ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵਿੱਚ ਹੋਈਆਂ ਤਿੰਨ ਖ਼ਤਰਨਾਕ ਘਟਨਾਵਾਂ ਦੀ ਜਾਂਚ ਦੀ ਮੰਗ ਕੀਤੀ ਹੈ, ਜਿਨ੍ਹਾਂ ਵਿੱਚੋਂ ਇੱਕ ਘਟਨਾ ਉਦੋਂ ਵਾਪਰੀ ਜਦੋਂ ਉਹ ਅਤੇ ਫਸਟ ਲੇਡੀ ਮੇਲਾਨੀਆ ਟਰੰਪ ਐਸਕੇਲੇਟਰ ’ਤੇ ਸਨ ਅਤੇ ਉਹ...
Advertisement
ਵਿਦੇਸ਼
ਬਰਾਬਰ ਦੇ ਮੌਕਿਆਂ ਲੲੀ ਮੋਰਚਾ ਕਾਇਮ ਕਰਨ ਦਾ ਦਿੱਤਾ ਸੁਝਾਅ
ਉੱਤਰ ਪੱਛਮੀ ਸ੍ਰੀਲੰਕਾ ਦੇ ਇਕ ਜੰਗਲੀ ਮੱਠ ਵਿਚ ਕੇਬਲ ਨਾਲ ਚੱਲਣ ਵਾਲੀ ਰੇਲ ਕਾਰਟ ਪਲਟਣ ਕਰਕੇ ਭਾਰਤੀ ਨਾਗਰਿਕ ਸਣੇ ਸੱਤ ਬੋਧੀ ਭਿਕਸ਼ੂਆਂ ਦੀ ਮੌਤ ਹੋ ਗਈ ਜਦੋਂਕਿ ਛੇ ਜਣੇ ਜ਼ਖ਼ਮੀ ਦੱਸੇ ਜਾਂਦੇ ਹਨ। ਇਹ ਹਾਦਸਾ ਬੁੱਧਵਾਰ ਰਾਤ ਨੂੰ ਕੋਲੰਬੋ ਤੋਂ...
ਘਰੇਲੂ ਸੁਆਣੀਆਂ ਨੂੰ ਊਰਜਾ ਬੱਚਤ ਬਾਰੇ ਜਾਗਰੂਕ ਕੀਤਾ
ਫੌਰੀ ਕਿਸੇ ਜਾਨੀ ਨੁਕਸਾਨ ਤੋਂ ਬਚਾਅ, ਭੂਚਾਲ ਦਾ ਕੇਂਦਰ ਜ਼ਮੀਨ ’ਚ 7.8 ਕਿਲੋਮੀਟਰ ਦੀ ਡੂੰਘਾਈ ਵਿਚ
Advertisement
ਭਾਰਤ ਛੇ ਵਿਕਟਾਂ ਦੇ ਨੁਕਸਾਨ ਨਾਲ 168 ਦੌਡ਼ਾਂ; ਬੰਗਲਾਦੇਸ਼ 127 ਦੌਡ਼ਾਂ ’ਤੇ ਆਲ ਆੳੂਟ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਭਾਰਤ "ਜ਼ਿਆਦਾਤਰ ਸਾਡੇ ਨਾਲ" ਹੈ ਅਤੇ ਉਮੀਦ ਜ਼ਾਹਰ ਕੀਤੀ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਖਲ ਨਾਲ ਨਵੀਂ ਦਿੱਲੀ ਰੂਸੀ ਊਰਜਾ ਖੇਤਰ ਪ੍ਰਤੀ ਆਪਣਾ ਰਵੱਈਆ ਬਦਲੇਗਾ। ਜ਼ੇਲੈਂਸਕੀ ਫੌਕਸ ਨਿਊਜ਼ ਨੂੰ ਇੱਕ...
ਜਨੇਵਾ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਕੌਂਸਲ ਸ਼ਿਤਿਜ ਤਿਆਗੀ ਦੀ ਗੁਆਂਢੀ ਦੇਸ਼ ਨੂੰ ਨਸੀਹਤ; ਪਾਕਿਸਤਾਨੀ ਵਫ਼ਦ ’ਤੇ ਯੂ ਅੈੱਨ ਅੈੱਚ ਆਰ ਸੀ ਦੇ ਮੰਚ ਦੀ ਦੁਰਵਰਤੋਂ ਕਰਨ ਦਾ ਲਾਇਆ ਦੋਸ਼
ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖਿਆ; ਮੌਜੂਦਾ ਜਾਂਚ ਨੂੰ ਪ੍ਰਭਾਵਿਤ ਕੀਤੇ ਜਾਣ ਦੇ ਦੋਸ਼
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਯੂਕਰੇਨ, ਰੂਸ ਹੱਥੋਂ ਗੁਆ ਚੁੱਕੇ ਸਾਰੇ ਖ਼ਿੱਤਿਆਂ ਨੂੰ ਵਾਪਸ ਹਾਸਲ ਕਰ ਸਕਦਾ ਹੈ। ਇਹ ਬਿਆਨ ਉਨ੍ਹਾਂ ਦੇ ਪਹਿਲਾਂ ਦੇ ਰਵੱਈਏ ਤੋਂ ਵੱਖਰਾ ਹੈ ਜਦੋਂ ਉਨ੍ਹਾਂ ਵਾਰ-ਵਾਰ ਜੰਗ ਖ਼ਤਮ...
ਲਾਰੈਂਸ ਬਿਸ਼ਨੋਈ ਦੀ ਅਗਵਾਈ ਵਾਲਾ ਸ਼ਕਤੀਸ਼ਾਲੀ ਅਪਰਾਧਿਕ ਸਿੰਡੀਕੇਟ, ਜੋ ਕਦੇ ਕਈ ਰਾਜਾਂ ਅਤੇ ਦੇਸ਼ਾਂ ਵਿੱਚ ਫੈਲਿਆ ਹੋਇਆ ਇੱਕ ਵਿਸ਼ਾਲ ਸਾਮਰਾਜ ਸੀ, ਹੁਣ ਅੰਦਰੂਨੀ ਰੰਜਿਸ਼ਾਂ ਅਤੇ ਵੱਡੇ ਪੱਧਰ 'ਤੇ ਗੱਦਾਰੀਆਂ ਕਾਰਨ ਟੁੱਟ ਰਿਹਾ ਹੈ। ਇਹ ਨੈੱਟਵਰਕ ਜੋ ਸ਼ੂਟਰਾਂ, ਅਗਵਾਕਾਰੀ, ਜਬਰੀ ਵਸੂਲੀ...
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਜਾਫ਼ਰ ਐਕਸਪ੍ਰੈੱਸ ਰੇਲਗੱਡੀ ’ਤੇ ਬੰਬ ਨਾਲ ਕੀਤੇ ਹਮਲੇ ’ਚ ਔਰਤਾਂ ਤੇ ਬੱਚਿਆਂ ਸਣੇ ਲਗਪਗ ਦਰਜਨ ਵਿਅਕਤੀ ਜ਼ਖ਼ਮੀ ਹੋ ਗਏ। ਜਾਫ਼ਰ ਐਕਸਪ੍ਰੈੱਸ ’ਤੇ ਮੰਗਲਵਾਰ ਨੂੰ ਮਸਤੁੰਗ ਦੇ ਸਪੀਜੈਂਡ ਇਲਾਕੇ ’ਚ ਹਮਲਾ ਕੀਤਾ ਗਿਆ। ਸ਼ਾਮ ਵੇਲੇ ਧਮਾਕੇ...
ਇਰਾਨ ਨੇ ਆਪਣੇ ਉਨ੍ਹਾਂ ਮਿਜ਼ਾਈਲ ਨਿਰਮਾਣ ਕੇਂਦਰਾਂ ਦੀ ਮੁੜ ਉਸਾਰੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੂੰ ਇਜ਼ਰਾਈਲ ਨਾਲ 12 ਦਿਨ ਚੱਲੀ ਜੰਗ ਦੌਰਾਨ ਨਿਸ਼ਾਨਾ ਬਣਾਇਆ ਗਿਆ ਸੀ। ਹਾਲਾਂਕਿ ਅਹਿਮ ਉਪਕਰਨ, ਜੋ ਹਥਿਆਰਾਂ ਦੇ ਨਿਰਮਾਣ ’ਚ ਠੋਸ ਈਂਧਣ ਪੈਦਾ ਕਰਨ ਲਈ...
ਤੁਰਕੀ ਦੇ ਰਾਸ਼ਟਰਪਤੀ ਤਈਪ ਅਰਦੋਜਾਂ ਨੇ ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿਚ ਆਪਣੇ ਸੰਬੋਧਨ ਵਿਚ ਮੁੜ ਕਸ਼ਮੀਰ ਦਾ ਰਾਗ ਅਲਾਪਿਆ ਹੈ। ਅਰਦੋਜਾਂ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਇਸ ਸਾਲ ਦੇ ਸ਼ੁਰੂ ਵਿੱਚ ਟਕਰਾਅ ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ‘ਜੰਗਬੰਦੀ’...
ਕੋਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਮੰਗਲਵਾਰ ਨੂੰ ਯੂਐੱਸਏ ਕ੍ਰਿਕਟ ਦੀ ਮੈਂਬਰਸ਼ਿਪ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦਾ ਐਲਾਨ ਕੀਤਾ। ਕੌਂਸਲ ਨੇ ਕਿਹਾ ਕਿ ਇਹ ਫੈਸਲਾ ‘ਪਿਛਲੇ ਇੱਕ ਸਾਲ ਤੋਂ ਮਾਮਲਿਆਂ ਦੀ ਪੂਰੀ ਸਮੀਖਿਆ ਅਤੇ ਮੁੱਖ ਹਿੱਸੇਦਾਰਾਂ ਨਾਲ ਵਿਆਪਕ ਰੁਝੇਵੇਂ...
ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਵਿਖੇ ਆਪਣੇ ਤਿਆਰ ਭਾਸ਼ਣ ਤੋਂ ਹਟ ਕੇ ਇੱਕ ਐਸਕੇਲੇਟਰ ਰੁਕਣ ਅਤੇ ਇੱਕ ਖਰਾਬ ਟੈਲੀਪ੍ਰੋਂਪਟਰ ਦੀ ਸ਼ਿਕਾਇਤ ਕੀਤੀ ਅਤੇ ਇਨ੍ਹਾਂ ਘਟਨਾਵਾਂ ਨੂੰ ਵਿਸ਼ਵ ਸੰਸਥਾ ਨੂੰ ਖਰਾਬ ਦਿਖਾਉਣ ਲਈ ਵਰਤਿਆ। ਟਰੰਪ ਨੇ ਕਿਹਾ, “ਮੈਨੂੰ...
ਅਮਰੀਕਾ ਦੇ ਸਕੱਤਰ ਆਫ਼ ਸਟੇਟ ਮਾਰਕੋ ਰੂਬੀਓ ਨੇ ਹਾਲ ਹੀ ਦੇ ਬਿਆਨ ਵਿੱਚ ਕਿਹਾ ਹੈ ਕਿ ਭਾਰਤ ਅਮਰੀਕਾ ਦਾ ਬਹੁਤ ਨਜ਼ਦੀਕੀ ਭਾਈਵਾਲ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕਰੇਨ ਯੁੱਧ ਲਈ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਖ਼ਿਲਾਫ਼ ਕੀਤੀਆਂ ਕਾਰਵਾਈਆਂ ਦੇ ਹਿੱਸੇ ਵਜੋਂ ਰੂਸੀ ਤੇਲ...
ਝੰਡ ਨੇ ਸਫ਼ਰਨਾਮੇ ਵਿੱਚ ਵਿਛੋੜੇ ਦੀ ਪੀੜ ਨੂੰ ਬਾਖੂਬੀ ਨਿਭਾਇਆ
ਤਾਇਵਾਨ ਵਿਚ 14 ਤੇ ਫਿਲਪੀਨਜ਼ ਵਿਚ ਤਿੰਨ ਲੋਕਾਂ ਦੀ ਮੌਤ; ਜ਼ਮੀਨ ਖਿਸਕਣ ਕਰਕੇ ਸੈਂਕੜੇ ਲੋਕ ਘਰੋਂ ਬੇਘਰ ਹੋਏ; ਦਸ ਲੱਖ ਤੋਂ ਵੱਧ ਲੋਕ ਸੁਰੱਖਿਅਤ ਟਿਕਾਣਿਆਂ ’ਤੇ ਤਬਦੀਲ
ਹੁਸੈਨ ਤਲਤ ਤੇ ਮੁਹੰਮਦ ਨਵਾਜ਼ ਨੇ ਜਿੱਤ ਦਿਵਾੲੀ; ਮਹੇਸ਼ ਥੀਕਸ਼ਾਨਾ ਤੇ ਹਸਾਰੰਗਾ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ
ਅਮਰੀਕੀ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ‘ਤੇ ਜੰਗ ਲੲੀ ਫੰਡ ਮੁਹੱੲੀਆ ਕਰਵਾੳੁਣ ਦੇ ਦੋਸ਼ ਲਾਏ; ਅਮਰੀਕਾ ਨੇ ਆਪਣੇ ਦੇੇਸ਼ ਵਾਸੀਆਂ ਦੀ ਸੁਰੱਖਿਆ ਤੇ ਆਰਥਿਕਤਾ ਲੲੀ ਟੈਕਸ ਲਾਏ: ਟਰੰਪ
earthquake strikes coast of southern Peru ਦੱਖਣੀ ਪੇਰੂ ਵਿੱਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 5.6 ਮਾਪੀ ਗਈ। ਇਹ ਜਾਣਕਾਰੀ ਯੂਰਪੀਅਨ ਮੈਡੀਟੇਰੀਅਨ ਸਿਸਮਾਲੋਜੀ ਸੈਂਟਰ ਨੇ ਸਾਂਝੀ ਕੀਤੀ ਹੈ। ਰਾਇਟਰਜ਼ ...
ਰੂਸ ਵੱਲੋਂ ਤਿੰਨ ਯੂਕਰੇਨੀ ਡਰੋਨ ਫੁੰਡਣ ਦਾ ਦਾਅਵਾ
ਐੱਚ ਏ ਅੈੱਫ ਨੇ ਟੈਕਸਾਸ ਦੇ ਰਿਪਬਲਿਕਨ ਸੈਨੇਟ ਉਮੀਦਵਾਰ ਵਿਰੁੱਧ ਕਾਰਵਾਈ ਮੰਗੀ
ਸਾਬਕਾ ਉਪ ਰਾਸ਼ਟਰਪਤੀ ਨੇ ਚੋਣਾਂ ਤੋਂ ਬਾਅਦ ਆਪਣੇ ਪਹਿਲੇ ਇੰਟਰਵਿਊ ’ਚ ਕੀਤੀ ਟਿੱਪਣੀ
ਇੱਥੇ ਗੁਰੂ ਰਵਿਦਾਸ ਸਭਾ ਵੱਲੋਂ ਸੱਤਵਾਂ ਸਤਿਸੰਗ ਕਰਵਾਇਆ ਗਿਆ। ਬੱਚਿਆਂ ਜਸਲੀਨ, ਰਹਿਮਪ੍ਰੀਤ, ਵੀਰਾਂਸ਼ੂ ਅਤੇ ਦਾਏਸ਼ਾ ਨੇ ਸ਼ਬਦ ਗਾਇਆ। ਇਸ ਮੌਕੇ ਸੰਤ ਕਿਸ਼ਨ ਨਾਥ ਚਹੇੜੂ ਨੇ ਪ੍ਰਵਚਨ ਕੀਤੇ। ਉਨ੍ਹਾਂ ‘ਮਾਤਾ ਸਾਵਿਤਰੀ ਬਾਈ ਫੂਲੇ’ ਪੁਸਤਕ ਵੀ ਰਿਲੀਜ਼ ਕੀਤੀ। ਅਮਰਜੀਤ ਬੰਗੜ ਨੇ ਬਹੁਜਨ...
ਸਮੂਹ ਦੀਆਂ ਕਦਰਾਂ-ਕੀਮਤਾਂ ਤੇ ਸਿਧਾਂਤਾਂ ਪ੍ਰਤੀ ਵਚਨਬੱਧਤਾ ਦੁਹਰਾਈ
ਮਾਲਦੀਵ ਨੇੜੇ ਮਾਲ ਢੋਣ ਵਾਲੇ ਜਹਾਜ਼ ਤੋਂ ਡਿੱਗਣ ਮਗਰੋਂ ਭਾਰਤੀ ਨਾਗਰਿਕ ਲਾਪਤਾ ਹੋ ਗਿਆ ਹੈ। ਨਿਊਜ਼ ਪੋਰਟਲ ਸਨ. ਐੱਮ ਵੀ ਮੁਤਾਬਕ ਇਹ ਘਟਨਾ ਸੋਮਵਾਰ ਨੂੰ ਵਾਪਰੀ ਜਦੋਂ ਭਾਰਤੀ ਝੰਡੇ ਵਾਲੇ ਜਹਾਜ਼ ਐੱਮ ਐੱਸ ਵੀ ਦੌਲ੍ਹਾ ਦੇ ਚਾਲਕ ਦਲ ਦਾ ਮੈਂਬਰ...
ਬ੍ਰਿਟੇਨ ਦੀ ਭਾਰਤੀ ਮੂਲ ਦੀ ਇੰਡੋ-ਪੈਸੀਫਿਕ ਮੰਤਰੀ ਸੀਮਾ ਮਲਹੋਤਰਾ ਨੇ ਲੰਡਨ ਦੇ ਹਾਊਸ ਆਫ਼ ਲਾਰਡਜ਼ ਕੰਪਲੈਕਸ ਵਿੱਚ ਸਮਾਰੋਹ ਵਿੱਚ ਸਟਾਰਮਰ ਵੱਲੋਂ ਇਹ ਸਨਮਾਨ ਸਵੀਕਾਰ ਕੀਤਾ।
Advertisement