DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਾਹਿਤ

  • ਸ. ਗੁਰਬਖ਼ਸ਼ ਸਿੰਘ ਸੋਹਾਣਾ ਤੇ ਸ. ਤਾਰਾ ਸਿੰਘ ਮਾਣਕ ਮਾਜਰਾ। ਮੁਹਾਲੀ ਸ਼ਹਿਰ ਦੇ ਛਿਪਦੇ ਵੱਲ ਬਿਲਕੁਲ ਵੱਖੀ ਨੂੰ ਛੋਂਹਦਾ ਹੈ ਦੇਸ਼-ਵਿਦੇਸ਼ ਵਿੱਚ ਪ੍ਰਸਿੱਧੀ ਪ੍ਰਾਪਤ ਪਿੰਡ ਸੋਹਾਣਾ। ਪ੍ਰਸਿੱਧੀ ਦਾ ਇੱਕ ਕਾਰਨ ਹੈ ਪਿੰਡ ਦੇ ਚੜ੍ਹਦੇ ਪਾਸੇ ਨਿਹੰਗ ਮੁਖੀ ਜਥੇਦਾਰ ਹਨੂੰਮਾਨ ਸਿੰਘ...

  • ਮੇਰਾ ਪਿੰਡ ਕੋਟ ਸ਼ਮੀਰ ਜ਼ਿਲ੍ਹਾ ਬਠਿੰਡਾ ਦਾ ਇੱਕ ਵੱਡਾ ਤੇ ਕਸਬਾਨੁਮਾ ਪਿੰਡ ਹੈ। ਕਿਸੇ ਵੇਲੇ ਆਪਸੀ ਦੁਸ਼ਮਣੀਆਂ ਅਤੇ ਧੜੇਬੰਦੀ ਕਾਰਨ ਇਸ ਨੂੰ ‘ਵੈਲੀਆਂ ਦੇ ਪਿੰਡ’ ਵਜੋਂ ਜਾਣਿਆ ਜਾਂਦਾ ਸੀ। ਹਾਲਾਤ ਇਹ ਸਨ ਕਿ ਦਿਨ ਛਿਪਦਿਆਂ ਹੀ ਲੋਕ ਘਰਾਂ ਦੇ ਬੂਹੇ...

  • ਤਾਣੀ ਬਹੁਤੀ ਸਮਾਜ ਦੀ ਪਈ ਉਲਝੀ, ਮਾਇਆ ਵੱਧ ਮੋਹ ਤੋਂ ਭਾਰੂ ਹੋਈ ਭਾਈ। ਮਾਇਆ ਪੱਖੋਂ ਜੋ ਉੱਤਰਦਾ ਨਹੀਂ ਸਾਵਾਂ, ਸਮਝਦੇ ਜੀਣ ਦਾ ਚੱਜ ਨਾ ਕੋਈ ਭਾਈ। ਕਿਸੇ ਸ਼ਗਨ ਦਿੱਤਾ, ਸਾਵਾਂ ਪਊ ਪਾਉਣਾ, ਸਾਂਵਿਆਂ ਬਾਝ ਨਾ ਕਿਤੇ ਵੀ ਢੋਈ ਭਾਈ। ਅੱਡੀਆਂ...

  • ਮਿਸਤਰੀ ਬਾਬਾ ਬਚਨਾ ਆਪਣੇ ਕਾਰਖਾਨੇ ਦੀ ਕੋਠੜੀ ਦੇ ਬਾਹਰ ਗਲੀ ਵੱਲ ਵਿਹੜੇ ’ਚ ਸਫ਼ਾਈ ਅਤੇ ਪਾਣੀ ਛਿੜਕਣ ਉਪਰੰਤ ਆਪਣੇ ਔਜ਼ਾਰ ਲੈ ਕੇ ਕੰਮ ਵਿੱਚ ਜੁਟ ਜਾਂਦਾ। ਖੇਤੀ ਦੇ ਔਜ਼ਾਰਾਂ, ਦਾਤੀਆਂ, ਖੁਰਪੇ ਤੇ ਕਹੀਆਂ ਆਦਿ ’ਚ ਦੰਦੇ ਕਢਵਾਉਣ ਜਾਂ ਚੰਡਾਉਣ ਲਈ...

  • ਰੋਜ਼ ਸਵੇਰੇ ਸੈਰ ਕਰਦਿਆਂ ਰਾਹ ’ਚ ਮਿਲਣ ਵਾਲੇ ਹਰ ਬੰਦੇ ਨੂੰ ਮੁਸਕਰਾ ਕੇ ਮਿਲਣਾ ਮੇਰੀ ਆਦਤ ਬਣ ਗਈ ਸੀ। ਪਰ ਇੱਕ ਮਾਤਾ ਜੀ ਅਜਿਹੇ ਸਨ ਜੋ ਹਰ ਵਾਰ ਮੈਨੂੰ ਦੇਖ ਕੇ ਸਿਰਫ਼ ਮੁਸਕਰਾਉਂਦੇ ਹੀ ਨਹੀਂ ਸਨ, ਸਗੋਂ ਹੱਥ ਚੁੱਕ ਕੇ...

Advertisement
  • featured-img_1241671

    ਐਨਾ ਸਤਿਕਾਰ ਨਾ ਦਿਓ, ਮੈਂ ਮੂਰਤੀ ਬਣ ਜਾਵਾਂ। ਇਨਸਾਨ ਹਾਂ, ਮੈਨੂੰ ਇਨਸਾਨ ਹੀ ਰਹਿਣ ਦਿਓ। ਨੇਤਾ ਨਾ ਬਣਾਓ, ਚੋਣ ਨਾ ਲੜਾਓ ਮੈਨੂੰ ਰੱਬ ਹਾਂ ਮੈਂ, ਮੈਨੂੰ ਰੱਬ ਹੀ ਰਹਿਣ ਦਿਓ। ਮੇਰੇ ਬੰਦਿਓ! ਤਰਸ ਕਰੋ ਇਨ੍ਹਾਂ ’ਤੇ ਇਹ ਵੀ ਮੇਰੇ ਨੇ...

  • featured-img_1241673

    ਰੁੱਖ ਸ਼ਿੰਗਾਰ ਨੇ ਧਰਤੀ ਮਾਂ ਦਾ, ਰੁੱਖ ਨੇ ਇਸ ਦੇ ਜਾਏ। ਫ਼ਲ, ਫੁੱਲ ਦੇਣ ਹਵਾਵਾਂ ਠੰਢੀਆਂ, ਉੱਤਰ ਸਵਰਗੋਂ ਆਏ। ਮੂਲ ਨਾ ਬੋਲਣ‌ ਰੁੱਖ ਦੇਵਤੇ, ਦੁੱਖ ਆਪਣੇ ’ਤੇ ਝੱਲਣ। ਬੰਜਰਾਂ ਦੇ ਵਿੱਚ ਰੌਣਕਾਂ ਲਾਉਂਦੇ, ਖੁੱਲ੍ਹੀਆਂ ਥਾਵਾਂ ਮੱਲਣ। ਰਾਹੀ ਪਾਂਧੀ ਲੈਣ ਆਸਰਾ,...

  • featured-img_1240169

    ਦਰਸ਼ਨ ਸਿੰਘ ਸਵੇਰ ਦਾ ਵੇਲਾ ਸੀ। ਸੰਗਰੂਰ ਰੇਲਵੇ ਚੌਕ ਕੋਲ ਮੈਂ ਸਕੂਟਰ ’ਤੇ ਘਰ ਵੱਲ ਜਾ ਰਿਹਾ ਸੀ। ਰੇਲਵੇ ਚੌਕ ਕੋਲ ਇੱਕ ਬਿਰਧ ਵਿਅਕਤੀ ਨੇ ਲਿਫ਼ਟ ਲੈਣ ਲਈ ਮੈਨੂੰ ਸਕੂਟਰ ਰੋਕਣ ਦਾ ਇਸ਼ਾਰਾ ਕੀਤਾ। ਮੈਂ ਸਕੂਟਰ ਰੋਕ ਕੇ ਉਸ ਨੂੰ...

  • featured-img_1240168

    ਜਗਜੀਤ ਗੁਰਮ ਸਿਰਾਂ ’ਤੇ ਬੈਠਣ ਵਾਲੇ, ਪੈਰਾਂ ਵਿੱਚ ਗਿਰ ਵੀ ਲੈਂਦੇ ਨੇ, ਸਭ ਕੀੜੇ-ਮਕੌੜੇ ਰੀਂਗਦੇ ਨਹੀਂ, ਥੋੜ੍ਹੇ ਤੁਰ ਵੀ ਲੈਂਦੇ ਨੇ। ਜਿਗਰੇ ਵਾਲੇ ਬਦਲਾ ਲੈਂਦੇ, ਹੋਈ ਨਾਲ ਵਧੀਕੀ ਦਾ, ਕੁਝ ਠਰ੍ਹੰਮੇ ਵਾਲੇ ਸੀਨੇ ਉੱਤੇ, ਜਰ ਵੀ ਲੈਂਦੇ ਨੇ। ਐਵੇਂ ਹਲਕੇ...

  • featured-img_1236846

    ਲੀਡਰ ਸੁਣੇ ਫਿਰ ਲੱਗੇ ਕੁਝ ਪਰ ਤੋਲਣ, ਕਿਸਮਤ ਫੇਰ ਹੈ ਜਿਨ੍ਹਾਂ ਅਜ਼ਮਾਵਣੀ ਜੀ। ਪਾਰਟੀ ਪਹਿਲੀ ਦਾ ਚੁੱਕੇ ਆ ਤੋੜ ਨਾਤਾ, ਆਖ ਰਹੇ ਹੋਰ ਥਾਂ ਅਲਖ ਜਗਾਵਣੀ ਜੀ। ਮਿਲੀ ਏਧਰ ਵੀ ਟਿਕਟ ਨਾ ਮੁਫਤ ਹੈਸੀ, ਓਧਰ ਵੀ ਪੈਣੀ ਆ ਸਾਈ ਫੜਾਵਣੀ...

  • featured-img_1236534

    ਮਹਾਰਾਸ਼ਟਰ ਦੀ ਪ੍ਰਗਤੀਸ਼ੀਲ ਸੰਸਥਾ ਅੰਧ ਸ਼ਰਧਾ ਨਿਰਮੂਲਨ ਸਮਿਤੀ ਦੇ ਸੰਸਥਾਪਕ ਤਰਕਸ਼ੀਲ ਆਗੂ ਡਾ. ਨਰਿੰਦਰ ਦਾਭੋਲਕਰ ਦੀ ਕੁਝ ਫਿਰਕੂ ਅਤੇ ਗੈਰ ਸਮਾਜੀ ਅਨਸਰਾਂ ਵੱਲੋਂ 20 ਅਗਸਤ, 2013 ਨੂੰ ਪੁਣੇ (ਮਹਾਰਾਸ਼ਟਰ) ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਸਿਰਫ਼ ਇਸ ਲਈ ਹੱਤਿਆ ਕਰ...

  • featured-img_1236531

    ਲਿਖਣਾ ਇੱਕ ਮਹੱਤਵਪੂਰਨ ਬੌਧਿਕ ਸਮਾਜਿਕ ਕਾਰਜ ਹੈ। ਇਸ ਦਾ ਜਨਮ ਅਤੇ ਵਿਕਾਸ ਕਈ ਮਨੁੱਖੀ ਪੜਾਵਾਂ ’ਚੋਂ ਗੁਜ਼ਰਿਆ ਹੈ। ਇਹ ਮਨੁੱਖੀ ਵਿਕਾਸ ਦਾ ਉਹ ਮਹੱਤਵਪੂਰਨ ਪੜਾਅ ਹੈ ਜਿਸ ਦੀ ਸ਼ੁਰੂਆਤ ਲਗਪਗ 3200 ਈਸਾ ਪੂਰਵ ਵਿੱਚ ਮੈਸੋਪੋਟਾਮੀਆ ਵਿੱਚ ਹੋਈ ਮੰਨੀ ਜਾਂਦੀ ਹੈ।...

  • featured-img_1236528

    ਨਾਰਵੇ ਦੇ ਸ਼ਹਿਰ ਬਰਜਨ ਦੀ ਪਹਿਲੀ ਝਲਕ ਨੇ ਹੀ ਦਿਲ ਲੁੱਟ ਲਿਆ। ਪੂਰੇ ਦਿਨ ਦੇ ਸਫ਼ਰ ਤੋਂ ਬਾਅਦ ਰਾਤ ਨੌਂ ਵਜੇ ਪਹੁੰਚੇ ਤਾਂ ਰੋਸ਼ਨੀਆਂ ਨਾਲ ਰੁਸ਼ਨਾਉਂਦਾ ਇਹ ਸ਼ਹਿਰ ਕਲਪਨਾ ਤੋਂ ਵੀ ਵੱਧ ਮਨਮੋਹਕ ਨਜ਼ਰ ਆਇਆ। ਓਸਲੋ ਤੋਂ ਬਾਅਦ ਨਾਰਵੇ ਦਾ...

  • featured-img_1236524

    ਮੇਰੇ ਪਿੰਡ ਦੀਆਂ ਗਲ਼ੀਆਂ ਨੂੰ ਨਹੀਂ ਪਤਾ ਪਟਾਕੇ ਪਾਉਂਦੇ ਅੱਥਰੇ ਬੁਲੇਟਾਂ ਦਾ। ਇੱਥੋਂ ਦੀ ਫ਼ਿਜ਼ਾ ਤਾਂ ਜਾਗਦੀ ਹੈ ਸੁਵਖਤੇ ਰੋਟੀ ਦੀ ਭਾਲ਼ ’ਚ ਤੁਰੇ ਲੋਕਾਂ ਦੇ ਪੈਰਾਂ ਦੀ ਆਹਟ ਨਾਲ਼। ਮੇਰੇ ਪਿੰਡ ਦੇ ਕਈ ਪੈਰਾਂ ਦੀ ਰੋਟੀ ਦੀ ਤਲਾਸ਼ ਨਿੱਤ...

  • featured-img_1236520

    ਪੰਜਾਬ ’ਚ 1980ਵਿਆਂ ਦੀ ਸ਼ੁਰੂਆਤ ’ਚ ਖਾੜਕੂਵਾਦ ਲਹਿਰ ਜ਼ੋਰ ਫੜ ਗਈ ਸੀ। ਪੰਜਾਬ ਦੇ ਆਮ ਲੋਕ ਦੋ ਪੁੜਾਂ ’ਚ ਪਿਸ ਰਹੇ ਸਨ। ਕਈਆਂ ਨੂੰ ਪੁਸ਼ਤ-ਪਨਾਹੀ ਅਤੇ ਕਈਆਂ ਨੂੰ ਟਾਊਟ ਹੋਣ ਦੇ ਸ਼ੱਕ ਵਿੱਚ ਸਜ਼ਾ ਮਿਲੀ। ਪੰਜਾਬ ਦੇ ਇਸ ਕਾਲੇ ਦੌਰ ਦੌਰਾਨ...

  • featured-img_1236505

    ਛੇ ਮਹੀਨੇ ਹੋ ਗਏ ਮਨਮੀਤ ਨੂੰ ਇਹ ਦੁਨੀਆ ਛੱਡ ਕੇ ਗਿਆਂ, ਸ੍ਰਿਸ਼ਟੀ ਅਜੇ ਤੱਕ ਸਹਿਜ ਨਹੀਂ ਸੀ ਹੋ ਸਕੀ। ਜ਼ਿੰਦਗੀ ਉਹਨੂੰ ਬੋਝ ਜਾਪਦੀ ਸੀ, ਅੱਖਾਂ ’ਚੋਂ ਅੱਥਰੂ ਮੁੱਕਣ ਦਾ ਨਾਂ ਨਹੀਂ ਸਨ ਲੈ ਰਹੇ। ‘‘ਉਹਦੇ ਬਿਨਾਂ ਪਹਾੜ ਜਿੱਡੀ ਜ਼ਿੰਦਗੀ ਕਿਵੇਂ...

  • featured-img_1236569

    ਕੁਝ ਗੱਲਾਂ ਪਹਿਲਾਂ ਨਵਦੀਪ ਸਿੰਘ ਸੂਰੀ ਦੇ ਦਾਦਾ ਜੀ ਬਾਰੇ। ਗੱਲ ਸੰਨ 1919 ਦੀ ਵਿਸਾਖੀ ਦੀ ਹੈ ਜਦੋਂ ਅੰਮ੍ਰਿਤਸਰ ਵਿੱਚ ਜੱਲ੍ਹਿਆਂਵਾਲੇ ਬਾਗ਼ ਦਾ ਖ਼ੂਨੀ ਸਾਕਾ ਹੋਇਆ। ਇਹ ਸਾਕਾ ਅਚਨਚੇਤ ਨਹੀਂ ਸੀ ਹੋਇਆ; ਅੰਗਰੇਜ਼ਾਂ ਦੇ ਰਾਜ ਵਿਰੁੱਧ ਰੋਹ ਦੀ ਅੱਗ ਪੰਜਾਬ...

  • featured-img_1236631

    ਸਾਡੇ ਲੋਕ ਮਨ ਨੇ ਦੇਸ਼ ਦੀ ਆਜ਼ਾਦੀ ਲਈ ਜੂਝਣ ਵਾਲੇ ਸਿਰਲੱਥ ਯੋਧਿਆਂ ਦੀ ਫ਼ਹਿਰਿਸਤ ਵਿੱਚ ਸ਼ਹੀਦ-ਏ-ਆਜ਼ਮ ਦਾ ਰੁਤਬਾ ਭਗਤ ਸਿੰਘ ਲਈ ਰਾਖਵਾਂ ਕੀਤਾ ਹੋਇਆ ਹੈ। ਆਪਣੇ ਸਮਿਆਂ ਵਿੱਚ ਮਨੁੱਖ ਦੀ ਮਨੁੱਖ ਹੱਥੋਂ ਹੋ ਰਹੀ ਲੁੱਟ ਦੇ ਖ਼ਿਲਾਫ਼ ਭਰਪੂਰ ਜਜ਼ਬੇ ਅਤੇ...

  • featured-img_1235059

    ਕੰਮੋ ਹਾਲੇ ਮਸਾਂ ਅੱਠ ਕੁ ਸਾਲ ਦੀ ਸੀ ਕਿ ਉਸ ਦੇ ਸਿਰੋਂ ਮਾਤਾ-ਪਿਤਾ ਦਾ ਆਸਰਾ ਉੱਠ ਗਿਆ। ਦੁਨੀਆਦਾਰੀ ਤੋਂ ਅਣਜਾਣ ਕੰਮੋ ਨੂੰ ਤਾਂ ਹਾਲੇ ਘਰ ਦੀਆਂ ਕੰਧਾਂ ਤੋਂ ਬਾਹਰ ਵੱਸਦੀ ਦੁਨੀਆ ਦੀ ਸਮਝ ਹੀ ਨਹੀਂ ਸੀ। ਜਿਸ ਘਰ ਕੰਮੋ ਦੀ...

  • featured-img_1235058

    ਗੁਰਮੀਤ ਸਿੰਘ ਸੋਹੀ ਭੈਣ ਭਰਾ ਦਾ ਰਿਸ਼ਤਾ ਰੱਬ ਦੀ ਬਾਣੀ ਵਰਗਾ ਹੈ, ਸੁੱਕੇ ਰੁੱਖ ’ਤੇ ਪਾਏ ਪਹਿਲੇ ਪਾਣੀ ਵਰਗਾ ਹੈ। ਮਾਂ ਦੀ ਗੋਦੀ, ਪਿੰਡ ਦੀ ਮਿੱਟੀ, ਕੱਚਾ ਵਿਹੜਾ, ਸਾਰਾ ਕੁਝ ਇਸ ਦੀ ਇੱਕ ਨਿਸ਼ਾਨੀ ਵਰਗਾ ਹੈ। ਵਕਤ ਦੀ ਧੁੱਪ ਜਦੋਂ...

  • featured-img_1231651

    ਜਦੋਂ ਵੀ ਪੰਜਾਬ ਦੇ ਇਤਿਹਾਸ ਅਤੇ ਆਜ਼ਾਦੀ ਸੰਗਰਾਮ ਦੀ ਗੱਲ ਤੁਰਦੀ ਹੈ ਤਾਂ ਸਾਡੇ ਜ਼ਿਹਨ ’ਚ ਕੁਰਬਾਨੀਆਂ ਦੀ ਲੰਮੀ ਫ਼ਹਿਰਿਸਤ ਆ ਜਾਂਦੀ ਹੈ। ਇਤਿਹਾਸ ਵਿੱਚ ਜਿੱਥੇ ਮਰਦਾਂ ਦੀ ਬਹਾਦਰੀ ਦੇ ਕਿੱਸੇ ਸੁਨਹਿਰੀ ਅੱਖਰਾਂ ਵਿੱਚ ਦਰਜ ਹਨ, ਉੱਥੇ ਪੰਜਾਬ ਦੀਆਂ ਬਹਾਦਰ...

  • featured-img_1231648

    ਮਨੁੱਖੀ ਜੀਵਨ ਵਿੱਚ ਭਾਸ਼ਾ ਦਾ ਬਹੁਤ ਵੱਡਾ ਮਹੱਤਵ ਹੈ। ਭਾਸ਼ਾ ਮਨੁੱਖ ਦੇ ਵਿਚਾਰਾਂ, ਭਾਵਨਾਵਾਂ, ਇੱਛਾਵਾਂ ਤੇ ਗਿਆਨ ਨੂੰ ਪ੍ਰਗਟ ਕਰਨ ਅਤੇ ਦੂਜਿਆਂ ਨਾਲ ਸਾਂਝਾ ਕਰਨ ਦਾ ਸਭ ਤੋਂ ਵੱਡਾ ਸਾਧਨ ਹੈ। ਭਾਸ਼ਾ ਤੋਂ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਮੁਸ਼ਕਿਲ ਹੈ।...

  • featured-img_1231645

    ਸਾਡੀ ਜ਼ਿੰਦਗੀ ’ਚ ਬਹੁਤ ਸਾਰੇ ਅਜਿਹੇ ਮੌਕੇ ਆਉਂਦੇ ਹਨ ਜਦੋਂ ਅਸੀਂ ਕੁਝ ਬਿਹਤਰ, ਉਸਾਰੂ ਤੇ ਆਪਣੇ ਭਵਿੱਖ ਦੇ ਸੁਪਨੇ ਸਿਰਜਣ ਲਈ ਕਰ ਸਕਦੇ ਹਾਂ, ਪਰ ਕਈ ਵਾਰ ਅਸੀਂ ਘੌਲ਼ ਕਰ ਜਾਂਦੇ ਹਾਂ। ਸਾਨੂੰ ਇਹ ਸਮਝਣਾ ਹੋਵੇਗਾ ਕਿ ਜ਼ਿੰਦਗੀ ਦੇ ਉਹ...

  • featured-img_1231642

    ਹੀਰੇ, ਮੋਤੀ, ਜਵਾਹਰ ਸਾਰੇ ਇੱਕ ਪਾਸੇ, ’ਕੱਲਾ ਪਾਣੀ ਵੀਰ, ਪਿਆਰੇ ਇੱਕ ਪਾਸੇ। ਸੋਨੇ ਨੂੰ ਅਸੀਂ ਨਾ ਖਾ ਸਕਦੇ, ਨਾ ਪੀ ਸਕਦੇ, ਪਾਣੀ ਬਿਨ ਤਾਂ ਇੱਕ ਦਿਨ ਵੀ ਨਹੀਂ ਜੀਅ ਸਕਦੇ। ਉਤਲਾ ਪਾਣੀ ਪਲੀਤ, ਹੇਠਲਾ ਮੁੱਕ ਚੱਲਿਆ, ਮਨੁੱਖ ਆਪਣੇ ਖ਼ਾਤਮੇ ਨੇੜੇ...

  • featured-img_1231639

    ਇੱਕ ਦਿਨ ਮੈਂ ਬਾਪੂ ਨਾਲ ਵੱਟਾਂ ਪੁਆ ਰਿਹਾ ਸੀ ਹੱਥਾਂ ਵਾਲੇ ਜਿੰਦਰੇ ਨਾਲ, ਮੈਂ ਜਿੰਦਰਾ ਖਿੱਚ ਰਿਹਾ ਸੀ ਤੇ ਬਾਪੂ ਦੱਬ ਰਿਹਾ ਸੀ। ਸੂਰਜ ਦੀਆਂ ਤਿੱਖੀਆਂ ਕਿਰਨਾਂ ਧਰਤੀ ਉੱਤੇ ਅੱਗ ਵਾਂਗ ਵਰ੍ਹਦੀਆਂ ਸਨ, ਮੇਰੇ ਮੂੰਹ ਉੱਤੇ ਲਾਲੀ ਪੱਕੇ ਅੰਬ ਵਾਂਗ...

  • featured-img_1231634

    ਕਈ ਸਾਲ ਪਹਿਲਾਂ ਜਦੋਂ ਮੈਂ ਇੱਕ ਸਬ-ਡਿਵੀਜ਼ਨ ਵਿੱਚ ਨਵਾਂ-ਨਵਾਂ ਤਾਇਨਾਤ ਹੋਇਆ ਤਾਂ ਮੇਰੀ ਇੱਕ ਆਦਤ ਸੀ ਕਿ ਮੈਂ ਆਪਣੇ ਅਧੀਨ ਆਉਂਦੇ ਥਾਣਿਆਂ ਵਿਚਲੀਆਂ ਪੀ ਓ (ਅਦਾਲਤ ਵੱਲੋਂ ਘੋਸ਼ਿਤ ਭਗੌੜੇ) ਅਤੇ ‘ਅਨਟਰੇਸਡ’ (ਸੁਰਾਗ-ਹੀਣ) ਕੇਸਾਂ ਦੀਆਂ ਫਾਈਲਾਂ ਮੰਗਵਾ ਕੇ ਬਾਰੀਕੀ ਨਾਲ ਪੜ੍ਹਦਾ...

  • featured-img_1231631

    ਸਾਉਣ ਮਹੀਨਾ ਆਉਣ ’ਤੇ ਗ਼ਰੀਬਾਂ ਨੂੰ ਕਦੇ ਚਾਅ ਨਹੀਂ ਚੜ੍ਹਦਾ। ਉਨ੍ਹਾਂ ਲਈ ਬਾਗ਼ਾਂ ਵਿੱਚ ਬੋਲਦੇ ਮੋਰਾਂ ਜਾਂ ਹਰੇ-ਭਰੇ ਖੇਤਾਂ ਦੀ ਰੌਣਕ ਕੋਈ ਵੱਡੀ ਖ਼ੁਸ਼ੀ ਨਹੀਂ ਲਿਆਉਂਦੀ। ਉਨ੍ਹਾਂ ਦੀ ਦੁਨੀਆ ਤਾਂ ਦੋ ਵੇਲੇ ਦੀ ਰੋਟੀ ਅਤੇ ਚੰਗੀ ਛੱਤ ਹੇਠ ਮਿਲਣ ਵਾਲੀ...

  • featured-img_1231627

    ਵਿਨੀਪੈੱਗ ਦੀ ਹੱਡ ਚੀਰਵੀਂ ਠੰਢ ’ਚ ਤਾਪਮਾਨ ਮਨਫ਼ੀ ਤੀਹ ਡਿਗਰੀ ਸੈਲਸੀਅਸ ਨੂੰ ਛੂਹ ਰਿਹਾ ਸੀ। ਖਿੜਕੀ ਦੇ ਡਬਲ ਸ਼ੀਸ਼ੇ ਦੇ ਪਾਰ ਬਰਫ਼ ਦੀ ਚਿੱਟੀ ਚਾਦਰ ਵਿਛੀ ਹੋਈ ਸੀ। ਸੜਕਾਂ, ਰੁੱਖ, ਗੱਡੀਆਂ, ਸਭ ਕੁਝ ਉਸੇ ਸਫ਼ੈਦ ਖਾਮੋਸ਼ੀ ਵਿੱਚ ਦਫ਼ਨ ਸੀ। ਘਰ...

  • featured-img_1231618

    ਗਾਉਂਦੇ ਮਸ਼ੀਨੀ ਤਵਿਆਂ ਦੇ ਪੰਜਾਬ ਵਿਚ ਆਉਣ ਨਾਲ਼ ਲੋਕਗੀਤ ਹੌਲ਼ੀ-ਹੌਲ਼ੀ ਲੋਪ ਹੋ ਗਏ। ਹੁਣ ਇਨ੍ਹਾਂ ਦੀ ਗੱਲ ਖੋਜੀ ਵਿਦਵਾਨ ਕਰਦੇ ਹਨ ਜਾਂ ਵਿਰਲੇ-ਟਾਵੇਂ ਗਾਇਕ ਰੀਲਾਂ ਬਣਾ ਛੱਡਦੇ ਹਨ। ਲੋਕਗੀਤ ਦੀ ਪਹਿਲੀ ਸਿਫ਼ਤ ਇਹ ਦੱਸੀ ਜਾਂਦੀ ਹੈ ਕਿ ਇਹ ਕਿਸੇ ਅਣਜਾਣ...

  • featured-img_1231612

    ਆਤਮਜੀਤ ਸਿੰਘ ਨੌਟੰਕੀ ਰੰਗਸ਼ੈਲੀ ਦਾ ਇੱਕ ਅਮਿੱਟ ਹਸਤਾਖ਼ਰ ਹੈ। ਉਸ ਨੂੰ ਸਾਲ 2025 ਦਾ ਸੰਗੀਤ ਨਾਟਕ ਅਕਾਦਮੀ ਦਾ ਰਾਸ਼ਟਰੀ ਐਵਾਰਡ ਦਿੱਤਾ ਜਾ ਰਿਹਾ ਹੈ। ਦੇਖਣ ਨੂੰ ਉਹ ਫ਼ੌਜੀ ਅਫ਼ਸਰ ਜਾਂ ਸਰਕਾਰੀ ਮਹਿਕਮੇ ਦਾ ਉੱਚ-ਅਧਿਕਾਰੀ ਲੱਗ ਸਕਦਾ ਹੈ ਪਰ ਉਹ ਕਮਾਲ...

Advertisement