DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਰਵਾਸੀ

Advertisement
  • featured-img_958728

    ਵੈਨਕੂਵਰ: ਇੰਡੋ ਕੈਨੇਡੀਅਨ ਸੀਨੀਅਰਜ਼ ਸੁਸਾਇਟੀ ਵੈਨਕੂਵਰ ਵੱਲੋਂ ਬੀਤੇ ਦਿਨੀਂ ਸਨਸੈੱਟ ਕਮਿਊਨਿਟੀ ਸੈਂਟਰ ਵੈਨਕੂਵਰ ਵਿਖੇ ਆਪਣੀ ਵਿਸ਼ੇਸ਼ ਸਭਾ ਦੌਰਾਨ ‘ਵਿਸ਼ਵ ਬਜ਼ੁਰਗ ਦਿਵਸ’ ਮਨਾਇਆ ਗਿਆ। ਇਸ ਮੌਕੇ ਵੈਲਫੇਅਰ ਸੁਸਾਇਟੀ ਸਰੀ ਦੇ ਜਸਵਿੰਦਰ ਸਿੰਘ ਮਾਹਲ ਆਪਣੀ ਟੀਮ ਨਾਲ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।...

  • featured-img_958724

    ਸਫ਼ਰ ਸਿੱਖਿਆ ਪ੍ਰਾਪਤ ਕਰਨ ਦਾ ਵਧੀਆ ਸਾਧਨ ਹੈ। ਸਫ਼ਰ ਦੌਰਾਨ ਖੱਟੇ ਮਿੱਠੇ ਤਜਰਬੇ ਤੁਹਾਨੂੰ ਹਮੇਸ਼ਾਂ ਯਾਦ ਰਹਿੰਦੇ ਹਨ। ਮਾੜੀਆਂ ਘਟਨਾਵਾਂ ਤੋਂ ਸਬਕ ਮਿਲਦਾ ਹੈ ਕਿ ਭਵਿੱਖ ਵਿੱਚ ਇਨ੍ਹਾਂ ਤੋਂ ਕਿਵੇਂ ਬਚਿਆ ਜਾਵੇ? ਜੇਕਰ ਤੁਹਾਡੇ ਕੋਲ ਨਿਊਜ਼ੀਲੈਂਡ ਦਾ ਟੂੁਰਿਸਟ ਵੀਜ਼ਾ ਹੈ...

  • featured-img_958722

    ਇਟਲੀ: ਯੂਰਪ ਵਿੱਚ ਨਵਗਠਿਤ ‘ਯੂਰਪੀ ਪੰਜਾਬੀ ਸਾਹਿਤ ਅਕਾਦਮੀ’ (ਈਪੀਐੱਲਏ) ਵੱਲੋਂ ਦੂਸਰੀ ਆਨਲਾਈਨ ਵਿਚਾਰ ਚਰਚਾ ਤੇ ਵਰਕਸ਼ਾਪ ਮੀਟਿੰਗ ਕੀਤੀ ਗਈ। ਇਸ ਵਿੱਚ ਭਾਰਤ ਤੋਂ ਕਵੀ ਅਤੇ ਚਿੰਤਕ ਡਾ. ਦਵਿੰਦਰ ਸੈਫ਼ੀ, ਡਾ. ਬਲਜਿੰਦਰ ਨਸਰਾਲੀ (ਦਿੱਲੀ ਯੂਨੀਵਰਸਿਟੀ), ਡਾ. ਬਲਜੀਤ ਕੌਰ ਰਿਆੜ (ਗੁਰੂ ਨਾਨਕ...

  • featured-img_958718

    ਆਰਥਰ ਬੀ. ਮੈਕਡੋਨਲਡ ਕੈਨੇਡਾ ਦਾ ਮਕਬੂਲ ਪੁਲਾੜ ਭੌਤਿਕ ਵਿਗਿਆਨੀ ਹੈ। ਉਸ ਨੂੰ ‘ਨਿਊਟਰੀਨੋ ਤਰੰਗਾਂ’ ਦੀ ਖੋਜ ਕਰਕੇ ਜਾਣਿਆ ਜਾਂਦਾ ਹੈ। ਉਸ ਨੇ ਇਹ ਵੀ ਸਿੱਧ ਕੀਤਾ ਕਿ ਨਿਉਟਰੀਨੋ ਦਾ ਵੀ ਪੁੰਜ (mass) ਹੁੰਦਾ ਹੈ। ਉਹ ਅੱਜ-ਕੱਲ੍ਹ ਸਡਬਰੀ ਨਿਊਟਰੀਨੋ ਆਬਜ਼ਰਵੇਟਰੀ ਕੋਲੈਬੋਰੇਸ਼ਨ...

  • featured-img_956487

    ਜ਼ਿਲ੍ਹਾ ਕਾਂਗਰਸ ਕਮੇਟੀ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਉਰਫ਼ ਬੱਬੂ ਬਰਾੜ ਵਿਨੀਪੈਗ ਪਹੁੰਚੇ| ਬੱਬੂ ਬਰਾੜ ਇੱਕ ਮਹੀਨੇ ਤੋਂ ਕੈਨੇਡਾ ਦੌਰੇ ’ਤੇ ਹਨ। ਉਨ੍ਹਾਂ ਦਾ ਵਿਨੀਪੈਗ ਪਹੁੰਚਣ ’ਤੇ ਜਾਣਕਾਰਾਂ ਅਤੇ ਕਾਂਗਰਸੀ ਪਾਰਟੀ ਦੇ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ| ਵਿਨੀਪੈਗ...

  • featured-img_953629

    ਕੈਲਗਰੀ ਵਿਚ ਬੀਤੇ ਦਿਨੀਂ ਵਾਪਰੇ ਸੜਕ ਹਾਦਸੇ ਵਿੱਚ ਪੰਜਾਬੀ ਮੂਲ ਦੇ ਸਾਬਕਾ ਐੱਮਐੱਲਏ ਪ੍ਰਭ ਗਿੱਲ ਦੇ ਪੁੱਤਰ ਦਾ ਦੇਹਾਂਤ ਹੋ ਗਿਆ ਹੈ। ਜਾਣਕਾਰੀ ਅਨੁਸਾਰ ਸੜਕ ਹਾਦਸੇ ਵਿੱਚ ਇਕ ਮੋਟਰਸਾਈਕਲ ਦੀ ਕਾਰ ਨਾਲ ਹੋਈ ਟੱਕਰ ਵਿੱਚ 20 ਸਾਲਾ ਅਰਜਨ ਗਿੱਲ ਦੀ ਮੌਤ...

  • featured-img_955672

    ਸਾਡੇ ਸਮਾਜ ਵਿੱਚ ਵਿਆਹ-ਸ਼ਾਦੀ ਸਬੰਧੀ ਕੁਝ ਟੇਢੇ ਕਥਨ ਪ੍ਰਚੱਲਿਤ ਹਨ। ਸ਼ੇਕਸਪੀਅਰ ਨੇ ਕਿਹਾ ਸੀ, ‘ਸ਼ਾਦੀ ਸ਼ੁਦਾ ਮਨੁੱਖ ਆਪਣੇ ਆਪ ਨੂੰ ਬਰਬਾਦ ਕਰ ਲੈਂਦਾ ਹੈ।’ ਚੰਗੀ ਸ਼ਾਦੀ ‘ਬੋਲ਼ੇ’ ਪਤੀ ਅਤੇ ‘ਅੰਨ੍ਹੀ’ ਪਤਨੀ ਵਿਚਕਾਰ ਹੀ ਸੰਭਵ ਹੈ। ਫਰਾਂਸੀਸੀ ਕਹਾਵਤ ਹੈ- ਮੁਹੱਬਤ ‘ਸ਼ਾਦੀ...

  • featured-img_955669

    ਸਾਡੇ ਦਾਦੇ-ਪੜਦਾਦਿਆਂ ਦਾ ਵਕਤ ਸਾਥੋਂ ਅਗਲੀ ਪੀੜ੍ਹੀ ਲਈ ਇੱਕ ਸੁਪਨੇ ਵਾਂਗ ਹੈ ਕਿਉਂਕਿ ਇੱਕ ਸਦੀ ਦਾ ਵਕਫ਼ਾ ਬੜਾ ਲੰਬਾ ਹੁੰਦਾ ਹੈ ਤੇ ਇਸ ਵਕਫ਼ੇ ’ਚ ਬੜਾ ਕੁਝ ਬਦਲ ਚੁੱਕਾ ਹੈ। ਉਨ੍ਹਾਂ ਸਮਿਆਂ ’ਚ ਵਿਆਹ ਬਿਲਕੁਲ ਸਾਦੇ ਤੇ ਘੱਟ ਖ਼ਰਚੀਲੇ ਹੁੰਦੇ...

  • featured-img_955662

    ਭਾਰਤ ਵਿੱਚ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਵੱਲੋਂ ਹਰ ਸਾਲ ਜ਼ੋਨ ਪੱਧਰ, ਜ਼ਿਲ੍ਹਾ ਪੱਧਰ, ਰਾਜ ਪੱਧਰ ਅਤੇ ਨੈਸ਼ਨਲ ਪੱਧਰ ਦੀਆਂ ਸਕੂਲ ਖੇਡਾਂ ਦੇ ਮੁਕਾਬਲੇ ਵੱਖ-ਵੱਖ ਉਮਰ ਵਰਗਾਂ ਜਿਵੇਂ ਅੰਡਰ 11 ਸਾਲ, ਅੰਡਰ 14 ਸਾਲ, ਅੰਡਰ 17 ਸਾਲ ਅਤੇ ਅੰਡਰ 19...

  • featured-img_955659

    ਵਿਆਹ ਸਿਰਫ਼ ਇਕੱਠੇ ਰਹਿਣ ਬਾਰੇ ਨਹੀਂ ਹੈ, ਇਹ ਬਰਾਬਰੀ ਦੀ ਭਾਈਵਾਲੀ ਹੈ। ਘਰੇਲੂ ਕੰਮ, ਨੌਕਰੀਆਂ ਜਾਂ ਕਾਰੋਬਾਰਾਂ ਵਾਂਗ ਹੀ ਮਹੱਤਵਪੂਰਨ ਹਨ। ਜਾਣਬੁੱਝ ਕੇ ਘਰੇਲੂ ਕੰਮਾਂ ਤੋਂ ਪਾਸਾ ਵੱਟਣਾ ਰਿਸ਼ਤਿਆਂ ਨੂੰ ਵਿਗਾੜ ਦਿੰਦਾ ਹੈ। ਜ਼ਿੰਮੇਵਾਰੀਆਂ ਨੂੰ ਬਰਾਬਰ ਵੰਡਣਾ ਇੱਕ ਖੁਸ਼ਹਾਲ ਪਰਿਵਾਰ...

  • featured-img_955655

    ਪੰਜਾਬ ਦੀਆਂ ਲੋਕ ਗਾਇਨ ਵੰਨਗੀਆਂ ਵਿੱਚ ਤੂੰਬੇ ਅਲਗੋਜ਼ੇ ਦੀ ਗਾਇਕੀ ਦਾ ਸਨਮਾਨਯੋਗ ਸਥਾਨ ਰਿਹਾ ਹੈ। ਕਦੇ ਇਸ ਦੀ ਪੂਰੀ ਚੜ੍ਹਤ ਸੀ। ਮੇਲਿਆਂ-ਮੁਸਾਹਿਬਆਂ, ਡੇਰਿਆਂ-ਦਰਗਾਹਾਂ ਅਤੇ ਸੱਥਾਂ-ਪਰ੍ਹਿਆਂ ਵਿੱਚ ਆਮ ਹੀ ਇਨ੍ਹਾਂ ਦੇ ਅਖਾੜੇ ਲੱਗਦੇ ਸਨ। ਲੋਕ ਆਪਣੇ ਮੁੰਡਿਆਂ ਦੇ ਵਿਆਹ-ਮੰਗਣਿਆਂ ਦੀਆਂ ਤਾਰੀਕਾਂ...

  • featured-img_955651

    ਜੀਵਨ ਨੂੰ ਵਧੀਆ ਢੰਗ ਨਾਲ ਜਿਊਣ ਲਈ ਰਿਸ਼ਤੇ-ਨਾਤਿਆਂ ਦੀ ਬਹੁਤ ਮਹੱਤਤਾ ਹੁੰਦੀ ਹੈ। ਇਹ ਰਿਸ਼ਤੇ ਸਾਨੂੰ ਪਿਆਰ, ਸਹਿਯੋਗ ਅਤੇ ਖ਼ੁਸ਼ੀ ਦਿੰਦੇ ਹਨ, ਪਰ ਇਹ ਬਹੁਤ ਨਾਜ਼ੁਕ ਵੀ ਹੁੰਦੇ ਹਨ। ਇਸ ਲਈ ਰਿਸ਼ਤਿਆਂ ਨੂੰ ਸਹੇਜ ਕੇ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ।...

  • featured-img_955636

    ਰਕਸ਼ੰਦਾ ਦਾ ਬੱਚਿਆਂ ਨਾਲ ਕੰਮ ਕਰਨ ਦਾ ਵਿਲੱਖਣ ਤਜਰਬਾ ਰਕਸ਼ੰਦਾ ਖਾਨ ਜੋ ਇਸ ਸਮੇਂ ਜੀਓ ਹੌਟਸਟਾਰ ’ਤੇ ਆ ਰਹੇ ਯਸ਼ ਅਤੇ ਮਮਤਾ ਪਟਨਾਇਕ ਦੇ ਸ਼ੋਅ ‘ਧਾਕੜ ਬੀਰਾ’ ਵਿੱਚ ਦਿਖਾਈ ਦੇ ਰਹੀ ਹੈ, ਇੰਡਸਟਰੀ ਦੇ ਕੁਝ ਸਭ ਤੋਂ ਛੋਟੇ ਅਤੇ ਸਭ...

  • featured-img_953015

    ਸਾਊਥਾਲ: ਪਿਛਲੇ ਦਿਨੀਂ ‘ਅਦਾਰਾ ਸ਼ਬਦ’ ਵੱਲੋਂ ਆਪਣਾ ਅਠਾਈਵਾਂ ਸਾਲਾਨਾ ਸਮਾਗਮ ਅੰਬੇਦਕਰ ਹਾਲ, ਸਾਊਥਾਲ ਵਿਖੇ ਪੂਰੀ ਧੂਮਧਾਮ ਨਾਲ ਰਚਾਇਆ ਗਿਆ। ਇਸ ਸਮਾਗਮ ਦੇ ਦੋ ਭਾਗ ਸਨ। ਪਹਿਲੇ ਭਾਗ ਵਿੱਚ ਕੁੰਜੀਵਤ ਭਾਸ਼ਨ ਦਰਸ਼ਨ ਬੁਲੰਦਵੀ ਨੇ ‘ਸਮਕਾਲ ਤੇ ਸਾਹਿਤ’ ਬਾਰੇ ਪੜਿ੍ਹਆ ਤੇ ਇਸ...

  • featured-img_953012

    ਐਡਮਿੰਟਨ: ਕੈਨੇਡਾ ਦੇ ਖ਼ੂਬਸੂਰਤ ਰਿਵਰ ਹਾਕ ਸਟੇਡੀਅਮ ਵਿਖੇ ਪਹਿਲਾ ਵਰਲਡ ਅਲਬਰਟਾ ਕਬੱਡੀ ਕੱਪ ਖੇਡਿਆ ਗਿਆ। ਕਬੱਡੀ ਕੱਪ ਵਿੱਚ ਕੁੱਲ ਛੇ ਟੀਮਾਂ ਨੇ ਭਾਗ ਲਿਆ। ਜੇਤੂ ਟੀਮ ਨੂੰ ਗੋਲਡ ਕੱਪ ਅਤੇ ਵਧੀਆ ਰੇਡਰ ਤੇ ਸਟਾਪਰ ਨੂੰ ਗਿਆਰਾਂ-ਗਿਆਰਾਂ ਸੌ ਡਾਲਰ ਨਾਲ ਸਨਮਾਨਿਤ...

  • featured-img_953008

    ਸਰੀ: ਸਰੀ ਦੇ ਰਹਿਣ ਵਾਲੇ ਨੌਜਵਾਨ ਲੇਖਕ, ਫਿਲਮ ਨਿਰਮਾਤਾ, ਨਿਰਦੇਸ਼ਕ ਰਵੀਇੰਦਰ ਸਿੱਧੂ ਵੱਲੋਂ ਬਣਾਈ ਗਈ ਲਘੂ ਫਿਲਮ ‘ਖੁਸ਼ੀਆਂ’ ਦਾ ਪ੍ਰੀਮੀਅਰ ਸ਼ੋਅ ਬੀਤੇ ਦਿਨ ਖਾਲਸਾ ਲਾਇਬ੍ਰੇਰੀ ਸਰੀ ਵਿਖੇ ਦਿਖਾਇਆ ਗਿਆ। ਇਸ ਸ਼ੋਅ ਦੌਰਾਨ ਫਿਲਮ ਦੇ ਅਦਾਕਾਰਾਂ ਦੀ ਪੂਰੀ ਟੀਮ ਵੀ ਹਾਜ਼ਰ...

  • featured-img_953004

    ਸਰੀ : ਬੀਤੇ ਦਿਨੀਂ ਤਰਕਸ਼ੀਲ (ਰੈਸ਼ਨਲਿਸਟ) ਸੁਸਾਇਟੀ ਇਕਾਈ ਕੈਲਗਰੀ ਵੱਲੋਂ ਚੈਸਟਰਮੀਅਰ ਦੇ ਕਮਿਊਨਿਟੀ ਹਾਲ ਵਿੱਚ ਤਰਕਸ਼ੀਲ ਮੇਲਾ ਕਰਵਾਇਆ ਗਿਆ। ਇਹ ਮੇਲਾ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਮੀਡੀਆ ਸਕੱਤਰ ਡਾ.ਬਲਜਿੰਦਰ ਸੇਖੋਂ ਨੂੰ ਸਮਰਪਿਤ ਸੀ। ਇਸ ਵਿੱਚ...

  • featured-img_952997

    ਮੈਂ ਦਸੰਬਰ 2024 ਵਿੱਚ ਭੂਮੀ ਅਤੇ ਪਾਣੀ ਸੰਭਾਲ ਵਿਭਾਗ ਵਿੱਚੋਂ ਰਿਟਾਇਰ ਹੋ ਗਿਆ ਅਤੇ ਮੇਰੀ ਪਤਨੀ ਵੀ ਸੇਵਾਮੁਕਤ ਅਧਿਆਪਕਾ ਹੈ। ਅਸੀਂ ਕਿਸੇ ਸ਼ਹਿਰ ਵਿੱਚ ਕੋਈ ਕੋਠੀ ਵਗੈਰਾ ਨਹੀਂ ਬਣਾ ਸਕੇ ਅਤੇ ਆਪਣੇ ਪਿੰਡ ਨਾਨੋਵਾਲ ਵਿੱਚ ਹੀ ਰਹਿੰਦੇ ਹਾਂ। ਮੇਰਾ ਵੱਡਾ...

  • featured-img_952990

    ਕੈਲਗਰੀ: ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਮਾਸਿਕ ਇਕੱਤਰਤਾ ਕੋਸੋ ਹਾਲ ਵਿੱਚ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ, ਗਿੱਲ ਸੁਖਮੰਦਰ, ਸੁਖਮਿੰਦਰ ਗਿੱਲ ਅਤੇ ਡਾਕਟਰ ਨਵਨੀਤ ਸਿੰਘ ਖੋਸਾ ਦੀ ਪ੍ਰਧਾਨਗੀ ਵਿੱਚ ਹੋਈ। ਆਰੰਭ ਵਿੱਚ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਪੰਜਾਬ...

  • featured-img_952982

    ਕਸੂਰ: ਬੁੱਲ੍ਹੇ ਸ਼ਾਹ ਅਦਬੀ ਸੰਗਤ ਵੱਲੋਂ ਪਾਕਿਸਤਾਨ ਸਥਿਤ ਮਾਡਲ ਹਾਈ ਸਕੂਲ ਰਾਏ ਵਿੰਡ ਰੋਡ ਕਸੂਰ ਵਿਖੇ ਦੂਸਰੀ ਆਲਮੀ ਪੰਜਾਬੀ ਕਾਨਫਰੰਸ ਕਰਵਾਈ ਗਈ। ਇਸ ਮੌਕੇ ਬੁਲਾਰਿਆਂ ਨੇ ਮਾਦਰੀ ਜ਼ੁਬਾਨ ਦੀ ਤਰੱਕੀ ਵਾਸਤੇ ਪੰਜਾਬੀ ਨੂੰ ਮੁੱਢਲੇ ਪੱਧਰ ਤੋਂ ਲਾਗੂ ਕਰਨ ਦੀ ਗੱਲ...

  • featured-img_952976

    ਕੈਲਗਰੀ: ਕੈਲਗਰੀ ਵਿਖੇ ਕਲਾਕਾਰ ਅਤੇ ਸਾਹਿਤਕਾਰ ਆਪਣੇ ਵਿੱਛੜੇ ਮਹਿਬੂਬ ਕਲਾਕਾਰ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਦੇਣ ਲਈ ਕੋਸੋ ਹਾਲ ਕੈਲਗਰੀ ਵਿਖੇ ਇਕੱਠੇ ਹੋਏ। ਸਭ ਤੋਂ ਪਹਿਲਾਂ ਸਾਰਿਆਂ ਨੇ 2 ਮਿੰਟ ਲਈ ਖੜ੍ਹੇ ਹੋ ਕੇ ਅਰਦਾਸ ਕੀਤੀ। ਸੁਖਮੰਦਰ ਗਿੱਲ ਨੇ ਕਵਿਤਾ ‘ਹਾਸਿਆਂ...

  • featured-img_952966

    ਲਾ-ਟੋਮਾਟਿਨਾ (ਟਮਾਟਰਾਂ ਦੀ ਲੜਾਈ) ਤਿਉਹਾਰ ਵੀ ਇੱਕ ਤਰ੍ਹਾਂ ਨਾਲ ਹੋਲੀ ਵਾਂਗ ਹੀ ਮਨਾਇਆ ਜਾਂਦਾ ਹੈ। ਅਸੀਂ ਹੋਲੀ ਇੱਕ ਦੂਜੇ ’ਤੇ ਰੰਗ ਪਾ ਕੇ ਮਨਾਉਂਦੇ ਹਾਂ ਤੇ ਇਸ ਤਿਉਹਾਰ ’ਤੇ ਟਨਾਂ ਦੇ ਟਨ ਟਮਾਟਰ ਟਰੱਕ ਭਰ ਕੇ ਲਿਆਂਦੇ ਜਾਂਦੇ ਹਨ ਤੇ...

  • featured-img_952709

    ਚੇਤਨਾ ਕਲਚਰਲ ਸੈਂਟਰ ਟਰਾਂਟੋ ਵਲੋਂ ਮਿਸੀਸਾਗਾ ਦੇ ਸੰਪ੍ਰਦਾਇ ਥੀਏਟਰ ਵਿੱਚ ਖੇਡਿਆ ਗਿਆ ਨਾਟਕ ‘ਧੁੱਖਦੇ ਰਿਸ਼ਤੇ’ ਦਰਸ਼ਕਾਂ ਲਈ ਵੱਡੇ ਸੰਦੇਸ਼ ਛੱਡ ਗਿਆ। ਨਾਹਰ ਸਿੰਘ ਔਜਲਾ ਵਲੋਂ ਲਿਖੇ ਤੇ ਨਿਰਦੇਸ਼ਤ ਕੀਤੇ ਨਾਟਕ ਦੇ ਪਾਤਰਾਂ ਨੇ ਆਪਣੇ ਕਿਰਦਾਰ ਇੰਜ ਖੁੱਭ ਕੇ ਨਿਭਾਏ, ਜਿਵੇਂ...

Advertisement