ਵੈਸਟ ਇੰਡੀਜ਼ ਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਟੈਸਟ ਡਰਾਅ ਹੋ ਗਿਆ ਹੈ। ਦਿਨ ਖ਼ਤਮ ਹੋਣ ਤੱਕ ਵੈਸਟ ਇੰਡੀਜ਼ ਦੇ ਬੱਲੇਬਾਜ਼ ਜਸਟਿਨ ਗ੍ਰੀਵਜ਼ ਨੇ 202 ਦੌੜਾਂ ਦੀ ਨਾਬਾਦ ਪਾਰੀ ਖੇਡੀ। ਗ੍ਰੀਵਜ਼ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਮੈਚ ਡਰਾਅ ਕਰਵਾਉਣ ਵਿੱਚ ਮਦਦ ਕੀਤੀ। ਨਿਊਜ਼ੀਲੈਂਡ...
Advertisement
ਖੇਡਾਂ
ਗਰਦਨ ’ਤੇ ਲੱਗੀ ਸੱਟ ਤੋਂ ਰਾਹਤ ਮਿਲਣ ਬਾਅਦ ਟੀ-20 ਵਿੱਚ ਸ਼ੁਭਮਨ ਗਿੱਲ ਦੀ ਵਾਪਸੀ ਹੋ ਰਹੀ ਹੈ। ਭਾਰਤੀ ਕ੍ਰਿਕਟ ਬੋਰਡ ਦੇ ਸੈਂਟਰ ਆਫ ਐਕਸੀਲੈਂਸ (ਸੀ ਓ ਈ) ਦੀ ਸਪੋਰਟਸ ਸਾਇੰਸ ਟੀਮ ਨੇ ਟੀ-20 ’ਚ ਉਪ ਕਪਤਾਨ ਸ਼ੁਭਮਨ ਗਿੱਲ ਨੂੰ ਦੱਖਣੀ...
ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾਇਆ, ਜੈਸਵਾਲ ਨੇ ਜੜਿਆ ਸੈਂਕੜਾ
ਐੱਲ ਪੀ ਯੂ ਦੇ ਵਿਦਿਆਰਥੀ ਨੇ 50 ਮੀਟਰ ਰਾਈਫਲ ’ਚ ਸੋਨ ਤਗ਼ਮਾ ਜਿੱਤਿਆ
ਫਰਾਂਸ ਨੂੰ ਸ਼ੂਟ-ਆਊਟ ਵਿੱਚ 3-1 ਨਾਲ ਹਰਾਇਆ; ਮੈਚ 2-2 ਨਾਲ ਰਿਹਾ ਸੀ ਬਰਾਬਰ
Advertisement
ਆਸਟਰੇਲੀਆ ਵਿਰੁੱਧ ਜੋਅ ਰੂਟ ਨੇ 135 ਦੌੜਾਂ ਦੀ ਪਾਰੀ ਖੇਡੀ
ਭਾਰਤੀ ਗੇਂਦਬਾਜ਼ ਅਰਸ਼ਦੀਪ ਸਿੰਘ ਖ਼ੁਦ ਮੰਨਦੇ ਹਨ ਕਿ ਉਹ ਯੂਟਿਊਬ ’ਤੇ ਵਸੀਮ ਅਕਰਮ ਤੇ ਜ਼ਹੀਰ ਖ਼ਾਨ ਵੱਲੋਂ ਕੀਤੀ ਗੇਂਦਬਾਜ਼ੀ ਨੂੰ ਜ਼ਿਆਦਾ ਦੇਖਦੇ ਹਨ। ਇਸ ਨਾਲ ਉਹ ਯਾਰਕਰ ਅਤੇ ਸਵਿੰਗ ਗੇਂਦ ਦੀਆਂ ਬਾਰੀਕੀਆਂ ਨੂੰ ਸਿੱਖਦੇ ਹਨ। ਅਰਸ਼ਦੀਪ ਨੇ ਕੌਮਾਂਤਰੀ ਟੀ-20 ਮੈਚਾਂ...
ਇੱਥੋਂ ਦੇ ਪਿੰਡ ਰੋੜਾਂਵਾਲੀ ਦਾ ਅੰਸ਼ ਜੁਨੇਜਾ, ਜੋ ਕਦੇ ਆਪਣੇ ਭਾਰੀ ਸਰੀਰ ਨੂੰ ਲੈ ਕੇ ਫਿਕਰਮੰਦ ਸੀ, ਅੱਜ ਉਹੀ ਸਰੀਰ ਉਸ ਦੀ ਅਤੇ ਦੇਸ਼ ਦੀ ‘ਸ਼ਾਨ’ ਬਣ ਗਿਆ ਹੈ। ਅੰਸ਼ ਨੇ ਥਾਈਲੈਂਡ ਦੇ ਪਤਾਇਆ ਸ਼ਹਿਰ ’ਚ ‘ਯੂਨਾਈਟਿਡ ਵਰਲਡ ਸਪੋਰਟਸ ਐਂਡ...
ਸੱਤ ਵੱਖ-ਵੱਖ ਉਮਰ ਵਰਗਾਂ ’ਚ ਕਰਵਾਏ ਜਾਣਗੇ ਮੁਕਾਬਲੇ
ਸ਼ਾਨਦਾਰ ਲੈਅ ਵਿੱਚ ਚੱਲ ਰਹੀ ਭਾਰਤੀ ਟੀਮ ਮੰਗਲਵਾਰ ਨੂੰ ਇੱਥੇ ਐੱਫ ਆਈ ਐੱਚ ਜੂਨੀਅਰ ਪੁਰਸ਼ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਵਿੱਚ ਸਵਿਟਜ਼ਰਲੈਂਡ ਖਿਲਾਫ਼ ਮੈਦਾਨ ’ਚ ਉਤਰੇਗੀ। ਨਾਕਆਊਟ ਗੇੜ ਤੋਂ ਪਹਿਲਾਂ ਇਹ ਗਰੁੱਪ ਲੀਗ ਦਾ ਆਖਰੀ ਮੁਕਾਬਲਾ ਹੈ, ਜਿਸ ਵਿੱਚ ਭਾਰਤ ਆਪਣੀ...
ਅਭਿਸ਼ੇਕ ਸ਼ਰਮਾ ਨੇ ਐਤਵਾਰ ਨੂੰ ਸਾਂਝੇ ਤੌਰ ’ਤੇ ਤੀਜਾ ਸਭ ਤੋਂ ਤੇਜ਼ ਅਰਧ ਸੈਂਕੜਾ ਜੜਿਆ ਹੈ। ਸਈਦ ਮੁਸ਼ਤਾਕ ਅਲੀ ਟਰਾਫੀ ਵਿੱਚ ਬੰਗਾਲ ਦੇ ਖ਼ਿਲਾਫ਼ ਪੰਜਾਬ ਦੇ ਮੈਚ ਵਿੱਚ ਅਜੇਤੂ 148 ਦੌੜਾਂ ਬਣਾ ਕੇ ਇੱਕ ਟੀ-20 ਪਾਰੀ ਵਿੱਚ ਕਿਸੇ ਭਾਰਤੀ ਦੁਆਰਾ...
ਪਰਮਵੀਰ ਸਿੰਘ ਅਤੇ ਵਿਜੈ ਗੌਡ਼ ਨੂੰ ਪਲੇਅਰ ਆਫ ਦਿ ਮੈਚ ਐਲਾਨਿਆ
ਇੱਥੇ ਸ਼ੁਰੂ ਹੋਏ ਐੱਫ਼ ਆਈ ਐੱਚ ਪੁਰਸ਼ਾਂ ਦੇ ਜੂਨੀਅਰ ਹਾਕੀ ਵਿਸ਼ਵ ਕੱਪ ਵਿੱਚ ਜਰਮਨੀ ਨੇ ਦੱਖਣੀ ਅਫ਼ਰੀਕਾ ਨੂੰ 4-0 ਨਾਲ ਹਰਾਇਆ ਹੈ। ਟੂਰਨਾਮੈਂਟ ਵਿੱਚ ਸੱਤ ਵਾਰ ਦੀ ਜੇਤੂ ਜਰਮਨੀ ਲਈ ਜਸਟਸ ਵਾਰਵੇਗ ਨੇ 19ਵੇਂ ਤੇ 56ਵੇਂ ਮਿੰਟ ’ਤੇ ਦੋ ਗੋਲ...
ਰੋਸਨ ਖੁਜੂਰ ਅਤੇ ਦਿਲਰਾਜ ਸਿੰਘ ਨੇ ਦੋ-ਦੋ ਗੋਲਾਂ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਚਿਲੀ ਨੂੰ 7-0 ਨਾਲ ਹਰਾ ਕੇ ਆਪਣੀ FIH ਪੁਰਸ਼ ਜੂਨੀਅਰ ਹਾਕੀ ਵਿਸ਼ਵ ਕੱਪ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਵਲੋਂ ਰੋਸਨ ਨੇ 16ਵੇਂ ਤੇ 21ਵੇਂ ਮਿੰਟ,...
ਜ਼ਿਆਦਾ ਸਮਾਗਮ ਅਹਿਮਦਾਬਾਦ ਤੇ ਗਾਂਧੀਨਗਰ ਦੇ ਸ਼ਹਿਰਾਂ ’ਚ ਹੋਣ ਦੀ ਉਮੀਦ
ਹਾਕੀ ਦੇ ਸੁਲਤਾਨ ਅਜ਼ਲਨ ਸ਼ਾਹ ਕੱਪ ਵਿੱਚ ਅੱਜ ਭਾਰਤ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ। ਆਖ਼ਰੀ ਕੁਆਰਟਰ ਵਿੱਚ ਜੇਤੂ ਗੋਲ ਸੇਲਵਮ ਕਾਰਤੀ ਨੇ ਕੀਤਾ। ਮੈਚ ਵਿੱਚ ਭਾਰਤ ਲਈ ਅਮਿਤ ਰੋਹਿਦਾਸ ਨੇ ਚੌਥੇ ਮਿੰਟ ’ਤੇ, ਸੰਜੈ ਨੇ 32ਵੇਂ ਮਿੰਟ ’ਤੇ ਅਤੇ...
ਮੇਜਰ ਧਿਆਨ ਚੰਦ ਅਕੈਡਮੀ ਸੇਫਈ ਤੇ ਸਾਈ ਦਿੱਲੀ ਦੀਆਂ ਟੀਮਾਂ ਦੀ ਜਿੱਤ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਝੱਜਰ ਦੇ ਬਹਾਦਰਗੜ੍ਹ ਅਤੇ ਰੋਹਤਕ ਜ਼ਿਲ੍ਹੇ ਦੇ ਲਾਖਣ ਮਾਜਰਾ ਵਿੱਚ ਦੋ ਨੌਜਵਾਨ ਬਾਸਕਟਬਾਲ ਖਿਡਾਰੀਆਂ ਦੀ ਅਚਾਨਕ ਹੋਈਆਂ ਦੁਰਘਟਨਾਵਾਂ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਬਹਾਦਰਗੜ੍ਹ...
ਮੁਹਾਲੀ ਗੋਲਡ ਕੱਪ ਹਾਕੀ ਟੂਰਨਾਮੈਂਟ ਦਾ ਤੀਜਾ ਦਿਨ
ਦੱਖਣੀ ਅਫਰੀਕਾ ਤੋਂ ਦੂਜਾ ਟੈਸਟ ਹਾਰਨ ਮਗਰੋਂ ‘ਕਲੀਨ ਸਵੀਪ’ ਹੋਈ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਦੀ ਕਥਿਤ ਆਲੋਚਨਾ ਹੋਣ ਲੱਗੀ ਹੈ। ਇਸ ਦਰਮਿਆਨ ਗੰਭੀਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਉਨ੍ਹਾਂ ਦਾ ਭਵਿੱਖ ਬੀ ਸੀ ਸੀ...
ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਕਾਮਨਵੈਲਥ ਖੇਡਾਂ 2030 ਲਈ ਮੇਜ਼ਬਾਨੀ ਦੇ ਅਧਿਕਾਰ ਅਹਿਮਦਾਬਾਦ ਨੂੰ ਮਿਲਣਾ ਭਾਰਤ ਲਈ ਮਾਣ ਵਾਲੀ ਗੱਲ ਹੈ। ਭਾਰਤ 2047 ਤੱਕ ਖੇਡ ਦੁਨੀਆ ਨੂੰ ਉਤਸ਼ਾਹਿਤ ਕਰਨ ਲਈ ਵੱਡਾ ਖੇਡ ਕੇਂਦਰ ਬਣਨ ਦੀ ਕੋਸ਼ਿਸ਼ ਕਰ...
ਭਾਰਤੀ ਖਿਡਾਰੀਆਂ ਨੇ ਸ਼ੁਰੂਅਾਤ ਤੋਂ ਹੀ ਹਮਲਾਵਰ ਖੇਡ ਦਿਖਾੲੀ
ਆਸਟਰੇਲੀਆ ਸਿਖਰ ’ਤੇ; ਦੱਖਣੀ ਅਫਰੀਕਾ ਦੂਜੇ ਸਥਾਨ ’ਤੇ ਪੁੱਜਿਆ
ਭਾਰਤੀ ਕ੍ਰਿਕਟਰ ਸਮ੍ਰਿਤੀ ਮੰਧਾਨਾ ਦੇ ਪਿਤਾ ਸ਼੍ਰੀਨਿਵਾਸ ਮੰਧਾਨਾ ਨੂੰ ਬੁੱਧਵਾਰ ਨੂੰ ਦਿਲ ਦੇ ਦੌਰੇ ਦੀ ਸਮੱਸਿਆ ਦੇ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਨੂੰ 23 ਨਵੰਬਰ ਨੂੰ ਸੰਗੀਤਕਾਰ ਪਲਾਸ਼ ਮੁਛਾਲ ਨਾਲ ਸਮ੍ਰਿਤੀ ਦੇ ਵਿਆਹ ਤੋਂ...
ਹਾਰ ਲਈ ਅਸੀਂ ਸਾਰੇ ਜ਼ਿੰਮੇਵਾਰ: ਗੌਤਮ ਗੰਭੀਰ
7 ਫਰਵਰੀ ਤੋਂ 8 ਮਾਰਚ ਤਕ ਹੋਣਗੇ ਮੈਚ; ਭਾਰਤ ਤੇ ਪਾਕਿਸਤਾਨ ਇਕੋ ਗਰੁੱਪ ’ਚ; 15 ਫਰਵਰੀ ਨੂੰ ਹੋਵੇਗਾ ਦੋਵਾਂ ਟੀਮਾਂ ਦਰਮਿਆਨ ਮੈਚ; ਭਾਰਤ ਵਿੱਚ ਪੰਜ ਅਤੇ ਸ੍ਰੀਲੰਕਾ ਵਿੱਚ ਤਿੰਨ ਥਾਵਾਂ ’ਤੇ ਹੋਣਗੇ ਮੈਚ: ਜੈ ਸ਼ਾਹ
ਭਾਰਤ ਨੇ ਮੰਗਲਵਾਰ ਨੂੰ ਇੱਥੇ ਮੀਂਹ ਨਾਲ ਪ੍ਰਭਾਵਿਤ ਸੁਲਤਾਨ ਅਜ਼ਲਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਦੇ ਮੈਚ ਵਿੱਚ ਡਟ ਕੇ ਮੁਕਾਬਲਾ ਕੀਤਾ ਪਰ ਆਖਰਕਾਰ ਉਹ ਬੈਲਜੀਅਮ ਤੋਂ 2-3 ਨਾਲ ਹਾਰ ਗਿਆ। ਭਾਰਤ ਲਈ ਅਭਿਸ਼ੇਕ (33ਵੇਂ ਮਿੰਟ) ਅਤੇ ਸ਼ਿਲਾਨੰਦ ਲਾਕੜਾ (57ਵੇਂ)...
ਦੱਖਣੀ ਅਫਰੀਕਾ ਨੂੰ ਹਾਰ ਤੋਂ ਬਚਣ ਲਈ ਅੱਠ ਵਿਕਟਾਂ ਦੀ ਲੋੜ
Advertisement

