ਮਾਸਕੋ-ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਰੂਸ ਵਿੱਚ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਸਿਖਰ ਸੰਮੇਲਨ ਵਿੱਚ ਦਹਿਸ਼ਤਗਰਦੀ ’ਤੇ ਦੁਨੀਆ ਨੂੰ ਸਖ਼ਤ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਦੁਨੀਆ ਨੂੰ ਇਸ ਪ੍ਰਤੀ ‘ਜ਼ੀਰੋ ਟੌਲਰੈਂਸ’ ਦਿਖਾਉਣਾ ਚਾਹੀਦਾ ਹੈ। ਦਹਿਸ਼ਤਗਰਦੀ ਨੂੰ ਨਾ ਤਾਂ...
Advertisement
ਵਿਦੇਸ਼
19 ਨਵੰਬਰ ਨੂੰ ਭਾਰਤ ਪੁੱਜਣ ਦੀ ਸੰਭਾਵਨਾ: ਅਧਿਕਾਰੀ
ਭਾਰਤ ਸਮਝੌਤੇ ਵਿੱਚ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰੇਗਾ: ਗੋਇਲ
ਸ਼ਾਮ ਪੰਜ ਵਜੇ ਆੲੀ ਸਮੱਸਿਆ; ਇਕ ਘੰਟਾ ਬੰਦ ਰਿਹਾ ਸਰਵਰ
ਵਾਹਗਾ ਸਰਹੱਦ ਰਾਹੀਂ ਸਿੱਖ ਸ਼ਰਧਾਲੂਆਂ ਨਾਲ ਗੲੀ ਅੌਰਤ ਪਾਕਿਸਤਾਨ ’ਚ ਹੋ ਗੲੀ ਸੀ ਲਾਪਤਾ; ਪਾਕਿਸਤਾਨ ਦੇ ਮੁਸਲਿਮ ਵਿਅਕਤੀ ਨਾਲ ਕਰਵਾੲਿਆ ਸੀ ਨਿਕਾਹ
Advertisement
ਗੂਗਲ ਦੀ ਮੂਲ ਕੰਪਨੀ ਐਲਫਾਬੇਟ (Alphabet) ਦੇ ਮੁਖੀ ਅਤੇ ਭਾਰਤੀ-ਅਮਰੀਕੀ ਸੀ.ਈ.ਓ. ਸੁੰਦਰ ਪਿਚਾਈ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੁਆਰਾ ਦਿੱਤੀ ਹਰ ਗੱਲ ’ਤੇ ਅੰਨ੍ਹਾ ਭਰੋਸਾ ਨਾ ਕਰਨ। ਇੱਕ ਇੰਟਰਵਿਊ ਵਿੱਚ ਪਿਚਾਈ ਨੇ ਕਿਹਾ ਕਿ...
ਅਵਾਮੀ ਲੀਗ ਵੱਲੋਂ ਆਪਣੀ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਦੇ ਵਿਰੋਧ ਵਿੱਚ ਦੇਸ਼ ਵਿਆਪੀ ਮੁਕੰਮਲ ਬੰਦ ਦੇ ਸੱਦੇ ਤੋਂ ਬਾਅਦ ਮੰਗਲਵਾਰ ਨੂੰ ਬੰਗਲਾਦੇਸ਼ ਸ਼ਾਂਤ ਪਰ ਤਣਾਅਪੂਰਨ ਰਿਹਾ। ਸੁਰੱਖਿਆ ਬਲਾਂ ਨੇ ਪ੍ਰਮੁੱਖ...
ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ 'ਸਜ਼ਾਯਾਫ਼ਤਾ ਅਤੇ ਫਰਾਰ' ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੇ ਬਿਆਨਾਂ ਦੀ ਰਿਪੋਰਟਿੰਗ ਕਰਨ ਤੋਂ ਗੁਰੇਜ਼ ਕਰਨ ਲਈ ਸਾਰੇ ਪ੍ਰਿੰਟ, ਇਲੈਕਟ੍ਰਾਨਿਕ ਅਤੇ ਆਨਲਾਈਨ ਮੀਡੀਆ ਅਦਾਰਿਆਂ ਨੂੰ ਚੇਤਾਵਨੀ ਦਿੱਤੀ ਹੈ। ਇਸ ਲਈ ਕੌਮੀ ਸੁਰੱਖਿਆ ਅਤੇ...
ਓਂਟਾਰੀਓ ਪੁਲੀਸ ਨੇ ਇੱਕ ਜੋੜੇ ਨੂੰ ਗ੍ਰਿਫਤਾਰ ਕਰਦਿਆਂ ਹੈਰਾਨੀਜਨਕ ਖੁਲਾਸਾ ਕੀਤਾ ਹੈ। ਪੁਲੀਸ ਨੇ ਉਨ੍ਹਾਂ ਦੇ ਕਬਜੇ ਚੋਂ ਵੱਡੀ ਮਾਤਰਾ ਵਿੱਚ ਕੀਮਤੀ ਗਹਿਣੇ ਬਰਾਮਦ ਕੀਤੇ ਹਨ, ਜੋ ਉਨ੍ਹਾਂ ਨੇ ਟਰਾਂਟੋ, ਨਿਆਗਰਾ, ਹਮਿਲਟਲ ਤੇ ਮਾਲਟਨ ਖੇਤਰ ਦੇ ਵਿੱਚ ਕਬਰਾਂ ਖੋਦ...
ਕੈਨੇਡਾ ਦੀ ਲਿਬਰਲ ਪਾਰਟੀ ਦੀ ਸਾਢੇ ਛੇ ਮਹੀਨੇ ਪੁਰਾਣੀ ਘੱਟ ਗਿਣਤੀ ਮਾਰਕ ਕਾਰਨੀ ਸਰਕਾਰ ਅੱਜ ਬਜਟ ਵੋਟਿੰਗ ਮੌਕੇ ਡਿਗਣ ਤੋਂ ਬਚ ਗਈ। 343 ਮੈਂਬਰੀ ਹਾਊਸ ਆਫ ਕਾਮਨ (ਸੰਸਦ) ਵਿੱਚ ਬਜਟ ਪਾਸ ਕਰਨ ਲਈ 172 ਮੈਂਬਰਾਂ ਦੀ ਲੋੜ ਸੀ, ਪਰ ਲਿਬਰਲ...
ਕੈਨੇਡਾ ਵਿੱਚ ਨਾਟਕ ਨਿਰਦੇਸ਼ਨ ਦੇ ਖੇਤਰ ਵਿੱਚ ਉੱਘਾ ਮੁਕਾਮ ਰੱਖਣ ਵਾਲੀ ਚੰਡੀਗੜ੍ਹ ਦੀ ਧੀ ਸ਼ਬੀਨਾ ਸਿੰਘ ਨੇ ਬੀਤੇ ਦਿਨ ਲਾਲ ਬਟਨ ਗਰੁੱਪ ਦੀ ਸਹਾਇਤਾ ਨਾਲ ਸਤਰੰਗ ਥੀਏਟਰ ਵੱਲੋਂ ‘ਸਿਆਚਿਨ’ ਨਾਟਕ ਪੇਸ਼ ਕੀਤਾ ਗਿਆ। ਇਸ ਨਾਟਕ ਦੀ ਸਫਲ ਪੇਸ਼ਕਾਰੀ ਰਾਹੀਂ ਦਰਸ਼ਕਾਂ...
ਮਾਨਵਤਾ ਖ਼ਿਲਾਫ਼ ਅਪਰਾਧਾਂ ਲੲੀ ਵਿਸ਼ੇਸ਼ ਟ੍ਰਿਬਿੳੂਨਲ ਨੇ ਠਹਿਰਾਇਆ ਦੋਸ਼ੀ; w ਸਾਬਕਾ ਗ੍ਰਹਿ ਮੰਤਰੀ ਨੂੰ ਵੀ ਸੁਣਾੲੀ ਗੲੀ ਸਜ਼ਾ-ਏ-ਮੌਤ; ਸਾਬਕਾ ਪ੍ਰਧਾਨ ਮੰਤਰੀ ਨੇ ਫ਼ੈਸਲਾ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ
ਮਦੀਨਾ ਨੇਡ਼ੇ ਬੱਸ ਨਾਲ ਟਕਰਾਇਆ ਤੇਲ ਟੈਂਕਰ; ਇਕ ਫੱਟਡ਼ ਹਸਪਤਾਲ ਦਾਖ਼ਲ; ਮ੍ਰਿਤਕਾਂ ’ਚੋਂ ਜ਼ਿਆਦਾਤਰ ਤਿਲੰਗਾਨਾ ਨਾਲ ਸਬੰਧਤ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅੱਜ ਤਿੰਨ ਰੋਜ਼ਾ ਦੌਰੇ ’ਤੇ ਰੂਸ ਪਹੁੰਚ ਗਏ ਹਨ ਜਿਥੇ ਉਹ ਸ਼ੰਘਾਈ ਸਹਿਯੋਗ ਸੰਗਠਨ (ਐੱਸ ਸੀ ਓ) ਦੇ ਮੁਖੀਆਂ ਦੀ ਪਰਿਸ਼ਦ ਦੀ ਮੀਟਿੰਗ ’ਚ ਹਿੱਸਾ ਲੈਣਗੇ। ਭਾਰਤੀ ਸਫ਼ੀਰ ਵਿਨੇ ਕੁਮਾਰ ਅਤੇ ਰੂਸੀ ਵਿਦੇਸ਼ ਮੰਤਰਾਲੇ ਦੇ ਏਸ਼ਿਆਈ...
ਪਹਿਲੇ ਗਲੋਬਲ ਐਡਟੈੱਕ ਪੁਰਸਕਾਰ ਦੇ ਫਾਈਨਲਿਸਟਾਂ ’ਚ ਦੋ ਭਾਰਤੀ ਸਿੱਖਿਆ ਮੰਚਾਂ ਨੇ ਥਾਂ ਬਣਾਈ ਹੈ। ਭਾਰਤ ’ਚ ਅਵੰਤੀ ਫੈਲੋਜ਼ ਦੇ ਗੁਰੂਕੁਲ ਨੇ ਗ਼ੈਰ-ਲਾਭਕਾਰੀ ਵਰਗ ’ਚ ਆਖ਼ਰੀ ਤਿੰਨ ਵਿੱਚ ਥਾਂ ਬਣਾਈ; ਭਾਰਤ ਦੇ ਲੀਡ ਗਰੁੱਪ ਦੇ ਲੀਡ ਲਰਨਿੰਗ ਸਿਸਟਮ ਨੇ ਬੀਤੇ...
ਨੇਤਨਯਾਹੂ ਹਮਾਸ ਦੇ ਹਮਲੇ ’ਚ ਸਰਕਾਰ ਦੀ ਨਾਕਾਮੀ ਦੀ ਜਾਂਚ ਲੲੀ ਰਾਜ਼ੀ
ਵਣਜ ਸਕੱਤਰ ਨੇ ਕੀਤਾ ਦਾਅਵਾ; ਟੈਰਿਫ ਦਾ ਮੁੱਦਾ ਪਹਿਲਾਂ ਹੱਲ ਹੋਵੇਗਾ
ਮਾਸਕੋ: ਰੂਸੀ ਫ਼ੌਜ ਨੇ ਯੂਕਰੇਨ ਦੇ ਤਿੰਨ ਹੋਰ ਪਿੰਡਾਂ ’ਤੇ ਕਬਜ਼ਾ ਕਰ ਲਿਆ ਹੈ। ਰੂਸੀ ਖ਼ਬਰ ਏਜੰਸੀ ਆਰ ਆਈ ਏ ਨੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਮੰਤਰਾਲੇ ਅਨੁਸਾਰ ਦਿਨਪਰੋਪੇਤਰੋਵਸਕ ਖੇਤਰ ਦੇ ਹਾਈ, ਦੋਨੇਤਸਕ ਖੇਤਰ ਦੇ ਪਲਾਤੋਨਿਵਕਾ ਅਤੇ...
ਚਿਲੀ ’ਚ ਰਾਸ਼ਟਰਪਤੀ ਅਹੁਦੇ ਦੀ ਚੋਣ ਦਾ ਪਹਿਲਾ ਦੌਰ ਐਤਵਾਰ ਨੂੰ ਬੇਨਤੀਜਾ ਰਹਿਣ ’ਤੇ ਕਮਿਊਨਿਸਟ ਪਾਰਟੀ ਦੀ ਆਗੂ ਜੇਨੇਟ ਜਾਰਾ ਅਤੇ ਅਤਿ-ਰੂੜੀਵਾਦੀ ਪਾਰਟੀ ਦੇ ਆਗੂ ਵਿਚਕਾਰ ਦੂਜੇ ਗੇੜ ’ਚ ਆਹਮੋ-ਸਾਹਮਣੇ ਦੀ ਟੱਕਰ ਹੈ। ਧੁਰ ਸੱਜੇ ਪੱਖੀ ਸਾਬਕਾ ਕਾਨੂੰਨਸਾਜ਼ ਜੋਸ ਅੰਤੋਨੀਓ...
ਉੱਤਰ-ਪੱਛਮੀ ਨਾਇਜੀਰੀਆ ’ਚ ਅੱਜ ਹਥਿਆਰਬੰਦ ਹਮਲਾਵਰਾਂ ਨੇ ਹਾਈ ਸਕੂਲ ’ਤੇ ਹਮਲਾ ਕਰਕੇ 25 ਕੁੜੀਆਂ ਅਗਵਾ ਕਰ ਲਈਆਂ ਹਨ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਹਮਲਾਵਰਾਂ ਵੱਲੋਂ ਕੀਤੀ ਗਈ ਗੋਲੀਬਾਰੀ ’ਚ ਸਕੂਲ ਦੇ ਇੱਕ ਮੁਲਾਜ਼ਮ ਦੀ ਮੌਤ ਹੋ ਗਈ ਤੇ ਦੂਜਾ ਜ਼ਖ਼ਮੀ...
ਯੂਕਰੇਨੀ ਦੂਤਾਵਾਸ ਅਤੇ ਫਰਾਂਸੀਸੀ ਰਾਸ਼ਟਰਪਤੀ ਦੇ ਦਫ਼ਤਰ ਨੇ ਦੱਸਿਆ ਕਿ ਯੂਕਰੇਨ ਨੇ ਫਰਾਂਸ ਤੋਂ ਸੌ ਰਾਫੇਲ ਲੜਾਕੂ ਜਹਾਜ਼ ਖਰੀਣ ਸਬੰਧੀ ਪੱਤਰ ’ਤੇ ਦਸਤਖ਼ਤ ਕੀਤੇ ਹਨ। ਰਾਸ਼ਟਰਪਤੀ ਇਮੈਨੁਅਲ ਮੈਕਰੌਂ ਦੇ ਦਫ਼ਤਰ ਨੇ ਦੱਸਿਆ ਕਿ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਅਤੇ ਫਰਾਂਸੀਸੀ ਰਾਸ਼ਟਰਪਤੀ...
ਸਰਕਾਰੀ ਤੇਲ ਕੰਪਨੀਆਂ ਨੇ ਸਾਲ ਦਾ ਕਰਾਰ ਕੀਤਾ; 2026 ਵਿੱਚ 22 ਲੱਖ ਟਨ ਰਸੋਈ ਗੈਸ ਦੀ ਹੋਵੇਗੀ ਦਰਾਮਦ
ਭਾਰਤ ਤੇ ਰੂਸ ਦੇ ਅਧਿਕਾਰੀਆਂ ਵਲੋਂ ਪੂਤਿਨ ਦੀ ਫੇਰੀ ਤੋਂ ਪਹਿਲਾਂ ਚਰਚਾ
ਦੇਸ਼ ਦੀਆਂ ਐਮਰਜੈਂਸੀ ਸੇਵਾਵਾਂ ਨੇ ਅੱਜ ਜਾਣਕਾਰੀ ਦਿੱਤੀ ਕਿ ਕੇਂਦਰੀ ਇਕਵਾਡੋਰ ਦੇ ਸਿਮਿਆਟੁਗ ਵਿੱਚ ਐਤਵਾਰ ਨੂੰ ਹੋਏ ਬੱਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 21 ਹੋ ਗਈ ਹੈ ਅਤੇ ਘੱਟੋ-ਘੱਟ 40 ਜ਼ਖਮੀ ਹੋ ਗਏ ਹਨ। ਐਮਰਜੈਂਸੀ ਸੇਵਾਵਾਂ ਨੇ ਦੱਸਿਆ...
ਵਿਸ਼ੇਸ਼ ਟ੍ਰਿਬਿਊਨਲ ਵੱਲੋਂ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਕੁਝ ਘੰਟਿਆਂ ਬਾਅਦ ਭਾਰਤੀ ਵਿਦੇਸ਼ ਮੰਤਰਾਲਾ ਵੱਲੋਂ ਬਿਆਨ ਜਾਰੀ
ਮ੍ਰਿਤਕਾਂ ਵਿੱਚ 18 ਔਰਤਾਂ, 17 ਪੁਰਸ਼ ਅਤੇ 10 ਬੱਚੇ ਸ਼ਾਮਲ
ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਪਹਿਲਾ ਪੜਾਅ ਸਮਾਪਤੀ ਦੇ ਨੇੜੇ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਸਮਝੌਤੇ ਦਾ ਇਹ ਹਿੱਸਾ ਭਾਰਤ ’ਤੇ ਲਾਗੂ ਹੋਣ ਵਾਲੇ 25 ਫੀਸਦ ਆਪਸੀ ਟੈਰਿਫ (reciprocal tariffs) ਅਤੇ 25 ਫੀਸਦ ਤੇਲ ਟੈਰਿਫਾਂ (oil tariffs) ਦੋਵਾਂ ਨੂੰ ਸੰਬੋਧਿਤ...
ਏਅਰ ਇੰਡੀਆ 1 ਫਰਵਰੀ 2026 ਤੋਂ ਦਿੱਲੀ ਅਤੇ ਸ਼ੰਘਾਈ ਦਰਮਿਆਨ ਉਡਾਣਾਂ ਮੁੜ ਸ਼ੁਰੂ ਕਰੇਗੀ। ਹੁਣ ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰਲਾਈਨ ਨੇ 2020 ਦੇ ਸ਼ੁਰੂ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਸ਼ੰਘਾਈ ਲਈ ਸੇਵਾਵਾਂ ਬੰਦ ਕਰ ਦਿੱਤੀਆਂ ਸਨ, ਅਤੇ ਉਸ ਸਮੇਂ...
ਸੋਮਵਾਰ ਨੂੰ ਮਦੀਨਾ ਨੇੜੇ ਵਾਪਰੇ ਇੱਕ ਭਿਆਨਕ ਬੱਸ ਹਾਦਸੇ ਵਿੱਚ 42 ਭਾਰਤੀ ਸ਼ਰਧਾਲੂਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਸਿਰਫ਼ ਇੱਕ ਵਿਅਕਤੀ ਦੀ ਜਾਨ ਬਚੀ ਹੈ। ਜ਼ਿੰਦਾ ਬਚਣ ਵਾਲਾ ਇਹ ਇਕਲੌਤਾ ਵਿਅਕਤੀ 24 ਸਾਲਾ ਮੁਹੰਮਦ ਅਬਦੁਲ...
ਢੁਕਵੇਂ ਟ੍ਰਿਬਿਊਨਲ ਵਿੱਚ ਆਪਣੇ ਦੋਸ਼ਾਂ ਦਾ ਸਾਹਮਣਾ ਕਰਨ ਤੋਂ ਨਹੀਂ ਡਰਦੀ, ਜਿੱਥੇ ਸਬੂਤਾਂ ਦਾ ਨਿਰਪੱਖ ਤਰੀਕੇ ਨਾਲ ਮੁਲਾਂਕਣ ਅਤੇ ਜਾਂਚ ਕੀਤੀ ਜਾ ਸਕੇ: ਹਸੀਨਾ
Advertisement

