ਉੱਘੇ ਲੇਖਕ ਅਤੇ ਸ਼ਾਇਰ ਗੁਲਜ਼ਾਰ ਦਾ ਮੰਨਣਾ ਹੈ ਕਿ ਸਾਲ 1988 ਵਿੱਚ ਉਨ੍ਹਾਂ ਦਾ ਟੀ ਵੀ ਸ਼ੋਅ ‘ਮਿਰਜ਼ਾ ਗ਼ਾਲਿਬ’ ਨਸੀਰੂਦੀਨ ਸ਼ਾਹ ਨਾਲ ਬਣਾਉਣਾ ਕਿਸਮਤ ਵਿੱਚ ਲਿਖਿਆ ਹੋਇਆ ਸੀ। ਸ਼ਾਹ ਉਦੋਂ ਵਿਦਿਆਰਥੀ ਸੀ ਅਤੇ ਉਸ ਨੇ ਪੱਤਰ ਭੇਜ ਕੇ ਕਿਹਾ ਸੀ...
Advertisement
ਫ਼ੀਚਰ
ਹੜ੍ਹ, ਬੱਦਲ ਫਟਣਾ, ਭੂਚਾਲ, ਜ਼ਮੀਨ ਖਿਸਕਣਾ, ਪਹਾੜਾਂ ਦਾ ਭੁਰਨਾ, ਗਲੇਸ਼ੀਅਰਾਂ ਦਾ ਤੇਜ਼ੀ ਨਾਲ ਪਿਘਲਣਾ, ਬਰਫ਼ ਦੇ ਤੋਦਿਆਂ ਦਾ ਤੇਜ਼ੀ ਨਾਲ ਟੁੱਟਣਾ, ਤੂਫ਼ਾਨ, ਝੱਖੜ, ਜੰਗਲਾਂ ਨੂੰ ਅੱਗ ਲੱਗਣਾ, ਸਮੁੰਦਰ ਵਿੱਚ ਪੈਦਾ ਹੋਇਆ ਜਵਾਰਭਾਟਾ, ਸਮੁੰਦਰੀ ਤੂਫ਼ਾਨ, ਸੁਨਾਮੀ, ਸੋਕਾ ਆਦਿ ਕੁਦਰਤੀ ਆਫ਼ਤਾਂ ਆਪਣੀ...
ਦੁਨੀਆ ਦੇ ਸੱਤ ਮਹਾਂਦੀਪਾਂ ਵਿੱਚੋਂ ਦੱਖਣੀ ਅਮਰੀਕਾ ਅਜਿਹਾ ਮਹਾਂਦੀਪ ਹੈ, ਜਿਸ ਦਾ ਜ਼ਿਆਦਾਤਰ ਹਿੱਸਾ ਭੂ-ਮੱਧ ਰੇਖਾ ਦੇ ਦੱਖਣ ਵੱਲ ਅਤੇ ਬਿਲਕੁਲ ਥੋੜ੍ਹਾ ਜਿਹਾ ਹਿੱਸਾ ਉੱਤਰੀ ਅਰਧ ਗੋਲੇ ਵਿੱਚ ਆਉਂਦਾ ਹੈ। ਤਕਰੀਬਨ 178 ਲੱਖ ਵਰਗ ਕਿਲੋਮੀਟਰ ਰਕਬੇ ਵਾਲਾ ਇਹ ਮਹਾਂਦੀਪ...
ਫੀਲਡ ਮਾਰਸ਼ਲ ਸੈਮ ਮਾਨਕਸ਼ਾਅ ਜਵਾਨਾਂ ਨਾਲ ਰਣਨੀਤੀ ਸਾਂਝੀ ਕਰਦੇ ਹੋਏ। ਸੰਨ 1971 ਵਿੱਚ ਢਾਕੇ (ਪੂਰਬੀ ਪਾਕਿਸਤਾਨ ਹੁਣ ਬੰਗਲਾਦੇਸ਼) ਵੱਲ ਸਾਡੇ ਅੱਗੇ ਦੁਸ਼ਮਣ ਦਾ ਜਮਾਲਪੁਰ ਗੈਰੀਸਨ ਇੱਕ ਮਹੱਤਵਪੂਰਨ ਡਿਫੈਂਸ ਪੁਜ਼ੀਸ਼ਨ ਸੀ, ਜਿੱਥੇ ਤਾਇਨਾਤ ਫ਼ੌਜੀਆਂ ਦਾ ਸਫ਼ਾਇਆ ਕੀਤੇ ਬਿਨਾਂ ਅੱਗੇ ਨਹੀਂ ਸੀ...
ਪੰਜਾਬੀ ਵਾਰਤਕ ਦਾ ਜੌਹਰੀ, ਨਾਟਕਾਂ ਦਾ ਉੱਤਮ ਘਾੜਾ, ਪੰਜਾਬੀ ਭਾਸ਼ਾ ਦਾ ਉੱਚ ਕੋਟੀ ਦਾ ਸ਼ਿਲਪੀ ਅਤੇ ਸਾਹਿਤ ਦਾ ਅਨੋਖਾ ਵਣਜਾਰਾ ਬਲਵੰਤ ਗਾਰਗੀ ਪੰਜਾਬੀ ਸਾਹਿਤ ਦੇ ਖ਼ਜ਼ਾਨੇ ਨੂੰ ਕਦੇ ਨਾ ਮੁੱਕਣ ਵਾਲੀ ਅਮੀਰੀ ਬਖ਼ਸ਼ ਕੇ ਗਿਆ ਹੈ। ਬਲਵੰਤ ਗਾਰਗੀ ਦੀ...
Advertisement
ਸਾਹਿਤ ਤੇ ਮਨੋਵਿਗਿਆਨ ਵਿਚ ਪਰੂਸਟ ਵਰਤਾਰੇ (ਫਿਨੌਮਨਾ) ਜਾਂ ਪਰੂਸਟ ਸਿਮਰਤੀ (ਮੈਮਰੀ) ਦਾ ਜ਼ਿਕਰ ਆਉਂਦਾ ਹੈ। ਇਕ ਦਿਨ ਕੀ ਹੋਇਆ ਕਿ ਫ਼ਰਾਂਸੀਸੀ ਲਿਖਾਰੀ ਮਾਰਸਲ ਪਰੂਸਟ (1871-1922) ਕਿਸੇ ਰੈਸਟੋਰੈਂਟ ਵਿਚ ਬੈਠਾ ਮੈਡਲਿਨ ਕੇਕ ਖਾਂਦਾ ਸੀ ਕਿ ਇਹਦੀ ਮਹਿਕ ਤੇ ਮਿਠਾਸ ਨੇ ਇਹਨੂੰ...
ਮੋਹੰਜੋਦੜੋ ਦੇ ਥੇਹਾਂ ਦੀ ਤਸਵੀਰ। ਉੱਤਰ-ਪੱਛਮ ਦੇ ਪਹਾੜਾਂ ਤੋਂ ਲੈ ਕੇ ਕੱਛ ਦੇ ਲੂਣੇ ਖੇਤਰਾਂ ਤੱਕ ਫੈਲੀ ਹੜੱਪਾ ਜਾਂ ਸਿੰਧੂ ਘਾਟੀ ਸੱਭਿਅਤਾ ਨੇ ਇੱਕ ਹਜ਼ਾਰ ਸਾਲਾਂ ਤੋਂ ਵਧੀਕ ਸਮੇਂ ਲਈ ਤਰੱਕੀ ਕੀਤੀ। ਇਨ੍ਹਾਂ ਦੀ ਹੈਰਾਨ ਕਰ ਦੇਣ ਵਾਲੀ ਸ਼ਹਿਰੀ ਯੋਜਨਾਬੰਦੀ,...
ਨਸਬੰਦੀ, ਸ਼ਰਾਬਬੰਦੀ, ਨਾਕਾਬੰਦੀ, ਘੇਰਾਬੰਦੀ, ਸਿਹਰਾਬੰਦੀ ਵਾਰਡਬੰਦੀ, ਹੱਦਬੰਦੀ ਅਤੇ ਜੰਗਬੰਦੀ (ਜਿਸ ਦਾ ਜ਼ਿਕਰ ਟਰੰਪ ਚਾਚਾ ਅਕਸਰ ਆਪਣੇ ਭਾਸ਼ਣਾਂ ’ਚ ਆਏ ਦਿਨ ਕਰਦੇ ਰਹਿੰਦੇ ਹਨ) ਸ਼ਬਦਾਂ ਬਾਰੇ ਤਾਂ ਅਸੀਂ ਅਕਸਰ ਸੁਣਦੇ ਆਏ ਹਾਂ ਪਰ 8 ਨਵੰਬਰ 2016 ਨੂੰ ਰਾਤ ਅੱਠ ਵਜੇ ਜਿਉਂ...
ਵਿਆਹ ਹੁੰਦੇ ਹੀ ਮਾਂ ਨੇ ਪੁੱਤ ਦੇ ਕੰਨ ਵਿੱਚ ਫੂਕ ਮਾਰ ਦਿੱਤੀ ਸੀ, ‘ਜਾਂ ਜਦੇ ਜਾਂ ਕਦੇ’ ਤੇ ਵਿਆਹ ਤੋਂ ਪੂਰੇ ਸਵਾ ਨੌਂ ਮਹੀਨਿਆਂ ਬਾਅਦ ਘਰੇ ਦੇਵੀ ਆ ਗਈ। ਪਿਤਾ ਨੂੰ ਖ਼ੁਸ਼ੀ ਸੀ ਕਿ ਉਸ ਦੇ ਘਰ ਪਹਿਲੀ ਧੀ ਆਈ...
ਮਿਲਟਰੀ ਡਰਾਮਾ ‘ਇੱਕੀਸ’ ਦੇ ਨਿਰਮਾਤਾਵਾਂ ਨੇ ਫਿਲਮ ਦਾ ਪਹਿਲਾ ਗੀਤ ‘ਸਿਤਾਰੇ’ ਰਿਲੀਜ਼ ਕਰ ਦਿੱਤਾ ਹੈ। ਇਹ ਗੀਤ ਅਰਿਜੀਤ ਸਿੰਘ ਵੱਲੋਂ ਗਾਇਆ ਗਿਆ ਹੈ। ਗੀਤ ਵਿੱਚ ਅਗਸਤਿਆ ਨੰਦਾ ਅਤੇ ਸਿਮਰ ਭਾਟੀਆ ਨਜ਼ਰ ਆਉਣਗੇ। ਮਰਹੂਮ ਅਦਾਕਾਰ ਧਰਮਿੰਦਰ ਅਤੇ ਜੈਦੀਪ ਅਹਿਲਾਵਤ ਵੀ ਫਿਲਮ...
‘ਪੰਜਾਬੀ ਲੋਕ ਗੀਤ’ ਪੁਸਤਕ ਮੁਤਾਬਿਕ ਭਾਰਤ ਵਿੱਚ ਮੁੱਖ ਰੂਪ ਵਿੱਚ ਚਾਰ ਰੁੱਤਾਂ ’ਚੋਂ ਬਸੰਤ ਦਾ ਸੁਭਾਅ ਸਰਘੀ ਵੇਲੇ ਨਾਲ, ਗਰਮੀ ਦਾ ਸਿਖਰ ਦੁਪਹਿਰ ਨਾਲ, ਪਤਝੜ ਦਾ ਆਥਣ ਨਾਲ ਤੇ ਸਿਆਲ ਦਾ ਰਾਤ ਨਾਲ ਮੇਲ ਖਾਂਦਾ ਹੈ। ਪੰਜਾਬ ਵਿੱਚ ਆਮ ਤੌਰ...
ਜਦੋਂ ਅਸੀਂ ਫ਼ਲਸਤੀਨ ਅਤੇ ਇਜ਼ਰਾਈਲ ਦੇ ਪਿਛਲੇ ਦੋ ਸਾਲਾਂ ਤੋਂ ਚੱਲ ਰਹੇ ਯੁੱਧ ਬਾਰੇ ਗੱਲ ਕਰਦੇ ਹਾਂ ਤਾਂ ਅਸਲ ਵਿੱਚ ਇਹ ਯੁੱਧ ਦੀ ਬਜਾਏ ਫ਼ਲਸਤੀਨ ਦੀ ਨਸਲ-ਕੁਸ਼ੀ ਕਰਨ ਵਿਰੁੱਧ ਬਗਾਵਤ ਦਾ ਮਾਮਲਾ ਹੈ। ਫ਼ਲਸਤੀਨੀਆਂ ਵੱਲੋਂ ਆਪਣੀ ਹੋਂਦ ਬਰਕਰਾਰ ਰੱਖਣ ਲਈ...
ਪਿਛਲੇ ਦਿਨੀਂ ਹੁਸ਼ਿਆਰਪੁਰ ਨੇੜੇ ਹੋਈ ਦੁਖਦਾਈ ਘਟਨਾ ਨੇ ਸਾਰਿਆਂ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ। ਇਸ ਘਟਨਾ ਨੂੰ ਕਰਨ ਵਾਲਾ ਦੂਜੇ ਸੂਬੇ ਤੋਂ ਆਇਆ ਇੱਕ ਕਾਮਾ ਸੀ। ਲੋਕਾਂ ਵਿੱਚ ਗੁੱਸਾ ਭਰਨਾ ਸੁਭਾਵਿਕ ਹੀ ਸੀ। ਇਸ ਘਟਨਾ ਵਿਰੁੱਧ ਥਾਂ-ਥਾਂ ਵਿਖਾਏ...
ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਦੀ ਧਰਤੀ ਤੋਂ ਸਾਲ 2020 ਵਿੱਚ ਸ਼ੁਰੂ ਹੋਇਆ ਕਿਸਾਨ ਅੰਦਲੋਨ ਭਰਵੇਂ ਰੂਪ ਵਿਚ ਚੱਲਿਆ ਅਤੇ ਵਿਆਪਕ ਰੂਪ ਧਾਰਦਾ ਹੋਇਆ ਅੰਸ਼ਿਕ, ਪਰ ਵੱਡੀ ਜਿੱਤ ਨਾਲ 2021 ਵਿੱਚ ਦਿੱਲੀ ਦੀਆਂ ਬਰੂਹਾਂ ਤੋਂ...
ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਯਾਮੀ ਗੌਤਮ ਵੱਲੋਂ ਫਿਲਮ ਸਨਅਤ ’ਚ ਜਬਰੀ ਵਸੂਲੀ ਵਰਗੇ ਰੁਝਾਨ ਦੀ ਨਿੰਦਾ
ਬੌਲੀਵੁੱਡ ਅਦਾਕਾਰ ਰਣਵੀਰ ਸਿੰਘ ਨੇ ਫਿਲਮ ‘ਕੰਤਾਰਾ: ਏ ਲੈਜੈਂਡ ਚੈਪਟਰ-1’ ਦੇ ਇਕ ਦਿ੍ਸ਼ ਦੀ ਨਕਲ ਕਰਨ ’ਤੇ ਅਭਿਨੇਤਾ ਰਿਸ਼ਭ ਸ਼ੇਟੀ ਤੋਂ ਮੁਆਫ਼ੀ ਮੰਗੀ ਹੈ। ਸਿੰਘ ਨੇ ਕਿਹਾ ਕਿ ਉਸ ਦਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਇਹ...
ਵਿਆਂਗਾਂ ਦੇ ਅਧਿਕਾਰਾਂ ਬਾਰੇ ਜਾਣੂ ਕਰਵਾਉਣ ਲਈ ਸੰਸਾਰ ਭਰ ’ਚ ਅੱਜ 3 ਦਸੰਬਰ ਨੂੰ ਕੌਮਾਂਤਰੀ ਦਿਵਿਆਂਗਤਾ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਵਾਰ ਦੇ ਦਿਹਾੜੇ ਦਾ ਥੀਮ ‘ਸਮਾਜਿਕ ਤਰੱਕੀ ਨੂੰ ਅੱਗੇ ਵਧਾਉਣ ਲਈ ਦਿਵਿਆਂਗਤਾ-ਸੰਮਿਲਿਤ ਸਮਾਜਾਂ ਨੂੰ ਉਤਸ਼ਾਹਿਤ ਕਰਨਾ’ (Fostering disability...
ਬੌਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਫਿਲਮ ਸਨਅਤ ਵਿੱਚ ਮਿਹਨਤਾਨੇ ’ਚ ਨਾਬਰਾਬਰੀ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਇਥੇ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਤਨਖਾਹ ਦਾ ਪਾੜਾ ਭਾਵੇਂ ਸਾਰੇ ਪੇਸ਼ਿਆਂ ’ਚ ਆਮ ਜਿਹੀ ਗੱਲ ਹੈ ਪਰ...
ਜ਼ਿੰਦਗੀ ਦੇ ਦੁੱਖਾਂ ਸੁੱਖਾਂ, ਅਨਿਆਂ, ਘਾਟਾਂ, ਊਣਤਾਈਆਂ ਨੂੰ ਸਾਹਿਤ ਜ਼ੁਬਾਨ ਦਿੰਦਾ ਹੈ। ਸਾਹਿਤ ਦੀ ਭਾਸ਼ਾ ਚਾਹੇ ਕੋਈ ਵੀ ਹੋਵੇ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਤੁਹਾਡੇ ਮਨ ਨਾਲ ਜੁੜੀਆਂ ਇਹ ਅਵਸਥਾਵਾਂ ਪਾਠਕਾਂ ਤੱਕ ਇਸ ਤਰ੍ਹਾਂ ਪਹੁੰਚਣ ਕਿ ਉਨ੍ਹਾਂ ਨੂੰ...
ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਮਰਹੂਮ ਅਦਾਕਾਰ ਧਰਮਿੰਦਰ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਉਸ ਨੇ ਕਿਹਾ ਕਿ ਧਰਮਿੰਦਰ ਦੀ ਮੌਤ ਫਿਲਮ ਸਨਅਤ ਦੇ ਨਾਲ ਨਾਲ ਪੂਰੇ ਮੁਲਕ ਲਈ ਵੱਡਾ ਘਾਟਾ ਹੈ। 89 ਸਾਲਾ ਅਦਾਕਾਰ ਦਾ ਲੰਘੇ ਸੋਮਵਾਰ ਨੂੰ ਦੇਹਾਂਤ ਹੋ...
ਗਦਰੀ ਬਾਬਾ ਬਾਵਾ ਨਨਕਾਣਾ ਬਿਸ਼ਨ ਦਾ ਜਨਮ 1 ਦਸੰਬਰ 1877 ਨੂੰ ਮਾਤਾ ਬਸੰਤ ਕੌਰ ਦੀ ਕੁੱਖੋਂ ਪਿਤਾ ਸੰਤ ਰਾਮ ਢੁੱਡੀਕੇ ਦੇ ਘਰੇ ਪਿੰਡ ਕੋਟ ਸੰਤਰਾਮ ਵਿੱਚ (ਨਨਕਾਣਾ ਸਾਹਿਬ ਦੇ ਨਾਲ) ਹੋਇਆ। ਇਹ ਪਿੰਡ ਹੁਣ ਨਨਕਾਣਾ ਸਾਹਿਬ ਦੀ (ਪਾਕਿਸਤਾਨ) ਸੰਤਰਾਮ ਕਲੋਨੀ...
ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਬਰੋਟਾ’ ਨੂੰ ਯੂਟਿਊਬ ’ਤੇ ਹੁਣ ਤਕ ਦੋ ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਹ ਗੀਤ ਕੱਲ੍ਹ ਵੱਖ ਵੱਖ ਆਨਲਾਈਨ ਪਲੈਟਫਾਰਮਾਂ ’ਤੇ ਰਿਲੀਜ਼ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਮਰਹੂਮ ਗਾਇਕ ਦੇ...
ਬੌਲੀਵੁੱਡ ਅਦਾਕਾਰ ਰਣਦੀਪ ਹੁੱਡਾ ਨੇ ਖ਼ੁਲਾਸਾ ਕੀਤਾ ਹੈ ਕਿ ਉਸ ਦੀ ਪਤਨੀ ਲਿਨ ਲੈਸ਼ਰਾਮ ਜਲਦੀ ਹੀ ਮਾਂ ਬਣਨ ਵਾਲੀ ਹੈ। ਅਦਾਕਾਰ ਨੇ ਇਹ ਖ਼ੁਸ਼ਖ਼ਬਰੀ ਪ੍ਰਸ਼ੰਸਕਾਂ ਨਾਲ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ’ਤੇ ਸਾਂਝੀ ਕੀਤੀ ਹੈ। ਇੰਸਟਾਗ੍ਰਾਮ ’ਤੇ ਖਾਤੇ ’ਤੇ ਪਾਈ...
ਪ੍ਰਸਿੱਧ ਕਥਾਵਾਚਕ ਭਾਈ ਸੰਤ ਸਿੰਘ ਮਸਕੀਨ ਜੀ ਦਾ ਕਹਿਣਾ ਸੀ ਕਿ ਇਸ ਗੱਲ ਉੱਤੇ ਡੂੰਘਾਈ ਨਾਲ ਵਿਚਾਰ ਹੋਣਾ ਚਾਹੀਦਾ ਹੈ ਕਿ ਦੁਨੀਆ ’ਚ ਅੱਜ ਤੱਕ ਮਾੜੀਆਂ ਗੱਲਾਂ ਸਿੱਖਣ ਦੀ ਕੋਈ ਪੁਸਤਕ ਨਹੀਂ ਬਣੀ, ਚੰਗੀਆਂ ਗੱਲਾਂ ਸਿਖਾਉਣ ਵਾਲੀਆਂ ਅਨੇਕਾਂ ਪੁਸਤਕਾਂ ਮਿਲ...
ਮੈਂ ਆਪਣੀ ਕੈਨੇਡਾ ਫੇਰੀ ਦੌਰਾਨ ਦੇਖਿਆ ਕਿ ਜਦੋਂ ਵੀ ਕਿਸੇ ਨੇ ਕੈਨੇਡਾ ਦੀ ਕੁਦਰਤੀ ਖ਼ੂਬਸੂਰਤੀ ਦੀ ਗੱਲ ਕਰਨੀ ਹੋਵੇ ਤਾਂ ਰੁੱਖਾਂ ਦਾ ਜ਼ਿਕਰ ਆਪਮੁਹਾਰੇ ਹੁੰਦਾ ਹੈ, ਖ਼ਾਸਕਰ ਮੈਪਲ, ਓਕ ਤੇ ਪਾਈਨ ਦੇ ਰੁੱਖਾਂ ਦਾ, ਜਿਹੜੇ ਕੈਨੇਡਾ ਦੀ ਪਛਾਣ ਹਨ। ਇੱਥੋਂ...
ਭਾਰਤ ਦੀਆਂ ਪਹਿਲੀਆਂ ਤਿੰਨ ਯੂਨੀਵਰਸਿਟੀਆਂ- ਕਲਕੱਤਾ, ਬੰਬਈ ਅਤੇ ਮਦਰਾਸ 1857 ਵਿੱਚ ਸਥਾਪਿਤ ਕੀਤੀਆਂ ਗਈਆਂ ਜਿਨ੍ਹਾਂ ਨਾਲ ਭਾਰਤ ਵਿੱਚ ਉੱਚ ਸਿੱਖਿਆ ਪ੍ਰਣਾਲੀ ਦੀ ਸ਼ੁਰੂਆਤ ਹੋਈ। ਪੰਜਾਬ ਯੂਨੀਵਰਸਿਟੀ ਚੌਥੀ ਭਾਰਤੀ ਯੂਨੀਵਰਸਿਟੀ ਸੀ, ਜਿਸ ਨੂੰ 1882 ਵਿੱਚ ਅਣਵੰਡੇ ਪੰਜਾਬ ਦੀ ਰਾਜਧਾਨੀ ਲਾਹੌਰ...
ਪਿਛਲਾ ਹਫ਼ਤਾ ਸਾਰੇ ਪੰਜਾਬੀਆਂ ਲਈ ਬਹੁਤ ਖ਼ਾਸ ਸੀ। ਇਹ ਉਹ ਹਫ਼ਤਾ ਸੀ ਜਦੋਂ ਅਸੀਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੀ ਅਦੁੱਤੀ ਅਤੇ ਲਾਸਾਨੀ ਕੁਰਬਾਨੀ ਅੱਗੇ ਸੀਸ ਨਿਵਾਇਆ। ਉਨ੍ਹਾਂ ਦੀ ਕੁਰਬਾਨੀ ਸਾਨੂੰ ਉਚੇਰੀਆਂ...
ਭਾਰਤੀ ਅਤੇ ਪੰਜਾਬੀ ਸਿਆਸਤ ਤੇ ਅਰਥਚਾਰੇ ਉੱਤੇ ਆਪਣੇ ਖੋਜ ਕਾਰਜ ਦੌਰਾਨ ਮੈਨੂੰ ਇਹ ਪਤਾ ਲੱਗਾ ਕਿ 1947 ਤੋਂ ਬਾਅਦ ਦੀਆਂ ਸਭ ਤੋਂ ਦਿਲਚਸਪ ਤਬਦੀਲੀਆਂ ਵਿੱਚੋਂ ਇੱਕ ਇਹ ਵੀ ਸੀ ਕਿ ਪੰਜਾਬੀ ਭਾਸ਼ਾ ਦੇ ਆਧਾਰ ’ਤੇ ਸੂਬਾ ਬਣਾਉਣ ਲਈ ਹੌਲੀ-ਹੌਲੀ ਸਹਿਮਤੀ...
ਆਪਣੇ ਪਿਤਾ ਗੁਰਬਖਸ਼ ਸਿੰਘ ਪ੍ਰੀਤਲੜੀ ਨਾਲ ਨਵਤੇਜ ਸਿੰਘ। ਇੱਕ ਸਦੀ ਪਹਿਲਾਂ, 1925 ਵਿੱਚ ਸਿਆਲਕੋਟ ’ਚ ਪੈਦਾ ਹੋਏ ਨਵਤੇਜ ਸਿੰਘ ਨੂੰ ਸਾਡੇ ਤੋਂ ਵਿਛੜਿਆਂ ਇੱਕ ਅਰਸਾ ਹੋ ਗਿਆ ਹੈ। ਪੂਰੇ ਹੋਣ ਵੇਲੇ ਉਨ੍ਹਾਂ ਦੀ ਉਮਰ 56 ਵਰ੍ਹੇ ਸੀ। ਘੱਟ-ਉਮਰੇ ਹੀ ਕੈਂਸਰ...
ਅੱਠਵੀਂ ਜਮਾਤ ਦੀ ਵਿਦਾਇਗੀ ਪਾਰਟੀ ਮੌਕੇ ਖਿੱਚੀ ਤਸਵੀਰ ਵਿੱਚ ਸਭ ਤੋਂ ਪਿਛਲੀ ਕਤਾਰ ਵਿੱਚ ਸੱਜਿਉਂ ਚੌਥਾ ਧਰਮਿੰਦਰ। ਇੱਕ ਵਾਰ ਬੰਬਈ (ਹੁਣ ਮੁੰਬਈ) ਦੇ ਫਿਲਮੀ ਕਲਾਕਾਰਾਂ ਦਾ ਜਹਾਜ਼ ਭਰ ਕੇ ਮੁਹਾਲੀ ਦੇ ਕ੍ਰਿਕਟ ਸਟੇਡੀਅਮ ’ਚ ਲਿਆਂਦਾ ਗਿਆ। ਦਲੀਪ ਕੁਮਾਰ, ਧਰਮਿੰਦਰ, ਅਮਰੀਸ਼...
Advertisement

