ਅਦਾਲਤ ਨੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੂੰ ੳੁਸ ਦੀ ਸਥਾਨਕ ਭਾਸ਼ਾ ’ਚ ਜਾਣਕਾਰੀ ਮੁਹੱੲੀਆ ਕਰਵਾੳੁਣ ਲੲੀ ਕਿਹਾ
Advertisement
ਦਿੱਲੀ
ਆਰਐੱਸਐੱਸ ਪੱਖੀ ਏਬੀਵੀਪੀ ਨੂੰ ਹਰਾਇਆ; ਲਾਲ ਰੰਗ ਵਿੱਚ ਰੰਗੀ ਯੂਨੀਵਰਸਿਟੀ; ਸਿਰਫ ਜਨਰਲ ਸਕੱਤਰ ਦੇ ਅਹੁਦੇ ਲੲੀ ਸਖਤ ਮੁਕਾਬਲਾ
ਅਦਾਲਤ ਨੇ ਡਾਬਰ ਇੰਡੀਆ ਦੀ ਪਟੀਸ਼ਨ ’ਤੇ ਫੈਸਲਾ ਰਾਖਵਾਂ ਰੱਖਿਆ
ਔਸਤ ਹਵਾ ਗੁਣਵੱਤਾ ਸੂਚਕਅੰਕ 281 ਦਰਜ; ਗਰੈਪ-2 ਤਹਿਤ ਛਿੜਕਿਆ ਜਾ ਰਿਹੈ ਪਾਣੀ
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਗੁਰਪੁਰਬ ਮੌਕੇ ਕੀਤਾ ਐਲਾਨ
Advertisement
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ ਐੱਨ ਯੂ) ਦੇ ਵਿਦਿਆਰਥੀ ਮਾਮਲਿਆਂ ਦੇ ਡੀਨ ਦਫ਼ਤਰ ਨੇ ਅੱਜ ਸੈਸ਼ਨ 2025-26 ਲਈ ਅੰਦਰੂਨੀ ਕਮੇਟੀ (ਆਈ ਸੀ ) ਦੀਆਂ ਚੋਣਾਂ ਦੇ ਨਤੀਜਿਆਂ ਦਾ ਰਸਮੀ ਐਲਾਨ ਕਰ ਦਿੱਤਾ ਹੈ। ਇਨ੍ਹਾਂ ਚੋਣਾਂ ਵਿੱਚ ਅੰਡਰ-ਗ੍ਰੈਜੂਏਟ, ਪੋਸਟ-ਗ੍ਰੈਜੂਏਟ ਅਤੇ ਪੀ...
ਦਿੱਲੀ ਦੇ ਵਿਸ਼ਨੂੰ ਗਾਰਡਨ ’ਚ 17 ਸਿੰਘ ਸਭਾਵਾਂ ਨੇ ਮਿਲ ਕੇ ਸਜਾਇਆ ਨਗਰ ਕੀਰਤਨ
ਅਮਰ ਚੰਦ ਨੂੰ ਉਸ ਦੇ ਪਰਿਵਾਰ ਦੇ ਛੇ ਹੋਰ ਮੈਂਬਰਾਂ ਸਮੇਤ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਗੁਆਂਢੀ ਦੇਸ਼ ਵਿੱਚ ਦਾਖਲ ਹੋਣ ਤੋਂ ਬਾਅਦ ਵਾਪਸ ਭੇਜ ਦਿੱਤਾ ਗਿਆ
ਹਵਾਈ ਅੱਡੇ ’ਤੇ ਮੁਸਾਫਰਾਂ ਦੀ ਭੀੜ; ਚੈੱਕ-ਇਨ ਮੈਨੂਅਲ ਤਰੀਕੇ ਨਾਲ ਹੋਇਆ
ਪੰਜਾਬ ਭਾਜਪਾ ਦੇ ਬੁਲਾਰੇ ਨੇ ਦਿੱਲੀ ਦੀ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਨਿਯਮ ਬਣਾਉਣਾ ਸਰਕਾਰ ਦਾ ਅਧਿਕਾਰ ਖੇਤਰ: ਸੁਪਰੀਮ ਕੋਰਟ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਡੀਨ ਆਫ਼ ਸਟੂਡੈਂਟਸ ਦਫ਼ਤਰ ਨੇ ਬੁੱਧਵਾਰ ਨੂੰ ਅਧਿਕਾਰਤ ਤੌਰ ’ਤੇ 2025-26 ਲਈ ਅੰਦਰੂਨੀ ਕਮੇਟੀ (ਆਈਸੀ) ਚੋਣਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ। ਅੰਡਰਗ੍ਰੈਜੁਏਟ, ਪੋਸਟ ਗ੍ਰੈਜੂਏਟ ਅਤੇ ਪੀਐੱਚਡੀ ਸਟ੍ਰੀਮ ਵਿੱਚੋਂ ਤਿੰਨ ਪ੍ਰਤੀਨਿਧ ਚੁਣੇ ਗਏ...
ਜਬਰੀ ਜ਼ਮੀਨਾਂ ਐਕੁਆਇਰ ਕਰਨ ਤੇ ਕਿਸਾਨਾਂ ਨੂੰ ਘੱਟ ਮੁਆਵਜ਼ਾ ਰਾਸ਼ੀ ਦੇਣ ਦਾ ਕੀਤਾ ਜਾਵੇਗਾ ਵਿਰੋਧ
ਇੰਡੀਗੋ, ਏਅਰ ਇੰਡੀਆ ਤੇ ਏਅਰ ਇੰਡੀਆ ਐਕਸਪ੍ਰੈਸ ਦੀਆਂ ੳੁਡਾਣਾਂ ਪ੍ਰਭਾਵਿਤ
ਨਤੀਜਾ ਭਲਕੇ; ਮੁੱਖ ਮੁਕਾਬਲਾ ਖੱਬੀ ਧਿਰ ਤੇ ਏ ਬੀ ਵੀ ਪੀ ਵਿਚਾਲੇ
ਪ੍ਰਧਾਨ ਮੰਤਰੀ ਵੱਲੋਂ ਵਧਾੲੀ
ਦਿੱਲੀ ’ਚ ਮਾਸਕ ਵੰਡੇ; ਭਾਜਪਾ ’ਤੇ ਪ੍ਰਦੂਸ਼ਣ ਰੋਕਣ ’ਚ ਨਾਕਾਮ ਰਹਿਣ ਦੇ ਦੋਸ਼
ਗੁਰਦੁਆਰਾ ਸੀਸਗੰਜ ਸਾਹਿਬ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਨਾਨਕ ਪਿਆਊ ਵਿਖੇ ਸਮਾਪਤ ਹੋਇਆ ਨਗਰ ਕੀਰਤਨ
ਔਰਤਾਂ ਲਈ ਮੁਫ਼ਤ ਬੱਸ ਸਹੂਲਤ ਬੰਦ ਕਰਨ ਦਾ ਖ਼ਦਸ਼ਾ ਪ੍ਰਟਾਇਆ
ਪੰਜ ਨਵੰਬਰ ਨੂੰ ਸ਼ਾਮ ਵੇਲੇ ਨਰਿੰਦਰ ਮੋਦੀ ਨਾਲ ਕਰੇਗੀ ਮੁਲਾਕਾਤ
ਦਿੱਲੀ ਪੁਲੀਸ ਨੇ ਕਥਿਤ ਤੌਰ ’ਤੇ ਨਕਲੀ ਨੋਟ ਛਾਪਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਜੁਆਂਟਿੰਟ ਪੁਲੀਸ ਕਮਿਸ਼ਨਰ (ਅਪਰਾਧ) ਸੁਰੇਂਦਰ ਕੁਮਾਰ ਨੇ ਆਖਿਆ ਕਿ ਮੁਲਜ਼ਮ ਪਿਛਲੇ ਛੇ ਸਾਲਾਂ ਤੋਂ ਨਕਲੀ ਨੋਟ ਛਾਪਦੇ ਆ ਰਹੇ ਸਨ।...
Delhi's 'improved' AQI masks air quality still in 'poor' ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਨੇ ਅੱਜ ਕਿਹਾ ਕਿ ਦਿੱਲੀ ਦੀ ਹਵਾ ਦੀ ਗੁਣਵੱਤਾ ਵਿੱਚ ਥੋੜ੍ਹਾ ਜਿਹਾ ਸੁਧਾਰ ਹੋਇਆ ਤੇ ਕੌਮੀ ਰਾਜਧਾਨੀ ਵਿਚ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) 291...
SC asks Centre to file comprehensive reply on pleas challenging online gaming law ਸੁਪਰੀਮ ਕੋਰਟ ਨੇ ਆਨਲਾਈਨ ਗੇਮਿੰਗ ਕਾਨੂੰਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਅੱਜ ਸੁਣਵਾਈ ਕਰਦਿਆਂ ਕੇਂਦਰ ਨੂੰ ਜਵਾਬ ਦੇਣ ਲਈ ਕਿਹਾ ਹੈ। ਜਸਟਿਸ ਜੇ ਬੀ ਪਾਰਦੀਵਾਲਾ ਤੇ...
ਸੁਪਰੀਮ ਕੋਰਟ ਨੇ ਇੱਕ ਅਹਿਮ ਮੁੱਦੇ ’ਤੇ ਆਪਣਾ ਫੈਸਲਾ ਸੁਰੱਖਿਅਤ (ਰਾਖਵਾਂ) ਰੱਖ ਲਿਆ ਹੈ। ਇਹ ਮੁੱਦਾ ਸੀ ਕਿ ਕੀ ਦੇਸ਼ ਦੇ ਵੱਖ-ਵੱਖ ਸੁੂਬਿਆਂ ਵਿੱਚ ਜੱਜਾਂ ਦੀ ਤਰੱਕੀ ਵਿੱਚ ਹੋਣ ਵਾਲੀ ਗੈਰ-ਬਰਾਬਰੀ ਨੂੰ ਦੂਰ ਕਰਨ ਲਈ, ਵੱਡੇ ਜੱਜਾਂ ਦੀ ਸਰਵਿਸ...
ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਹਰਿਆਣਾ ਦਾ ਧਾਰੂਹੇਡ਼ਾ; ਸੀ ਆਰ ੲੀ ਏ ਦੀ ਰਿਪੋਰਟ ਵਿੱਚ ਹੋਇਆ ਖੁਲਾਸਾ
ਬੂਥਾਂ ਦੇ ਬਾਹਰ ਲੰਬੀਆਂ ਕਤਾਰਾਂ ਲੱਗੀਆਂ; ਸਵੇਰੇ 9 ਵਜੇ ਤੋ ਸ਼ਾਮੀਂ 5.30 ਵਜੇ ਤੱਕ ਜਾਰੀ ਰਹੇਗੀ ਪੋਲਿੰਗ; 6 ਨਵੰਬਰ ਨੂੰ ਐਲਾਨੇ ਜਾਣਗੇ ਨਤੀਜੇ
ਸੁਪਰੀਮ ਕੋਰਟ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੀ ਪਟੀਸ਼ਨ ’ਤੇ ਖੁੱਲ੍ਹੀ ਅਦਾਲਤ ਵਿੱਚ ਸੁਣਵਾਈ ਕਰਨ ਲਈ ਸਹਿਮਤੀ ਦੇ ਦਿੱਤੀ ਹੈ ਜਿਸ ਵਿੱਚ ਉਸ ਦੇ ਫੈਸਲੇ ਦੀ ਸਮੀਖਿਆ ਦੀ ਮੰਗ ਕੀਤੀ ਗਈ ਹੈ, ਜਿਸ ਵਿੱਚ ਫੈਸਲਾ ਦਿੱਤਾ ਗਿਆ ਸੀ ਕਿ...
ਬਾਹਰੀ ਦਿੱਲੀ ਦੇ ਸਮੈਪੁਰ ਬਾਦਲੀ ਇਲਾਕੇ ਵਿੱਚ ਕਾਰ ਦੀ ਫੇਟ ਕਾਰਨ 14 ਸਾਲਾ ਬੱਚੇ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਕਾਰ ਨੂੰ ਜ਼ਬਤ ਕਰ ਲਿਆ ਹੈ। ਪੁਲੀਸ ਦਾ ਕਹਿਣਾ ਹੈ ਕਿ ਇਹ ਹਾਦਸਾ ਕੱਲ੍ਹ ਸ਼ਾਮ ਵਾਪਰਿਆ।...
ਪੂਰਬੀ ਦਿੱਲੀ ਦੇ ਪਾਂਡਵ ਨਗਰ ਖੇਤਰ ਵਿੱਚ ਪਰਵਾਸੀ ਭਾਰਤੀ ਕੋਲੋਂ ਬੈਗ ਖੋਹਣ ਦੇ ਦੋਸ਼ ਹੇਠ ਪੁਲੀਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਦੀ ਪਛਾਣ ਰੋਹਿਤ ਤੇ ਮੁਕੁਲ ਵਜੋਂ ਹੋਈ ਹੈ। ਇਨ੍ਹਾਂ ਨੇ 28 ਅਕਤਬੂਰ ਨੂੰ ਬ੍ਰਿਟੇਨ...
ਹਵਾ ਗੁਣਵੱਤਾ ਸੂਚਕ ਅੰਕ 300 ਤੋਂ ਪਾਰ; ਪ੍ਰਦੂਸ਼ਣ ਘਟਾਉਣ ਲਈ ਪਾਣੀ ਦਾ ਛਿਡ਼ਕਾਅ
Advertisement

