ਕੇਂਦਰ ਸਰਕਾਰ ਨੇ ਅੱਜ ਕੁਝ ਖਾਸ ਕਿਸਮ ਦੇ ਚਾਂਦੀ ਦੇ ਗਹਿਣਿਆਂ ਦੀ ਦਰਾਮਦ ’ਤੇ ਪਾਬੰਦੀ ਲਾ ਦਿੱਤੀ ਹੈ। ਸਰਕਾਰੀ ਨੋਟੀਫਿਕੇਸ਼ਨ ਮੁਤਾਬਕ ਇਹ ਪਾਬੰਦੀ 31 ਮਾਰਚ 2026 ਤੱਕ ਲਾਗੂ ਰਹੇਗੀ। ਇਸ ਕਦਮ ਦਾ ਮਕਸਦ ਥਾਈਲੈਂਡ ਤੋਂ ‘ਬਿਨਾਂ ਜੜੇ ਗਹਿਣਿਆਂ’ ਦੇ ਨਾਂ...
Advertisement
ਕਾਰੋਬਾਰ
ਸਰਕਾਰ ਨੇ ਅੱਜ ਗ਼ੈਰ-ਬਾਸਮਤੀ ਚੌਲਾਂ ਦੀ ਬਰਾਮਦ ਸਬੰਧੀ ਨਵਾਂ ਨਿਯਮ ਲਾਗੂ ਕੀਤਾ ਹੈ। ਇਸ ਨਵੇਂ ਨਿਯਮ ਤਹਿਤ ਹੁਣ ਗੈਰ-ਬਾਸਮਤੀ ਚੌਲਾਂ ਦੀ ਬਰਾਮਦ ਤੋਂ ਪਹਿਲਾਂ ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਿਟੀ (ਏ ਪੀ ਈ ਡੀ ਏ) ਕੋਲ ਰਜਿਸਟ੍ਰੇਸ਼ਨ ਕਰਵਾਉਣੀ...
Stock Market: ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਬੈਂਚਮਾਰਕ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਦਰਜ ਕੀਤੀ ਗਈ। ਵਿਦੇਸ਼ੀ ਫੰਡਾਂ ਦੇ ਬਾਹਰ ਜਾਣ ਅਤੇ ਅਮਰੀਕਾ ਵਿੱਚ H-1B ਵੀਜ਼ਾ ਫੀਸਾਂ ਵਿੱਚ ਭਾਰੀ ਵਾਧੇ ਬਾਰੇ ਚਿੰਤਾਵਾਂ ਨੇ ਨਿਵੇਸ਼ਕਾਂ ਦੀ ਭਾਵਨਾ ਨੂੰ ਪ੍ਰਭਾਵਿਤ ਕਰਨਾ...
ਸੈਂਸੈਕਸ ਤੇ ਨਿਫਟੀ ਮੰਗਲਵਾਰ ਨੂੰ ਸਕਾਰਾਤਮਕ ਸ਼ੁਰੂਆਤ ਮਗਰੋਂ ਫਿਰ ਨਿਘਾਰ ਨਾਲ ਕਾਰੋਬਾਰ ਕਰਨ ਲੱਗੇ ਹਨ। ਸ਼ੁਰੂਆਤੀ ਕਾਰੋਬਾਰ ਵਿੱਚ ਬੀਐੱਸਈ ਸੈਂਸੈਕਸ 147.53 ਅੰਕ ਵਧ ਕੇ 82,307.50 'ਤੇ ਪਹੁੰਚ ਗਿਆ, ਜਦੋਂ ਕਿ ਐਨਐਸਈ ਨਿਫਟੀ 48.5 ਅੰਕ ਵਧ ਕੇ 25,250.85 ’ਤੇ ਪਹੁੰਚ ਗਿਆ।...
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜੀ ਐੱਸ ਟੀ ਦੀਆਂ ਦਰਾਂ ਘੱਟ ਹੋਣ ’ਤੇ ਅਖ਼ਬਾਰਾਂ ’ਚ ਵਿਸਥਾਰ ਨਾਲ ਪ੍ਰਕਾਸ਼ਿਤ ਸੁਰਖੀਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ‘ਜੀ ਐੱਸ ਟੀ ਬੱਚਤ ਉਤਸਵ’ ਨਾਲ ਹਰ ਘਰ ’ਚ ਤਿਓਹਾਰਾਂ ਵਰਗੀ ਰੌਣਕ ਹੈ। ਮੋਦੀ...
ਵਸਤਾਂ ਤੇ ਸੇਵਾ ਕਰ (ਜੀ ਐੱਸ ਟੀ) ਸੁਧਾਰਾਂ ਤੋਂ ਬਾਅਦ ਨਵੀਆਂ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਹਨ। ਜੀਐੱਸਟੀ ਦੀਆਂ ਨਵੀਆਂ ਦਰਾਂ ਲਾਗੂ ਹੋਣ ’ਤੇ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੌਮੀ ਰਾਜਧਾਨੀ ਦੇ ਇੱਕ ਭੀੜ ਭੜੱਕੇ ਵਾਲੇ ਲਕਸ਼ਮੀ ਨਗਰ...
ਮਾਰੂਤੀ ਵਲੋਂ ਇਕ ਦਿਨ ਵਿੱਚ 30 ਹਜ਼ਾਰ ਕਾਰਾਂ ਵਿਕਣ ਦਾ ਦਾਅਵਾ
ਸੋਮਵਾਰ ਨੂੰ ਕੌਮੀ ਰਾਜਧਾਨੀ ਵਿੱਚ ਸੋਨੇ ਦੀਆਂ ਕੀਮਤਾਂ ₹2,200 ਦੇ ਵਾਧੇ ਨਾਲ ₹1,16,200 ਪ੍ਰਤੀ 10 ਗ੍ਰਾਮ ਦੇ ਨਵੇਂ ਸਿਖਰ 'ਤੇ ਪਹੁੰਚ ਗਈਆਂ। ਇਨ੍ਹਾਂ ਕੀਮਤਾਂ ਨੂੰ ਜਿਸ ਨੂੰ ਮਜ਼ਬੂਤ ਵਿਸ਼ਵ ਸੰਕੇਤਾਂ ਦਾ ਹੁਲਾਰਾ ਮਿਲਿਆ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਅਨੁਸਾਰ 99.9% ਸ਼ੁੱਧਤਾ ਵਾਲੀ...
ਸਾਬਕਾ ਭਾਰਤੀ ਕ੍ਰਿਕਟਰ ਰੌਬਿਨ ਉਥੱਪਾ ਇੱਕ ਆਨਲਾਈਨ ਸੱਟੇਬਾਜ਼ੀ ਐਪ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਹੋਏ। ਰੌਬਿਨ ਉਥੱਪਾ ਸਵੇਰੇ ਕਰੀਬ 11 ਵਜੇ ਈਡੀ ਦਫ਼ਤਰ ਪਹੁੰਚੇ। ਈਡੀ ਇੱਕ ਪਲੇਟਫਾਰਮ 'ਵਨਐਕਸਬੇਟ' ਬਾਰੇ ਮਨੀ...
Automobile Price Cut: ਅੱਜ ਤੋਂ ਲਾਗੂ ਹੋਈਆਂ ਨਵੀਆਂ ਜੀਐੱਸਟੀ ਦਰਾਂ ਨਾਲ ਆਟੋਮੋਬਾਈਲ ਦਰਾਂ ਵਿਚ ਵੀ ਗਿਰਾਵਟ ਆਈ ਹੈ। ਖਾਸ ਤੌਰ ’ਤੇ ਕਸਟਮਰਾਂ ਲਈ ਵਾਹਨਾਂ ਨੂੰ ਸਸਤਾ ਬਣਾਉਣ ਵੱਲ ਧਿਆਨ ਦਿੱਤਾ ਗਿਆ ਹੈ। ਦੁਪਹੀਆ ਵਾਹਨਾਂ (350CC ਤੱਕ) ’ਤੇ ਜੀਐੱਸਟੀ 28 ਫੀਸਦ...
IT companies Shares: ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਘਰੇਲੂ ਬਾਜ਼ਾਰ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਆਈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ H-1B ਵੀਜ਼ਾ ਫੀਸ ਨੂੰ ਪ੍ਰਤੀ ਕਰਮਚਾਰੀ $100,000 ਕਰਨ ਦੇ ਫੈਸਲੇ ’ਤੇ ਫ਼ਿਕਰਾਂ ਦਰਮਿਆਨ ਆਈਟੀ ਕੰਪਨੀਆਂ ਦੇ ਸ਼ੇਅਰ ਡਿੱਗ ਗਏ।...
ਦੇਸ਼ ਦੀਆਂ ਪ੍ਰਮੁੱਖ ਆਟੋਮੋਬਾਈਲ ਕੰਪਨੀਆਂ-ਮਾਰੂਤੀ ਸੁਜ਼ੂਕੀ, ਟਾਟਾ ਮੋਟਰਜ਼, ਅਤੇ ਹੁੰਡਈ ਮੋਟਰ ਇੰਡੀਆ ਭਲਕੇ ਤੋਂ ਕਾਰਾਂ ਦੀਆਂ ਕੀਮਤਾਂ ਘਟਾ ਰਹੀਆਂ ਹਨ
ਸੋਮਵਾਰ ਤੋਂ ਰਸੋਈ ਦੇ ਜ਼ਰੂਰੀ ਸਾਮਾਨ ਤੋਂ ਲੈ ਕੇ ਇਲੈਕਟ੍ਰਾਨਿਕਸ ਤੱਕ, ਦਵਾਈਆਂ ਅਤੇ ਉਪਕਰਣਾਂ ਤੋਂ ਲੈ ਕੇ ਆਟੋਮੋਬਾਈਲ ਤੱਕ ਦੀਆਂ ਕੀਮਤਾਂ ਸਸਤੀਆਂ ਹੋ ਜਾਣਗੀਆਂ ਕਿਉਂਕਿ ਕਰੀਬ 375 ਵਸਤਾਂ ’ਤੇ ਘਟੀਆਂ GST ਦਰਾਂ ਲਾਗੂ ਹੋਣਗੀਆਂ। ਖਪਤਕਾਰਾਂ ਨੂੰ ਤੋਹਫ਼ੇ ਵਜੋਂ ਕੇਂਦਰ ਅਤੇ...
ਸੋਨੇ ਤੇ ਸ਼ੇਅਰ ਬਾਜ਼ਾਰ ਨਾਲੋਂ ਵੱਧ 49 ਫੀਸਦ ਦਾ ਰਿਟਰਨ ਮਿਲਿਆ
ਟੈਲੀਵਿਜ਼ਨ ਨਿਰਮਾਤਾ ਖਪਤਕਾਰਾਂ ਨੂੰ ਜੀਐੱਸਟੀ ਕਟੌਤੀ ਦਾ ਲਾਭ ਦੇਣ ਲਈ ਆਪਣੇ ਉਤਪਾਦਾਂ ਦੀਆਂ ਕੀਮਤਾਂ 2,500 ਰੁਪਏ ਤੋਂ 85,000 ਰੁਪਏ ਤੱਕ ਘਟਾ ਰਹੇ ਹਨ। ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਇੱਕ ਮਜ਼ਬੂਤ ਵਿਕਰੀ ਦੀ ਉਮੀਦ ਕੀਤੀ ਜਾ ਰਹੀ...
ਦਿੱਲੀ ਦੀ ਇੱਕ ਅਦਾਲਤ ਨੇ ਚਾਰ ਪੱਤਰਕਾਰਾਂ ਨੂੰ ਅਡਾਨੀ ਇੰਟਰਪ੍ਰਾਈਜ਼ੇਜ਼ ਲਿਮਟਿਡ (AEL) ਵਿਰੁੱਧ ਕਥਿਤ ਮਾਣਹਾਨੀ ਵਾਲੀਆਂ ਟਿੱਪਣੀਆਂ ਹਟਾਉਣ ਲਈ ਕਹਿਣ ਵਾਲੇ ਹੁਕਮ ਨੂੰ ਰੱਦ ਕਰ ਦਿੱਤਾ ਗਿਆ ਹੈ। ਅਦਾਲਤ ਨੇ ਕਿਹਾ ਕਿ ਇੱਕਪਾਸੜ ਅੰਤਰਿਮ ਹੁਕਮ ਰਾਹੀਂ ਲੇਖਾਂ ਨੂੰ ਹਟਾਉਣ ਦਾ...
ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 7 ਪੈਸੇ ਟੁੱਟਿਆ
ਐਪਲ ਨੇ ਆਪਣੇ ਨਵੇਂ ਲਾਂਚ ਕੀਤੇ iPhone 17 series ਦੇ ਫੋਨਾਂ ਦੀ ਅੱਜ ਤੋਂ ਪੂਰੇ ਭਾਰਤ ਵਿਚ ਵਿਕਰੀ ਸ਼ੁਰੂ ਕਰ ਦਿੱਤੀ ਹੈ। iPhone 17 series ਨੂੰ ਲੈ ਕੇ ਲੋਕਾਂ ਇਸ ਕਦਰ ਉਤਸ਼ਾਹ ਹੈ ਕਿ ਮੁੰਬਈ ਤੇ ਦਿੱਲੀ ਵਿਚ ਐਪਲ ਫਲੈਗਸ਼ਿਪ...
ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ’ਚ ਕਟੌਤੀ ਨਾਲ ਸ਼ੁਰੂਆਤੀ ਕਾਰੋਬਾਰ ’ਚ ਤੇਜ਼ੀ, ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 16 ਪੈਸੇ ਡਿੱਗਿਆ
22 ਸਤੰਬਰ ਤੋਂ ਜ਼ਿਆਦਾਤਰ ਵਸਤਾਂ ’ਤੇ 5 ਅਤੇ 18 ਫ਼ੀਸਦ ਹੀ ਲੱਗੇਗਾ ਟੈਕਸ
ਆਈਟੀ, ਆਟੋ ਅਤੇ ਮੈਟਲ ਸਟਾਕਾਂ ਵਿੱਚ ਭਾਰੀ ਖਰੀਦਦਾਰੀ
ਦੋ ਸੌ ਗ੍ਰਾਮ ਪਨੀਰ ਦੀ ਕੀਮਤ 95 ਤੋਂ ਘੱਟ ਕੇ 92 ਰੁਪਏ ਹੋੲੀ
ਕੌਸਮਿਕ ਓਰੇਂਜ (ਸੰਤਰੀ) ਰੰਗ ਵਾਲੇ ਐਪਲ ਦੇ ਆਈਫੋਨ ਪ੍ਰੋ ਮੈਕਸ 17 ਦੀ ਮੰਗ ਵਿਚ ਵੱਡਾ ਉਛਾਲ ਆਇਆ ਹੈ। ਕੰਪਨੀ ਦੇ ਮੁਲਾਜ਼ਮਾਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਅਮਰੀਕਾ ਅਤੇ ਭਾਰਤ ਵਿੱਚ ਕੰਪਨੀ ਦੇ ਅਧਿਕਾਰਤ ਸਟੋਰਾਂ ’ਤੇ ਡਿਵਾਈਸ ਲਈ ਬੁਕਿੰਗ ਖੁੱਲ੍ਹਣ...
ਪ੍ਰਮੁੱਖ ਸਟਾਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਮਾਮੂਲੀ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ। ਪਿਛਲੇ ਹਫ਼ਤੇ ਦੀ ਤੇਜ਼ੀ ਤੋਂ ਬਾਅਦ ਬਾਜ਼ਾਰ ਮੁਨਾਫ਼ਾ ਬੁਕਿੰਗ ਦੇ ਦਬਾਅ ਹੇਠ ਹੈ। ਵਪਾਰੀ ਇਸ ਹਫ਼ਤੇ ਹੋਣ ਵਾਲੀ ਅਮਰੀਕੀ ਫੈਡਰਲ ਰਿਜ਼ਰਵ ਦੀ...
ਨਾਟੋ ਮੁਲਕ ਰੂਸੀ ਤੇਲ ਖਰੀਦਣਾ ਬੰਦ ਕਰਨ ਤਾਂ ਰੂਸ ’ਤੇ ਪਾਬੰਦੀਆਂ ਲਈ ਅਮਰੀਕਾ ਤਿਆਰ: ਨਾਟੋ ਮੁਲਕ ਚੀਨ ’ਤੇ 50 ਤੋਂ 100 ਫੀਸਦ ਟੈਰਿਫ ਲਾਉਣ ਤੇ ਯੂਕਰੇਨ ਜੰਗ ਖਤਮ ਕਰਨ ’ਚ ਮਦਦ ਲਈ ਰੂਸ ਤੋਂ ਤੇਲ ਖਰੀਦਣਾ ਬੰਦ ਕਰਨ: ਟਰੰਪ
ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਅਗਲੇ ਹਫ਼ਤੇ ਵਿਆਜ ਦਰਾਂ ਵਿਚ ਕਟੌਤੀ ਦੇ ਅਨੁਮਾਨਾਂ ਦਰਮਿਆਨ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ ਅਤੇ ਨਿਫਟੀ ਦੇ ਸੂਚਕ ਅੰਕ ਆਲਮੀ ਬਾਜ਼ਾਰ ਵਿੱਚ ਤੇਜ਼ੀ ਦੇ ਨਾਲ ਵਧੇ। ਸ਼ੁਰੂਆਤੀ ਕਾਰੋਬਾਰ ਵਿੱਚ 30-ਸ਼ੇਅਰਾਂ ਵਾਲਾ BSE ਸੈਂਸੈਕਸ 287.93...
Advertisement