ਪਿੰਡ ਨੂੰ ਚੱਲੀਆਂ ਅਨੀਤਾ ਅਤੇ ਐਸ਼ਵਰਿਆ ( Photos : Instagram ) ਜ਼ੀ ਟੀਵੀ ਆਪਣਾ ਨਵਾਂ ਰਿਐਲਿਟੀ ਸ਼ੋਅ ‘ਛੋਰੀਆਂ ਚਲੀ ਗਾਓਂ’ ਪੇਸ਼ ਕਰਨ ਲਈ ਤਿਆਰ ਹੈ। ਇਹ ਸ਼ੋਅ ‘ਇੰਡੀਆ’ ਅਤੇ ‘ਭਾਰਤ’ ਵਿਚਕਾਰਲੇ ਪਾੜੇ ਨੂੰ ਪੂਰਾ ਕਰਦਾ ਹੈ ਜਿੱਥੇ 11 ਸਫਲ,...
ਪਰਵਾਸੀ
ਖੇਤਾਂ ਨੂੰ ਕੱਦੂ ਕਰਨ ਤੋਂ ਬਾਅਦ ਝੋਨੇ ਦੀ ਪਨੀਰੀ ਨੂੰ ਹੱਥ ਨਾਲ ਲਾ ਕੇ ਜ਼ਿਆਦਾਤਰ ਕਿਸਾਨਾਂ ਵੱਲੋਂ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਇਸ ਵਿਧੀ ਨਾਲ ਝੋਨੇ ਦੀ ਲੁਆਈ ਦੌਰਾਨ ਲੇਬਰ ਦੀ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ। ਕਈ ਵਾਰ...
ਕਦੇ ਦੁਨੀਆ ਵਿੱਚ ਸਵੇਰ ਪੰਛੀਆਂ ਦੀ ਚੁਹਕ ਨਾਲ ਗੂੰਜਦੀ ਹੁੰਦੀ ਸੀ। ਕੋਇਲ ਦੀ ਮਿੱਠੀ ਆਵਾਜ਼ ਤੋਂ ਲੈ ਕੇ ਕਾਂਜ ਦੀ ਕਾਕੜੀ ਤੱਕ, ਇਹ ਸਿਰਫ਼ ਸੁਰੀਲੇ ਸੰਗੀਤ ਨਹੀਂ ਸਨ, ਬਲਕਿ ਇਹ ਤੰਦਰੁਸਤ ਈਕੋਤੰਤਰ ਦੇ ਚਿੰਨ੍ਹ ਸਨ। ਅੱਜਕੱਲ੍ਹ ਇਹ ਆਵਾਜ਼ਾਂ ਖਾਮੋਸ਼ ਹੋ...
ਪੰਜਾਬ ਸਰਕਾਰ ਵੱਲੋਂ ਦੋ ਸਾਲ ਪਹਿਲੇ ਨਵੀਂ ਖੇਤੀਬਾੜੀ ਨੀਤੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਅਜੇ ਤੱਕ ਬੂਰ ਨਹੀਂ ਪੈ ਸਕਿਆ। ਨਵੀਂ ਖੇਤੀਬਾੜੀ ਨੀਤੀ ਸਬੰਧੀ ਕਿਸਾਨਾਂ ਤੋਂ ਸੁਝਾਅ ਵੀ ਮੰਗੇ ਗਏ ਸਨ, ਇਸ ਲੜੀ ਤਹਿਤ ਮੈਂ ਵੀ ਪੰਜਾਬ...
ਬਾਲ ਕਹਾਣੀ ਸਕੂਲ ਤੋਂ ਵਾਪਸ ਘਰ ਆਉਂਦਿਆਂ ਹੀ ਮਨਜੋਤ ਨੇ ਬਸਤਾ ਵਗਾਹ ਕੇ ਮਾਰਿਆ ਤੇ ਚੀਕਦਾ ਹੋਇਆ ਬੋਲਿਆ, ‘‘ਮੈਂ ਅੱਜ ਤੋਂ ਬਾਅਦ ਸਕੂਲ ਨਹੀਂ ਜਾਣਾ। ਹਰ ਵੇਲੇ ਕੋਈ ਨਾ ਕੋਈ ਰੋਕਦਾ-ਟੋਕਦਾ ਹੀ ਰਹਿੰਦਾ ਹੈ। ਸਕੂਲ ਵਿੱਚ ਅਧਿਆਪਕ ਤੇ ਘਰ ਵਿੱਚ...
ਦੂਰੋਂ ਜੋ ਵਿਖਾਈ ਦਿੰਦਾ ਹੈ, ਨਜ਼ਦੀਕ ਤੋਂ ਕਾਫ਼ੀ ਭਿੰਨ ਜਾਪਦਾ ਹੈ। ਜਦੋਂ ਸਾਡੇ ਆਪਣੇ ਨਾਲ ਵਾਪਰਦਾ ਹੈ, ਅਹਿਸਾਸ ਹੋਰ ਹੁੰਦਾ ਹੈ। ਇੱਥੇ ਜ਼ਿਕਰ ਬੁਢਾਪੇ ਦਾ ਹੈ। ਇਸ ਨੂੰ ਮਨੁੱਖੀ ਆਰਜਾ ਨੂੰ ਪੂਰਨਤਾ ਬਖ਼ਸ਼ਦਾ ਪੜਾਅ ਆਖਿਆ ਜਾਂਦਾ ਹੈ। ਬੁਢਾਪਾ ਕਾਦਰ ਦਾ...
ਸਾਲ 1970 ਵਿੱਚ ਆਈ ਹਿੰਦੀ ਰੁਮਾਂਟਿਕ ਫਿਲਮ ‘ਪਗਲਾ ਕਹੀਂ ਕਾ’ ਦਾ ਇੱਕ ਗੀਤ ਸੀ ‘ਤੁਮ ਮੁਝੇ ਯੂੰ ਭੁਲਾ ਨਾ ਪਾਓਗੇ, ਜਬ ਕਭੀ ਵੀ ਸੁਨੋਗੇ ਗੀਤ ਮੇਰੇ, ਸੰਗ ਸੰਗ ਤੁਮ ਵੀ ਗੁਨਗੁਨਾਓਗੇ...।’ ਇਸ ਗੀਤ ਨੂੰ ਗਾਇਆ ਸੀ ਮਹਾਨ ਗਾਇਕ ਮੁਹੰਮਦ ਰਫ਼ੀ...
ਕੈਲਗਰੀ: ਅਰਪਨ ਲਿਖਾਰੀ ਸਭਾ ਦੀ ਮਹੀਨਾਵਾਰ ਮੀਟਿੰਗ ਕੋਸੋ ਹਾਲ ਵਿੱਚ ਡਾ. ਜੋਗਾ ਸਿੰਘ ਸਹੋਤਾ ਅਤੇ ਮਹਿਮਾਨ ਮੁਹੰਮਦ ਸਈਦ ਵੜੈਚ ਦੀ ਸਦਾਰਤ ਵਿੱਚ ਹੋਈ। ਉੱਭਰਦੇ ਸ਼ਾਇਰ ਅਤੇ ਗਾਇਕ ਸੁਖਮੰਦਰ ਗਿੱਲ ਨੇ ਲੱਚਰ ਗੀਤਕਾਰੀ ਨੂੰ ਨਕਾਰਦਾ ਆਪਣਾ ਗੀਤ ਸੁਣਾਇਆ ‘ਯਾਰਾਂ ਦੀ ਮੋਟਰ...
ਪੰਜਾਬੀ ਮਾਂ ਬੋਲੀ ਦੀਆਂ ਵਿਰਾਸਤੀ ਬਾਤਾਂ ਪਾਉਣ ਵਾਲੇ ਸਾਹਿਤਕਾਰ ਬਿੰਦਰ ਕੋਲੀਆਂ ਵਾਲ ਵੱਲੋਂ ਪੰਜਾਬੀ ਮਾਂ ਬੋਲੀ ਦੇ ਹੋਰ ਪ੍ਰਸਾਰ ਲਈ ‘ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ’ ਨਾਮ ਦੇ ਇੱਕ ਅਦਾਰੇ ਦੀ ਸ਼ੁਰੂਆਤ ਕੀਤੀ ਗਈ ਹੈ। ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਦਾ ਪਹਿਲਾ ਕਵੀ...
ਸਰੀ : ਗ਼ਜ਼ਲ ਮੰਚ ਸਰੀ ਵੱਲੋਂ ਪੰਜਾਬ ਤੋਂ ਆਏ ਸ਼ਾਇਰ ਸੁਰਿੰਦਰਪ੍ਰੀਤ ਘਣੀਆ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਮੰਚ ਦੇ ਪ੍ਰਧਾਨ ਜਸਵਿੰਦਰ ਅਤੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਕਿਹਾ ਕਿ ਗ਼ਜ਼ਲ ਮੰਚ ਲਈ ਇਹ ਬੇਹੱਦ ਖ਼ੁਸ਼ੀ ਦਾ...
ਹਰ ਇੱਕ ਬੰਦੇ ਦਾ ਸੋਚਣ, ਵਿਚਾਰਨ, ਵੇਖਣ, ਭੁੱਲਣ ਤੇ ਯਾਦ ਰੱਖਣ ਦਾ ਆਪਣਾ ਨਜ਼ਰੀਆ ਹੁੰਦਾ ਹੈ। ਕਈ ਲੋਕਾਂ ਦੇ ਜ਼ਿਹਨ ਉੱਤੇ ਵੱਡੀਆਂ-ਵੱਡੀਆਂ ਘਟਨਾਵਾਂ ਦਾ ਵੀ ਅਸਰ ਨਹੀਂ ਹੁੰਦਾ, ਪਰ ਕਈ ਬੰਦੇ ਛੋਟੀਆਂ-ਛੋਟੀਆਂ ਘਟਨਾਵਾਂ ਨੂੰ ਦੇਰ ਤੱਕ ਆਪਣੇ ਦਿਮਾਗ਼ ਵਿੱਚ ਬਿਠਾ...
ਕੈਨੇਡਾ ਦੇ ਪੰਜਾਬੀਆਂ ਨੇ ਬਰੈਂਪਟਨ ਦੇ ਪੰਜਾਬੀ ਭਵਨ ਵਿਚ ਵਿਸ਼ਵ ਪੰਜਾਬੀ ਸਭਾ ਦੀ ਅਗਵਾੲੀ ਹੇਠ ਡਾ. ਸੁਮੈਰਾ ਦਾ ਸਨਮਾਨ ਸਮਾਰੋਹ ਤੇ ਰੂ-ਬ-ਰੂ ਸਮਾਗਮ ਕਰਵਾਇਆ
ਹਿੰਦੀ ਸਿਨੇਮਾ ਵਿੱਚ ਅਨੂ ਕਪੂਰ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਉਹ ਅਜਿਹੀ ਬਹੁਪੱਖੀ ਸ਼ਖ਼ਸੀਅਤ ਹੈ ਜੋ ਇੱਕੋ ਸਮੇਂ ਕਲਾਕਾਰ, ਨਿਰਮਾਤਾ, ਨਿਰਦੇਸ਼ਕ, ਗਾਇਕ ਅਤੇ ਰੇਡੀਓ ਜੌਕੀ ਹੈ। ਆਪਣੇ 45 ਸਾਲਾਂ ਦੇ ਇਸ ਸਫ਼ਰ ਵਿੱਚ ਉਸ ਨੇ 100 ਤੋਂ ਵੱਧ ਫਿਲਮਾਂ...
ਸਾਉਣ ਮਹੀਨਾ ਸੰੰਮਤ ਅਤੇ ਨਾਨਕਸ਼ਾਹੀ ਕੈਲੰਡਰ ਦਾ ਪੰਜਵਾਂ ਮਹੀਨਾ ਹੈ। ਇਸ ਮਹੀਨੇ ਨੂੰ ‘ਸਾਵਣ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਮਹੀਨਾ ਗ੍ਰੇਗੇਰੀਅਨ ਕੈਲੰਡਰ ਅਨੁਸਾਰ ਅੱਧ ਜੁਲਾਈ ਤੋਂ ਅੱਧ ਅਗਸਤ ਤੱਕ ਹੁੰਦਾ ਹੈ ਅਤੇ ਇਸ ਵਿੱਚ 30 ਦਿਨ ਹੁੰਦੇ...
ਬਾਲ ਕਹਾਣੀ ਵਾਤਾਵਰਨ ਪ੍ਰੇਮੀਆਂ ਵੱਲੋਂ ਵੱਖ ਵੱਖ ਸਕੂਲਾਂ ਵਿੱਚ ਬੱਚਿਆਂ ਨੂੰ ਸ਼ੁੱਧ ਵਾਤਾਵਰਨ ਲਈ ਰੁੱਖਾਂ ਦੀ ਮਹੱਤਤਾ ਦਰਸਾਉਣ ਦੀ ਲੜੀ ਤਹਿਤ ਰੁਬਾਨੀ ਤੇ ਨਵਾਬ ਦੇ ਸਕੂਲ ਵਿੱਚ ਵੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਤੰਦਰੁਸਤ ਜੀਵਨ ਲਈ ਸੰਜੀਵਨੀ ਯਾਨੀ ਆਕਸੀਜਨ...
ਮਨੁੱਖੀ ਜੀਵਨ ਦੀ ਤੋਰ ਬਹੁਤ ਬਦਲ ਗਈ ਹੈ ਤੇ ਨਿੱਤ ਬਦਲਦੀ ਜਾ ਰਹੀ ਹੈ। ਪੁਰਾਣੀਆਂ ਮਾਨਤਾਵਾਂ ਖ਼ਤਮ ਹੋ ਰਹੀਆਂ ਹਨ ਤੇ ਨਵੀਆਂ ਸੋਚਾਂ ਤੇ ਅਕੀਦੇ ਪੈਦਾ ਹੋ ਰਹੇ ਹਨ। ਬਦਲ ਰਹੇ ਸਮਿਆਂ ਨੇ ਮਨੁੱਖੀ ਮਨ ਵਿੱਚ ਨਵੀਆਂ ਸੋਚਾਂ ਪੈਦਾ ਕੀਤੀਆਂ...
ਸਾਲ 2015 ਵਿੱਚ ਆਈ ਪੰਜਾਬੀ ਫਿਲਮ ‘ਅੰਗਰੇਜ਼’ ਦੀ ਰਿਕਾਰਡ-ਤੋੜ ਸਫਲਤਾ ਤੋਂ ਬਾਅਦ ਉਸੇ ਤਰਜ਼ ਦੀਆਂ ਅਨੇਕਾਂ ਫਿਲਮਾਂ ਬਣੀਆਂ, ਪਰ ਉਸ ਪੱਧਰ ਨੂੰ ਛੋਹ ਨਾ ਸਕੀਆਂ। ਇਨ੍ਹੀਂ ਦਿਨੀਂ ਰਿਲੀਜ਼ ਹੋਈ ਪੰਜਾਬੀ ਫਿਲਮ ‘ਸਰਬਾਲ੍ਹਾ ਜੀ’, ‘ਅੰਗਰੇਜ਼’ ਫਿਲਮ ਵਰਗਾ ਹੀ ਮਾਹੌਲ ਸਿਰਜਣ ਦੀ...
ਹਾਕੀ ਦਾ ਫਲਾਈਂਗ ਸੈਂਟਰ ਫਾਰਵਰਡ ਹਰਬਿੰਦਰ ਸਿੰਘ ਤਿੰਨ ਓਲੰਪਿਕਸ ਖੇਡਿਆ ਤੇ ਤਿੰਨੇ ਵਾਰ ਜਿੱਤ ਮੰਚ ’ਤੇ ਚੜਿ੍ਹਆ। ਦੋ ਵਾਰ ਏਸ਼ਿਆਈ ਖੇਡਾਂ ’ਚ ਗਿਆ ਤੇ ਦੋਵੇਂ ਵਾਰ ਮੈਡਲ ਜਿੱਤ ਕੇ ਮੁੜਿਆ। ਕਿਸੇ ਖਿਡਾਰੀ ਵੱਲੋਂ ਓਲੰਪਿਕ ਤੇ ਏਸ਼ਿਆਈ ਖੇਡਾਂ ਦੇ ਪੰਜ ਮੈਡਲ...
ਸਿਡਨੀ: ਇਤਿਹਾਸਕਾਰ ਹਰਕੀਰਤ ਸਿੰਘ ਸੰਧਰ ਦੀ ਚੌਥੀ ਕਿਤਾਬ ‘ਜ਼ਿਲ੍ਹਾ ਹੁਸ਼ਿਆਰਪੁਰ’ ਸਿਡਨੀ (ਆਸਟਰੇਲੀਆ) ਦੇ ਗੁਰੂ ਨਾਨਕ ਪੰਜਾਬੀ ਸਕੂਲ ਵਿੱਚ ਹੋਏ ਸਾਹਿਤਕ ਇਕੱਠ ਵਿੱਚ ਲੋਕ ਅਰਪਿਤ ਕੀਤੀ ਗਈ। ਇਸ ਮੌਕੇ ਸਾਹਿਤ ਅਤੇ ਇਤਿਹਾਸ ਨੂੰ ਪਿਆਰ ਕਰਨ ਵਾਲੇ ਬੁੱਧੀਜੀਵੀਆਂ ਨੇ ਸ਼ਿਰਕਤ ਕੀਤੀ। ਦਵਿੰਦਰ...
ਗੁਰਚਰਨ ਕੌਰ ਥਿੰਦ ਕੈਲਗਰੀ: ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਨੇ ਅਲਬਰਟਾ ਸਰਕਾਰ ਦੇ ‘ਨਿਊ ਹੋਰਾਈਜ਼ਨ ਫਾਰ ਸੀਨੀਅਰਜ਼ ਪ੍ਰੋਗਰਾਮ’ ਤਹਿਤ ਬਜ਼ੁਰਗ ਔਰਤਾਂ ਦੇ ਸਸ਼ਕਤੀਕਰਨ ਲਈ ਵਿਸ਼ੇਸ਼ ਗਤੀਵਿਧੀਆਂ ਅਤੇ ‘ਐਮਪਾਵਰਿੰਗ ਸੈਲਫ ਐਸਟੀਮ ਐਂਡ ਵੈੱਲਬੀਅੰਗ’ ਬੈਨਰ ਹੇਠ ਜਾਗਰੂਕਤਾ ਪ੍ਰੋਗਰਾਮ ਕਰਵਾਇਆ। ਇਸ ਮੀਟਿੰਗ ਵਿੱਚ ਬਜ਼ੁਰਗਾਂ...
ਕਹਾਣੀ ਪਿੰਡ ਦੇ ਉੱਤਰ ਵਾਲੇ ਪਾਸੇ ਮਿੰਨੀ ਬੱਸਾਂ ਤੇ ਟੈਂਪੂਆਂ ਦੇ ਠਹਿਰਾਅ ਨੂੰ ਪਿੰਡ ਵਾਸੀ ਵੱਡਾ ਅੱਡਾ ਕਹਿੰਦੇ ਹਨ। ਉਂਝ ਇਸ ਅੱਡੇ ’ਤੇ ਦੋ ਨੇੜਲੇ ਪਿੰਡਾਂ ਤੋਂ ਆਉਣ ਵਾਲੀਆਂ ਸੜਕਾਂ ਮਿਲਦੀਆਂ ਹਨ। ਇਸ ਕਰਕੇ ਇਸ ਅੱਡੇ ’ਤੇ ਰੌਣਕ ਮੇਲਾ ਜ਼ਿਆਦਾ...
ਬ੍ਰਿਸਬਨ: ਇੰਡੋਜ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ ਵੱਲੋਂ ਸਥਾਨਕ ਇੰਡੋਜ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਭਾਰਤ ਤੋਂ ਆਏ ਸ਼ਾਇਰ ਗੁਰਦਿਆਲ ਰੌਸ਼ਨ ਦੇ ਸਨਮਾਨ ਵਿੱਚ ਸਮਾਗਮ ਕਰਵਾਇਆ ਗਿਆ। ਇਸ ਵਿੱਚ ਸਰਦਾਰ ਭਗਵਾਨ ਸਿੰਘ ਜਗੇੜਾ ਦੀ ਸਵੈ ਜੀਵਨੀ ‘ਪੌਣੀ ਸਦੀ ਦਾ ਸਫ਼ਰ’ ਲੋਕ...
ਸਰੀ: ਬੀਤੇ ਦਿਨ ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ (ਗੁਰਦੁਆਰਾ ਨਾਨਕ ਨਿਵਾਸ ਸੁਸਾਇਟੀ), ਰਿਚਮੰਡ ਦੀ ਚੇਅਰਪਰਸਨ ਬੀਬੀ ਕਸ਼ਮੀਰ ਕੌਰ ਜੌਹਲ (ਸੁਪਤਨੀ ਮਰਹੂਮ ਆਸਾ ਸਿੰਘ ਜੌਹਲ) ਨੂੰ ਰਿਚਮੰਡ ਈਸਟ-ਸਟੀਵਸਟਨ ਦੇ ਸੰਸਦ ਮੈਂਬਰ ਪਰਮ ਬੈਂਸ ਵੱਲੋਂ ਕਿੰਗ ਚਾਰਲਸ ਤੀਜੇ ਦੇ ਕੋਰੋਨੇਸ਼ਨ ਮੈਡਲ ਨਾਲ...
'We'll revoke their visas if…': US Embassy issues fresh warning to Indian travellers
ਜੋਗਿੰਦਰ ਕੌਰ ਅਗਨੀਹੋਤਰੀ ਕੁਦਰਤ ਨੇ ਆਪਣੀ ਗੋਦ ਵਿੱਚ ਬਹੁਤ ਕੁਝ ਛੁਪਾ ਕੇ ਰੱਖਿਆ ਹੋਇਆ ਹੈ। ਇਹ ਕਿਸੇ ਵਿਅਕਤੀ ਦੇ ਵੱਸ ਵਿੱਚ ਨਹੀਂ ਹੈ। ਭਾਵੇਂ ਰੁੱਤਾਂ ਬਦਲਦੀਆਂ ਹਨ, ਪਰ ਇਹ ਸਭ ਕੁਝ ਕੁਦਰਤ ਦੇ ਹੱਥ ਹੀ ਹੈ। ਮਨੁੱਖ ਨੇ ਪ੍ਰਕਿਰਤੀ ਨਾਲ...
ਡਾ. ਹਰਗੁਣਪ੍ਰੀਤ ਸਿੰਘ ਆਧੁਨਿਕ ਯੁੱਗ ਵਿੱਚ ਸੋਸ਼ਲ ਮੀਡੀਆ ਮਨੁੱਖੀ ਜੀਵਨ ਦਾ ਅਟੁੱਟ ਅੰਗ ਬਣ ਗਿਆ ਹੈ ਜੋ ਨਾ ਕੇਵਲ ਜਾਣਕਾਰੀ, ਮਨੋਰੰਜਨ ਅਤੇ ਸੰਚਾਰ ਦਾ ਅਹਿਮ ਸਾਧਨ ਹੈ, ਬਲਕਿ ਇਸ ਨੇ ਮਨੁੱਖੀ ਰਿਸ਼ਤਿਆਂ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ ਹੈ। ਜੇ ਸੋਸ਼ਲ...
ਜਗਜੀਤ ਸਿੰਘ ਗਣੇਸ਼ਪੁਰ ਮੌਜੂਦਾ ਸਮੇਂ ਸੂਚਨਾ ਤਕਨੀਕੀ ਸਾਧਨਾਂ ਨੇ ਜਿੱਥੇ ਸਾਡੇ ਲਈ ਗਿਆਨ ਅਤੇ ਸੰਚਾਰ ਦੇ ਨਵੇਂ ਰਾਹ ਖੋਲ੍ਹੇ ਹਨ, ਉੱਥੇ ਹੀ ਇਸ ਦੀ ਹੱਦ ਤੋਂ ਵੱਧ ਵਰਤੋਂ ਪੂਰੀ ਦੁਨੀਆ ਵਿੱਚ ਇੱਕ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਸ ਹੀ...
ਬਾਲ ਕਹਾਣੀ ਕੇ.ਪੀ. ਸਿੰਘ ਦੀਪੂ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਲਾਡ ਪਿਆਰ ਨਾਲ ਪਲਿਆ 13 ਸਾਲ ਦਾ ਦੀਪੂ ਜੋ ਵੀ ਮੰਗਦਾ, ਉਹ ਚੀਜ਼ ਉਸ ਨੂੰ ਮਿਲ ਜਾਂਦੀ ਸੀ। ਸਕੂਲ ’ਚ ਵੀ ਉਹ ਪੜ੍ਹਾਈ ਅਤੇ ਖੇਡਾਂ ਵਿੱਚ ਬਹੁਤ ਤੇਜ਼ ਸੀ,...