Sunday 24 September, 2023
Punjabi Tribune The Tribune Dainik Tribune
Weather Image

Chandigarh

23.7 °C

ਈ-ਪੇਪਰ

ਕਲਾਸੀਫਾਈਡ

ਵਰ ਦੀ ਲੋੜ

ਸਿੱਖ ਰਾਜਪੂਤ ਜੂਨ-1994/5’-5’’, MBBS ਡਾਕਟਰ, ਗੋਰੀ ਲੜਕੀ ਲਈ ਯੋਗ, ਭਾਰਤ ਜਾਂ ਵਿਦੇਸ਼ ਵਿਚ ਵਧੀਆ ਸਥਾਪਤ ਲੜਕਾ ਚਾਹੀਦਾ ਹੈ। ਫੋਨ: +16049618874 (CL23056644)

ਮਾਪਿਆਂ ਨੂੰ ਆਪਣੀ 1994/5’-4’’, ਕੈਨੇਡੀਅਨ ਨਾਗਰਿਕ, ਇਲੈਕਟ੍ਰੀਕਲ ਇੰਜੀਨੀਅਰਿੰਗ ਵਿਚ ਆਖਰੀ ਸਾਲ ਕਰ ਰਹੀ ਪੁੱਤਰੀ ਲਈ ਸਿਰਫ ਜੱਟ ਸਿੱਖ, ਸ਼ਾਕਾਹਾਰੀ ਪਰਿਵਾਰ ਦਾ ਯੋਗ ਲੜਕਾ ਚਾਹੀਦਾ ਹੈ। ਸਾਡਾ ਜੱਟ ਸਿੱਖ, ਰਾਧਾ ਸੁਆਮੀ ਨੂੰ ਮੰਨਣ ਵਾਲਾ ਪਰਿਵਾਰ ਹੈ। ਸੰਪਰਕ ਕਰੋ: tashichahal67@yahoo.com (CL23059595)

ਕੰਨਿਆ ਦੀ ਲੋੜ

ਜੱਟ ਸਿੱਖ ਕੁਆਰੇ 47 ਸਾਲ/5’-9’’ ਐਜੂਕੇਸ਼ਨ ਕੰਸਲਟੈਂਟ ਤੇ ਬਿਜ਼ਨਸਮੈਨ ਖੂਬਸੂਰਤ ਅਥਲੈਟਿਕ ਫਿੱਟ, ਛੋਟਾ ਸ਼ਹਿਰੀ ਪਰਿਵਾਰ ਲੜਕੇ ਲਈ ਸਿਰਫ ਜੱਟ ਸਿੱਖ ਅਣਵਿਆਹੀ 37-46 ਵਿਚਕਾਰ ਜੀਵਨ ਸਾਥਣ ਚਾਹੀਦੀ ਹੈ। ਵੇਰਵਿਆਂ ਸਹਿਤ ਪੱਤਰ ਵਿਹਾਰ ਕੀਤਾ ਜਾਵੇ- ਈਮੇਲ: navjaw2901@gmail.com (CL23059038)

ਜੱਟ ਸਿੱਖ ਪਰਿਵਾਰ ਵੱਲੋਂ ਆਪਣੇ 30 ਸਾਲ 6’-0’’ ਵਧੀਆ ਪੜ੍ਹੇ ਲਿਖੇ, ਫੈਮਿਲੀ/ਇੰਟਰਨਲ ਮੈਡੀਸੀਨ ਵਿਚ ਬਤੌਰ ਮੈਡੀਕਲ ਪ੍ਰੋਵਾਈਡਰ ਕੰਮ ਕਰ ਰਹੇ ਪੁੱਤਰ ਲਈ ਯੋਗ ਰਿਸ਼ਤਾ ਮੰਗਿਆ ਜਾਂਦਾ ਹੈ। ਪਰਿਵਾਰ ਪੰਜਾਬ ਵਿਚ ਸਥਾਪਿਤ ਹੋਵੇਗਾ। ਵਟਸਐਪ +1-916-796-2228 (ਯੂਐਸ). (CL23054127)

ਪੜ੍ਹੇ-ਲਿਖੇ ਪਰਿਵਾਰ ਤੋਂ ਸਾਡੇ ਪੁੱਤਰ ਸ਼ਾਕਾਹਾਰੀ 167.5 ਸੈਂ.ਮੀ., 16 ਜੁਲਾਈ 94 ਸਮਾਰਟ 65 ਕੇਜੀ, ਐਮ.ਟੈੱਕ. (ਰੋਬੋਟਿਕਸ) ਟਾਪ 100 ਯੂਨੀਵਰਸਿਟੀਜ਼ ਤੋਂ, ਯੂਰੋਪ ਵਿਖੇ ਟਾਪ ਖੁਸ਼ਹਾਲ ਦੇਸ਼ਾਂ ਵਿਚ ਕੰਮ ਕਰ ਰਹੇ, ਵਧੀਆ ਵੇਤਨ, ਪੜ੍ਹੇ-ਲਿਖੇ ਬ੍ਰਾਹਮਣ ਪਰਿਵਾਰ, ਦਿੱਲੀ ਵਿਖੇ ਪਲੇ, ਪੈਤ੍ਰਕ ਜਲੰਧਰ/ ਅੰਮ੍ਰਿਤਸਰ ਦੇ ਪ੍ਰਸਿੱਧ ਪਰਿਵਾਰ ਲਈ ਯੋਗ ਆਕਰਸ਼ਕ, ਯੂਰੋਪ ਵਿਖੇ ਭਵਿੱਖ ਬਣਾਉਣ ਵਾਲੀ ਘੱਟੋ-ਘੱਟ 158 ਸੈਂ.ਮੀ. ਕੱਦ, 1995 ਤੋਂ ਬਾਅਦ ਵਿਚ ਜਨਮ ਵਾਲੀ ਲੜਕੀ ਦੀ ਲੋੜ ਹੈ। ਕ੍ਰਿਪਾ ਕਰਕੇ ਜਨਮ ਮਿਤੀ, ਸਮਾਂ ਅਤੇ ਸਥਾਨ ਸਹਿਤ ਪੂਰਾ ਸਵੈ-ਵੇਰਵਾ ਭੇਜੋ। ਵਟਸਐਪ: +46763368695 (CL23052634)

ਖੂਬਸੂਰਤ ਪੰਜਾਬੀ 1993/5’-10’’ ਆਈਆਈਐਮ ਗਰੈਜੂਏਟ, 30 ਲੱਖ ਸਾਲਾਨਾ, ਮੰਨੇ-ਪ੍ਰਮੰਨੇ ਪਰਿਵਾਰ ਦੇ ਲੜਕੇ ਲਈ ਯੋਗ, ਸਮਾਰਟ, ਨੌਕਰੀਸ਼ੁਦਾ ਲੜਕੀ ਚਾਹੀਦੀ ਹੈ, 98138-52821 (CL23060020)

ਜੱਟ ਸਿੱਖ Turbaned/Non-Trimmer/6’-1”, ਕੈਨੇਡਾ PR, ਕੈਨੇਡਾ ਤੋਂ ਮਾਸਟਰਜ਼ ਇਨ ਇੰਜੀਨੀਅਰਿੰਗ, Calgary ਵਿਚ ਬਤੌਰ ਸੀਨੀ. ਸਾਫਟਵੇਅਰ ਡਿਵੈਲਪਰ ਨੌਕਰੀਸ਼ੁਦਾ, ਨਸ਼ਾ ਨਾ ਕਰਨ ਵਾਲੇ ਲੜਕੇ ਲਈ ਲੰਮੀ, ਸੁੰਦਰ, ਬਰਾਬਰ ਦੀ ਯੋਗਤਾ ਪ੍ਰਾਪਤ, ਤਰਜੀਹੀ ਤੌਰ ’ਤੇ ਕੈਨੇਡਾ ਦੀ ਲੜਕੀ ਚਾਹੀਦੀ ਹੈ। ਮੈਰਿਜ ਬਿਊਰੋ ਮੁਆਫ ਕਰਨ। ਫੋਨ: +1 587 834 7642 (CL23060032)

ਜੱਟ ਸਿੱਖ 1990/5’-11’’, MA, PGDCA, ਨਿਰਦੋਸ਼ ਨਿਰਸੰਤਾਨ ਤਲਾਕਸ਼ੁਦਾ ਖੂਬਸੂਰਤ ਇਕਲੌਤੇ ਲੜਕੇ ਲਈ ਯੋਗਤਾ ਪ੍ਰਾਪਤ ਲੰਮੀ, ਕੁਆਰੀ, ਸੁੰਦਰ ਲੜਕੀ ਤਰਜੀਹੀ ਤੌਰ ’ਤੇ ਚਾਹੀਦੀ ਹੈ। 48 ਕਿੱਲੇ ਐਗਰੀਕਲਚਰਲ ਅਤੇ ਅਰਬਨ ਜ਼ਮੀਨ, ਰਿਹਾਇਸ਼ ਸ਼ਹਿਰ ਵਿਚ। ਆਪਣਾ ਸਟੋਨ ਕ੍ਰਸ਼ਰ, ਪ੍ਰਾਪਰਟੀ ਅਤੇ ਫਲੈਟ ਕੰਸਟ੍ਰਕਸ਼ਨ ਬਿਜ਼ਨਸ ਟ੍ਰਾਈਸਿਟੀ ਵਿਚ। ਸਾਧਾਰਨ ਵਿਆਹ। ਫੋਨ: 98140-77233 (CL23059380)

ਜੱਟ ਸਿੱਖ ਪਗੜੀਧਾਰੀ ਨਸ਼ਾ ਨਾ ਕਰਨ ਵਾਲਾ ਲੜਕਾ 1997/5’-6’’, ਬੀ.ਟੈੱਕ., ਸਰਕਾਰੀ ਸਰਵਿਸ ਚੰਡੀਗੜ੍ਹ ਵਿਖੇ, 25 ਏਕੜ ਗ੍ਰਾਮੀਣ ਜ਼ਮੀਨ ਲਈ ਵਧੀਆ ਪੜ੍ਹੀ-ਲਿਖੀ/ ਨੌਕਰੀਸ਼ੁਦਾ ਲੜਕੀ ਦੀ ਲੋੜ ਹੈ। ਟ੍ਰਾਈਸਿਟੀ ਨੂੰ ਤਰਜੀਹ, 9815739103 (CL23060234)

NRI ਬ੍ਰਿਟਿਸ਼ ਵਿਚ ਜਨਮ ਪਗੜੀਧਾਰੀ ਸਿੱਖ 37/5’-10’’ Mortgage Broker, ਸ਼ਰਾਬ ਨਾ ਪੀਣ ਵਾਲੇ, ਪਰਿਵਾਰਕ ਕਦਰਾਂ-ਕੀਮਤਾਂ ਦਾ ਮਾਣ ਕਰਨ ਵਾਲੇ, ਖਾਨਦਾਨੀ ਪਰਿਵਾਰ ਦੇ ਲੜਕੇ ਲਈ ਬਰਾਬਰ ਦੀ ਯੋਗਤਾ ਪ੍ਰਾਪਤ, ਸਿੱਖ, 28+ ਲੜਕੀ ਚਾਹੀਦੀ ਹੈ। UK ਵਿਚ ਸਥਾਪਤ ਹੋਣ ਦੀ ਚਾਹਵਾਨ ਜ਼ਰੂਰ ਹੋਵੇ। ਪੂਰਾ ਵੇਰਵਾ ਭੇਜੋ: Whatsapp: +447737003212, 84avtar@gmail.com (CL23059181)

ਆਸਟ੍ਰੇਲੀਆ ਜਨਮੇ 31/6’-1’’, ਪ੍ਰੋਫੈਸ਼ਨਲ ਫੁੱਲ ਟਾਈਮ ਜਾਬ, ਵਧੀਆ ਸਥਾਪਿਤ ਜੱਟ ਸਿੱਖ ਪਰਿਵਾਰ ਦੇ ਲੜਕੇ ਲਈ ਯੋਗ ਵਧੀਆ ਯੋਗਤਾ ਪ੍ਰਾਪਤ, ਸਿੱਖ ਲੜਕੀ ਚਾਹੀਦੀ ਹੈ। ਵਟਸਐਪ: +61434009942 (CL23054707)

ਕੰਬੋਜ ਸਿੱਖ ਗੁੜਗਾਉਂ ਵਿਚ ਸਾਫਟਵੇਅਰ ਇੰਜੀਨੀਅਰ ਉੱਚ ਵੇਤਨ ਪੈਕੇਜ, 5’-10’’/27.11.90 ਹਨੂੰਮਾਨਗੜ੍ਹ ਰਾਜਸਥਾਨ ਨਾਲ ਸਬੰਧਤ, ਹੋਮ ਟਾਊਨ ਵਿਚ ਵਿਸ਼ਾਲ ਖੇਤੀਬਾੜੀ ਪ੍ਰਾਪਰਟੀ ਲੜਕਾ, 99991-86413 (CL23059686)

ਖੂਬਸੂਰਤ ਸੈਣੀ ਸਿੱਖ 23.07.1990/5’-10’’, ਐਮ.ਟੈੱਕ. ਈਸੀਈ (ਲੰਦਨ), ਵਰਕ ਪਰਮਿਟ ਆਸਟਰੇਲੀਆ, ਟੈਲੀਕਾਮ ਇੰਜੀਨੀਅਰ, ਪੀਆਰ ਅਪਲਾਈਡ, ਕੁਰਾਲੀ ਨਾਲ ਸਬੰਧਤ ਪਰਿਵਾਰ ਦੇ ਲੜਕੇ ਲਈ ਘੱਟੋ-ਘੱਟ 5’-3’’ ਜਾਂ ਵੱਧ, ਪ੍ਰੋਫੈਸ਼ਨਲ ਯੋਗਤਾ ਪ੍ਰਾਪਤ, ਬੀ.ਐਸਸੀ. ਨਰਸਿੰਗ ਸੁੰਦਰ ਲੜਕੀ ਚਾਹੀਦੀ ਹੈ। +91 79737-47557 (CL23059388)

ਹੋਰ ਕਲਾਸੀਫਾਈਡ

‘ਪੰਜਾਬੀ ਟ੍ਰਿਬਿਊਨ’ ਪੰਜਾਬ ਦਾ ਮਿਆਰੀ ਅਖ਼ਬਾਰ ਅਤੇ ਟ੍ਰਿਬਿਊਨ ਟਰੱਸਟ ਦਾ ਇੱਕ ਅਹਿਮ ਪ੍ਰਕਾਸ਼ਨ ਹੈ। ਟ੍ਰਿਬਿਊਨ ਅਖ਼ਬਾਰ ਸਮੂਹ ਦਾ ਬੂਟਾ ਪੰਜਾਬ ਤੇ ਭਾਰਤ ਦੇ ਮਹਾਨ ਸਪੂਤ ਸਰਦਾਰ ਦਿਆਲ ਸਿੰਘ ਮਜੀਠੀਆ ਨੇ 2 ਫਰਵਰੀ 1881 ਨੂੰ ਲਾਹੌਰ ਵਿੱਚ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਆਰੰਭ ਕਰਕੇ ਲਾਇਆ ਸੀ।

‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ 15 ਅਗਸਤ 1978 ਤੋਂ ਸ਼ੁਰੂ ਹੋਈ ਸੀ ਅਤੇ ਇਸ ਨੂੰ ਨਿੱਗਰ ਤੇ ਨਿਰਪੱਖ ਸੋਚ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ। ਸਨਸਨੀਖੇਜ਼ ਭਾਸ਼ਾ ਤੇ ਵਿਚਾਰਾਂ ਤੋਂ ਗੁਰੇਜ਼ ਕਰਨਾ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਸਮੱਸਿਆਵਾਂ ਨੂੰ ਸੁਚਾਰੂ ਢੰਗ ਨਾਲ ਅੱਗੇ ਲਿਆਉਣਾ ‘ਪੰਜਾਬੀ ਟ੍ਰਿਬਿਊਨ’ ਦਾ ਅਕੀਦਾ ਰਿਹਾ ਹੈ।

‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ ਨਾਲ ਨਵੀਂ ਤਰਜ਼ ਵਾਲੀ ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਹੋਈ ਸੀ। ਸਮੇਂ ਨਾਲ ਬਹੁਤ ਕੁਝ ਬਦਲ ਗਿਆ ਹੈ ਪਰ ਟ੍ਰਿਬਿਊਨ ਸਮੂਹ ਵੱਲੋਂ ਪੱਤਰਕਾਰੀ ਵਿੱਚ ਸੰਦਲੀ ਪੈੜਾਂ ਪਾਉਣ ਦੀ ਪਿਰਤ ਜਿਉਂ ਦੀ ਤਿਉਂ ਕਾਇਮ ਹੈ।

ਪ੍ਰਮੁੱਖ ਸ਼੍ਰੇਣੀਆਂ

ਪੰਜਾਬੀ ਟ੍ਰਿਬਿਊਨ ਐਪ

ਸੋਸ਼ਲ ਨੈੱਟਵਰਕ

ਹੋਰ ਵੈੱਬਸਾਈਟ

Copyright @2023  All Right Reserved – Designed and Developed by Sortd