ਚਾਈਨਾ ਮਾਸਟਰਜ਼ ਸੁਪਰ 750 ਟੂਰਨਾਮੈਂਟ ਅੱਜ ਤੋਂ ਸ਼ੁਰੂ; ਹਾਂਗਕਾਂਗ ਓਪਨ ਦੀ ਲੈਅ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਨਗੇ ਭਾਰਤੀ ਖਿਡਾਰੀ
Advertisement
ਖੇਡਾਂ
ਮਹਿਲਾ ਵਰਗ ਵਿੱਚ ਆਇਰਲੈਂਡ ਦੀ ਓਰਲਾ ਪ੍ਰੇਂਡਰਗੈਸਟ ਦੀ ਚੋਣ ਹੋਈ
ਪਾਕਿਸਤਾਨ ਕ੍ਰਿਕਟ ਬੋਰਡ (ਪੀ ਸੀ ਬੀ) ਨੇ ਏਸ਼ੀਆ ਕੱਪ ਕ੍ਰਿਕਟ ਦੇ ਮੈਚ ਰੈਫਰੀ ਐਂਡੀ ਪਾਈਕ੍ਰਾਫਟ ’ਤੇ ਆਈ ਸੀ ਸੀ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਨੂੰ ਟੂਰਨਾਮੈਂਟ ਤੋਂ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ। 69 ਸਾਲਾ ਪਾਈਕ੍ਰਾਫਟ ਭਾਰਤ...
ਹਾਂਗਕਾਂਗ ਚਾਰ ਵਿਕਟਾਂ ਦੇ ਨੁਕਸਾਨ ਨਾਲ 149 ਦੌਡ਼ਾਂ; ਸ੍ਰੀਲੰਕਾ ਛੇ ਵਿਕਟਾਂ ਦੇ ਨੁਕਸਾਨ ਨਾਲ 153 ਦੌਡ਼ਾਂ
Advertisement
ਯੂਏੲੀ 172 ਦੌਡ਼ਾਂ; ਓਮਾਨ 130 ਦੌਡ਼ਾਂ ’ਤੇ ਆਲ ਆੳੂਟ
ਭਾਰਤ -ਪਾਕਿਸਤਾਨ ਏਸ਼ੀਆ ਕੱਪ ਮੈਚ ਤੋਂ ਪਹਿਲਾਂ ਡੀਜੇ ਨੇ ਕੀਤੀ ਗਲਤੀ ; ਪ੍ਰਸ਼ੰਸਕ ਤੇ ਖਿਡਾਰੀ ਹੈਰਾਨ
ਖੇਡ ਭਾਵਨਾ ਦੇ ੳੁਲਟ ਤੇ ਦੋਵਾਂ ਮੁਲਕਾਂ ਦਰਮਿਆਨ ਤਣਾਅ ਵਧਾਉਣ ਵਾਲੀ ਕਾਰਵਾਈ ਦੱਸਿਆ
ਅਸੀਂ ਪਹਿਲਗਾਮ ਹਮਲੇ ਦੇ ਪੀੜਤਾਂ ਨਾਲ ਖੜ੍ਹੇ ਹਾਂ, ਪਾਕਿਸਤਾਨ ਖਿਲਾਫ਼ ਜਿੱਤ ਭਾਰਤੀ ਹਥਿਆਰਬੰਦ ਬਲਾਂ ਨੂੰ ਸਮਰਪਿਤ: ਸੂਰਿਆ
ਮੈਚ ਮਗਰੋਂ ਭਾਰਤੀ ਟੀਮ ਨੇ ਪਾਕਿ ਖਿਡਾਰੀਆਂ ਨਾਲ ਨਹੀਂ ਮਿਲਾਇਆ ਹੱਥ
ਜੈਸਮੀਨ ਨੇ 57 ਕਿਲੋ ਤੇ ਮੀਨਾਕਸ਼ੀ ਨੇ 48 ਕਿਲੋ ਵਰਗ ’ਚ ਰਚਿਆ ਇਤਿਹਾਸ
ਵਿਸ਼ਵ ਕੱਪ ਲਈ ਸਿੱਧਾ ਕੁਆਲੀਫਾਈ ਨਾ ਕਰ ਸਕੀ ਭਾਰਤੀ ਟੀਮ
ਸੂਰਿਆ ਕੁਮਾਰ ਯਾਦਵ ਨੇ ਨਾਬਾਦ 47 ਦੌੜਾਂ ਦੀ ਪਾਰੀ ਖੇਡੀ; ਕੋਚ ਤੇ ਕਪਤਾਨ ਨੇ ਜਿੱਤ ‘ਅਪਰੇਸ਼ਨ ਸਿੰਧੂਰ’ ਨੂੰ ਸਫ਼ਲ ਬਣਾੳੁਣ ਵਾਲੇ ਭਾਰਤੀ ਹਥਿਆਰਬੰਦ ਬਲਾਂ ਨੂੰ ਸਮਰਪਿਤ ਕੀਤੀ
ਪਹਿਲਗਾਮ ਹਮਲੇ ਖ਼ਿਲਾਫ਼ ਭਾਰਤ ਕ੍ਰਿਕਟ ਮੈਨੇਜਮੈਂਟ ਨੇ ਲਿਆ ਫੈਸਲਾ
Hong Kong Open: Satwik-Chiragਭਾਰਤ ਦੀ ਸਟਾਰ ਪੁਰਸ਼ ਡਬਲਜ਼ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੂੰ ਅੱਜ ਹਾਂਗਕਾਂਗ ਓਪਨ ਸੁਪਰ 500 ਦੇ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦੀ ਸਿਖਰਲੀ ਪੁਰਸ਼ ਡਬਲਜ਼ ਜੋੜੀ ਨੂੰ ਚੀਨੀ ਜੋੜੀ ਲਿਆਂਗ...
282 ਦੌਡ਼ਾਂ ਦਾ ਟੀਚਾ 44.1 ਓਵਰਾਂ ’ਚ ਕੀਤਾ ਪੂਰਾ; ਲਿਚਫੀਲਡ, ਮੂਨੀ ਤੇ ਸਦਰਲੈਂਡ ਨੇ ਜਡ਼ੇ ਨੀਮ ਸੈਂਕਡ਼ੇ
ਮੁਕਾਬਲੇ ਤੋਂ ਪਹਿਲਾਂ 1.7 ਕਿਲੋ ਭਾਰ ਵਧ ਨਿਕਲਿਆ
ਭਾਰਤੀ ਦੀ ਮਹਿਲਾ ਕ੍ਰਿਕਟ ਟੀਮ ਨੇ ਆਸਟਰੇਲੀਆ ਖਿਲਾਫ਼ ਤਿੰਨ ਇਕ ਰੋਜ਼ਾ ਮੈਚਾਂ ਦੀ ਲੜੀ ਦੇ ਪਹਿਲ ਮੈਚ ਵਿਚ ਅੱਜ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੇ। ਲੜੀ ਦੇ ਪਹਿਲੇ ਦੋ ਮੈਚ ਮੁਹਾਲੀ ਦੇ ਨਿਊ ਚੰਡੀਗੜ੍ਹ ਵਿਚਲੇ ਕ੍ਰਿਕਟ...
ਖਿਡਾਰੀਆਂ ਦਾ ਸਾਰਾ ਧਿਆਨ ਖੇਡ ਵੱਲ: ਭਾਰਤੀ ਬੱਲੇਬਾਜ਼ੀ ਕੋਚ
ਫੈਦਰਵੇਟ ਵਰਗ ਵਿਚ ਪੋਲੈਂਡ ਦੀ ਜੂਲੀਆ ਸੇਰੇਮੇਟਾ ਨੂੰ ਹਰਾਇਆ, ਨੂਪੁਰ ਨੇ ਚਾਂਦੀ ਤੇ ਪੂਜਾ ਕਾਂਸੀ ਜਿੱਤੀ
ਮਜ਼ਬੂਤ ਦਾਅਵੇਦਾਰ ਵਜੋਂ ਮੈਦਾਨ ’ਤੇ ਉਤਰੇਗੀ ਸੂਰਿਆਕੁਮਾਰ ਦੀ ਅਗਵਾਈ ਹੇਠਲੀ ਟੀਮ
ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਆਪਣੇ ਸੂਬੇ ਵਿੱਚ ਖੇਡਣ ਲਈ ਉਤਸ਼ਾਹਿਤ
ਭਾਰਤੀ ਮੁੱਕੇਬਾਜ਼ ਮੀਨਾਕਸ਼ੀ ਹੁੱਡਾ ਨੇ ਅੱਜ ਇੱਥੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ 48 ਕਿਲੋ ਭਾਰ ਵਰਗ ਦੇ ਸੈਮੀਫਾਈਨਲ ਵਿੱਚ ਮੰਗੋਲੀਆ ਦੀ ਲੁਤਸੈਖਾਨੀ ਅਲਟੈਂਟਸੇਤਸੇਗ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਉਹ ਇਸ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਤੀਜੀ...
ਆਈ ਐੱਸ ਐੱਸ ਐੱਫ ਵਿਸ਼ਵ ਕੱਪ ’ਚ ਭਾਰਤ ਦਾ ਤਗ਼ਮਿਆਂ ਦਾ ਸੋਕਾ ਖ਼ਤਮ
ਖੇਡ ਮੰਤਰੀ ਮਾਂਡਵੀਆ ਨੇ ਅਗਲੇ ਸਾਲ ਜਨਵਰੀ ਤੱਕ ਕੌਮੀ ਖੇਡ ਪ੍ਰਸ਼ਾਸਨ ਐਕਟ ਲਾਗੂ ਕਰਨ ਦਾ ਕੀਤਾ ਹੈ ਵਾਅਦਾ
ਪਥੁਮ ਨਿਸਾਂਕਾ ਨੇ ਨੀਮ ਸੈਂਕੜਾ ਜੜਿਆ; ਵਾਨਿੰਦੂ ਹਸਰੰਗਾ ਨੇ ਦੋ ਵਿਕਟਾਂ ਲਈਆਂ
Indian women's hockey team qualifies for Asia Cup final, faces hosts China in summit clash in Hangzhou on Sunday; ਭਾਰਤ ਨੇ ਸੁਪਰ-4 ਗੇੜ ਦੇ ਆਪਣੇ ਆਖਰੀ ਮੈਚ ਵਿੱਚ ਜਪਾਨ ਨੂੰ 1-1 ਗੋਲ ਨਾਲ ਬਰਾਬਰੀ ’ਤੇ ਰੋਕਿਆ
Says the the BCCI "not sentimental" towards the 26 affected families and the martyrs of the Operation Sindoor; ਐਸ਼ਾਨਿਆ ਵੱਲੋਂ ਬੀਸੀਸੀਆਈ 26 ਪੀੜਤ ਪਰਿਵਾਰਾਂ ਤੇ ਅਪਰੇਸ਼ਨ ਸਿੰਧੂਰ ਦੇ ਸ਼ਹੀਦਾਂ ਪ੍ਰਤੀ ਸੰਵੇਦਨਹੀਣ ਕਰਾਰ
ਫਿਲ ਸਾਲਟ ਨੇ ਇੰਗਲੈਂਡ ਲੲੀ ਸਭ ਤੋਂ ਤੇਜ਼ ਸੈਂਕਡ਼ਾ ਜਡ਼ਿਆ; ਇੰਗਲੈਂਡ ਦੀਆਂ ਟੀ-20 ਵਿੱਚ ਪਹਿਲੀ ਵਾਰ ਤਿੰਨ ਸੌ ਤੋਂ ਵੱਧ ਦੌਡ਼ਾਂ
Advertisement