ਟੈਨਿਸ ਮੁਕਾਬਲੇਬਾਜ਼ੀ ’ਤੇ ਪ੍ਰਫੁੱਲਤ ਹੁੰਦਾ ਹੈ। ਬਜੋਰਨ ਬੋਰਗ ਬਨਾਮ ਜੌਨ ਮੈਕਨਰੋ ਤੋਂ ਲੈ ਕੇ ਪੀਟ ਸੈਮਪਰਾਸ ਬਨਾਮ ਆਂਦਰੇ ਅਗਾਸੀ ਤੋਂ ਚੱਲਦਾ ਹੋਇਆ ਇਹ ਸਿਲਸਿਲਾ ਮੌਜੂਦਾ ਸਮੇਂ ਵੀ ਬਾਦਸਤੂਰ ਜਾਰੀ ਹੈ। ਰੋਜ਼ਰ ਫੈਡਰਰ, ਰਫਾਲ ਨਡਾਲ, ਨੋਵਾਕ ਜੋਕੋਵਿਚ ਅਤੇ ਐਡੀਂ ਮਰੇ ਦੇ...
Advertisement
ਫ਼ੀਚਰ
‘ਬੈਂਡਿਟ ਕੁਈਨ’, ‘ਐਲਿਜ਼ਾਬੈੱਥ’, ‘ਮਿਸਟਰ ਇੰਡੀਆ’ ਅਤੇ ‘ਮਾਸੂਮ’ ਜਿਹੀਆਂ ਵਿਲੱਖਣ ਵਿਸ਼ਿਆਂ ਵਾਲੀਆਂ ਸੁਪਰਹਿੱਟ ਫਿਲਮਾਂ ਭਾਰਤੀ ਸਿਨੇਮਾ ਜਗਤ ਨੂੰ ਦੇਣ ਵਾਲੇ ਨਿਰਦੇਸ਼ਕ ਸ਼ੇਖ਼ਰ ਕਪੂਰ ਦੀ ਪਛਾਣ ਭਾਰਤ ਹੀ ਨਹੀਂ ਸਗੋਂ ਦੁਨੀਆ ਭਰ ਵਿੱਚ ਇੱਕ ਵੱਡੇ ਨਿਰਦੇਸ਼ਕ ਵਜੋਂ ਹੈ। ਉਸ ਨੂੰ ‘ਭਾਰਤ ਦਾ...
ਬਜ਼ੁਰਗਾਂ ਦੇ ਪੈਰੀਂ ਹੱਥ ਲਾਉਣ ਦੀ ਰੂਹਾਨੀ ਮਰਿਆਦਾ ਸਦੀਆਂ ਤੋਂ ਤੁਰੀ ਆ ਰਹੀ ਹੈ ਤੇ ਇਹ ਮਰਿਆਦਾ ਸਾਨੂੰ ਸਦਾ ਤਰਬਖ਼ੇਜ਼ ਰੱਖਦੀ ਹੈ। ਜੋ ਇਸ ਮਰਿਆਦਾ ਦੇ ਉਲਟ ਬੋਲ ਆ ਰਹੇ ਹਨ, ਉਹ ਲੋਕਾਈ ਨੂੰ ਗ਼ਮਅੰਗੇਜ਼ ਕਰ ਰਹੇ ਹਨ। ਜੇ ਇੰਝ...
ਬਾਲ ਕਹਾਣੀ ਸਕੂਲ ਵਿੱਚ ਛਿਮਾਹੀ ਪ੍ਰੀਖਿਆ ਚੱਲ ਰਹੀ ਸੀ। ਹਰ ਰੋਜ਼ ਵਾਂਗ ਜਪਨੀਤ ਜਦੋਂ ਪੇਪਰ ਦੇ ਕੇ ਵਾਪਸ ਘਰ ਆਈ ਤਾਂ ਆਪਣੀ ਸਕੂਲ ਕਿੱਟ ਥਾਂ ਸਿਰ ਰੱਖ ਕੇ ਰਸੋਈ ਵਿੱਚ ਪਾਣੀ ਪੀਣ ਚਲੇ ਗਈ। ਉਸ ਵੇਲੇ ਉਸ ਦੇ ਦਾਦੀ ਜੀ...
Advertisement
ਜਿਨ੍ਹਾਂ ਦਿਨਾਂ ਵਿੱਚ ਅਕਾਸ਼ਵਾਣੀ ਜਲੰਧਰ ਤੋਂ ਆਥਣੇ ਦਿਹਾਤੀ ਪ੍ਰੋਗਰਾਮ ਦਾ ਪ੍ਰਸਾਰਣ ਬਹੁਤ ਮਸ਼ਹੂਰ ਸੀ, ਉਨ੍ਹਾਂ ਦਿਨਾਂ ਵਿੱਚ ਜਿੱਥੋਂ ਜਿੱਥੋਂ ਤੱਕ ਲਾਹੌਰ ਰੇਡੀਓ ਦੀ ਪਹੁੰਚ ਸੀ, ਲੋਕ ਲਾਹੌਰ ਰੇਡੀਓ ਨੂੰ ਬੜੀ ਉਤਸੁਕਤਾ ਨਾਲ ਸੁਣਦੇ ਸਨ। ਖ਼ਾਸਕਰ ਪਾਕਿਸਤਾਨੀ ਪੰਜਾਬੀ ਗੀਤ। ਉਨ੍ਹਾਂ ਦਿਨਾਂ...
ਲੱਸੀ ਇੱਕ ਅਜਿਹਾ ਗੁਣਕਾਰੀ ਪਦਾਰਥ ਹੈ ਜੋ ਮਨੁੱਖ ਨੂੰ ਸਵਾਦ ਵੀ ਦਿੰਦਾ ਹੈ ਅਤੇ ਤਾਕਤ ਵੀ। ਲੱਸੀ ਦੁੱਧ ਤੋਂ ਬਣਦੀ ਹੈ, ਪਰ ਇਸ ਵਿੱਚ ਖੇਚਲ ਬਹੁਤ ਕਰਨੀ ਪੈਂਦੀ ਹੈ। ਸਾਡੀਆਂ ਘਰੇਲੂ ਸਵਾਣੀਆਂ ਇਸ ਖੇਚਲ ਵਿੱਚ ਵੀ ਆਨੰਦ ਪ੍ਰਾਪਤ ਕਰਦੀਆਂ ਹਨ।...
ਸਦਾ ਸਫ਼ਰ ’ਤੇ ਰਿਹਾ ਨਿਆਰਾ ਸ਼ਾਇਰ-ਚਿੱਤਰਕਾਰ ਦੇਵ ਆਪਣੇ ਪਿੱਛੇ ਨਿਵੇਕਲੇਪਣ ਦੀਆਂ ਪੈੜਾਂ ਛੱਡ ਗਿਆ ਹੈ। ਉਹ ਪੰਜਾਬ ਤੇ ਪੰਜਾਬੀਆਂ ਲਈ ਸ਼ਾਇਰ ਸੀ ਅਤੇ ਪੱਛਮ ਲਈ ਨਿਰੋਲ ਚਿੱਤਰਕਾਰ। ਉਹਦੀਆਂ ਕਵਿਤਾਵਾਂ ਚਿੱਤਰਾਂ ਵਰਗੀਆਂ ਅਤੇ ਚਿੱਤਰ ਕਵਿਤਾ ਜਾਪਦੇ। ਕਲਪਨਾ ਕਰਨੀ ਹੋਵੇ ਤਾਂ ਜ਼ਿਹਨ...
ਲੇਖਕ ਅਤੇ ਉਸ ਦੀ ਪਤਨੀ ਸੁਲੇਖਾ ਨਾਲ ਦੇਵ ਦੀ ਇੱਕ ਯਾਦਗਾਰੀ ਤਸਵੀਰ। ਕਵੀ ਤੇ ਚਿੱਤਰਕਾਰ ਦੇਵ ਦੇ ਸਦੀਵੀ ਵਿਛੋੜਾ ਦੇ ਜਾਣ ਦੀ ਖ਼ਬਰ ਪੰਜਾਬੀ ਸਾਹਿਤ ਜਗਤ ਅਤੇ ਇਸ ਤੋਂ ਅਗਾਂਹ ਕਲਾ ਦੇ ਵਿਸ਼ਾਲ ਜਗਤ ਲਈ ਬਹੁਤ ਵੱਡੇ ਸਦਮੇ ਵਾਲੀ ਘਟਨਾ...
ਪੰਜਾਬ ਨਾਂ ਅੰਦਰ ਹੀ ਇੱਕ ਅਜੀਬ ਜਿਹੀ ਖਿੱਚ ਅਤੇ ਸੁਗੰਧ ਹੈ। ਇਸ ਧਰਤੀ ਵਿੱਚੋਂ ਸਦੀਆਂ ਪੁਰਾਣੀਆਂ ਕਹਾਣੀਆਂ ਅਤੇ ਸੱਭਿਆਚਾਰ ਦੀ ਮਹਿਕ ਆਉਂਦੀ ਹੈ, ਜੋ ਆਪਣੀ ਵਿਰਾਸਤ ਅਤੇ ਤਬਦੀਲੀਆਂ ਦੇ ਸੰਘਰਸ਼ ਵਿੱਚ ਸਾਹ ਲੈ ਰਹੀ ਹੈ। ਪੰਜਾਬ ਦੀ ਇਹ ਕਹਾਣੀ ਸਮਿਆਂ...
ਵਰਤਮਾਨ ਸਮੇਂ ਵਿਸ਼ਵੀਕਰਨ ਅਜਿਹੇ ਵਰਤਾਰੇ ਵਜੋਂ ਸਥਾਪਿਤ ਹੋ ਚੁੱਕਾ ਹੈ ਜਿਸ ਤੋਂ ਨਿਰਲੇਪ ਰਹਿ ਕੇ ਜੀਵਨ ਜਿਊਣਾ ਨਾਮੁਮਕਿਨ ਤਾਂ ਨਹੀਂ ਪਰ ਬੇਹੱਦ ਮੁਸ਼ਕਿਲ ਜ਼ਰੂਰ ਹੈ। ਵਿਸ਼ਵੀਕਰਨ ਦੇ ਵਰਤਾਰੇ ਕਰਕੇ ਵਿਸ਼ਵ ਇੱਕ ਗਲੋਬਲ ਪਿੰਡ ਵਜੋਂ ਸਥਾਪਿਤ ਹੋ ਚੁੱਕਾ ਹੈ। ਅਤਿਅੰਤ ਵਿਕਸਿਤ...
ਮੋਦੀ ਸਣੇ ਕਮਲ ਹਾਸਨ, ਮੋਹਨ ਲਾਲ, ਧਨੁਸ਼ ਅਤੇ ਹੋਰਾਂ ਨੇ ਦਿੱਤੀ ਵਧਾੲੀ
ਪੰਜਾਬ ’ਚ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ ਤੋਂ ਹਰ ਸਾਲ ਕ੍ਰਮਵਾਰ 14 ਤੇ 22.5 ਮਿਲੀਅਨ ਟਨ ਫ਼ਸਲੀ ਰਹਿੰਦ-ਖੂੰਹਦ ਪੈਦਾ ਹੁੰਦੀ ਹੈ। ਸਾਉਣ ਦੇ ਮੌਸਮ ਵਿੱਚ ਝੋਨੇ ਦੀ ਪਰਾਲੀ ਸਾੜਨ ਨਾਲ ਮਿੱਟੀ ਦੀ ਸਿਹਤ ਖਰਾਬ ਹੋਣ ਦੇ ਨਾਲ-ਨਾਲ ਹਵਾ ਪ੍ਰਦੂਸ਼ਣ...
ਸਾਲ 1981 ਨੂੰ ਸੰਯੁਕਤ ਰਾਸ਼ਟਰ ਵੱਲੋਂ ਅੰਗਹੀਣਾਂ ਦੇ ਕੌਮਾਂਤਰੀ ਵਰ੍ਹੇ ਦੇ ਤੌਰ ’ਤੇ ਮਨਾਇਆ ਗਿਆ ਸੀ। ਹਰ ਸਾਲ ਤਿੰਨ ਦਸੰਬਰ ਨੂੰ ਸੰਸਾਰ ਪੱਧਰ ’ਤੇ ਅੰਗਹੀਣਾਂ ਦੇ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਉਸ ਤੋਂ ਬਾਅਦ ਭਾਰਤੀ ਸੰਸਦ ਵੱਲੋਂ ਅੰਗਹੀਣ...
ਸਾਲ 2030 ਦੀਆਂ ਰਾਸ਼ਟਰਮੰਡਲ ਖੇਡਾਂ ਭਾਰਤ ਲਈ ਸਿਰਫ਼ ਇੱਕ ਮੁਕਾਬਲਾ ਨਹੀਂ ਹਨ, ਸਗੋਂ 2036 ਦੀ ਵਿਸ਼ਵ ਓਲੰਪਿਕ ਲਈ ਮਹੱਤਵਪੂਰਨ ਹਨ। ਇਹ ਸਮਾਗਮ ਭਾਰਤ ਦੀ ਸੱਭਿਆਚਾਰਕ ਸ਼ਕਤੀ ਨੂੰ ਉੱਚਾ ਚੁੱਕ ਸਕਦਾ ਹੈ, ਪਰ ਕੋਈ ਵੀ ਪ੍ਰਬੰਧਕੀ ਕਮੀ ਇਸ ਦੀ ਅੰਤਰਰਾਸ਼ਟਰੀ ਸਾਖ...
ਧਨੁਸ਼ ਅਤੇ ਕ੍ਰਿਤੀ ਸੈਨਨ ਦੀ ਰੋਮਾਂਟਿਕ ਡਰਾਮਾ ‘ਤੇਰੇ ਇਸ਼ਕ ਮੇਂ’ ਨੇ ਵਿਸ਼ਵ ਭਰ ’ਚ ਬਾਕਸ ਆਫ਼ਿਸ ’ਤੇ ਆਪਣਾ ਦਮਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ 152.01 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਨਿਰਮਾਤਾਵਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ, ਆਨੰਦ ਐੱਲ ਵੱਲੋਂ...
ਬੌਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਨੇ ਰਣਵੀਰ ਸਿੰਘ ਦੀ ਫਿਲਮ ‘ਧੁਰੰਧਰ’ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਫਿਲਮ ਵਿੱਚ ਦਿਖਾਈ ਸਿਆਸਤ ਤੋਂ ਸਹਿਮਤ ਨਹੀਂ ਹੈ। ਰਿਤਿਕ ਨੇ ਇੰਸਟਾਗ੍ਰਾਮ ’ਤੇ ਫਿਲਮ ‘ਧੁਰੰਧਰ’ ਦੀ ਸ਼ਲਾਘਾ ਵਿੱਚ ਲੰਮਾ ਨੋਟ ਲਿਖਿਆ ਹੈ। ਉਨ੍ਹਾਂ ਕਿਹਾ, ‘‘ਮੈਨੂੰ...
ਸਿੱਖਿਆ ਖੇਤਰ ਵਿੱਚ ਪਿਛਲੇ ਸਾਲਾਂ ਦੌਰਾਨ ਆਈਆਂ ਤਬਦੀਲੀਆਂ ਕਾਰਨ ਅਤੇ ਸਿੱਖਿਆ ਪ੍ਰਤੀ ਸਰਕਾਰਾਂ ਦੀਆਂ ਬਦਲੀਆਂ ਨੀਤੀਆਂ ਕਾਰਨ ਵੱਡੀ ਗਿਣਤੀ ਵਿਦਿਆਰਥੀ ਇਸ ਦੀ ਪਹੁੰਚ ਤੋਂ ਦੂਰ ਹੁੰਦੇ ਜਾ ਰਹੇ ਹਨ। ਅਜਿਹਾ ਹੋਣ ਨਾਲ ਨਾ ਸਿਰਫ਼ ਵਿਦਿਆਰਥੀ ਵਰਗ ਵਿੱਚ ਪ੍ਰੇਸ਼ਾਨੀ ਵਧੀ...
ਬੌਲੀਵੁੱਡ ਅਭਿਨੇਤਾ ਕਾਰਤਿਕ ਆਰਿਅਨ ਨੇ ਹੌਲੀਵੁੱਡ ਅਭਿਨੇਤਾ ਜੌਲੀ ਡੈੱਪ ਨਾਲ ਤਸਵੀਰ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਆਰਿਅਨ ਸਾਊਦੀ ਅਰਬ ਦੇ ‘ਰੈੱਡ ਸੀ ਕੌਮਾਂਤਰੀ ਫਿਲਮ ਮਹਾਉਤਸਵ’ ਦੇ ਪੰਜਵੇਂ ਐਡੀਸ਼ਨ ’ਚ ਸ਼ਾਮਲ ਹੋਏ ਅਤੇ ਉਨ੍ਹਾਂ ਦੀ ਮੁਲਾਕਾਤ ਜੌਲੀ ਡੈੱਪ ਨਾਲ...
ਅਨੁਪਮ ਖੇਰ ਵੱਲੋਂ ਨਿਰਦੇਸ਼ਤ ਫਿਲਮ ‘ਤਨਵੀ ਦਾ ਗ੍ਰੇਟ’ ਵਿੱਚ ਅਭਿਨੈ ਦੀ ਸ਼ੁਰੂਆਤ ਕਰਨ ਵਾਲੀ ਅਭਿਨੇਤਰੀ ਸ਼ੁਭਾਂਗੀ ਦੱਤ ਨੇ ਆਸਟਰੇਲੀਆ ਦੇ ਕੌਮਾਂਤਰੀ ਫਿਲਮ ਮਹਾਉਤਸਵ ’ਚ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਜਿੱਤਿਆ ਹੈ। ਪ੍ਰੈਸ ਨੂੰ ਜਾਰੀ ਬਿਆਨ ਅਨੁਸਾਰ ‘ਤਨਵੀ ਦਾ ਗ੍ਰੇਟ’ ਸਰਵੋਤਮ ਸਕ੍ਰਿਪਟ...
ਫਿਲਮ ‘ਬਾਰਡਰ-2’ ਵਿੱਚ ਅਦਾਕਾਰ ਅਹਾਨ ਸ਼ੈੱਟੀ ਭਾਰਤੀ ਜਲ ਸੈਨਾ ਦੇ ਅਧਿਕਾਰੀ ਦੀ ਭੂਮਿਕਾ ’ਚ ਨਜ਼ਰ ਆਵੇਗਾ। ਨਿਰਮਾਤਾਵਾਂ ਨੇ ਅਹਾਨ ਸ਼ੈੱਟੀ ਦੀ ਦਿੱਖ ਦਾ ਪਹਿਲਾ ਪੋਸਟਰ ਜਾਰੀ ਕਰ ਦਿੱਤਾ ਹੈ। ਫਿਲਮ ਵਿੱਚ ਅਦਾਕਾਰ ਸਨੀ ਦਿਓਲ, ਦਿਲਜੀਤ ਦੋਸਾਂਝ ਅਤੇ ਵਰੁਣ ਧਵਨ ਵੀ...
ਅਕਤੂਬਰ ਮਹੀਨੇ ਇਸ ਸਾਲ ਦੇ ਨੋਬੇਲ ਪੁਰਸਕਾਰਾਂ ਦਾ ਐਲਾਨ ਹੋ ਚੁੱਕਾ ਹੈ। ਨੋਬੇਲ ਇਨਾਮ ਦੀ ਕਹਾਣੀ ਐਲਫਰੈੱਡ ਨੋਬੇਲ ਤੋਂ ਸ਼ੁਰੂ ਹੁੰਦੀ ਹੈ ਜੋ ਇੱਕ ਸਵੀਡਿਸ਼ ਵਿਗਿਆਨੀ, ਨਵੀਆਂ ਕਾਢਾਂ ਕੱਢਣ ਵਾਲਾ ਤੇ ਉਦਯੋਗਪਤੀ ਸੀ ਜਿਸਨੇ ਦੁਨੀਆ ਨੂੰ ਡਾਇਨਾਮਾਈਟ ਦਿੱਤਾ ਸੀ। ਹਾਲਾਂਕਿ,...
ਵਿਗਿਆਨ ਵਿੱਚ ਇੱਕ ਥਿਊਰੀ ਆਉਂਦੀ ਹੈ -ਕਿਔਸ ਥਿਊਰੀ (Quaos Theory)। ਇਸ ਦਾ ਇੱਕ ਸੰਕਲਪ ਹੈ ਬਟਰਫਲਾਈ ਇਫੈਕਟ ਜਿਹੜਾ ਇਹ ਕਹਿੰਦਾ ਹੈ ਕਿ ਵੱਡੇ ਅਤੇ ਗੁੰਝਲਦਾਰ ਸਿਸਟਮ ਵਿੱਚ ਬਹੁਤ ਹੀ ਛੋਟੀ ਤਬਦੀਲੀ ਵੀ ਅਨੁਮਾਨ ਤੋਂ ਬਿਲਕੁਲ ਵੱਖਰੇ ਬਹੁਤ ਵੱਡੇ ਪਰਿਵਰਤਨ ਲਿਆ...
ਅਸੀਂ ਤੁਰਦੇ ਤੁਰਦੇ ਗਰੀਸ ਦੇ ਪੁਰਾਤਨ ਮਿਊਜ਼ੀਅਮ ਸਾਹਮਣੇ ਜਾ ਪਹੁੰਚੇ। ਇੱਕ ਵਿਸ਼ਾਲ ਆਧੁਨਿਕ ਕਿਸਮ ਦੀ ਚਾਰ ਮੰਜ਼ਿਲਾ ਇਮਾਰਤ ਸੀ, ਜਿਸ ਵਿੱਚ ਗਰੀਸ ਦੀ ਪੁਰਾਤਨ ਵਿਰਾਸਤ ਨੂੰ ਸੰਭਾਲਿਆ ਗਿਆ ਸੀ। ਸਾਡੇ ਪੰਜਾਬ ਵਿੱਚ ਧਾਰਮਿਕ ਅਜਾਇਬ ਘਰ ਤਾਂ ਹੋਣਗੇ, ਪਰ ਅਜਿਹਾ ਕੋਈ...
ਪਰਵਾਸ ਕਰਨਾ ਪੰਜਾਬੀਆਂ ਦਾ ਸੁਭਾਅ ਹੈ। ਉਹ ਆਪਣੀ ਬਿਹਤਰੀ, ਚੰਗੇ ਮੌਕਿਆਂ ਦੀ ਤਲਾਸ਼, ਨਵੇਂ ਸੁਪਨਿਆਂ ਦੀ ਸਿਰਜਣਾ, ਨਵੀਆਂ ਧਰਤੀਆਂ ਨੂੰ ਗਾਹੁਣ, ਕੁਝ ਨਿਵੇਕਲਾ ਕਰਨ ਅਤੇ ਵਿਲੱਖਣ ਪ੍ਰਾਪਤੀਆਂ ਦਾ ਸਿਰਲੇਖ ਬਣਨ ਲਈ ਪਰਵਾਸ ਕਰਦੇ ਹਨ। ਕਈ ਵਾਰ ਉਹ ਮਜਬੂਰੀ ਵੱਸ, ਕਈ...
ਬੌਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਤੇ ਅਕਸ਼ੈ ਕੁਮਾਰ ਦੀ ਮੁੱਖ ਭੂਮਿਕਾ ਵਾਲੀ ‘ਹੈਵਾਨ’ ਦੇ ਨਿਰਮਾਤਾਵਾਂ ਨੇ ਅੱਜ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਫ਼ਿਲਮ ਦਾ ਨਿਰਦੇਸ਼ਨ ਪ੍ਰਿਆਦਰਸ਼ਨ ਨੇ ਕੀਤਾ ਹੈ ਅਤੇ ਇਹ ਅਗਲੇ ਸਾਲ ਸਿਨੇਮਿਆਂ ’ਚ ਰਿਲੀਜ਼ ਹੋਣ ਦੀ...
ਮਰਹੂਮ ਅਦਾਕਾਰ ਧਰਮਿੰਦਰ ਦੇ 90ਵੇਂ ਜਨਮ ਦਿਨ ’ਤੇ ਉਨ੍ਹਾਂ ਦੀ ਪਤਨੀ ਹੇਮਾ ਮਾਲਿਨੀ ਨੇ ਬਹੁਤ ਭਾਵੁਕ ਢੰਗ ਨਾਲ ਉਨ੍ਹਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਨਾਲ ਬਿਤਾਏ ਪਲਾਂ ਦੀਆਂ ਕੁਝ ਖਾਸ ਤਸਵੀਰਾਂ ਸਾਂਝਾ ਕੀਤੀਆਂ। ਧਰਮਿੰਦਰ ਦਾ 24 ਨਵੰਬਰ ਨੂੰ 89 ਸਾਲ...
ਮ੍ਰਿਤਕ ਦੇ ਘਰੋਂ ਚੋਰੀ ਹੋਇਆ ਸੋਨਾ ਤੇ ਹੋਰ ਸਾਮਾਨ ਬਰਾਮਦ, ਨਹੀਂ ਮਿਲਿਆ ਪੁਲੀਸ ਰਿਮਾਂਡ
ਜ਼ਿਲ੍ਹਾ ਖੁਰਾਕ ਅਤੇ ਫੂਡ ਸਪਲਾਈ ਵਿਭਾਗ ਦੇ ਚੌਕੀਦਾਰ ਨੇ ਵਿਭਾਗ ਦਾ ਰਿਕਾਰਡ ਚੋਰੀ ਕਰਕੇ ਕਬਾੜ ਵਿੱਚ ਵੇਚ ਦਿੱਤਾ, ਜਦੋਂ ਜ਼ਰੂਰਤ ਪੈਣ ’ਤੇ ਵਿਭਾਗ ਦੇ ਅਧਿਕਾਰੀਆਂ ਨੇ ਰਿਕਾਰਡ ਨੂੰ ਫਰੋਲਿਆ ਤਾਂ ਇਹ ਭੇਤ ਖੁੱਲ੍ਹਿਆ। ਵਿਭਾਗ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ। ਥਾਣਾ...
Advertisement

