ਦੋਵੇਂ ਜ਼ਿਲ੍ਹਾ ਮਾਨਸਾ ਨਾਲ ਸਬੰਧਤ; ਕਰੀਬ ਢਾਈ ਸਾਲ ਪਹਿਲਾਂ ਸਟੱਡੀ ਵੀਜੇ ਤੇ ਕੈਨੇਡਾ ਆਏ ਸਨ
Advertisement
ਪਰਵਾਸੀ
ਸਵਾਰੀ ਦਾ ਕਾਰਡ ਬਦਲ ਕੇ ਠੱਗੀ ਮਾਰਨ ਵਾਲੇ ਮਨਵੀਰ ਤੇ ਹੁਸੈਨ ਵੀ ਪੁਲੀਸ ਦੀ ਗ੍ਰਿਫ਼ਤ ’ਚ
‘ਸੱਚ, ਸਿਰਰੁ ਤੇ ਸੀਸ’ ਦੀ ਸਫ਼ਲ ਪੇਸ਼ਕਾਰੀ
10,000 ਲੋਕਾਂ ਨੇ ਪ੍ਰੀ-ਰਜਿਸਟਰੇਸ਼ਨ ਅਰਸੇ ਦੌਰਾਨ ਸਾਈਨਅੱਪ ਕੀਤਾ
ਅਕਤੂਬਰ ਮਹੀਨੇ ਇਸ ਸਾਲ ਦੇ ਨੋਬੇਲ ਪੁਰਸਕਾਰਾਂ ਦਾ ਐਲਾਨ ਹੋ ਚੁੱਕਾ ਹੈ। ਨੋਬੇਲ ਇਨਾਮ ਦੀ ਕਹਾਣੀ ਐਲਫਰੈੱਡ ਨੋਬੇਲ ਤੋਂ ਸ਼ੁਰੂ ਹੁੰਦੀ ਹੈ ਜੋ ਇੱਕ ਸਵੀਡਿਸ਼ ਵਿਗਿਆਨੀ, ਨਵੀਆਂ ਕਾਢਾਂ ਕੱਢਣ ਵਾਲਾ ਤੇ ਉਦਯੋਗਪਤੀ ਸੀ ਜਿਸਨੇ ਦੁਨੀਆ ਨੂੰ ਡਾਇਨਾਮਾਈਟ ਦਿੱਤਾ ਸੀ। ਹਾਲਾਂਕਿ,...
Advertisement
ਵਿਗਿਆਨ ਵਿੱਚ ਇੱਕ ਥਿਊਰੀ ਆਉਂਦੀ ਹੈ -ਕਿਔਸ ਥਿਊਰੀ (Quaos Theory)। ਇਸ ਦਾ ਇੱਕ ਸੰਕਲਪ ਹੈ ਬਟਰਫਲਾਈ ਇਫੈਕਟ ਜਿਹੜਾ ਇਹ ਕਹਿੰਦਾ ਹੈ ਕਿ ਵੱਡੇ ਅਤੇ ਗੁੰਝਲਦਾਰ ਸਿਸਟਮ ਵਿੱਚ ਬਹੁਤ ਹੀ ਛੋਟੀ ਤਬਦੀਲੀ ਵੀ ਅਨੁਮਾਨ ਤੋਂ ਬਿਲਕੁਲ ਵੱਖਰੇ ਬਹੁਤ ਵੱਡੇ ਪਰਿਵਰਤਨ ਲਿਆ...
ਅਸੀਂ ਤੁਰਦੇ ਤੁਰਦੇ ਗਰੀਸ ਦੇ ਪੁਰਾਤਨ ਮਿਊਜ਼ੀਅਮ ਸਾਹਮਣੇ ਜਾ ਪਹੁੰਚੇ। ਇੱਕ ਵਿਸ਼ਾਲ ਆਧੁਨਿਕ ਕਿਸਮ ਦੀ ਚਾਰ ਮੰਜ਼ਿਲਾ ਇਮਾਰਤ ਸੀ, ਜਿਸ ਵਿੱਚ ਗਰੀਸ ਦੀ ਪੁਰਾਤਨ ਵਿਰਾਸਤ ਨੂੰ ਸੰਭਾਲਿਆ ਗਿਆ ਸੀ। ਸਾਡੇ ਪੰਜਾਬ ਵਿੱਚ ਧਾਰਮਿਕ ਅਜਾਇਬ ਘਰ ਤਾਂ ਹੋਣਗੇ, ਪਰ ਅਜਿਹਾ ਕੋਈ...
ਪਰਵਾਸ ਕਰਨਾ ਪੰਜਾਬੀਆਂ ਦਾ ਸੁਭਾਅ ਹੈ। ਉਹ ਆਪਣੀ ਬਿਹਤਰੀ, ਚੰਗੇ ਮੌਕਿਆਂ ਦੀ ਤਲਾਸ਼, ਨਵੇਂ ਸੁਪਨਿਆਂ ਦੀ ਸਿਰਜਣਾ, ਨਵੀਆਂ ਧਰਤੀਆਂ ਨੂੰ ਗਾਹੁਣ, ਕੁਝ ਨਿਵੇਕਲਾ ਕਰਨ ਅਤੇ ਵਿਲੱਖਣ ਪ੍ਰਾਪਤੀਆਂ ਦਾ ਸਿਰਲੇਖ ਬਣਨ ਲਈ ਪਰਵਾਸ ਕਰਦੇ ਹਨ। ਕਈ ਵਾਰ ਉਹ ਮਜਬੂਰੀ ਵੱਸ, ਕਈ...
ਲੋਕਾਂ ਨੂੰ ਧਮਕਾ ਕੇ ਕਰਦੇ ਸਨ ਫਿਰੌਤੀ ਦੀ ਮੰਗ
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ (Christopher Luxon) ਵੱਲੋਂ ਜਲੇਬੀਆਂ ਬਣਾਉਣ ਦੀ ਕੋਸ਼ਿਸ਼ ਦੇ ਵਾਇਰਲ ਹੋਣ ਤੋਂ ਥੋੜ੍ਹੀ ਦੇਰ ਬਾਅਦ, ਸਿੱਖ ਭਾਈਚਾਰੇ ਨਾਲ ਉਨ੍ਹਾਂ ਦੀ ਸ਼ਮੂਲੀਅਤ ਇੱਕ ਵਾਰ ਫਿਰ ਔਨਲਾਈਨ ਧਿਆਨ ਖਿੱਚ ਰਹੀ ਹੈ। ਐਤਵਾਰ ਨੂੰ, ਪ੍ਰਧਾਨ ਮੰਤਰੀ ਨੇ ਟਾਕਾਨਿਨੀ...
ਖੇਤ ਵਿਚ ਤਕਰਾਰ ਹੋਣ ਮਗਰੋਂ ਮੱਥੇ ਵਿਚ ਗੋਲੀ ਮਾਰੀ
ਸੜਕ ’ਤੇ ਬਰਫ਼ ਦੀ ਫਿਸਲਣ ਕਾਰਨ ਟਰੱਕ ’ਚ ਵੱਜੀ ਕਾਰ
ਕੈਨੇਡਾ ’ਚ ਭਾਰਤ ਦੇ ਹਾਈ ਕਮਿਸ਼ਨਰ ਨੇ ਪਤਨੀ ਸਮੇਤ ਗੁਰੂ ਘਰ ’ਚ ਮੱਥਾ ਟੇਕਿਆ; ਪੱਗ ਨੂੰ ਸਿੱਖਾਂ ਦੀ ਸ਼ਾਨ ਦੱਸਿਆ
ਰਿਹਾਇਸ਼ ਤੋਂ ਸਵਾ ਲੱਖ ਡਾਲਰ ਨਗਦ ਤੇ 126 ਬੋਤਲਾਂ ਵਿਸਕੀ ਬਰਾਮਦ; ਹੁਣ ਤੱਕ ਵੇਚ ਚੁੱਕੇ ਹਨ 13 ਲੱਖ ਡਾਲਰ ਦੀ ਸ਼ਰਾਬ
ਮਾਣਹਾਨੀ ਕੇਸ ਵਿਚ ਕੈਨੇਡਾ ਸਰਕਾਰ ਨੂੰ ਵੀ ਧਿਰ ਬਣਾਇਆ
ਟਰੇਨ ਵਿੱਚ ਮੇਰੇ ਸਾਹਮਣੇ ਇੱਕ ਤਿਆਰ ਬਰ ਤਿਆਰ ਨਿਹੰਗ ਸਿੰਘ ਬੈਠਾ ਸੀ। ਦੁਮਾਲਾ ਚੱਕਰਾਂ ਨਾਲ ਸਜਾਇਆ, ਗੋਡਿਆਂ ਤੱਕ ਕਛਹਿਰਾ ਅਤੇ ਪਿੰਜਣੀਆਂ ਨੰਗੀਆਂ ਸਨ। ਪੈਰੀਂ ਦੇਸੀ ਜੁੱਤੀ, ਹੱਥ ਵਿੱਚ ਨੇਜਾ, ਇੱਕ ਵੱਡੀ ਕਿਰਪਾਨ ਅਤੇ ਇੱਕ ਛੋਟੀ ਕਿਰਪਾਨ ਪਹਿਨੀ ਸੀਟ ’ਤੇ ਸ਼ਾਂਤ...
ਕੈਲਗਰੀ: ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ ਗੁਰੂ ਰਾਮਦਾਸ ਦਰਬਾਰ ਕੈਲਗਰੀ ਵਿਖੇ ਕਰਵਾਇਆ ਗਿਆ ਜਿਸ ਵਿੱਚ ਦੋ ਦਰਜਨ ਤੋਂ ਵੀ ਵੱਧ ਕਵੀਆਂ ਨੇ ਹਿੱਸਾ ਲਿਆ। ਕਵੀਆਂ ਵਿੱਚ ਬੱਚੇ ਵੀ ਸਨ, ਬੀਬੀਆਂ ਵੀ ਅਤੇ ਵਡੇਰੀ ਉਮਰ ਦੇ...
ਦਫ਼ਤਰ ਦੀ ਕੁਰਸੀ ’ਤੇ ਬੈਠੇ ਨੂੰ ਕਾਫ਼ੀ ਸਮਾਂ ਹੋ ਗਿਆ ਸੀ। ਉਬਾਸੀ ’ਤੇ ਉਬਾਸੀ ਆਉਣੀ ਸ਼ੁਰੂ ਹੋ ਗਈ। ਉੱਧਰੋਂ ਇੱਕ ਕੁਲਹਿਣੀ ਜਿਹੀ ਮੱਖੀ ਸਾਡੀ ਕੋਈ ਪੇਸ਼ ਨਾ ਜਾਣ ਦੇਵੇ। ਸਾਡੀ ਖੜ੍ਹੀ ਮੁੱਛ ਦੇ ਰੋਹਬ ਦਾਬ ਦੇ ਬਾਵਜੂਦ ਉਹ ਨਿਡਰ ਹੋ...
ਕੈਨੇਡਾ ਦੇ ਬਰੈਂਪਟਨ ਵਿੱਚ ਲੱਗੀ ਭਿਆਨਕ ਅੱਗ ਵਿੱਚ ਮਾਰੇ ਗਏ ਪੰਜ ਵਿਅਕਤੀਆਂ ਵਿੱਚ ਭਾਰਤੀ ਨਾਗਰਿਕ ਵੀ ਸ਼ਾਮਲ ਸਨ। ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਵੀਰਵਾਰ ਨੂੰ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, “ ਬਰੈਂਪਟਨ ਵਿੱਚ ਹੋਏ ਭਿਆਨਕ ਅੱਗ ਹਾਦਸੇ...
ਕੈਲਗਰੀ: ਈ ਦੀਵਾਨ ਸੁਸਾਇਟੀ ਕੈਲਗਰੀ ਵੱਲੋਂ ਬੱਚਿਆਂ ਦਾ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ ਗਿਆ। ਸੁਸਾਇਟੀ ਦੇ ਸੰਸਥਾਪਕ ਜਗਬੀਰ ਸਿੰਘ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ, ਇਸ ਦਾ ਮਨੋਰਥ ਬੱਚਿਆਂ ਨੂੰ ਪੰਜਾਬੀ ਭਾਸ਼ਾ ਅਤੇ ਆਪਣੀ ਮਹਾਨ ਵਿਰਾਸਤ ਨਾਲ ਜੋੜਨਾ ਦੱਸਿਆ। ਟੋਰਾਂਟੋ ਤੋਂ...
ਪੰਜਾਬ ਦੀਆਂ ਰੀਸਾਂ ਕਰਨਾ ਕਿਸੇ ਹੋਰ ਧਰਤੀ ਲਈ ਸੰਭਵ ਨਹੀਂ। ਇਸ ਮਿੱਟੀ ਦੇ ਰੰਗਾਂ, ਸੁਗੰਧਾਂ, ਬੋਲ-ਬਾਣੀ ਅਤੇ ਜੀਵਨ ਢੰਗ ਵਿੱਚ ਇੱਕ ਅਜਿਹਾ ਖਿਚਾਅ ਹੈ ਜੋ ਕਿਤੇ ਹੋਰ ਨਹੀਂ ਮਿਲਦਾ। ਪੰਜਾਬ ਸਿਰਫ਼ ਇੱਕ ਭੂਗੋਲਕ ਖੇਤਰ ਨਹੀਂ, ਸਗੋਂ ਇੱਕ ਜੀਵਨ-ਦਰਸ਼ਨ ਹੈ-ਖੁੱਲ੍ਹ ਦਿਲੀ,...
ਵੈਨਕੂਵਰ: ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ ਅਤੇ ਸਥਾਨਕ ਸੰਗਤ ਵੱਲੋਂ ਬੀਤੇ ਦਿਨ ਸਿੱਖ ਪ੍ਰਚਾਰਕ ਗੁਰਦੇਵ ਸਿੰਘ ਬਾਠ (ਹਾਂਗਕਾਂਗ) ਦਾ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਲੇਖਕ ਰਜਿੰਦਰ ਸਿੰਘ ਪੰਧੇਰ ਨੇ ਬਾਠ ਸਾਹਿਬ ਦੇ ਜੀਵਨ, ਸੇਵਾ ਅਤੇ ਦੁਨੀਆ ਭਰ ’ਚ ਕੀਤੇ ਪ੍ਰਚਾਰਕ...
ਸਿੱਖਾਂ ਦੇ ਦਸਵੇਂ ਗੁਰੂ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਨਿਆਰੇ ‘ਖਾਲਸਾ ਪੰਥ’ ਦੀ ਸਥਾਪਨਾ ਕੀਤੀ ਗਈ। ਉਨ੍ਹਾਂ ਵੱਲੋਂ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਆਨੰਦਪੁਰ ਸ਼ਹਿਰ ਵਸਾ ਕੇ ਖਾਲਸੇ ਨੂੰ ਮੀਰੀ ਨਾਲ ਜੋੜਨ ਦੇ ਉਦੇਸ਼ ਨਾਲ ਨਗਾਰਾ ਵਜਾਉਣਾ ਅਤੇ ਜੰਗਾਂ ਦੇ...
ਲਿਟਲਟਨ ਬੰਦਰਗਾਹ, ਕਰਾਈਸਟ ਚਰਚ, ਨਿਊਜ਼ੀਲੈਂਡ ਦੀ ਇੱਕ ਬਹੁਤ ਹੀ ਖੂਬਸੁੂਰਤ ਬੰਦਰਗਾਹ ਹੈ। ਸਮੁੰਦਰ ਦੀ ਹਿੱਕ ’ਤੇ ਲਾਈਨ ਵਿੱਚ ਖੜ੍ਹੀਆਂ ਨਿੱਜੀ ਬੋਟਾਂ (ਬੇੜੀਆਂ), ਇਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਂਦੀਆਂ ਹਨ। ਆਲੇ ਦੁਆਲੇ ਪਹਾੜ ਅਤੇ ਪਹਾੜਾਂ ’ਤੇ ਬਣੇ ਘਰ, ਸਵਿਟਜ਼ਰਲੈਂਡ ਦੀ...
ਕਹਾਣੀ ਉਦੋਂ ਬੜੇ ਭਾਰੇ ਹੜ੍ਹ ਆਏ ਸਨ। ਜਿਸ ਦਿਨ ਹੜ੍ਹ ਆਏ ਸਨ ਉਸ ਤੋਂ ਇੱਕ ਦਿਨ ਪਹਿਲਾਂ ਵਜੀਦਪੁਰ ਪਿੰਡ ਦੇ ਲੋਕਾਂ ਨੇ ਹਲਕਾ ਜਿਹਾ ਮੀਂਹ ਪੈਣ ਕਾਰਨ ਗਰਮੀ ਦੀ ਤਪਸ਼ ਤੋਂ ਰਾਹਤ ਮਹਿਸੂਸ ਕੀਤੀ ਸੀ। ਮੀਂਹ ਦਾ ਇਹ ਛਰਾਟਾ ਬਾਸਮਤੀ...
ਉਂਟਾਰੀਓ ਦੀ ਬੈਰੀ ਪੁਲੀਸ ਨੇ ਸੁਖਦੀਪ ਕੌਰ (41) ਦੀ ਹੱਤਿਆ ਦੇ ਮਾਮਲੇ ਦੀ ਜਾਂਚ ਕਰਦਿਆਂ ਸਬੂਤ ਇਕੱਤਰ ਕਰਕੇ ਉਸ ਦੇ ਪਤੀ ਰਣਜੀਤ ਸਿੰਘ ਚੀਮਾ (45) ਨੂੰ ਦੂਜਾ ਦਰਜਾ ਕਤਲ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਬੁਲਾਰੇ ਜੋਇ ਬ੍ਰਿਸਬੌਇਸ...
ਓਂਟਾਰੀਓ ਵਿਧਾਨ ਸਭਾ ਦੇ ਮੈਂਬਰ ਅਮਨਜੋਤ ਸਿੰਘ ਸੰਧੂ ਦਾ ਮੰਨਣਾ ਹੈ ਕਿ ਭਾਰਤ ਅਤੇ ਕੈਨੇਡਾ ਦੀ ਰਾਜਨੀਤੀ ਵਿੱਚ ਵੱਡਾ ਫ਼ਰਕ ਹੈ। ਵਿਧਾਇਕਾਂ ਵੱਲੋਂ ਹਲਕੇ ਦੇ ਵਿਕਾਸ ਕਾਰਜਾਂ ਅਤੇ ਸਰਕਾਰੀ ਸਹੂਲਤਾਂ ਬਾਰੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲ ਕਰਦਿਆਂ ਸੰਧੂ ਨੇ ਕਿਹਾ ਕਿ...
ਦੂਜੀ ਮੰਜ਼ਿਲ ਤੋਂ ਛਾਲ ਮਾਰਨ ਵਾਲੀ ਗਰਭਵਤੀ ਮਹਿਲਾ ਦੇ ਅਣਜੰਮੇ ਬੱਚੇ ਦੀ ਮੌਤ; ਘਰ ਦਾ ਮੁਖੀ ਜੁਗਰਾਜ ਸਿੰਘ ਸਾਹਮਣੇ ਆਇਆ
Canada News ਪੀਲ ਪੁਲੀਸ ਉਸ ਪੰਜਾਬੀ ਮੁੰਡੇ ਦੀ ਭਾਲ ਕਰ ਰਹੀ ਹੈ, ਜੋ ਸ਼ਨਿਚਰਵਾਰ ਦੀ ਸ਼ਾਮ ਨੂੰ ਬਰੈਂਪਟਨ ਵਿੱਚ ਆਪਣੇ ਪਿਤਾ ਦੀ ਹੱਤਿਆ ਕਰਕੇ ਫਰਾਰ ਹੋ ਗਿਆ ਸੀ। ਪੁਲੀਸ ਅਨੁਸਾਰ ਸ਼ਹਿਰ ਦੀ ਕਲੀਅਰ ਜੌਇ ਸਟਰੀਟ ’ਤੇ ਘਰ ਵਿੱਚ ਗੋਲੀਆਂ ਚੱਲੀਆਂ...
ਘਰ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰਨ ਵਾਲੀ ਗਰਭਵਤੀ ਔਰਤ ਸਣੇ ਚਾਰ ਜੀਆਂ ਦੀ ਹਾਲਤ ਗੰਭੀਰ; ਦੋ ਜੀਅ ਲਾਪਤਾ
Advertisement

