ਹਾਂਗਕਾਂਗ ਵਿੱਚ ਹੋਈ ਚੈਂਪੀਅਨਸ਼ਿਪ ਵਿੱਚ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਦੇ ਵਿਦਿਆਰਥੀ ਨੇ ਜਿੱਤੇ ਦੋ ਸੋਨ ਤਮਗੇ
Advertisement
ਮਾਝਾ
ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਆਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ; 12 ਸਤੰਬਰ ਨੂੰ ਪੈਣਗੇ ਭੋਗ
Union Bank robbery attempt: ਚਾਰ ਨਕਾਬਪੋਸ਼ ਨੌਜਵਾਨ ਬੈਂਕ ਵਿੱਚ ਦਾਖਲ ਹੋ ਕੇ ਗਾਹਕਾਂ ਵਾਲੀ ਕਤਾਰ ਵਿੱਚ ਬੈਠੇ
ਵਿਦੇਸ਼ ਬੈਠੇ ਤਸਕਰ ਦੇ ਇਸ਼ਾਰੇ ’ਤੇ ਪੰਜਾਬ ’ਚ ਹਥਿਆਰਾਂ ਦੀ ਖੇਪ ਪਹੁੰਚਾਉਣ ਦੀ ਸੀ ਤਿਆਰੀ; ਥਾਣਾ ਛੇਹਰਟਾ ਵਿਖੇ FIR ਦਰਜ
ਕਸਬਾ ਫਤਿਆਬਾਦ ਦੇ ਦੁਕਾਨਦਾਰਾਂ ’ਚ ਸਹਿਮ ਬਰਕਰਾਰ; ਪੁਲੀਸ ਵੱਲੋਂ ਕਾਰੋਬਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਕੀਤੀ ਮੀਟਿੰਗ ਬੇਸਿੱਟਾ
Advertisement
ਛੇਹਰਟਾ ਮੇਨ ਬਾਜ਼ਾਰ, ਖ਼ਾਲਸਾ ਕਾਲਜ ਅਤੇ ਖ਼ਾਲਸਾ ਯੂੂਨੀਵਰਸਿਟੀ ਇਲਾਕਿਆਂ ’ਚ ਕਾਰਵਾਈ
ਪ੍ਰਬੰਧਕਾਂ ’ਤੇ ਵਾਅਦੇ ਤੋਂ ਮੁੱਕਰਨ ਦਾ ਦੋਸ਼; ਪੇਅ ਕਮਿਸ਼ਨ ਦਾ ਏਰੀਅਰ ਦੇਣ ਦੀ ਮੰਗ
ਸਰਹੱਦੀ ਖੇਤਰ ਦੇ 65 ਪਿੰਡਾਂ ਨੂੰ ਮਿਲੇਗਾ ਲਾਭ; ਕੈਬਨਿਟ ਮੰਤਰੀ ਕਟਾਰੂਚੱਕ ਨੇ ਨੀਂਹ ਪੱਥਰ ਰੱਖਿਆ
ਪੁਲ ਦੀ ਚੌੜਾਈ ਨਾ ਵਧਾਉਣ ਕਾਰਨ ਲੋਕਾਂ ਨੂੰ ਕਰਨਾ ਪੈ ਰਿਹੈ ਦਿੱਕਤਾਂ ਦਾ ਸਾਹਮਣਾ
Punjab and Haryana High Court ਨੇ ਸਿੰਗਲ ਬੈਂਚ ਦਾ ਫੈਸਲਾ ਰੱਦ ਕਰਦਿਆਂ ਆਊਟਸੋਰਸਿੰਗ ਮੁਲਾਜ਼ਮਾਂ ਦੀ ਪੱਕੇ ਹੋਣ ਦੀ ਮੰਗ ਖ਼ਾਰਜ ਕੀਤੀ
ਅੰਮ੍ਰਿਤਸਰ ਪ੍ਰੈੱਸ ਕਲੱਬ ’ਚ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ ਸਵਾਗਤ; ਪਾਰਟੀ ਵਿਚਾਰਧਾਰਾ, ਪੰਜਾਬ ਦੇ ਹੱਕਾਂ ਅਤੇ ਨਸ਼ਾਮੁਕਤੀ ਦੀ ਲੜਾਈ ਤੋਂ ਪ੍ਰਭਾਵਿਤ ਹੋ ਕੇ ਲਿਆ ਫ਼ੈਸਲਾ
ਸਾਰਾਗੜ੍ਹੀ ਨਿਵਾਸ ਸਮੇਤ ਹੋਰ ਸਰਾਵਾਂ ਲਈ ਬਣਾਈਆਂ 500 ਤੋਂ ਵੱਧ ਫ਼ਰਜ਼ੀ ਵੈੱਬਸਾਈਟਾਂ
ਸੂਬਾ ਸਰਕਾਰ ਵਾਅਦੇ ਤੋਂ ਮੁੱਕਰੀ: ਹਰਗੋਬਿੰਦ ਕੌਰ
ਐਥਲੈਟਿਕਸ, ਵਾਲੀਬਾਲ, ਕਬੱਡੀ, ਖੋ-ਖੋ ਅਤੇ ਫੁਟਬਾਲ ਮੁਕਾਬਲੇ
ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਨੇ ‘ਪ੍ਰਾਈਡ ਆਫ਼ ਪੰਜਾਬ ਐਵਾਰਡ’ ਨਾਲ ਸਨਮਾਨਿਤ ਕੀਤਾ
ਸੂਬਾ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਨਿਖੇਧੀ
ਲੋਕ-ਗਾਥਾ ਨੂੰ ਨਵੇਂ ਅਤੇ ਸਮਕਾਲੀ ਰੰਗਮੰਚ ਅੰਦਾਜ਼ ਵਿੱਚ ਪੇਸ਼ ਕੀਤਾ
ਸਿੱਖ ਬੱਚੇ ਨਾਲ ਘਟਨਾ ’ਤੇ SGPC ਸਖ਼ਤ: ਮੁਲਜ਼ਮਾਂ ਦੇ ਨਾਲ ਪ੍ਰਬੰਧਕਾਂ ’ਤੇ ਵੀ ਹੋਵੇ ਕਾਰਵਾਈ
ਧਰਨੇ ਦੌਰਾਨ ਐੱਸ ਐੱਚ ਓ ਵੱਲੋਂ ਤਫ਼ਤੀਸ਼ ਲਈ ਲਿਆਂਦੇ ਮੋਬਾਈਲ ਫ਼ੋਨ ਵਾਪਸ ਨਾ ਮੋੜਨ ਦਾ ਮਾਮਲਾ ਭਖਿਆ
ਪਠਾਨਕੋਟ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੀਆਂ ਆਂਗਣਵਾਡ਼ੀ ਵਰਕਰਾਂ ਅਤੇ ਹੈਲਪਰਾਂ ਨੇ ਭਾਗ ਲਿਆ
ਆਮ ਲੋਕਾਂ ਦੀਆਂ ਦਰਖਾਸਤਾਂ ’ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ
ਕੈਬਨਿਟ ਮੰਤਰੀ ਨੇ ਬਲਾਕ ਜਲੰਧਰ ਪੱਛਮੀ ਦੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ
Govt Employee strike: 85,000 ਮੁਲਾਜ਼ਮਾਂ ਦਾ ਡੀ.ਏ. 42% ਤੋਂ ਵਧਾ ਕੇ 60% ਕਰ ਦਿੱਤਾ ਗਿਆ ਹੈ: ਅਮਨ ਅਰੋਡ਼ਾ
Power Crisis: ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦਾ ਬਿਜਲੀ ਖੇਤਰ ਇੱਕ ਵਾਰ ਫਿਰ ਵਿੱਤੀ ਸੰਕਟ ਅਤੇ ਬਿਜਲੀ ਦੀ ਘਾਟ ਦੀ ਗੰਭੀਰ ਚੁਣੌਤੀ ਦਾ ਸਾਹਮਣਾ ਕਰ ਰਿਹੈ
ਸ਼ੱਕੀ ਡਰੋਨ ਦਿਖਣ ਤੋਂ ਬਾਅਦ ਏ.ਟੀ.ਸੀ. ਨੇ ਸੁਰੱਖਿਆ ਕਾਰਨਾਂ ਕਰਕੇ ਦਿੱਲੀ ਅਤੇ ਚੰਡੀਗੜ੍ਹ ਵੱਲ ਮੋੜੀਆਂ ਉਡਾਣਾਂ।
ਪੁਲੀਸ ਅਤੇ ਮਾਈਨਿੰਗ ਮਾਫ਼ੀਆ ਖ਼ਿਲਾਫ਼ ਨਾਅਰੇਬਾਜ਼ੀ
ਪੋਲਿੰਗ ਬੂਥਾਂ ’ਤੇ ਕੀਤੇ ਜਾ ਰਹੇ ਕੰਮ ਦੀ ਵੀ ਜਾਂਚ ਕੀਤੀ
ਵਿਧਾਇਕ ਕਿਸ਼ਨਕੋਟ ਦੇ ਭਰਾ ਅਤੇ ਸਾਬਕਾ ਵਿਧਾਇਕ ਨੇ ਵੱਖੋ-ਵੱਖਰੇ ਤੌਰ ’ਤੇ ਰਿਬਨ ਕੱਟੇ
Advertisement

