗੋਂ ਸੱਤਾ ਦੇ ਹੀ ਝਲਕਾਰੇ ਪੈਂਦੇ ਹਨ।

  • featured-img_956921

    ਵਧੀਆ ਜਾਣਕਾਰੀ ਐਤਵਾਰ 24 ਅਗਸਤ ਨੂੰ ਦਸਤਕ ਅੰਕ ਦੇ ਚਾਰੇ ਲੇਖ ਬਹੁਤ ਵਧੀਆ ਲੱਗੇ। ਪ੍ਰੋ. ਭੂਰਾ ਸਿੰਘ ਘੁੰਮਣ ਦੇ ਲੇਖ ‘ਪੰਜਾਬੀ ਯੂਨੀਵਰਸਿਟੀ: ਸਮਾਜ ਨੂੰ ਦੇਣ, ਚੁਣੌਤੀਆਂ ਅਤੇ ਭਵਿੱਖ’ ਨੇ ਯੂਨੀਵਰਸਿਟੀ ਦੇ ਆਰੰਭ 1962 ਤੋਂ 2025 ਤੱਕ ਦੇ ਸੰਪੂਰਨ ਇਤਿਹਾਸ ਦਾ...

  • featured-img_956908

    ਆਗੂਆਂ ਬਾਰੇ ਰਿਪੋਰਟ ਜਾਂ ਆਈ ਤਾਜ਼ੀ, ਵਿਗੜਦਾ ਲੱਭਾ ਰਿਕਾਰਡ ਹੈ ਹੋਰ ਬੇਲੀ। ਕਿਸੇ ਨੇ ਕਰੀ ਠੱਗੀ, ਧੋਖਾ ਕੋਈ ਕਰਦਾ, ਕਿਸੇ ਦਾ ਦਰਜ ਰਿਕਾਰਡ ਹੈ ਚੋਰ ਬੇਲੀ। ਕਿਸੇ ਨੇ ਕਤਲ ਜਾਂ ਏਦੂੰ ਵੀ ਬੁਰਾ ਕੀਤਾ, ਮੱਚਿਆ ਉਹਦਾ ਚੁਪਾਸੀਂ ਆ ਸ਼ੋਰ ਬੇਲੀ।...

  • featured-img_956896

    ਕੇਵਲ ਤਿਵਾੜੀ ਡਾ. ਚੰਦਰ ਤ੍ਰਿਖਾ ਨੂੰ ਪਹਿਲੀ ਵਾਰ ਮਿਲਣ ’ਤੇ ਵੀ ਮਨੋਂ ਆਵਾਜ਼ ਆਵੇਗੀ ਕਿ ‘ਇਨ੍ਹਾਂ ਨੂੰ ਤਾਂ ਮੈਂ ਜਾਣਦਾ ਹਾਂ।’ ਜਦੋਂ ਜਾਣਨ ਲੱਗੋਗੇ ਤਾਂ ਉਨ੍ਹਾਂ ਵਿੱਚ ਦਿਲਚਸਪੀ ਵਧ ਜਾਵੇਗੀ। ਫਿਰ ਉਹੀ ਮਨ ਆਖੇਗਾ, ‘‘ਇਨ੍ਹਾਂ ਬਾਰੇ ਤਾਂ ਮੈਂ ਬਹੁਤ ਘੱਟ...

  • featured-img_951152

    ਸਿਆਸੀ ਤੌਰ ’ਤੇ ਅਸੀਂ ਬੜੇ ਹੀ ਅਣਕਿਆਸੇ ਸਮਿਆਂ ਵਿੱਚੋਂ ਲੰਘ ਰਹੇ ਹਾਂ; ਅਜਿਹੇ ਸਮਿਆਂ ’ਚੋਂ ਜਦੋਂ ਸਾਧਾਰਨ ਮੁੱਦੇ ਵੀ ਉਲਝੇ ਹੋਏ ਨਜ਼ਰ ਆ ਰਹੇ ਹਨ। ਭਾਵੇਂ ਇਹ ਕਿਸੇ ਵੱਡੀ ਉਥਲ-ਪੁਥਲ ਦਾ ਸਮਾਂ ਨਹੀਂ ਪਰ ਫਿਰ ਵੀ ਕਈ ਕੁਝ ਆਪਸ ਵਿੱਚ...

  • featured-img_951150

    ਵਗਦੀ ਪੌਣ ਦੇ ਨਾਲ ਕੁਝ ਵਗਣ ਵਾਲੇ, ਹੋਏ ਨੇ ਭਾਰੂ ਸਮਾਜ ਵਿੱਚ ਤੱਤ ਮੀਆਂ। ਚੰਗਾ ਕੰਮ ਨਹੀਂ ਆਪ ਕੁਝ ਕਦੇ ਕੀਤਾ, ਵੰਡਦੇ ਦੂਜਿਆਂ ਨੂੰ ਫਿਰਦੇ ਮੱਤ ਮੀਆਂ। ਅਕਲਾਂ ਵੰਡਣ ਦੀ ਖੇਡ ਵੀ ਜਦੋਂ ਖੇਡਣ, ਲਾਹੁੰਦੇ ਲੱਗਣਗੇ ਲੋਕਾਂ ਦੀ ਪੱਤ ਮੀਆਂ।...

  • featured-img_951147

    ਵਧੀਆ ਲੇਖ ਐਤਵਾਰ 17 ਅਗਸਤ ਦੇ ਅੰਕ ਵਿੱਚ ਗੁਰਦਰਸ਼ਨ ਸਿੰਘ ਬਾਹੀਆ ਦੇ ਲੇਖ ਰਾਹੀਂ ਰਾਜੀਵ ਲੌਂਗੋਵਾਲ ਸਮਝੌਤੇ ਦੀਆਂ ਕੁਝ ਲੁਕਵੀਆਂ ਪਰਤਾਂ ਦੀ ਜਾਣਕਾਰੀ ਮਿਲੀ। ਇਹ ਸਮਝੌਤਾ ਬਹੁਤ ਕਾਹਲੀ ਵਿੱਚ ਕੀਤਾ ਗਿਆ ਸੀ। ਦਰਅਸਲ, ਇਸ ਸਮਝੌਤੇ ਤੋਂ ਪਹਿਲਾਂ ਸਾਰੀ ਅਕਾਲੀ ਲੀਡਰਸ਼ਿਪ...

Advertisement