ਭਾਰਤੀ ਮੂਲ ਦੇ ਸਲਮਾਨ ਰਸ਼ਦੀ ਵੀ ਸਨ ਦਾਅਵੇਦਾਰ
Advertisement
ਸਾਹਿਤ
ਅੰਦਰੋਂ ਨਾ ਚਤੁਰਾਈ ਜਾਵੇ ਸਰਿਤਾ ਤੇਜੀ ਖੋਹ ਕੇ ਬੁਰਕੀ ਹੋਰਾਂ ਕੋਲੋਂ, ਉਹ ਆਪਣੇ ਮੂੰਹ ਪਾਈ ਜਾਵੇ। ਭੇਖ ਬਣਾਇਆ ਸਾਧੂ ਵਾਲਾ, ਅੰਦਰੋਂ ਨਾ ਚਤੁਰਾਈ ਜਾਵੇ। ਇੱਧਰੋਂ ਚੁੱਕੇ ਓਧਰ ਰੱਖੇ, ਮਨ ਦੀ ਤ੍ਰਿਸ਼ਨਾ ਪਰ ਨਾ ਮੁੱਕੇ, ਮਿੱਟੀ ਦੇ ਪੁਤਲੇ ਨੂੰ ਵੇਖੋ, ਮਾਇਆ...
ਮੇਰਾ ਤਾਂ ਪਹਿਲਾ ਫੋਨ ਐ... ਡਾ. ਜਸਵਿੰਦਰ ਕੌਰ ਢਿੱਲੋਂ ਅੱਜ ਫੇਰ ਲਾਈਟ ਦੀ ਸਮੱਸਿਆ ਕਾਰਨ ਪਾਣੀ ਨਹੀਂ ਸੀ ਛੱਡਿਆ ਗਿਆ। ਸਵੇਰੇ ਚਾਰ ਵਜੇ ਤੋਂ ਛੇ ਵਜੇ ਤਕ ਘੱਟੋ-ਘੱਟ ਪੰਦਰਾਂ-ਵੀਹ ਫੋਨ ਆ ਚੁੱਕੇ ਸਨ। ਸਾਰਾ ਟੱਬਰ ਸੁੱਤਾ ਹੋਣ ਕਾਰਨ ਜੇ.ਈ. ਸਾਹਿਬ...
Advertisement
ਝੂਠ ਦਾ ਡਮਰੂ ਸੰਤਵੀਰ ਝੂਠ ਦਾ ਡਮਰੂ ਫੜ ਕੇ ਨੱਚਿਆ ਨਹੀਂ ਜਾਣਾ, ਆਪਣੀ ਸੋਚ ਨੂੰ ਗਿਰਵੀ ਰੱਖਿਆ ਨਹੀਂ ਜਾਣਾ। ਜਿਨ੍ਹਾਂ ਅੱਖਾਂ ਦਾ ਦਰਦ ਈ ਮੁੱਕ ਗਿਆ ਯਾਰੋ, ਉਨ੍ਹਾਂ ਅੱਖਾਂ ਵੱਲ ਮੈਥੋਂ ਤੱਕਿਆ ਨਹੀਂ ਜਾਣਾ। ਰਿੱਝਣ ਦਿਓ ਤੁਸੀਂ ਜੋ ਕੁਝ...
ਮਨ ਦੇ ਕਪਾਟ ਓਮਕਾਰ ਸੂਦ ਬਹੋਨਾ ‘ਖੱਟ...ਖੱਟ... ਖੱਟ..’ ਬਾਹਰ ਦਰਵਾਜ਼ਾ ਖੜਕਿਆ। ਮੈਂ ਜਾ ਕੇ ਗੇਟ ਖੋਲ੍ਹਿਆ ਤਾਂ ਬਾਹਰ ਮੇਰਾ ਮਿੱਤਰ ਪ੍ਰਸ਼ੋਤਮ ਮਠਿਆਈ ਦਾ ਡੱਬਾ ਲਈ ਖੜ੍ਹਾ ਸੀ। ਮੈਂ ਹੈਰਾਨੀ ਨਾਲ ਉਸ ਵੱਲ ਤੱਕਿਆ ਤੇ ਫਿਰ ਹੱਥ ਮਿਲਾਉਂਦਿਆਂ ਉਹਨੂੰ ਘਰ...
ਬਚਪਨ ’ਚ ਜਦੋਂ ਕਦੇ ਮੇਰੀ ਛਾਤੀ ਵਿੱਚ ਬਲਗਮ ਜੰਮ ਜਾਣੀ ਤਾਂ ਮੇਰੀ ਬੀਬੀ ਨੇ ਡਾਕਟਰ ਛੱਜੂ ਜਾਂ ਫਿਰ ਸ਼ੀਸ਼ ਮਹਿਲ ਨੇੜਲੇ ਦਇਆ ਕਿਸ਼ਨ ਦੇ ਹਸਪਤਾਲ ’ਚੋਂ ਦਵਾਈ ਲਿਆ ਕੇ ਦੇਣੀ ਤੇ ਮੇਰੀ ਆਪਾ ਨੇ ਮਸੀਤ ਵਾਲੇ ਮੌਲਵੀ ਕੋਲੋਂ ਹਥੌਲਾ ਕਰਵਾ...
ਖ਼ੂਨ ਦੇ ਛਿੱਟੇ -ਸਰਬਜੀਤ ਕੌਰ ਸਕੂਲੋਂ ਛੁੱਟੀ ਹੋਣ ਮਗਰੋਂ ਘਰ ਆਉਂਦਿਆਂ ਜਿਵੇਂ ਹੀ ਮੈਂ ਘਰ ਦੀ ਗਲੀ ਵਾਲਾ ਮੋੜ ਮੁੜੀ ਤਾਂ ਕੋਈ ਪੰਜਾਹ ਕੁ ਬੰਦੇ-ਬੁੜੀਆਂ ਦਾ ਇਕੱਠ ਮੇਰੀ ਨਜ਼ਰ ਪਿਆ। ਮਨ ਵਿੱਚ ਧੱਕ-ਧੱਕ ਸ਼ੁਰੂ ਹੋ ਗਈ। ਇੱਕ ਡਰ ਮਨ ਵਿੱਚ...
ਇਨਕਲਾਬ ਨੂੰ ਮਹਿਬੂਬ ਆਖਣ ਵਾਲੀ ਵਿਦਰੋਹੀ ਆਵਾਜ਼ ਨੂੰ ਸੰਤ ਰਾਮ ਉਦਾਸੀ ਦੇ ਰੂਪ ਵਿੱਚ ਸਾਥੋਂ ਵਿਛੜਿਆਂ ਅੱਜ 39 ਸਾਲ ਬੀਤ ਗਏ ਹਨ। ਜ਼ਿਲ੍ਹਾ ਬਰਨਾਲਾ ਦੇ ਪਿੰਡ ਰਾਏਸਰ ਵਿੱਚ 20 ਅਪਰੈਲ 1939 ਨੂੰ ਕਿਰਤੀ ਪਰਿਵਾਰ ’ਚ ਪਿਤਾ ਸ੍ਰੀ ਮੇਹਰ ਸਿੰਘ ਅਤੇ...
ਗ਼ਜ਼ਲ ਗੁਰਭਜਨ ਗਿੱਲ ਸੂਰਜ ਚੜ੍ਹਿਆ ਥੱਕਿਆ ਥੱਕਿਆ, ਬਦਰੰਗ ਜਹੀ ਸਵੇਰ ਕਿਉਂ ਹੈ। ਊੜਾ, ਜੂੜਾ ਪੁੱਛਣ, ਦੋਵੇਂ ਅੱਖੀਆਂ ਅੱਗੇ ਹਨੇਰ ਕਿਉਂ ਹੈ? ਕਿਰਨ ਕਿਰਨੀ ਟੁੱਟਦੇ ਤਾਰੇ, ਸਾਹ ਵੀ ਹੋ ਗਏ ਬੇਇਤਬਾਰੇ, ਦੀਨ ਦੁਖੀ ਦੀ ਰਾਖੀ ਖ਼ਾਤਰ, ਸ਼ੁਭ ਕਰਮਨ ਵਿਚ ਦੇਰ ਕਿਉਂ...
ਸਰਦੀਆਂ ਦੇ ਦਿਨ ਸਨ, ਧੁੱਪ ਦਾ ਨਿੱਘ ਚੰਗਾ ਲੱਗ ਰਿਹਾ ਸੀ। ਬਹੁਤ ਸਾਰੇ ਕੁੜੀਆਂ-ਮੁੰਡੇ ਧੁੱਪ ਦਾ ਆਨੰਦ ਮਾਣਦੇ ਹੋਏ ਆਪਣੀਆਂ ਗੱਲਾਂ ਵਿੱਚ ਮਗਨ ਸਨ। ਛੋਟੇ ਜਿਹੇ ਲਾਅਨ ਵਿੱਚ ਬੈਠੀਆਂ ਕੁੜੀਆਂ ਤੇ ਮੁੰਡਿਆਂ ਦੀਆਂ ਢਾਣੀਆਂ ਆਪਣੇ ਆਲੇ-ਦੁਆਲੇ ਤੋਂ ਬੇਖ਼ਬਰ ਤੇ ਬੇਫ਼ਿਕਰ...
ਸੰਨਾਟਾ ਕੁਲਜੀਤ ਧਵਨ ਧੂਰੀ ਸ਼ਹਿਰ ਦੇ ਵਿਚਕਾਰ ਇੱਕ ਗਲੀ ’ਚ ਪੁਰਾਣੀ ਹਵੇਲੀ ਸੀ। ਉਸ ਹਵੇਲੀ ਵਿੱਚ ਹੋਰ ਘਰਾਂ ਵਾਂਗ ਦਿਨ ਵੇਲੇ ਤਾਂ ਰੌਣਕ ਰਹਿੰਦੀ ਪਰ ਰਾਤ ਪੈਂਦੇ ਹੀ ਸੰਨਾਟਾ ਹੋ ਜਾਂਦਾ। ਉਸ ਘਰ ਵਿੱਚ ਰਹਿੰਦੀ ਸੀ ਨੈਣਾ, ਇੱਕ ਨੌਜਵਾਨ ਲੜਕੀ...
ਦੰਗਿਆਂ ਅਤੇ ਕਤਲੇਆਮ ਦੀ ਸਭ ਤੋਂ ਵੱਧ ਸਰੀਰਕ ਤੇ ਮਾਨਸਿਕ ਪੀਡ਼ ਔਰਤਾਂ ਨੂੰ ਝੱਲਣੀ ਪੈਂਦੀ ਹੈ, ਜਿਨ੍ਹਾਂ ਦੇ ਸਾਹਮਣੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਕਤਲ ਕਰ ਦਿੱਤੇ ਜਾਂਦੇ ਹਨ। ਸਾਰੀ ਜ਼ਿੰਦਗੀ ਉਹ ਉਨ੍ਹਾਂ ਖ਼ੌਫ਼ਨਾਕ ਯਾਦਾਂ ਤੋਂ ਖਹਿਡ਼ਾ ਨਹੀਂ ਛੁਡਾ ਸਕਦੀਆਂ। ਕਾਲੀਆਂ ਖ਼ਾਮੋਸ਼ ਰਾਤਾਂ ’ਚ ਉਨ੍ਹਾਂ ਦੇ ਮਨ ਅੰਦਰਲਾ ਖ਼ੌਫ਼ਨਾਕ ਸ਼ੋਰ ਉਨ੍ਹਾਂ ਨੂੰ ਸੌਣ ਨਹੀਂ ਦਿੰਦਾ। ਇਕਤਾਲੀ ਸਾਲਾਂ ਵਿੱਚ ਚੁਰਾਸੀ ਦੇ ਕਤਲੇਆਮ ਦੇ ਪੀਡ਼ਤਾਂ ਨੂੰ ਇਨਸਾਫ਼ ਤਾਂ ਨਹੀਂ ਮਿਲਿਆ ਪਰ ਜਾਂਚਾਂ ਦੌਰਾਨ ਪਤਾ ਨਹੀਂ ਕਿੰਨੀ ਵਾਰ ਉਨ੍ਹਾਂ ਆਪਣੇ ਅਤੇ ਆਪਣਿਆਂ ਨਾਲ ਹੋਈ ਬੀਤੀ ਕਮਿਸ਼ਨਾਂ, ਕਮੇਟੀਆਂ ਅਤੇ ਸਿੱਟਸ ਅੱਗੇ ਸੁਣਾਈ ਹੋਵੇਗੀ। ਇਹ ਸਭ ਵਾਰ ਵਾਰ ਦੁਹਰਾਉਂਦਿਆਂ ਉਹ ਉਸੇ ਖ਼ੌਫ਼ਨਾਕ ਵੇਲੇ ਨੂੰ ਓਨੀ ਹੀ ਵਾਰ ਮੁਡ਼ ਜਿਊਂਦੇ ਹੋਣਗੇ।
ਕਾਲਜ ਔਰਤਾਂ ਦਾ ਸੀ, ਮੇਰੀ ਨਜ਼ਰ ਵਿੱਚ ਇਸ ਦੀ ਅਹਿਮੀਅਤ ਹੋਰ ਵੀ ਵਧ ਗਈ। ਇਹ ਇੱਕ ਵਿਸ਼ਵਵਿਆਪੀ ਅਨੁਭਵ ਹੈ ਕਿ ਔਰਤਾਂ ਦੀ ਸਿੱਖਿਆ ਇੱਕ ਸਮਾਜ ਦੇ ਬਹੁਪੱਖੀ ਵਿਕਾਸ ਦੀ ਕੁੰਜੀ ਹੈ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਸੰਦਰਭ ’ਚ ਗੁਰੂ ਸੀਸ ਮਾਰਗ ਯਾਤਰਾ ਦਿੱਲੀ ਤੋਂ ਆਰੰਭ ਹੋ ਚੁੱਕੀ ਹੈ। ਇਸ ਲਈ ਅੱਜ ਸਿੱਖ ਇਤਿਹਾਸ ਦੇ ਇੱਕ ਮਹਾਨ ਯੋਧੇ ਅਤੇ ਅਮਰ ਸ਼ਹੀਦ ਦੇ ਗੌਰਵਮਈ ਜੀਵਨ ਦੀ ਗੱਲ...
ਓਮਪਾਲ ਸਾਡੇ ਪਰਿਵਾਰ ਦਾ ਅਨਿੱਖੜਵਾਂ ਹਿੱਸਾ ਸੀ। ਮੈਂ ਜਦੋਂ ਤੋਂ ਹੋਸ਼ ਸੰਭਾਲਿਆ, ਆਪਣੇ ਘਰ ਦੇ ਹਰ ਕੰਮ ਵਿੱਚ ਉਸ ਦੀ ਦਖ਼ਲਅੰਦਾਜ਼ੀ ਨੂੰ ਮਹਿਸੂਸ ਕਰਨ ਲੱਗ ਪਿਆ ਸੀ। ਉਹ ਮੇਰੇ ਪਿਤਾ ਜੀ ਨੂੰ ਚਾਚਾ ਤੇ ਮੰਮੀ ਨੂੰ ਬੀਬੀ ਕਹਿੰਦਾ ਸੀ। ਦੂਜੇ...
ਦੋ ਫਰਵਰੀ 2010 ਨੂੰ, ਜਦ ਕੇਸ ਅਦਾਲਤ ਵਿੱਚ ਆਏ ਤਾਂ ਮੈਂ ਪੀੜਤਾਂ ਲਈ ਪੇਸ਼ ਹੋਇਆ ਅਤੇ ਮੁਲਜ਼ਮਾਂ ਦੇ ਵਾਰੰਟ ਕੱਢਣ ਦੀ ਮੰਗ ਕੀਤੀ, ਪਰ ਸਰਕਾਰੀ ਵਕੀਲ ਨੇ ਸੱਜਣ ਕੁਮਾਰ ਦੇ ਵਕੀਲ ਦਾ ਸਾਥ ਦਿੰਦਿਆਂ ਸੰਮਣਾਂ ਦੀ ਮੰਗ ਕੀਤੀ। ਵਕੀਲ ਦੇ ਪੱਖਪਾਤੀ ਰਵੱਈਏ ਤੋਂ ਚਿੰਤਤ ਅਸੀਂ ਇੱਕ ਵਿਸ਼ੇਸ਼ ਸਰਕਾਰੀ ਵਕੀਲ ਲਈ ਦਿੱਲੀ ਹਾਈ ਕੋਰਟ ਤੱਕ ਪਹੁੰਚ ਕੀਤੀ।
ਸਤਿੰਦਰ ਸਰਤਾਜ ਦੇ ਗਾਣੇ ਅਲੈਕਸਾ ’ਤੇ ਵੱਜ ਰਹੇ ਸਨ। ਆਲਸ ਨਾਲ ਉਂਘਲਾਉਂਦਾ ਹੋਇਆ ਘਰ ਹੌਲੀ-ਹੌਲੀ ਅੱਖਾਂ ਖੋਲ੍ਹ ਕੇ ਆਲੇ-ਦੁਆਲੇ ਦਾ ਜਾਇਜ਼ਾ ਲੈ ਰਿਹਾ ਸੀ। ਮੌਸਮ ਕਹਿ ਰਿਹਾ ਸੀ, “ਜਾਹ, ਥੋੜ੍ਹੀ ਦੇਰ ਹੋਰ ਸੁਸਤਾ ਲੈ।” ਪਰ ਮਨ ਦੇ ਕੋਨੇ ਵਿੱਚੋਂ ਆਵਾਜ਼...
ਅੰਗਰੇਜ਼ੀ ਦੇ ਪੀਰੀਅਡ ਵਿੱਚ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬੰਗਲਾਦੇਸ਼ ਦੇ ਸਿਰਮੌਰ ਸਾਹਿਤਕਾਰ ਰਾਬਿੰਦਰਨਾਥ ਟੈਗੋਰ ਦੀ ਅੰਗਰੇਜ਼ੀ ਵਿੱਚ ਅਨੁਵਾਦਤ ਕਹਾਣੀ ‘ਹੋਮ ਕਮਿੰਗ’ (home coming) ਪੜ੍ਹਾ ਰਹੀ ਸਾਂ। ਇਸ ਕਹਾਣੀ ਦਾ ਅੰਤ ਇੰਨਾ ਦਰਦਨਾਕ ਹੈ ਕਿ ਅਖੀਰਲੀਆਂ ਸਤਰਾਂ ਦਾ ਪੰਜਾਬੀ ਵਿੱਚ...
ਸੰਸਕ੍ਰਿਤ ਦੇ ਇੱਕ ਸਲੋਕ ਦਾ ਅੰਤਿਮ ਜੁਜ਼ ਹੈ- ‘ਜਨਨੀ ਜਨਮਭੂਮੀਸ਼ਚ ਸਵ੍ਰਗਾਦਪਿ ਗੱਰੀਅਸੀ’ ਅਰਥਾਤ ਮਾਤਾ ਤੇ ਮਾਤਭੂਮੀ ਦਾ ਸਥਾਨ ਸਵਰਗ ਤੋਂ ਵੀ ਉਪਰ ਹੈ। ਭਾਰਤ ਦੀ ਸਭਿਆਚਾਰਕ ਅਤੇ ਅਦਬੀ ਪਰੰਪਰਾ ਵਿੱਚੋਂ ਇਹ ਉਦਾਹਰਣ ਪ੍ਰਮਾਣਿਤ ਕਰਦੀ ਹੈ ਕਿ ਮਨੁੱਖੀ ਸਮਾਜ ਵਿੱਚ ਰਿਸ਼ਤਿਆਂ...
ਪਿਛਲੇ ਲੰਮੇ ਸਮੇਂ ਤੋਂ ਮੈਂ ਤਰਕਸ਼ੀਲ ਸੁਸਾਇਟੀ ਮਨੋਰੋਗ ਮਸ਼ਵਰਾ ਕੇਂਦਰ ਵਿੱਚ ਜਾਂਦਾ ਹਾਂ। ਉੱਥੇ ਵੱਖ-ਵੱਖ ਤਰ੍ਹਾਂ ਦੇ ਕੇਸ ਆਉਂਦੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾ ਵਿਅਕਤੀ ਮਾਨਸਿਕ ਤੌਰ ’ਤੇ ਬਿਮਾਰ ਹੁੰਦੇ ਹਨ। ਉਨ੍ਹਾਂ ਨੂੰ ਪੰਜਾਬ ਵਿੱਚ ਸਹੀ ਥਾਂ ਲਿਜਾਇਆ ਹੀ ਨਹੀਂ ਜਾਂਦਾ,...
ਸਾਡੀਆਂ ਲੋਕ ਬੋਲੀਆਂ ਵਿੱਚ ਇੱਕ ਬੋਲੀ ਮਸ਼ਹੂਰ ਹੈ ‘ਨੀ ਮੈਂ ਰੰਡੀਓਂ ਸੁਹਾਗਣ ਹੋਵਾਂ ਬਸਰੇ ਦੀ ਲਾਮ ਟੁੱਟ ਜਾਏ’। ਇਹ ਬੋਲੀ ਪਹਿਲੀ ਤੇ ਦੂਜੀ ਵਿਸ਼ਵ ਜੰਗ ਵੇਲੇ ਦੇ ਸਮੇਂ ਨੂੰ ਬਿਆਨਦੀ ਹੈ ਜਦੋਂ ਲੜਾਈ ਵਿੱਚ ਕਈ ਦੇਸ਼ਾਂ ਦੇ ਫੌਜੀ ਭੇਜੇ ਗਏ...
ਭਾਰਤ ਤਰੱਕੀ ਕਰ ਰਿਹਾ ਹੈ ਅਤੇ ਨਾਲ ਦੀ ਨਾਲ ਸਾਡਾ ਪੰਜਾਬ ਵੀ। ਲੋਕਾਂ ਨੂੰ ਜਜ਼ਬਾਤੀ ਕਰ ਕੇ ਆਪਣੇ ਨਾਲ ਜੋੜੀ ਰੱਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਦੀ ਕਹਿੰਦੇ ਹਨ ਕਿ ਮੇਰੀਆਂ ਰਗਾਂ ਵਿੱਚ ਖ਼ੂਨ ਨਹੀਂ, ਸਿੰਧੂਰ ਦੌੜਦਾ ਹੈ ਤੇ ਕਦੀ...
ਅਸੀਂ ਅਤਿ ਪ੍ਰਦੂਸ਼ਿਤ ਸਮਿਆਂ ਵਿੱਚ ਰਹਿ ਰਹੇ ਹਾਂ। ਹੁਣ ਪਾਣੀ, ਮਿੱਟੀ, ਹਵਾ, ਖੁਰਾਕ ਸਭ ਪ੍ਰਦੂਸ਼ਿਤ ਹੈ। ਸਮਾਜ ਜਾਤੀਵਾਦ ਤੇ ਹੋਰ ਅਨੇਕਾਂ ਸਮੱਸਿਆਵਾਂ ਨਾਲ ਪ੍ਰਦੂਸ਼ਿਤ ਹੈ ਅਤੇ ਧਰਮ ਤੇ ਸਿਆਸਤ ਇਨ੍ਹਾਂ ਦੇ ਵਪਾਰੀਕਰਨ ਨਾਲ। ਹੁਣ ਫਿਜ਼ਾ ਸਿਰਫ਼ ਧੂੰਏਂ ਅਤੇ ਮਿੱਟੀ-ਘੱਟੇ ਨਾਲ...
ਕੁਝ ਲੋਕਾਂ ਨੂੰ ਸ਼ਾਇਦ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮੈਂ ਜਿਨ੍ਹਾਂ ਲੋਕਾਂ ਨੂੰ ਜਾਣਦਾ ਹਾਂ, ਓਮ ਪੁਰੀ ਉਨ੍ਹਾਂ ’ਚੋਂ ਸਭ ਤੋਂ ਮਜ਼ਾਹੀਆ ਸ਼ਖ਼ਸ ਸੀ। ‘ਆਕ੍ਰੋਸ਼’ ਅਤੇ ‘ਅਰਧ ਸੱਤਿਆ’ ਵਰਗੀਆਂ ਫਿਲਮਾਂ ਵਿਚਲੀ ਪੇਸ਼ਕਾਰੀ ਜੋ ਲੰਮਾ ਅਰਸਾ ਦੱਬੀ ਪੀੜ ਤੇ ਗੁੱਸੇ...
ਐਡ ਗੁਰੂ ਪਿਯੂਸ਼ ਪਾਂਡੇ ਇਸ ਦੁਨੀਆ ਵਿੱਚ ਨਹੀਂ ਰਹੇ। ਬੀਤੇ ਵੀਰਵਾਰ ਮੁੰਬਈ ਵਿੱਚ ਸਵੇਰ ਵੇਲੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਇਹ ਖ਼ਬਰ ਸਭ ਤੋਂ ਪਹਿਲਾਂ ਉਨ੍ਹਾਂ ਦੀ ਭੈਣ ਤ੍ਰਿਪਤੀ ਪਾਂਡੇ ਨੇ ਵੀਰਵਾਰ ਨੂੰ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ। ਉਨ੍ਹਾਂ ਲਿਖਿਆ, ‘ਸਾਡੇ...
Advertisement

