ਗੁਲਜ਼ਾਰ ਸਿੰਘ ਦੇ ਕਥਿਤ ਖ਼ੁਦਕੁਸ਼ੀ ਮਾਮਲੇ ’ਚ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮੁਲਜ਼ਮ ਬਣਾਏ ਜਾਣ ਦੀ ਮੰਗ ਲਈ ਅੱਜ ਕਾਂਗਰਸ ਵੱਲੋਂ ਬਠਿੰਡਾ ਵਿੱਚ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਾਂਗਰਸੀਆਂ ਨੇ ਖ਼ਜ਼ਾਨਾ ਮੰਤਰੀ ਦਾ ਪੁਤਲਾ ਫੂਕਿਆ ਅਤੇ ਮੁੱਖ ਮੰਤਰੀ ਤੇ...
Advertisement
ਮਾਲਵਾ
ਹਰ ਸੂਬੇ ਨੂੰ ਪੂਰਾ ਪਾਣੀ ਦੇਣ, ਲੈਂਡ ਪੂਲਿੰਗ ਅਤੇ ਡਰੋਨ ਸਰਵੇ ਦੇ ਮੁੱਦੇ ਵੀ ਚੁੱਕੇ
ਬੱਸ ਤੇ ਟਰਾਲੇ ਦੇ ਚਾਲਕ ਵੀ ਜ਼ਖ਼ਮੀ ਹੋਏ
Taranpreet Singh Sond ਨੇ ਕੇਂਦਰੀ ਪੂਲ ਵਿਚੋਂ ਪੂਰੀ ਬਿਜਲੀ ਨਾ ਮਿਲਣ ਦੇ ਦੋਸ਼ ਲਾਏ
ਕਾਂਗਰਸ ਵੱਲੋਂ ਪੀੜਤ ਪਰਿਵਾਰ ਦੇ ਹੱਕ ’ਚ DP ਕੰਪੇਨ ਰਾਹੀਂ ਇਨਸਾਫ਼ ਦੀ ਮੰਗ
Advertisement
ਦੋ ਪ੍ਰਾਈਵੇਟ ਥਰਮਲ ਯੂਨਿਟ ਬੰਦ; ਪੰਜਾਬ ਵਿਚ ਵੱਖ ਵੱਖ ਥਾਈਂ ਲੱਗ ਰਹੇ ਹਨ ਬਿਜਲੀ ਦੇ ਕੱਟ; ਲੋਕ ਪ੍ਰੇਸ਼ਾਨ
ਈ-ਮੇਲ ਰਾਹੀਂ ਦੁਪਹਿਰ 1:11 ਵਜੇ ਧਮਾਕੇ ਦਾ ਕੀਤਾ ਗਿਆ ਸੀ ਦਾਅਵਾ
Sachin Pilot Punjab Visit: ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣਨ ਤੋਂ ਬਾਅਦ ਪਹਿਲਾ ਦੌਰਾ; ਪੰਜਾਬ ਵਿਚਲੀ ਧੜੇਬੰਦੀ ਦੂਰ ਕਰਨਾ ਹੋਵੇਗਾ ਮੁੱਖ ਏਜੰਡਾ; ਸੰਗਰੂਰ ਖੁਦਕੁਸ਼ੀ ਮਾਮਲੇ ਵਿਚ ਕਾਂਗਰਸ ਪਾਰਟੀ ਕਰੇਗੀ ਵਿੱਤ ਮੰਤਰੀ ਹਰਪਾਲ ਚੀਮਾ ਦੇ ਘਰ ਦਾ ਘਿਰਾਓ
ਝੋਨੇ ਦੀ ਪੱਕ ਰਹੀ ਫ਼ਸਲ ਲਈ 8 ਘੰਟੇ ਦੀ ਥਾਂ ਮਿਲ ਰਹੀ ਮਹਿਜ਼ 2-3 ਘੰਟੇ ਬਿਜਲੀ
ਅੱਤਿਵਾਦੀ ਪੰਨੂ ਦੇ ਸਿੱਧੇ ਸੰਪਰਕ ’ਚ ਸੀ ਫੜਿਆ ਗਿਆ ਪ੍ਰਿਤਪਾਲ ਸਿੰਘ ਕਾਕਾ; ਵੱਖਵਾਦੀ ਨਾਅਰੇ ਲਿਖ ਕੇ ਵੀਡੀਓਜ਼ ਭੇਜਦਾ ਸੀ ਵਿਦੇਸ਼
ਸਾਈਬਰ ਠੱਗਾਂ ਨੇ ਮੋਬਾਈਲ ’ਚ ਐਪਲੀਕੇਸ਼ਨ ਡਾਊਨਲੋਡ ਕਰਵਾ ਕੇ ਖਾਤੇ ’ਚੋਂ ਉਡਾਏ ਪੈਸੇ
ਕੌਮੀ ਲੋਕ ਅਦਾਲਤ ਦੇ ਦਿਨ ਸਰਕਾਰੀ ਈ-ਮੇਲ ’ਤੇ ਆਈ ਧਮਕੀ ਤੋਂ ਬਾਅਦ ਅਦਾਲਤੀ ਕੰਪਲੈਕਸ ਖਾਲੀ ਕਰਵਾਇਆ
ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਰਜ਼ (ਯੂ ਐੱਫ ਬੀ ਯੂ) ਵੱਲੋਂ ਮਾਨਸਾ ਵਿੱਚ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਬੈਂਕ ਕਰਮਚਾਰੀਆਂ ਨੇ ਪਰਫਾਰਮੈਂਸ ਲਿੰਕਡ ਇਨਸੈਂਟਿਵ (ਪੀ ਐੱਲ ਆਈ) ਵਿੱਚ ਕੀਤੇ ਜਾ ਰਹੇ ਵਿਤਕਰੇ ਅਤੇ ਹਫ਼ਤੇ...
ਪਾਵਰਕੌਮ ਨੇ ਜਾਰੀ ਕੀਤਾ ਸ਼ਡਿਊਲ; ਕੋਲੇ ਦੀ ਘਾਟ ਕਾਰਨ ਥਰਮਲ ਪਲਾਂਟਾਂ ਦੇ ਕੲੀ ਯੂਨਿਟ ਠੱਪ
ਬੀ ਕੇ ਯੂ (ਏਕਤਾ) ਉਗਰਾਹਾਂ ਨੇ 13 ਦਿਨਾਂ ਤੋਂ ਚੱਲ ਰਹੇ ਜ਼ਿਲ੍ਹਾ ਪੱਧਰੀ ਮੋਰਚਿਆਂ ਦੀਆਂ ਮੰਗਾਂ ਬਾਰੇ ਸਰਕਾਰ ਦੀ ਚੁੱਪ ਕਾਰਨ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਇੱਥੇ ਪ੍ਰੈੱਸ ਕਾਨਫਰੰਸ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ...
ਬਠਿੰਡਾ ਦੇ ਪਿੰਡਾਂ ਦੀਆਂ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਔਰਤਾਂ ਹੁਣ ਏ ਆਈ ਨਾਲ ਜੁੜੇ ਅਜਿਹੇ ਕੰਮ ਦਾ ਹਿੱਸਾ ਬਣਨਗੀਆਂ, ਜਿਸ ਵਿੱਚ ਉਹ ਫਰਿੱਜ, ਮਾਈਕ੍ਰੋਵੇਵ, ਵਾਸ਼ਿੰਗ ਮਸ਼ੀਨ ਸਣੇ ਵੱਖ-ਵੱਖ ਮਸ਼ੀਨਾਂ ਅਤੇ ਘਰੇਲੂ ਉਪਕਰਨਾਂ ਨਾਲ ਸਬੰਧਤ ਭਾਸ਼ਾਈ ਡੇਟਾ ਪੰਜਾਬੀ ਵਿੱਚ ਫੀਡ ਕਰਨਗੀਆਂ।...
ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਪਿੰਡ ਭੁੱਚੋ ਖੁਰਦ, ਭੁੱਚੋ ਕਲਾਂ ਅਤੇ ਲਹਿਰਾ ਬੇਗਾ ਦੇ ਕਿਸਾਨਾਂ ਨੇ ਬੀ ਕੇ ਯੂ (ਏਕਤਾ) ਉਗਰਾਹਾਂ ਅਤੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਸਬ-ਡਿਵੀਜ਼ਨ ਭੁੱਚੋ ਕਲਾਂ ਦੇ ਦਫ਼ਤਰ ਵਿੱਚ ਧਰਨਾ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਬਿਜਲੀ...
Punjab Chairman Appointments: ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਨੇੜਲਾ ਗੁਰਬਾਜ਼ ਸਿੰਘ ਚੇਅਰਮੈਨ ਬਣਿਆ
ਪੱਖੋ ਕਲਾਂ ਅਤੇ ਧੌਲਾ 66 ਕੇ ਵੀ ਗਰਿੱਡ ਤੋਂ ਕਈ ਦਿਨਾਂ ਤੋਂ ਖੇਤੀ ਸੈਕਟਰ ਨੂੰ ਬਿਜਲੀ ਸਪਲਾਈ ਪੂਰੀ ਨਾ ਮਿਲਣ ਕਰ ਕੇ ਰੋਹ ਵਿੱਚ ਆਏ ਕਿਸਾਨਾਂ ਨੇ ਅੱਜ ਬਰਨਾਲਾ-ਮਾਨਸਾ ਸੜਕ ਜਾਮ ਕਰ ਕੇ ਧਰਨਾ ਲਾ ਦਿੱਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ...
ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੇ ਸੂਬਾ ਸਰਕਾਰ ’ਤੇ ਇਲਾਕੇ ਨਾਲ ਵਿਤਕਰਾ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ‘ਰੰਗਲਾ ਪੰਜਾਬ’ ਬਣਾਉਣ ਦੀਆਂ ਗੱਲਾਂ ਤਾਂ ਕੀਤੀਆਂ ਜਾ ਰਹੀਆਂ ਹਨ ਪਰ ਅਬੋਹਰ ਨੂੰ ਵਿਕਾਸ ਲਈ ਲੋੜੀਂਦੇ ਫੰਡ ਨਾ...
ਜ਼ਿਲ੍ਹਾ ਬਾਰ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨਗੀ ਵਾਸਤੇ ਹੋਈਆਂ ਚੋਣਾਂ ਦੌਰਾਨ ਮਨਜਿੰਦਰ ਸਿੰਘ ਚਾਹਲ 345 ਵੋਟਾਂ ਹਾਸਲ ਕਰ ਕੇ 95 ਵੋਟਾਂ ਦੇ ਲੀਡ ਨਾਲ ਜੇਤੂ ਰਹੇ ਹਨ। ਰਿਟਰਨਿੰਗ ਅਫਸਰ ਤਨਵੀਰ ਜੋਸ਼ੀ ਨੇ ਦੱਸਿਆ ਕਿ ਵੋਟਿੰਗ ਸੂਚੀ ਵਿੱਚ 684 ਮੈਂਬਰ...
ਬਾਰ ਐਸੋਸੀਏਸ਼ਨ ਦੀਆਂ ਸਾਲਾਨਾ ਚੋਣਾਂ ਵਿੱਚ ਜਸਦੀਪ ਸਿੰਘ ਕੰਬੋਜ ਨੇ ਵਿਰੋਧੀ ਉਮੀਦਵਾਰ ਲਲਿਤਾ ਭਾਰਦਵਾਜ ਨੂੰ ਵੱਡੇ ਫ਼ਰਕ ਨਾਲ ਪਛਾੜ ਕੇ ਪੰਜਵੀਂ ਵਾਰ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਹੈ। ਇੱਥੇ ਕੁੱਲ ਵੋਟਾਂ ਵਿੱਚੋਂ 573 ਵੋਟਰਾਂ ਨੇ ਵੋਟ ਪਾਈ ਜਦੋਂਕਿ 5 ਵੋਟਾਂ ਰੱਦ...
‘ਆਪ’ ਦੇ ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਲੱਭਣ ਵਾਲੇ ਨਹੀਂ ਸਗੋਂ ਨੌਕਰੀਆਂ ਦੇਣ ਵਾਲੇ ਬਣਾਉਣ ਦੀ ਦਿਸ਼ਾ ਵੱਲ ਕੰਮ ਕਰ ਰਹੀ ਹੈ। ਸ੍ਰੀ ਸਿਸੋਦੀਆ ਅੱਜ ਮੋਗਾ ਦੇ ਲਾਲਾ ਲਾਜਪਤ ਰਾਏ ਫਾਰਮੇਸੀ...
‘ਆਪ’ ਦੇ ਮਾਨਸਾ ਜ਼ਿਲ੍ਹੇ ਦੇ ਹਲਕਾ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਪਿੰਡਾਂ ਦੇ ਸਰਵਪੱਖੀ ਵਿਕਾਸ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਤਹਿਤ ਪਿੰਡ ਰੰਗੜਿਆਲ ਅਤੇ ਰਾਮਪੁਰ ਮੰਡੇਰ ਵਿੱਚ ਖੇਡ ਸਟੇਡੀਅਮ ਲੋਕ ਅਰਪਣ ਕੀਤੇ। ਇਸ ਮੌਕੇ ਪਿੰਡ...
Talwandi Bar Election: ਵਕੀਲਾਂ ਦੀ ਨੁਮਾਇੰਦਾ ਜਥੇਬੰਦੀ ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੀ ਚੋਣ ਅੱਜ ਨਿਰਵਿਘਨ ਤਰੀਕੇ ਨਾਲ ਸਿਰੇ ਚੜੀ ਜਿਸ ਦੌਰਾਨ ਐਡਵੋਕੇਟ ਸੰਜੀਵ ਲਹਿਰੀ ਨੂੰ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ। ਦੱਸਣਾ ਬਣਦਾ ਹੈ ਕਿ ਤਲਵੰਡੀ ਸਾਬੋ ਬਾਰ ਐਸੋਸੀਏਸ਼ਨ...
ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ
ਰਾਜਪਾਲ ਸਿੱਧੂ ਅਤੇ ਕਾਲੀ ਦੇਵੀ ਨੂੰ ਮਿਲੇ 126-126 ਵੋਟ; 6-6 ਮਹੀਨੇ ਕਰਨਗੇ ਪ੍ਰਧਾਨਗੀ; ਪਹਿਲੀ ਵਾਰ ਮਹਿਲਾ ਵਕੀਲ ਬਣੇਗੀ ਬਾਰ ਐਸੋਸੀਏਸ਼ਨ ਡੱਬਵਾਲੀ ਦੀ ਪ੍ਰਧਾਨ
ਅੰਗਰੇਜ਼ ਸਿੰਘ ਕਲੇਰ ਨੂੰ 148 ਵੋਟਾਂ ਦੇ ਫ਼ਰਕ ਨਾਲ ਹਰਾਇਆ; ਮੀਤ ਪ੍ਰਧਾਨ ਦੀ ਚੋਣ ਸ਼ਿਵਾਨੀ ਗਰਗ, ਸੀਨੀਅਰ ਮੀਤ ਪ੍ਰਧਾਨ ਦੀ ਅਮਨਪ੍ਰੀਤ ਸਿੰਘ ਭੁੱਲਰ ਅਤੇ ਜਨਰਲ ਸਕੱਤਰ ਦੀ ਗੁਰਦੀਪ ਸਿੰਘ ਸਿੱਧੂ ਜਿੱਤੇ
ਬਣਾਂਵਾਲਾ ਦੇ ਯੂਨਿਟ ਨੰਬਰ-2 ਵਿੱਚ ਤਕਨੀਕੀ ਨੁਕਸ ਪੈਣ ਕਾਰਨ ਮਾਹਿਰਾਂ ਵੱਲੋਂ ਜਾਰੀ ਹੈ ਮੁਰੰਮਤ
ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰਕਤ ਵਿੱਚ ਆਈ ਸਮਾਜ ਸੇਵੀ ਸੰਸਥਾ ਤੇ ਪੁਲੀਸ
Advertisement

