ਅੱਜ ਦੁਨੀਆ ਦੇ ਤਕਰੀਬਨ 190 ਦੇਸ਼ਾਂ ਵਿੱਚ ਪੰਜਾਬੀ ਆਪਣੀ ਮਿਹਨਤ, ਲਗਨ ਅਤੇ ਕਾਬਲੀਅਤ ਸਦਕਾ ਨਵੇਂ ਮੁਕਾਮ ਹਾਸਲ ਕਰ ਰਹੇ ਹਨ। ਆਰਥਿਕ ਤਰੱਕੀ ਦੇ ਨਾਲ-ਨਾਲ ਪੰਜਾਬੀਆਂ ਨੇ ਇਨ੍ਹਾਂ ਦੇਸ਼ਾਂ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਦਾ ਮਾਣ ਵੀ ਬਹੁਤ ਵਧਾਇਆ ਹੈ। ਕੁਝ...
Advertisement
ਪਰਵਾਸੀ
ਦੁਨੀਆ ਭਰ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਆਦਿ ਕਾਲ ਤੋਂ ਹੀ ਚੱਲਦਾ ਆਇਆ ਹੈ। ਪੁਰਾਣੇ ਜ਼ਮਾਨੇ ਵਿੱਚ ਜਦੋਂ ਲੋਕ ਕਬੀਲਿਆਂ ਵਿੱਚ ਰਹਿੰਦੇ ਸਨ, ਉਦੋਂ ਵੀ ਤਕੜੇ ਵੱਲੋਂ ਮਾੜੇ ਨੂੰ ਦਬਾਉਣ ਦਾ ਸਿਲਸਿਲਾ ਚੱਲਦਾ ਰਿਹਾ ਹੈ। ਹੁਣ ਭਾਵੇਂ ਇਸ ਦੇ ਤੌਰ...
ਸਰੀ: ਗ਼ਦਰ ਲਹਿਰ ਦੇ ਅਣਗਿਣਤ ਸੂਰਮਿਆਂ ਦੀ ਕੁਰਬਾਨੀ, ਸੰਘਰਸ਼ ਅਤੇ ਵਿਚਾਰਧਾਰਕ ਵਿਰਾਸਤ ਨੂੰ ਇਤਿਹਾਸ ਦੇ ਪੰਨਿਆਂ ਤੋਂ ਕੱਢ ਕੇ ਅਜੋਕੀ ਪੀੜ੍ਹੀ ਤੱਕ ਪਹੁੰਚਾਉਣ ਦੇ ਯਤਨਾਂ ਤਹਿਤ ਗ਼ਦਰ ਮੈਮੋਰੀਅਲ ਸੁਸਾਇਟੀ ਆਫ ਬੀ.ਸੀ. ਕੈਨੇਡਾ ਵੱਲੋਂ ਉੱਘੇ ਇਤਿਹਾਸਕਾਰ ਤੇ ਲੇਖਕ ਸੋਹਣ ਸਿੰਘ ਪੂੰਨੀ...
ਸਰੀ: ਪੀ.ਏ.ਯੂ. ਫੈਮਿਲੀ ਐਸੋਸੀਏਸ਼ਨ ਵੈਨਕੂਵਰ ਅਤੇ ਡਾ. ਜਸਵਿੰਦਰ ਸਿੰਘ ਭੱਲਾ ਫਾਊਂਡੇਸ਼ਨ ਮੁਹਾਲੀ ਵੱਲੋਂ ਪੰਜਾਬੀ ਹਾਸ-ਰਸ ਕਲਾਕਾਰ ਜਸਵਿੰਦਰ ਭੱਲਾ ਦੇ ਸਦੀਵੀ ਵਿਛੋੜੇ ਤੋਂ ਪੂਰਾ ਇੱਕ ਸਾਲ ਬਾਅਦ ਸਰੀ ਵਿਖੇ ਉਨ੍ਹਾਂ ਦੀ ਯਾਦ ਵਿੱਚ ਯਾਦਗਾਰੀ ਸਮਾਗਮ ਕਰਵਾਇਆ ਗਿਆ। ਇਸ ਵਿੱਚ ਉਨ੍ਹਾਂ ਦੇ...
ਕੈਲਗਰੀ: ਵਿਦੇਸ਼ਾਂ ਦੀ ਧਰਤੀ ’ਤੇ ਵੱਸਦੇ ਪੰਜਾਬੀ ਭਾਵੇਂ ਆਪਣੇ ਵਤਨ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਹੋਣ, ਪਰ ਉਹ ਆਪਣੀ ਮਿੱਟੀ, ਬੋਲੀ ਅਤੇ ਸੱਭਿਆਚਾਰਕ ਰਿਵਾਇਤਾਂ ਨਾਲ ਅੱਜ ਵੀ ਗਹਿਰਾਈ ਨਾਲ ਜੁੜੇ ਹੋਏ ਹਨ। ਪੰਜਾਬ ਦੀਆਂ ਰੌਣਕਾਂ ਅਤੇ ਲੋਕ-ਵਿਰਸੇ ਨੂੰ ਪਰਦੇਸ ਵਿੱਚ ਵੀ...
Advertisement
ਐਡਮੰਟਨ: ਪੰਜਾਬ ਦੇ ਮੇਲੇ ਸਿਰਫ਼ ਪੰਜਾਬ ਦੀ ਧਰਤੀ ਤੱਕ ਹੀ ਸੀਮਤ ਨਹੀਂ ਰਹੇ, ਸਗੋਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਵੀ ਆਪਣੀ ਮਿੱਟੀ, ਬੋਲੀ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਇਨ੍ਹਾਂ ਰੰਗਲੇ ਮੇਲਿਆਂ ਨੂੰ ਪੂਰੇ ਜੋਸ਼ ਨਾਲ ਸਜਾਉਂਦੇ ਹਨ। ਇਸੇ ਤਹਿਤ ਐਡਮੰਟਨ...
ਸੈਕਟਰ-5 ’ਚ ਕਾਰੋਬਾਰੀ ਦੇ ਘਰ ਫਾਇਰਿੰਗ ਤੇ ਰੰਗਦਾਰੀ ਮਾਮਲੇ ’ਚ ਕਮਲਪ੍ਰੀਤ ਸਿੰਘ ਨੂੰ ਨਹੀਂ ਮਿਲੀ ਰਾਹਤ; ਅਦਾਲਤ ਨੇ ਦੋਸ਼ਾਂ ਨੂੰ ਦੱਸਿਆ ਗੰਭੀਰ
ਟਰੰਪ ਦੇ ਨਿੱਜੀ ਹਮਲੇ ’ਤੇ ਡਗ ਫੋਰਡ ਨੇ ਕਿਹਾ ‘ਚੁਣੌਤੀ ਕਬੂਲ’
ਡੱਲਾ ਨੇ ਗੋਲਡੀ ’ਤੇ ਏਜੰਸੀਆਂ ਲਈ ਕੰਮ ਕਰਨ ਦੇ ਲਾਏ ਦੋਸ਼
ਵੈਸਟ ਕੈਲੋਨਾ ਪੁਲੀਸ ਨੇ ਜਬਤ ਕੀਤਾ ਨਕਲੀ ਕਰੰਸੀ ਬਣਾਉਣ ਦਾ ਸਮਾਨ; ਸ਼ਹਿਰ ’ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਸੀ ਤਿਆਰੀ
Kapurthala youth murder America: ਕਪੂਰਥਲਾ ਦੇ ਪਿੰਡ ਜੱਬੋਵਾਲ ਦੇ ਨੌਜਵਾਨ ਨੂੰ ਮਾਰੀਆਂ ਗੋਲੀਆਂ
ਅਮਰੀਕਾ ਵੱਲੋਂ 50 ਫੀਸਦੀ ਟੈਰਿਫ ਲਗਾਉਣ ਤੋਂ ਬਾਅਦ ਕੈਨੇਡਾ ਦਾ ਪਲਟਵਾਰ; ਓਟਾਵਾ ਨੇ ਆਪਣੀ ਵਾਰਤਾ ਟੀਮ ਵਾਪਸ ਬੁਲਾਈ
Edmonton's Nanaksar Gurdwara: ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਹਮਲੇ ਦੀ ਨਿੰਦਾ
Edmonton Nankasar Gurdwara: ਪੁਲੀਸ ਨੇ ਹਮਲਾਵਰ ਨੂੰ ਹਿਰਾਸਤ ਵਿਚ ਲਿਆ; ਗੁਰਦੁਆਰਾ ਆਰਜ਼ੀ ਤੌਰ ’ਤੇ ਬੰਦ ਕੀਤਾ
ਪੰਜਾਬੀ ਸੰਗੀਤ ਜਗਤ ਦੇ ਸੁਨਹਿਰੀ ਦੌਰ ਦੇ ਸਿਰਮੌਰ ਸੰਗੀਤਕਾਰ ਉਸਤਾਦ ਜਸਵੰਤ ਭੰਵਰਾ ਇੱਕ ਅਜਿਹੀ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਪੰਜਾਬੀ ਗਾਇਕੀ ਨੂੰ ਰਵਾਇਤੀ ਪੇਂਡੂ ਅਖਾੜਿਆਂ ’ਚੋਂ ਕੱਢ ਕੇ ਅੰਤਰਰਾਸ਼ਟਰੀ ਪੱਧਰ ’ਤੇ ਪਛਾਣ ਦਿਵਾਈ। ਉਨ੍ਹਾਂ ਨੇ ਕਈ ਦਹਾਕਿਆਂ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ...
ਕਿੱਸਾ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਬੀਤੇ ਦਾ ਵਰਣਨ, ਕਥਾ, ਕਹਾਣੀ ਆਦਿ ਨੂੰ ਬਿਆਨਣਾ। ਇਸੇ ਤਹਿਤ ਅਰਬੀ ਵਿੱਚ ਲੰਬੀਆਂ ਪ੍ਰੀਤ-ਕਹਾਣੀਆਂ ਕਿੱਸਿਆਂ ਦੇ ਰੂਪ ਵਿੱਚ ਆਈਆਂ। ਇਨ੍ਹਾਂ ਰਚਨਾਵਾਂ ਤੋਂ ਫ਼ਾਰਸੀ ਸਾਹਿਤ ਜ਼ਰੀਏ ਪ੍ਰੀਤ ਕਹਾਣੀਆਂ ਤੋਂ ਪੰਜਾਬੀ ਵੀ...
ਲਹਿੰਦੇ ਪੰਜਾਬ ਦੇ ਅਜ਼ੀਮ ਸ਼ਾਇਰ ਅਫ਼ਜ਼ਲ ਅਹਿਸਨ ਰੰਧਾਵਾ ਦੀਆਂ ‘ਪੰਜਾਬ ਦੀ ਵਾਰ’ ਵਿੱਚ ਖ਼ੂਬਸੂਰਤ ਸਤਰਾਂ ਹਨ: ਅਸੀਂ ਪੰਜਾਬੀ ਇੱਕ ਤਾਰੀਖ਼ ਗੁਆਚੀ ਹੋਈ ਸਦੀਆਂ ਦੀ ਇੱਕ ਮੁਕੱਦਸ ਪੋਥੀ ਦੇ ਅਸੀਂ ਖਿੱਲਰੇ ਹੋਏ ਵਰਕੇ ‘ਵਾ ਵਿੱਚ ਉੱਡਦੇ ਫਿਰਦੇ ਵਰਕਿਆਂ ਉੱਤੇ ਜਗਦੇ ਬਲਦੇ...
ਅੱਜ ਜਦੋਂ ਅਸੀਂ ਵਿਕਾਸ, ਤਰੱਕੀ ਅਤੇ ਆਧੁਨਿਕਤਾ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਾਂ ਤਾਂ ਮਨ ਵਿੱਚ ਇੱਕ ਸਵਾਲ ਜ਼ਰੂਰ ਉੱਠਦਾ ਹੈ ਕਿ ਕੀ ਸਾਡੀ ਇਹ ਤਰੱਕੀ ਸਾਨੂੰ ਕੁਦਰਤ ਤੋਂ ਦੂਰ ਤਾਂ ਨਹੀਂ ਲੈ ਜਾ ਰਹੀ? ਅੱਜ ਦੇ ਸਮੇਂ ਵਿੱਚ ਰਾਜਨੀਤਕ ਆਗੂਆਂ...
ਪੰਜਾਬ ਦੇ ਪਿੰਡਾਂ ਦੀ ਪਛਾਣ ਸਿਰਫ਼ ਖੇਤਾਂ, ਖੂਹਾਂ, ਟਿੱਬਿਆਂ, ਤ੍ਰਿੰਝਣਾਂ, ਤੀਆਂ, ਚਰਖਿਆਂ ਅਤੇ ਸੱਥਾਂ ਨਾਲ ਹੀ ਨਹੀਂ ਬਣਦੀ, ਸਗੋਂ ਪਿੰਡ ਦੇ ਉਸ ਵਿਸ਼ੇਸ਼ ਦਰਵਾਜ਼ੇ ਨਾਲ ਵੀ ਜੁੜੀ ਹੋਈ ਹੈ, ਜਿਹੜਾ ਪਿੰਡ ਵਿੱਚ ਦਾਖਲੇ ਦਾ ਰਸਤਾ ਹੋਣ ਦੇ ਨਾਲ-ਨਾਲ ਪਿੰਡ ਦੀ...
ਰਿਸ਼ਤੇ ਕਦੇ ਸੰਪੂਰਨ ਨਹੀਂ ਹੁੰਦੇ: ਮੋਨਾਲੀਸਾ ਅਭਿਨੇਤਰੀ ਮੋਨਾਲੀਸਾ ਆਪਣੀ ਨੈੱਟਫਲਿਕਸ ਦੀ ਨਵੀਂ ਸੀਰੀਜ਼ ‘ਲਵ ਟੂ ਹੇਟ ਯੂ’ ਨਾਲ ਆਪਣੀ ਅਦਾਕਾਰੀ ਦਾ ਇੱਕ ਵੱਖਰਾ ਪੱਖ ਦਰਸ਼ਕਾਂ ਸਾਹਮਣੇ ਲਿਆਉਣ ਲਈ ਤਿਆਰ ਹੈ। ਰੋਮਾਂਸ, ਪਰਿਵਾਰਕ ਡਰਾਮਾ, ਰਾਜ਼ ਅਤੇ ਅਣਕਿਆਸੇ ਮੋੜਾਂ ਨਾਲ ਭਰਪੂਰ ਇਹ...
ਭਾਰਤੀ ਮੂਲ ਦੇ ਸ਼ਾਲੂ ਸਾਜਨ ਦੀ ਕਾਰ ’ਤੇ ਹਮਲਾ ਅਤੇ ਬਦਸਲੂਕੀ
ਦੂਤਾਵਾਸ ਨੇ ਦੱਸਿਆ ਕਿ ਵਿਦਿਆਰਥੀ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਦੋਸਤ ਦੇ ਘਰ ਸਲੀਪਓਵਰ ’ਤੇ ਗਈ ਸੀ ਜੈਸਮੀਨ; ਤੜਕਸਾਰ ਹੋਈ ਬਹਿਸ ਤੋਂ ਬਾਅਦ ਚੱਲੀ ਗੋਲੀ
SGPC ਨੇ ਪਾਕਿਸਤਾਨ ਤੋਂ ਮੰਗੇ 7500 ਤੋਂ ਵੱਧ ਵੀਜ਼ੇ; ਸ਼ਰਧਾਲੂਆਂ ਦੀਆਂ ਭਾਵਨਾਵਾਂ ਦਾ ਧਿਆਨ ਰੱਖੇ ਸਰਕਾਰ
ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਚਾਰ ਵਿਅਕਤੀਆਂ ’ਤੇ ਧੋਖਾਧੜੀ ਦਾ ਪਰਚਾ ਕੀਤਾ ਦਰਜ
ਜੱਗੂ ਭਗਵਾਨਪੁਰੀਆ ਗੈਂਗ ਦਾ ਮੁੱਖ ਕਾਰਕੂਨ ਮੇਜਰ ਸਿੰਘ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਦੇ ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਐੱਫ.ਬੀ.ਆਈ. ਵੱਲੋਂ ਜਾਰੀ ਕੀਤੀ ਗਏ ਰਿਲੀਜ਼ ਦੇ ਅਨੁਸਾਰ, ਮੇਜਰ ਸਿੰਘ ਨੂੰ ਇੱਕ ਅੰਤਰਰਾਸ਼ਟਰੀ ਅਪਰਾਧਿਕ...
ਸਰਗੋਧੇ ਦੇ ਅੰਬਰ ਹੁਸੈਨੀ, ਇਸਲਾਮਾਬਾਦ ਦਾ ਅਕਮਲ ਸ਼ਹਿਯਾਦ ਘੁੰਮਣ ਤੇ ਖੰਨੇ ਦੀ ਰਾਜਪ੍ਰੀਤ ਕੌਰ ਬੈਨੀਪਾਲ
ਗੋਸਲ ਨੂੰ ਵੱਖਵਾਦੀ ਸੋਚ ਵਾਲੇ ਗੁਰਪਤਵੰਤ ਸਿੰਘ ਪੰਨੂੰ ਦਾ ਨੇੜਲਾ ਸਾਥੀ ਮੰਨਿਆ ਜਾਂਦਾ ਹੈ; ਲਾਰੇਂਸ ਬਿਸ਼ਨੋਈ ਗੈਂਗ ਦਾ ਨਿਸ਼ਾਨਾ ਹੋ ਸਕਦੇ ਹਨ
ਪੱਗ ਸਿਰ ’ਤੇ ਬੰਨ੍ਹਿਆ ਮਹਿਜ਼ ਕੱਪੜਾ ਨਹੀਂ, ਸਗੋਂ ਸਿੱਖ ਦੀ ਪਛਾਣ, ਸਵੈ-ਮਾਣ, ਅਨੁਸ਼ਾਸਨ, ਜ਼ਿੰਮੇਵਾਰੀ, ਸਵੈ-ਵਿਸ਼ਵਾਸ ਅਤੇ ਵਿਰਸੇ ਨਾਲ ਜੁੜੀ ਮਾਣਮੱਤੀ ਨਿਸ਼ਾਨੀ ਹੈ। ਇਹੀ ਕਾਰਨ ਹੈ ਕਿ ਦੁਨੀਆ ਦੇ ਵੱਖ-ਵੱਖ ਖੇਤਰਾਂ ਵਿੱਚ ਵੱਸਦੇ ਸਿੱਖ ਨੌਜਵਾਨ ਪੱਗ ਸਜਾ ਕੇ ਆਪਣੀ ਮਿਹਨਤ, ਕਾਬਲੀਅਤ...
Advertisement

