Punjab news ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਇਲਾਕੇ ਵਿੱਚ ਐਤਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਪਤੀ-ਪਤਨੀ ਦੀ ਮੌਤ ਹੋ ਗਈ। ਇਹ ਘਟਨਾ ਸੰਗਤਪੁਰਾ ਪਿੰਡ ਨੇੜੇ ਸੰਘਣੀ ਧੁੰਦ ਕਾਰਨ ਵਾਪਰੀ, ਜਿਸ ਕਾਰਨ ਸੜਕ ’ਤੇ ਦਿਸਣ ਹੱਦ ਬਹੁਤ ਘੱਟ ਗਈ। ਬਾਘਾਪੁਰਾਣਾ...
Advertisement
ਲੁਧਿਆਣਾ
ਲੁਧਿਆਣਾ (ਦਿਹਾਤੀ) ਅਧੀਨ ਆਉਂਦੇ ਰਾਏਕੋਟ ਸਬ-ਡਿਵੀਜ਼ਨ ਦੇ ਬ੍ਰਹਮਪੁਰ ਪਿੰਡ ਦੇ ਇੱਕ ਨੌਜਵਾਨ ਦਾ ਨਾਂ ਕੈਨੇਡਾ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਪ'ਸ ਕੈਫੇ ’ਤੇ ਤਿੰਨ ਗੋਲੀਬਾਰੀ ਦੀਆਂ ਘਟਨਾਵਾਂ ਦੇ ਮਾਸਟਰਮਾਈਂਡ ਵਜੋਂ ਸਾਹਮਣੇ ਆਇਆ ਹੈ। ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਵੱਲੋਂ...
ਪੁਲੀਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਦਿਖਾਈ ਦਿੱਤਾ; ਦੁਪਹਿਰ 12 ਵਜੇ ਤੱਕ ਕੇਵਲ 17.2 ਫ਼ੀਸਦੀ ਵੋਟਿੰਗ ਦੀ ਖ਼ਬਰ
Punjab News: ਇੰਸਟਾਗ੍ਰਾਮ 'ਤੇ ਇਸ ਕਲਿੱਪ ਨੂੰ 3.5 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ
ਹਲਕਾ ਅਮਰਗੜ੍ਹ ਦੇ ਸੀਨੀਅਰ ਕਾਂਗਰਸੀ ਆਗੂ ਗੁਰਜੋਤ ਸਿੰਘ ਢੀਂਡਸਾ ਵੱਲੋਂ ਬਲਾਕ ਸਮਿਤੀ ਦੇ ਜ਼ਿਲ੍ਹਾ ਪਰਿਸ਼ਦ ਉਮੀਦਵਾਰਾਂ ਦੇ ਹੱਕ ਵਿੱਚ ਦਹਿਲੀਜ਼ ਕਲਾਂ, ਦਹਿਲੀਜ਼ ਖੁਰਦ ਅਤੇ ਮਹਿਰਨਾ ਖੁਰਦ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ। ਗੁਰਜੋਤ ਸਿੰਘ ਢੀਂਡਸਾ ਨੇ ਆਖਿਆ ਕਿ...
Advertisement
ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਦੀ ਅਗਵਾਈ ਹੇਠ ਕੁੱਪ ਕਲਾਂ ਬਲਾਕ ਸਮਿਤੀ ਚੋਣ ਲੜ ਰਹੇ ਮੋਹਨਜੀਤ ਸਿੰਘ ਅਤੇ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਹਰਵਿੰਦਰ ਸਿੰਘ ਨੋਨੀ ਦੀ ਧਰਮ ਪਤਨੀ ਹਰਵਿੰਦਰ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਹਲਕਾ...
ਦੂਜਾ ਮੌਕੇ ਤੋਂ ਫ਼ਰਾਰ; ਪੁਲੀਸ ਨੇ ਹਥਿਆਰ ਤੇ ਹੋਰ ਸਾਮਾਨ ਬਰਾਮਦ ਕੀਤਾ
ਦ੍ਰਿਸ਼ਟੀ ਡਾ. ਆਰ. ਸੀ. ਜੈਨ ਇਨੋਵੇਟਿਵ ਪਬਲਿਕ ਸਕੂਲ ਵਿੱਚ ਮਿਡਲ ਅਤੇ ਸੈਕੰਡਰੀ ਸੈਕਸ਼ਨ ਦੇ ਸਮਾਜਿਕ ਸਿੱਖਿਆ ਵਿਸ਼ੇ ਦੇ ਅਧਿਆਪਕਾਂ ਲਈ ਮੁਲਾਂਕਣ ਢਾਂਚਾ ਵਿਸ਼ੇ ਬਾਰੇ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ ਜਿਸ ਵਿੱਚ ਲੁਧਿਆਣਾ ਦੇ ਵੱਖ-ਵੱਖ ਸਕੂਲਾਂ ਤੋਂ 25 ਅਧਿਆਪਕਾਂ ਨੇ ਹਿੱਸਾ...
ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਮੀਟਿੰਗ
ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਰਮਨਜੀਤ ਸਿੰਘ ਸੰਧੂ ਅਤੇ ਜਨਰਲ ਸਕੱਤਰ ਰੁਪਿੰਦਰ ਪਾਲ ਸਿੰਘ ਗਿੱਲ ਨੇ ਰਿਟਰਨਿੰਗ ਅਫ਼ਸਰ ਸਮਰਾਲਾ ਵੱਲੋਂ ਚੋਣ ਰਿਹਰਸਲ ’ਤੇ ਨਾ ਜਾ ਸਕਣ ਵਾਲੇ ਅਧਿਆਪਕਾਂ ਅਤੇ ਹੋਰ ਵਿਭਾਗਾਂ ਦੇ ਕਰਮਚਾਰੀਆਂ ’ਤੇ ਐੱਫ.ਆਈ.ਆਰ. ਦਰਜ...
ਦਾਖ਼ਲਾ ਫਾਰਮ 15 ਜਨਵਰੀ ਤੱਕ ਕਰਵਾਏ ਜਾ ਸਕਦੇ ਜਮ੍ਹਾਂ
ਸ਼ੇਰਸ਼ਾਹ ਸੂਰੀ ਵੱਲੋਂ ਬਣਵਾਈ ਗਏ ਸਨ ਕਈ ਅਜਿਹੇ ਮੀਨਾਰ
ਭਾਰਤ ਦੇ ਸਭ ਤੋਂ ਵੱਡੇ ਕ੍ਰਿਪਟੋ ਵਪਾਰ ਪਲੇਟਫਾਰਮ, ਕੋਆਇਨਸਵਿੱਚ ਨੇ ਅੱਜ ਜਾਰੀ ਕੀਤੀ ਆਪਣੀ ਪ੍ਰਮੁੱਖ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਕ੍ਰਿਪਟੋ ਵਪਾਰ ਲਈ ਲੁਧਿਆਣਾ ਪੰਜਾਬ ਦੇ ਮੋਹਰੀ ਸ਼ਹਿਰ ਵਜੋਂ ਉੱਭਰਿਆ ਹੈ।ਅੱਜ ਇੱਥੇ ਕੋਆਇਨਸਵਿੱਚ ਦੇ ਸਹਿ-ਸੰਸਥਾਪਕ ਅਸ਼ੀਸ਼ ਸਿੰਘਲ ਨੇ ਮੀਡੀਆ...
ਇੱਥੇ ਬਲੀਬੇਗ ਬਸਤੀ ਵਾਸੀ ਹਲਵਾਈ ਸੋਨੂੰ ਦਾ ਮੋਬਾਈਲ ਖੋਹ ਕੇ ਭੱਜੇ ਦੋ ਮੋਟਰਸਾਈਕਲ ਸਵਾਰ ਝਪਟਮਾਰਾਂ ਨੂੰ ਲੋਕਾਂ ਨੇ ਪਿੱਛਾ ਕਰਦਿਆਂ ਗੰਨੇ ਦੀ ਖੇਤ ਵਿੱਚ ਘੇਰਾ ਪਾ ਕੇ ਕਾਬੂ ਕਰ ਲਿਆ ਅਤੇ ਕੁਟਾਪਾ ਚਾੜ੍ਹ ਕੇ ਪੁਲੀਸ ਹਵਾਲੇ ਕੀਤਾ। ਇਸ ਸਬੰਧੀ ਸੋਨੂੰ...
ਪੰਜਾਬ ਯੂਥ ਕਾਂਗਰਸ ਇੰਚਾਰਜ ਸਮ੍ਰਿਤੀ ਰੰਜਨਾ ਲੇਨਕਾ, ਪੰਜਾਬ ਯੂਥ ਕਾਂਗਰਸ ਪ੍ਰਧਾਨ ਮੋਹਿਤ ਮਹਿੰਦਰਾ, ਜਨਰਲ ਸਕੱਤਰ ਦੀਪਕ ਖੋਸਲਾ ਅਤੇ ਸਕੱਤਰ ਰਾਹੁਲ ਕਾਲੀਆ ਨੇ ਇੱਥੋਂ ਦੇ ਮਿਹਨਤੀ ਨੌਜਵਾਨ ਆਗੂ ਵਿਜੈ ਮੋਦਗਿੱਲ ਨੂੰ ਖੰਨਾ ਅਸੈਂਬਲੀ ਯੂਥ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਆਉਣ...
ਕੁੱਲ 1639 ਪੋਲਿੰਗ ਬੂਥਾਂ ਵਿੱਚੋਂ 316 ਸੰਵੇਦਨਸ਼ੀਲ ਅਤੇ 92 ਅਤਿ-ਸੰਵੇਦਨਸ਼ੀਲ ਬੂਥ ਅੈਲਾਨੇ
ਪੋਲਿੰਗ ਅਮਲਾ ਅਤੇ ਸੁਰੱਖਿਆ ਦਸਤੇ ਪੋਲਿੰਗ ਬੂਥਾਂ ਲਈ ਰਵਾਨਾ
ਮੌਕੇ ’ਤੇ ਜ਼ੋਨਲ ਕਮਿਸ਼ਨਰ ਨੂੰ ਫੋਨ ਕਰ ਕੇ ਇੰਤਜ਼ਾਮ ਕਰਨ ਲਈ ਕਿਹਾ
ਸ਼ਹਿਰ ਦੀਆਂ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਇਸਤਰੀ ਸਤਿਸੰਗ ਸਭਾਵਾਂ ਅਤੇ ਸਿੱਖ ਜਥੇਬੰਦੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ 2026 ਨੂੰ ਮਨਾਉਣ ਦਾ ਫ਼ੈਸਲਾ ਕੀਤਾ ਹੈ। ਇੱਥੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹਰਨਾਮ ਨਗਰ ਵਿੱਚ ਹੋਈ ਮੀਟਿੰਗ...
ਨਾਮੀ ਕੰਪਨੀਆਂ ਦੇ ਨਿਵੇਸ਼ ਲਈ ਰਾਜ਼ੀ ਹੋਣ ਦਾ ਦਾਅਵਾ
ਨੌਜਵਾਨਾਂ ਨੂੰ ਸੇਧ ਲੈਣ ਦੀ ਅਪੀਲ; ਬੀ ਸੀ ਐੱਮ ਸਕੂਲ ਵਿੱਚ ‘ਵੀਰ ਬਾਲ ਦਿਵਸ’ ਮਨਾਇਆ
ਪੁਲੀਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ
ਰਾਹਗੀਰਾਂ ਨੇ ਲਾਸ਼ ਬਾਰੇ ਪੁਲੀਸ ਨੂੰ ਸੂਚਨਾ ਦਿੱਤੀ
ਪਿੰਡ ਲੱਖਾ ਦੇ ਇਕ ਵਿਅਕਤੀ ਵੱਲੋਂ ਪਿੰਡ ਦੇ ਹੀ ਦਲਿਤ ਬਜ਼ੁਰਗ ਜੋੜੇ ਦੀ ਕੀਤੀ ਕੁੱਟਮਾਰ ਤੇ ਉਲਟਾ ਉਨ੍ਹਾਂ ਖ਼ਿਲਾਫ਼ ਹੀ ਮਾਮਲਾ ਕਰਾਉਣ ਖ਼ਿਲਾਫ਼ ਜਨਤਕ ਜਥੇਬੰਦੀਆਂ ਭਲਕੇ ਝੰਡਾ ਮਾਰਚ ਕਰਨਗੀਆਂ। ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਅਵਤਾਰ ਸਿੰਘ ਰਸੂਲਪੁਰ ਤੇ ਜ਼ਿਲ੍ਹਾ...
ਸੰਗਰੂਰ ਤੋਂ ਹੋਵੇਗੀ ਸ਼ੁਰੂਆਤ; ਗਣਤੰਤਰ ਦਿਵਸ ਮੌਕੇ ਸਨਮਾਨ ਨਾ ਲੈਣ ਦਾ ਫ਼ੈਸਲਾ
ਘਰ ਵਿੱਚ ਕੰਮ ਕਰਨ ਵਾਲੀ ਲੜਕੀ ਫ਼ਰਾਰ
ਲੋਕਾਂ ਨੂੰ ਬਿਨਾਂ ਡਰ ਤੋਂ ਆਪਣੀ ਵੋਟ ਪਾਉਣ ਦੀ ਅਪੀਲ
Advertisement

