ਘਰੇਲੂ ਸਟਾਕ ਮਾਰਕੀਟ ਸੈਂਸੈਕਸ ਅਤੇ ਨਿਫਟੀ ਨੇ ਸੋਮਵਾਰ ਦੇ ਸ਼ੁਰੂਆਤੀ ਕਾਰੋਬਾਰ ਵਿੱਚ ਗਿਰਾਵਟ ਦਰਜ ਕੀਤੀ। ਵਿਦੇਸ਼ੀ ਨਿਵੇਸ਼ਕਾਂ ਵੱਲੋਂ ਲਗਾਤਾਰ ਨਿਕਾਸੀ ਅਤੇ ਗਲੋਬਲ ਟੈਰਿਫ ਨਾਲ ਸਬੰਧਤ ਬੇਯਕੀਨੀ ਨੇ ਨਿਵੇਸ਼ਕਾਂ ਦੀ ਭਾਵਨਾ ਨੂੰ ਅਸਰਅੰਦਾਜ਼ ਕੀਤਾ। ਸ਼ੁਰੂਆਤੀ ਕਾਰੋਬਾਰ ਵਿੱਚ ਬੀਐਸਈ ਸੈਂਸੈਕਸ 320.69 ਅੰਕ...
Advertisement
ਕਾਰੋਬਾਰ
ਆਲਮੀ ਬੇਯਕੀਨੀ ਦਰਮਿਆਨ ਚੋਣਵੀਆਂ ਸਿਖਰਲੀ ਕੰਪਨੀਆਂ ਦੇ ਸ਼ੇਅਰਾਂ ਦੀ ਵਿਕਰੀ ਕਰਕੇ ਸ਼ੁੱਕਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਵਿਚ ਦੋ ਸੈਸ਼ਨਾਂ ਮਗਰੋਂ ਤੇਜ਼ੀ ਪਰਤ ਆਈ। ਸੈਂਸੈਕਸ 188 ਅੰਕ ਚੜ੍ਹਿਆ ਜਦੋਂਕਿ ਨਿਫਟੀ ਵਿਚ 29 ਅੰਕਾਂ ਦੀ ਤੇਜ਼ੀ ਰਹੀ। ਬੀਐੱਸਈ ਦਾ 30 ਸ਼ੇਅਰਾਂ ’ਤੇ...
ਚਾਂਦੀ ਦੀ ਹੁਣ ਤਕ ਦੀ ਸਭ ਤੋਂ ਵੱਧ ਕੀਮਤ; ਸੋਨਾ 1.42 ਲੱਖ ਰੁਪਏ ਤੋਲਾ
ਆਲਮੀ ਬਾਜ਼ਾਰਾਂ ’ਚ ਜ਼ੋਰਦਾਰ ਤੇਜ਼ੀ ਦੇ ਨਾਲ ਕਦਮਤਾਲ ਕਰਦਿਆਂ ਚਾਂਦੀ ਦੀ ਕੀਮਤ 15 ਹਜ਼ਾਰ ਰੁਪਏ ਉਛਲ ਕੇ 2,65,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਈ। ਉਧਰ, ਸੋਨਾ ਵੀ ਪਿੱਛੇ ਨਹੀਂ ਰਿਹਾ ਅਤੇ 1,44,600 ਰੁਪਏ ਪ੍ਰਤੀ 10 ਗ੍ਰਾਮ ਦਾ...
ਦੇਸ਼ ’ਚ ਪਹਿਲੀ ਵਾਰ ਆਮ ਬਜਟ ਐਤਵਾਰ ਨੂੰ ਪੇਸ਼ ਕੀਤਾ ਜਾਵੇਗਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪਹਿਲੀ ਫਰਵਰੀ ਨੂੰ ਸੰਸਦ ’ਚ ਬਜਟ ਪੇਸ਼ ਕਰਨਗੇ ਅਤੇ ਉਸ ਦਿਨ ਐਤਵਾਰ ਪੈ ਰਿਹਾ ਹੈ। ਇਹ ਜਾਣਕਾਰੀ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ...
Advertisement
14 ਹਜ਼ਾਰ ਰੁਪਏ ਵਧ ਕੇ 257283 ਰੁਪਏ ਹੋੲੀ; ਸੋਨੇ ਦੀਅਾਂ ਕੀਮਤਾਂ 2800 ਰੁਪਏ ਵਧ ਕੇ 1.40 ਰੁਪਏ ਪ੍ਰਤੀ ਦਸ ਗਰਾਮ ਹੋੲੀ
ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ 1 ਫਰਵਰੀ ਨੂੰ ਸੰਸਦ ਵਿਚ ਆਮ ਬਜਟ ਪੇਸ਼ ਕੀਤਾ ਜਾਵੇਗਾ। ਸੀਤਾਰਮਨ ਦਾ ਇਹ 9ਵਾਂ ਬਜਟ ਹੋਵੇਗਾ, ਜੋ ਕਿ ਤਤਕਾਲੀ ਵਿੱਤ ਮੰਤਰੀ ਮੋਰਾਰਜੀ ਦੇਸਾਈ...
Stock Market: ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਭਾਰਤੀ ਸ਼ੇਅਰ ਬਾਜ਼ਾਰ ਦੇ ਪ੍ਰਮੁੱਖ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਦਰਜ ਕੀਤੀ ਗਈ ਕਿਉਂਕਿ ਵਿਦੇਸ਼ੀ ਫੰਡਾਂ ਦੀ ਲਗਾਤਾਰ ਨਿਕਾਸੀ, ਭਾਰਤੀ ਨਿਰਯਾਤ 'ਤੇ ਅਮਰੀਕੀ ਟੈਰਿਫ ਵਧਣ ਦੀਆਂ ਚਿੰਤਾਵਾਂ ਅਤੇ ਭੂ-ਰਾਜਨੀਤਿਕ ਹਾਲਾਤਾਂ ਨੇ...
ਆਈਟੀ ਮੰਤਰਾਲੇ ਵੱਲੋਂ ਰੈਗੂਲੇਟਰੀ ਕਾਰਵਾਈ ਦਾ ਸਾਹਮਣਾ ਕਰਨ ਤੋਂ ਬਾਅਦ ਮਾਈਕ੍ਰੋਬਲੋਗਿੰਗ ਸਾਈਟ ‘ਐਕਸ’ (ਪਹਿਲਾਂ ਟਵਿੱਟਰ) ਨੇ ਆਪਣੀ ਕੰਟੈਂਟ ਮੋਡਰੇਸ਼ਨ ਪ੍ਰਕਿਰਿਆਵਾਂ ਵਿੱਚ ਖਾਮੀਆਂ ਨੂੰ ਸਵੀਕਾਰ ਕੀਤਾ ਹੈ ਅਤੇ ਆਪਣੇ ਮਿਆਰਾਂ ਨੂੰ ਲਾਗੂ ਕਰਨ ਵਿੱਚ ਹੋਈਆਂ ਲਾਪਰਵਾਹੀਆਂ ਨੂੰ ਮੰਨਿਆ ਹੈ। ਕੰਪਨੀ...
ਵਿਸ਼ਵ ਵੀ ਉੱਘੀ ਤਕਨਾਲੋਜੀ ਕੰਪਨੀ ਲੇਨੋਵੋ ਅਤੇ ਚਿੱਪ ਨਿਰਮਾਤਾ ਕੰਪਨੀ ਐਨਵੀਡੀਆ ਨੇ ਸੀ ਈ ਐੱਸ 2026 ਵਿੱਚ ‘ਮਸਨੁੂਈ ਬੌਧਿਕਤਾ ਕਲਾਊਡ ਗੀਗਾਫੈਕਟਰੀ’ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਦਾ ਉਦੇਸ਼ ਮਸਨੂਈ ਬੌਧਿਕਤਾ(ਏ ਆਈ) ਕਲਾਊਡ ਸੇਵਾ ਮੁਹੱਈਆ ਕਰਾਉਣ ਵਾਲਿਆਂ ਨੂੰ ਉਤਪਾਦਨ ਲਈ ਤਿਆਰ...
ਖਪਤਕਾਰ ਇਲੈਕਟ੍ਰੌਨਿਕਸ ਸ਼ੋਅ ਅਮਰੀਕਾ ’ਚ ਸ਼ੁਰੂ
ਤਿੰਨ ਸਾਲ ਲਈ 55 ਫੀਸਦ ਵਾਧੂ ਟੈਰਿਫ ਲਾਗੂ; ਹੋਰ ਦੇਸ਼ਾਂ ’ਤੇ ਵੀ ਪਾਬੰਦੀ
ਕੈਨੇਡਾ ਨੇ ਹਵਾਈ ਕੰਪਨੀ ਨੂੰ ਘਟਨਾ ਦੀ ਜਾਂਚ ਲਈ ਕਿਹਾ
Gold and Silver: ਸਾਲ 2025 ਵਿੱਚ ਸੋਨੇ ਅਤੇ ਚਾਂਦੀ ਦੇ ਰੇਟਾਂ ਦੀ ਚਮਕ ਲੋਕਾਂ ਦੀ ਸੋਚ ਤੋਂ ਵੀ ਜ਼ਿਆਦਾ ਵਧੀ। ਲਗਾਤਾਰ ਵਧ ਰਹੇ ਰੇਟਾਂ ਨੇ ਇਨ੍ਹਾਂ ਖਾਸ ਧਾਤਾਂ ਦੀ ਖਰੀਦ ਨੂੰ ਪ੍ਰਭਾਵਿਤ ਕੀਤਾ। ਹੁਣ ਸਾਲ 2026 ਵਿੱਚ ਵਪ ਸੋਨਾ ਆਪਣੀ...
ਅਡਾਨੀ ਗਰੁੱਪ ਅਤੇ ਫਰਾਂਸੀਸੀ ਦਿੱਗਜ ਟੋਟਲ-ਐਨਰਜੀਜ਼ ਦੇ ਸਾਂਝੇ ਉੱਦਮ ਅਡਾਨੀ ਟੋਟਲ ਗੈਸ ਲਿਮਟਿਡ (ATGL) ਨੇ ਕਈ ਬਾਜ਼ਾਰਾਂ ਵਿੱਚ ਸੀ ਐੱਨ ਜੀ (CNG) ਅਤੇ ਘਰੇਲੂ ਰਸੋਈਆਂ ਵਿੱਚ ਵਰਤੀ ਜਾਣ ਵਾਲੀ ਪਾਈਪਡ ਨੈਚੁਰਲ ਗੈਸ (PNG) ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ, ਜਿਸ ਨਾਲ ਵਾਹਨ...
ਘਰੇਲੂ ਸੰਸਥਾਗਤ ਨਿਵੇਸ਼ਕਾਂ ਵੱਲੋਂ ਲਗਾਤਾਰ ਖਰੀਦਦਾਰੀ ਅਤੇ ਬਲੂ-ਚਿੱਪ ਕੰਪਨੀ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿੱਚ ਆਈ ਤੇਜ਼ੀ ਦੇ ਕਾਰਨ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਪ੍ਰਮੁੱਖ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਵਿੱਚ ਉਛਾਲ ਦੇਖਣ ਨੂੰ ਮਿਲਿਆ। 30 ਸ਼ੇਅਰਾਂ ਵਾਲਾ ਬੀ ਐੱਸ ਈ...
ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਨਵੀਂ ਨੋਟੀਫਿਕੇਸ਼ਨ
ਘਰੇਲੂ ਸੰਸਥਾਗਤ ਨਿਵੇਸ਼ਕਾਂ ਵੱਲੋਂ ਲਗਾਤਾਰ ਕੀਤੀ ਗਈ ਖਰੀਦਦਾਰੀ ਦੇ ਵਿਚਕਾਰ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਾਪਸੀ ਕਰਦੇ ਹੋਏ ਸਕਾਰਾਤਮਕ ਖੇਤਰ ਵਿੱਚ ਕਾਰੋਬਾਰ ਕਰ ਰਹੇ ਸਨ। ਪੰਜ ਦਿਨਾਂ ਦੀ ਗਿਰਾਵਟ ਤੋਂ ਬਾਅਦ, 30 ਸ਼ੇਅਰਾਂ...
ਅਮਰੀਕੀ ਕੰਪਨੀ ਦੀ ਭਾਰਤ ’ਚ ਉਤਪਾਦਨ ਕੇਂਦਰ ਸਥਾਪਤ ਕਰਨ ਦੀ ਯੋਜਨਾ
ਕੇਂਦਰ ਸਰਕਾਰ ਸਵਾਮੀ-2 ਫੰਡ ਦੀ ਰੂਪ-ਰੇਖਾ ਨੂੰ ਅੰਤਿਮ ਰੂਪ ਦੇ ਰਹੀ ਹੈ ਅਤੇ ਛੇਤੀ ਹੀ ਇਹ ਚਾਲੂ ਹੋ ਜਾਵੇਗਾ ਤਾਂ ਜੋ ਰੁਕੇ ਪਏ ਰਿਹਾਇਸ਼ੀ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ ਰਕਮ ਉਪਲੱਬਧ ਕਰਵਾਈ ਜਾ ਸਕੇ। ਫੰਡ ਸ਼ੁਰੂ ਹੋਣ ਨਾਲ ਘਰ ਖ਼ਰੀਦਣ...
ਵਿਦੇਸ਼ੀ ਨਿਵੇਸ਼ਕਾਂ ਦੀ ਪੂੰਜੀ ਨਿਕਾਸੀ ਨੇ ਵਧਾਈ ਚਿੰਤਾਟ
ਚਾਂਦੀ ਦਾ ਭਾਅ ਦੂਜੇ ਦਿਨ ਵਧ ਕੇ 2.14 ਲੱਖ ਰੁਪਏ ਕਿੱਲੋ ਹੋਇਆ
ਪਿਛਲੇ ਦੋ ਦਿਨਾਂ ਦੀ ਲਗਾਤਾਰ ਤੇਜ਼ੀ ਤੋਂ ਬਾਅਦ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਭਾਰਤੀ ਸ਼ੇਅਰ ਬਾਜ਼ਾਰ ਦੇ ਪ੍ਰਮੁੱਖ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਦਰਜ ਕੀਤੀ ਗਈ। ਆਈਟੀ ਸਟਾਕਾਂ ਵਿੱਚ ਆਈ ਨਰਮੀ ਕਾਰਨ 30 ਸ਼ੇਅਰਾਂ ਵਾਲਾ ਬੀਐੱਸਈ (BSE) ਸੈਂਸੈਕਸ 116.57...
ਕੌਮੀ ਸਮਾਰਟ ਗਰਿੱਡ ਮਿਸ਼ਨ ਦੇ ਡਾਇਰੈਕਟਰ ਅਤੁਲ ਬਾਲੀ ਨੇ ਫਿਕੀ-ਇੰਡੀਆ ਪਾਵਰ ਐਨਰਜੀ ਸਟੋਰੇਜ ਕਾਨਫਰੰਸ ਨੂੰ ਸੰਬੋਧਨ ਕੀਤਾ
ਮੋਦੀ ਤੇ ਨਿਊਜ਼ੀਲੈਂਡ ਦੇ ਹਮਰੁਤਬਾ ਨੇ ਫੋਨ ’ਤੇ ਗੱਲਬਾਤ ਮਗਰੋਂ ਕੀਤਾ ਐਲਾਨ
ਕੌਮਾਂਤਰੀ ਬਾਜ਼ਾਰ ਵਿੱਚ ਕੀਮਤੀ ਧਾਤਾਂ ਦੀਆਂ ਵਧਦੀਆਂ ਕੀਮਤਾਂ ਦੇ ਚਲਦਿਆਂ ਅੱਜ ਕੌਮੀਂ ਰਾਜਧਾਨੀ ਦਿੱਲੀ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਆਲ ਇੰਡੀਆ ਸਰਾਫ਼ਾ ਐਸੋਸੀਏਸ਼ਨ ਅਨੁਸਾਰ, ਸੋਨੇ ਦੀ ਕੀਮਤ 1,685 ਰੁਪਏ ਦੇ...
Indian Stock Market: ਵਿਸ਼ਵਵਿਆਪੀ ਬਾਜ਼ਾਰਾਂ ਵਿੱਚ ਤੇਜ਼ੀ ਅਤੇ ਵਿਦੇਸ਼ੀ ਨਿਵੇਸ਼ ਵਿੱਚ ਵਾਧੇ ਦੇ ਚਲਦਿਆਂ, ਲਗਾਤਾਰ ਚਾਰ ਦਿਨਾਂ ਦੀ ਗਿਰਾਵਟ ਤੋਂ ਬਾਅਦ ਸ਼ੁੱਕਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਰੌਣਕ ਪਰਤ ਆਈ। ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ ਅਤੇ ਨਿਫਟੀ ਦੋਵਾਂ ਵਿੱਚ ਵੱਡੀ ਬੜ੍ਹਤ...
Stock Market: ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 6 ਪੈਸੇ ਵਧ ਕੇ 90.32 ’ਤੇ ਪਹੁੰਚ ਗਿਆ
Advertisement

