PCB ਨੇ ਭਾਰਤੀ ਕਪਤਾਨ ਸੂਰਿਆ ਖਿਲਾਫ਼ ਕੀਤੀ ਸ਼ਿਕਾਇਤ
ਖੇਡਾਂ
ਭਾਰਤ ਛੇ ਵਿਕਟਾਂ ਦੇ ਨੁਕਸਾਨ ਨਾਲ 168 ਦੌਡ਼ਾਂ; ਬੰਗਲਾਦੇਸ਼ 127 ਦੌਡ਼ਾਂ ’ਤੇ ਆਲ ਆੳੂਟ
ਸਾਈ ਸੋਨੀਪਤ ਤੇ ਨੇਵਲ ਟਾਟਾ ਅਕੈਡਮੀ ਦੀਆਂ ਟੀਮਾਂ ਵੀ ਪੰਜਾਬ ਹਾਕੀ ਲੀਗ ਦੇ ਆਖਰੀ ਚਾਰ ’ਚ
ਸਪੈਨਿਸ਼ ਖਿਡਾਰੀ ਨੇ ਕਿਹਾ ‘ਗੁੰਮਰਾਹਕੁਨ ਇਸ਼ਤਿਹਾਰਬਾਜ਼ੀ’ ਨਾਲ ਉਸ ਦਾ ਕੋਈ ਲਾਗਾ ਦੇਗਾ ਨਹੀਂ
ਤਿੰਨਾਂ ਖਿਡਾਰੀਆਂ ਨੇ ਟੀ-20 ਰੈਂਕਿੰਗ ਵਿੱਚ ਆਪਣੀ ਟੌਪ ਪੁਜ਼ੀਸ਼ਨ ਰੱਖੀ ਬਰਕਰਾਰ
ਹੁਸੈਨ ਤਲਤ ਤੇ ਮੁਹੰਮਦ ਨਵਾਜ਼ ਨੇ ਜਿੱਤ ਦਿਵਾੲੀ; ਮਹੇਸ਼ ਥੀਕਸ਼ਾਨਾ ਤੇ ਹਸਾਰੰਗਾ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ
ਸਪਿੰਨਰਾਂ ’ਤੇ ਰਹੇਗੀ ਨਜ਼ਰ; ਸੁਪਰ-4 ਗੇਡ਼ ਵਿੱਚ ਇੱਕ-ਇੱਕ ਮੈਚ ਜਿੱਤ ਚੁੱਕੀਆਂ ਨੇ ਦੋਵੇਂ ਟੀਮਾਂ
ਕ੍ਰਿਕਟ ਅੰਪਾਇਰ ਹੈਰੋਲਡ ‘ਡਿਕੀ’ ਬਰਡ ਦਾ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਬਰਡ ਨੇ 1973 ਅਤੇ 1996 ਦਰਮਿਆਨ ਆਪਣੇ ਲੰਬੇ ਕਰੀਅਰ ਵਿੱਚ 66 ਟੈਸਟ ਅਤੇ 69 ਇੱਕ-ਰੋਜ਼ਾ ਮੈਚਾਂ ਵਿੱਚ ਅੰਪਾਇਰਿੰਗ ਕੀਤੀ। 1996 ਵਿੱਚ ਲਾਰਡਸ ’ਚ ਭਾਰਤ ਅਤੇ...
27 ਤੱਕ ਜਵਾਬ ਮੰਗਿਆ; ਵਿਸ਼ਵ ਚੈਂਪੀਅਨਸ਼ਿਪ ’ਚ ਤੈਅ ਭਾਰ ਬਰਕਰਾਰ ਰੱਖਣ ’ਚ ਨਾਕਾਮ ਰਿਹਾ ਸੀ ਅਮਨ
ਆਸਟਰੇਲੀਆ ਖ਼ਿਲਾਫ਼ ਤੀਜੇ ਇੱਕ-ਰੋਜ਼ਾ ਮੈਚ ਵਿੱਚ ਸੁਸਤ ਰਫ਼ਤਾਰ ਓਵਰ ਸੁੱਟਣ ਕਾਰਨ ਭਾਰਤੀ ਮਹਿਲਾ ਕ੍ਰਿਕਟ ਟੀਮ ’ਤੇ ਅੱਜ ਮੈਚ ਫੀਸ ਦਾ 10 ਫੀਸਦੀ ਹਿੱਸਾ ਜੁਰਮਾਨਾ ਲਾਇਆ ਗਿਆ ਹੈ। ਮੈਚ ਵਿੱਚ ਮੇਜ਼ਬਾਨ ਭਾਰਤ ਨੂੰ ਸਮ੍ਰਿਤੀ ਮੰਧਾਨਾ ਦੀਆਂ 125 ਦੌੜਾਂ ਦੇ ਬਾਵਜੂਦ 43...
ਜਾਂਚ ਏਜੰਸੀ ਨੇ ‘ਵਨ ਐਕਸ ਬੈੱਟ’ ਅੈਪ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ 7 ਘੰਟੇ ਕੀਤੀ ਪੁੱਛ-ਪਡ਼ਤਾਲ
ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਮਨੀ ਲਾਂਡਰਿੰਗ ਨਾਲ ਜੁੜੇ ਆਨਲਾਈਨ ਸੱਟੇਬਾਜ਼ੀ ਕੇਸ ਵਿਚ ਅੱਜ ਈਡੀ ਅੱਗੇ ਪੇਸ਼ ਹੋਏ। ਸੰਘੀ ਜਾਂਚ ਏਜੰਸੀ ਇਸ ਤੋਂ ਪਹਿਲਾਂ ਇਸ ਮਾਮਲੇ ਵਿਚ ਸਾਬਕਾ ਕ੍ਰਿਕਟਰਾਂ ਸੁਰੇਸ਼ ਰੈਣਾ, ਰੌਬਿਨ ਉਥੱਪਾ, ਸ਼ਿਖਰ ਧਵਨ ਤੇ ਬੌਲੀਵੁੱਡ ਅਦਾਕਾਰ ਸੋਨੂ ਸੂਦ ਸਣੇ...
Dickie Bird Death: ਮਸ਼ਹੂਰ ਅੰਪਾਇਰ ਹੈਰੋਲਡ ਡਿੱਕੀ ਬਰਡ ਦਾ ਦੇਹਾਂਤ; ਤਿੰਨ ਵਿਸ਼ਵ ਕੱਪ ਫਾਈਨਲ ਵਿੱਚ ਕੀਤੀ ਅੰਪਾਇਰਿੰਗ
Dickie Bird Death: ਹੈਰੋਲਡ ਡਿੱਕੀ ਬਰਡ ਨੇ 32 ਸਾਲ ਦੀ ਉਮਰ ਵਿੱਚ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ ਅਤੇ ਪੂਰੇ ਸਮੇਂ ਦੇ ਅੰਪਾਇਰਿੰਗ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕਈ ਸਾਲਾਂ ਤੱਕ ਕੋਚ ਵਜੋਂ ਕੰਮ ਕੀਤਾ।
ਭਾਰਤੀ ਕੁਸ਼ਤੀ ਫੈਡਰੇਸ਼ਨ (WFI) ਨੇ ਪੈਰਿਸ ਓਲੰਪਿਕ ਵਿਚ ਕਾਂਸੀ ਦਾ ਤਗ਼ਮਾ ਜੇਤੂ ਪਹਿਲਵਾਨ ਅਮਨ ਸਹਿਰਾਵਤ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਹੈ। ਸਹਿਰਾਵਤ ਪਿਛਲੇ ਦਿਨੀਂ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਨਿਰਧਾਰਿਤ ਭਾਰ ਬਰਕਰਾਰ ਰੱਖਣ ਵਿਚ ਨਾਕਾਮ ਰਿਹਾ ਸੀ। ਫੈਡਰੇਸ਼ਨ ਨੇ ਚਾਰ ਕੋਚਾਂ...
ਮਲੇਸ਼ੀਆ ਵਿੱਚ 11 ਤੋਂ ਸ਼ੁਰੂ ਹੋਵੇਗਾ ਟੂਰਨਾਮੈਂਟ; ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ 14 ਨੂੰ
ਫਰਾਟਾ ਦੌੜਾਕ ਓਸੈਨ ਬੋਲਟ ਪਹਿਲੀ ਅਕਤੂਬਰ ਨੂੰ ਪ੍ਰਦਰਸ਼ਨੀ ਫੁਟਬਾਲ ਮੈਚ ਲਈ ਭਾਰਤ ਦਾ ਦੌਰਾ ਕਰੇਗਾ। ਬੋਲਟ ਨੇ ਓਲੰਪਿਕ ਵਿੱਚ ਅੱਠ ਸੋਨ ਤਗ਼ਮੇ ਜਿੱਤੇ ਹਨ। ਉਹ ਫੁਟਬਾਲਰਾਂ, ਬੌਲੀਵੁਡ ਅਦਾਕਾਰਾਂ ਅਤੇ ਹੋਰ ਹਸਤੀਆਂ ਨਾਲ ਫੁਟਬਾਲ ਮੈਚ ਖੇਡੇਗਾ। ਉਹ ਬੰਗਲੂਰੂ ਐੱਫ ਸੀ ਅਤੇ...
ਆਪਣੀ ਲੈਅ ਲੱਭਣ ਲਈ ਸੰਘਰਸ਼ ਕਰ ਰਿਹਾ ਐੱਚ ਐੱਸ ਪ੍ਰਣੌਏ ਅਤੇ ਉੱਭਰਦਾ ਸਟਾਰ ਆਯੁਸ਼ ਸ਼ੈੱਟੀ ਮੰਗਲਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਕੋਰੀਆ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਵਿੱਚ ਭਾਰਤ ਦੀ ਚੁਣੌਤੀ ਦੀ ਅਗਵਾਈ ਕਰਨਗੇ। ਹਾਂਗਕਾਂਗ ਅਤੇ ਚਾਈਨਾ ਮਾਸਟਰਜ਼ ਦੇ...
ਸਾਬਕਾ ਭਾਰਤੀ ਕ੍ਰਿਕਟਰ ਰੌਬਿਨ ਉਥੱਪਾ ਇੱਕ ਆਨਲਾਈਨ ਸੱਟੇਬਾਜ਼ੀ ਐਪ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਹੋਏ। ਰੌਬਿਨ ਉਥੱਪਾ ਸਵੇਰੇ ਕਰੀਬ 11 ਵਜੇ ਈਡੀ ਦਫ਼ਤਰ ਪਹੁੰਚੇ। ਈਡੀ ਇੱਕ ਪਲੇਟਫਾਰਮ 'ਵਨਐਕਸਬੇਟ' ਬਾਰੇ ਮਨੀ...
ਏਸ਼ੀਆ ਕੱਪ ਵਿੱਚ ਪਾਕਿਸਤਾਨ ਖਿਲਾਫ਼ ਛੇ ਵਿਕਟਾਂ ਦੀ ਜਿੱਤ ਮਗਰੋਂ ਭਾਰਤ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਪਾਕਿਸਤਾਨੀ ਗੇਂਦਬਾਜ਼ਾਂ, ਖਾਸ ਕਰਕੇ ਸ਼ਾਹੀਨ ਸ਼ਾਹ ਅਫਰੀਦੀ ਅਤੇ ਹਾਰਿਸ ਰੌਫ ਦੀ ਤੇਜ਼ ਗੇਂਦਬਾਜ਼ੀ ਜੋੜੀ ਨਾਲ ਕਰੀਜ਼ ’ਤੇ ਹੋਈ ਤਲਖ਼ ਕਲਾਮੀ ਦੀ ਗੱਲ ਕਰਦਿਆਂ...
ਪਾਕਿਸਤਾਨ ਨੇ ਬਣਾੲੀਆਂ ਸਨ ਪੰਜ ਵਿਕਟਾਂ ਦੇ ਨੁਕਸਾਨ ’ਤੇ 171 ਦੌੜਾਂ; ਸਾਹਿਬਜ਼ਾਦਾ ਫਰਹਾਨ ਨੇ ਸਭ ਤੋਂ ਵੱਧ 58 ਦੌੜਾਂ ਬਣਾਈਆਂ; ਪਾਕਿਸਤਾਨ ਨੂੰ ਚਾਰ ਜੀਵਨਦਾਨ ਮਿਲੇ
Pramod Bhagat wins gold and silver; Sukant Kadam claims two silver ਭਾਰਤ ਦੇ ਪ੍ਰਮੋਦ ਭਗਤ, ਸੁਕਾਂਤ ਕਦਮ ਅਤੇ ਕ੍ਰਿਸ਼ਨਾ ਨਾਗਰ ਨੇ ਚੀਨ ਪੈਰਾ ਬੈਡਮਿੰਟਨ ਇੰਟਰਨੈਸ਼ਨਲ 2025 ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਬੈਡਮਿੰਟਨ ਖਿਡਾਰੀ ਪ੍ਰਮੋਦ...
ਅਮਰੀਕਾ ਨੇ ਮਹਿਲਾ ਖਿਤਾਬ ਜਿੱਤਿਆ
ਭਾਰਤ ਨੇ ਪਹਿਲੇ ਵਨਡੇ ਵਿੱਚ ਆਸਟ੍ਰੇਲੀਆ ਨੂੰ ਹਰਾਇਆ; ਵੈਭਵ ਸੂਰਿਆਵੰਸ਼ੀ ਨੇ 7 ਚੌਕੇ ਅਤੇ ਇੱਕ ਛੱਕਾ ਲਗਾਇਆ
ਮਨਹਾਸ ਨੇ ਬੀਸੀਸੀਆਈ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕੀਤੀ
ਰੋਮਾਂਚਕ ਮੁਕਾਬਲੇ ’ਚ 4 ਵਿਕਟਾਂ ਨਾਲ ਹਰਾਇਆ; ਸੈਫ਼ ਹਸਨ ਤੇ ਤੌਹੀਨ ਹ੍ਰਿਦਯ ਨੇ ਜੜੇ ਨੀਮ ਸੈਂਕੜੇ
ਏਸ਼ੀਆ ਕੱਪ 2025 ਦਾ ਪਹਿਲਾ ਸੁਪਰ-4 ਮੈਚ ਸ੍ਰੀਲੰਕਾ ਅਤੇ ਬੰਗਲਾਦੇਸ਼ ਵਿਚਕਾਰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ।
ਆੲੀਸੀਸੀ ਨੇ ਦੁਰਵਿਹਾਰ ਕਰਨ ਦਾ ਅੰਕ ਰਿਕਾਰਡ ’ਚ ਜੋਡ਼ਿਆ
ਇਟਲੀ ਦੇ ਮਸ਼ਹੂਰ ਰੈਪਰ ਫੇਡੇਜ਼ ਨੇ ਆਪਣੇ ਵਿਵਾਦਤ ਗੀਤ ਲਈ ਜਨਤਕ ਤੌਰ ’ਤੇ ਮੁਆਫ਼ੀ ਮੰਗੀ ਹੈ, ਜਿਸ ਵਿੱਚ ਉਸ ਨੇ ਇਟਲੀ ਦੇ ਹੀ ਟੈਨਿਸ ਸਟਾਰ ਜਾਨਿਕ ਸਿਨਰ ਦੇ ਬੋਲਣ ਦੇ ਲਹਿਜ਼ੇ ਦੀ ਤੁਲਨਾ ਐਡੋਲਫ ਹਿਟਲਰ ਦੇ ਲਹਿਜ਼ੇ ਨਾਲ ਕੀਤੀ ਸੀ।...
ਦਿਲਜੀਤ ਦੋਸਾਂਝ ਦੇ ਸੰਗੀਤਕ ਸਮਾਗਮ ਤੋਂ ਬਾਅਦ ਮਿਲੀਆਂ ਸ਼ਿਕਾਇਤਾਂ ਮਗਰੋਂ ਚੁੱਕਿਆ ਕਦਮ