DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਾਹਿਤ

  • ਧੀਆਂ ਰੱਬ ਸਭ ਨੂੰ ਦੇਵੇ ਰਾਜ ਕੌਰ ਕਮਾਲਪੁਰ ਪ੍ਰੀਤ ਜਦੋਂ ਪਹਿਲੀ ਵਾਰ ਵਿਦੇਸ਼ ਤੋਂ ਪਰਤੀ ਤਾਂ ਪਰਿਵਾਰ ਦੇ ਸਾਰੇ ਜੀਅ ਉਸ ਨੂੰ ਲੈਣ ਦਿੱਲੀ ਗਏ। ਸਾਰਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਭੈਣ-ਭਰਾ, ਮਾਸੀ-ਮਾਸੜ, ਭੂਆ-ਫੁੱਫੜ, ਗੱਲ ਕੀ ਹਰ ਜੀਅ...

  • ਮਾਸੂਮਾਂ ਦੇ ਕਾਤਲੋ ਹਰਪ੍ਰੀਤ ਪੱਤੋ ਕੀ ਕਸੂਰ ਸੀ ਉਨ੍ਹਾਂ ਬੱਚੀਆਂ ਦਾ, ਮਾਰ ਦਿੱਤੀਆਂ ਜੋ ਅਣਭੋਲ ਸਾਈਂ। ਬੇਖ਼ਬਰ ਸੀ ਮੁਲਕਾਂ ਦੇ ਰੌਲਿਆਂ ਤੋਂ, ਨਾ ਕੋਈ ਬੋਲਿਆ ਮੰਦਾ ਬੋਲ ਸਾਈਂ। ਦੁਸ਼ਮਣਾਂ ਮਾਰ ਕੇ ਸੱਥਰ ਵਿਛਾ ਦਿੱਤੇ, ਪਏ ਬਸਤੇ ਜਿਨ੍ਹਾਂ ਦੇ ਕੋਲ ਸਾਈਂ।...

  • ਜਿੰਦਰ ਨੂੰ ਪਿਛਲੇ ਸਾਲ ਆਏ ਉਸ ਦੇ ਕਹਾਣੀ ਸੰਗ੍ਰਹਿ ‘ਸੇਫਟੀ ਕਿੱਟ’ ਲਈ ਸਾਹਿਤ ਅਕਾਦਮੀ, ਦਿੱਲੀ ਵੱਲੋਂ ਸਾਲ 2025 ਦੇ ਸਾਹਿਤ ਅਕਾਦਮੀ ਪੁਰਸਕਾਰ ਲਈ ਚੁਣਿਆ ਗਿਆ ਹੈ। ਇਹ ਸਨਮਾਨ ਉਸ ਦੀ ਲੰਮੀ ਸਾਹਿਤ ਸਾਧਨਾ ਨੂੰ ਮਿਲਿਆ ਹੈ। ਜਿੰਦਰ ਤੋਂ ਬਗੈਰ...

  • ‘ਨਲਵਾ ਜਰਨੈਲ ਬਾਝੋਂ’ ਪੰਜਾਬੀ ਦੇ ਸਥਾਪਿਤ ਅਤੇ ਆਪਣੀ ਇੱਕ ਨਿਵੇਕਲੀ ਰਚਨਾ ਸ਼ੈਲੀ ਕਰਕੇ ਪੰਜਾਬੀ ਜਗਤ ਵਿੱਚ ਬਲਦੇਵ ਸਿੰਘ ਸੜਕਨਾਮਾ ਵਜੋਂ ਮਕਬੂਲ ਹੋਏ ਗਲਪਕਾਰ ਦਾ 34ਵਾਂ ਨਾਵਲ ਹੈ। ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ ਵੱਲੋਂ ਪ੍ਰਕਾਸ਼ਕ ਦੇ ਪੰਨੇ ਉੱਤੇ ਦਰਜ ਜਾਣਕਾਰੀ ਅਨੁਸਾਰ ਇਹ ਨਾਵਲ...

  • ਅਰਜਨ ਸਿੰਘ ਦੀ ਅੱਖ ਖੁੱਲ੍ਹੀ ਤਾਂ ਚੁਬਾਰੇ ਦੀ ਪੂਰਬ ਵੱਲ ਦੀ ਖਿੜਕੀ ਵਿਚ ਅੰਬਰ ਗੂੜ੍ਹਾ ਗੁਲਾਬੀ ਹੋਇਆ ਪਿਆ ਸੀ। ਉਹਨੇ ਆਪਣੇ ਸਰੀਰ ਨੂੰ ਟੋਹਿਆ। ਕੁਝ ਦਿਨਾਂ ਦੀ ਬੀਮਾਰੀ ਕਾਰਨ ਅੱਖ ਖੁਲ੍ਹਦਿਆਂ ਹੀ ਉੱਠ ਬੈਠਣ ਤੋਂ ਝਿਜਕ ਆਉਣ ਲੱਗੀ ਸੀ। ਕੀ...

Advertisement
  • featured-img_1105679

      ਵਕਤ ਦੇ ਵਹਾਅ ਨਾਲ ਜ਼ਿਆਦਾਤਰ ਯਾਦਾਂ ਧੁੰਦਲੀਆਂ ਪੈ ਜਾਂਦੀਆਂ ਹਨ, ਪਰ ਕੁਝ ਅਜਿਹੀਆਂ ਵੀ ਹੁੰਦੀਆਂ ਨੇ ਜੋ ਕਈ ਦਹਾਕੇ ਬੀਤਣ ਮਗਰੋਂ ਵੀ ਚੇਤਿਆਂ ’ਚ ਇੰਜ ਤਾਜ਼ਾ ਰਹਿੰਦੀਆਂ ਨੇ, ਜਿਵੇਂ ਕੱਲ੍ਹ ਦੀ ਹੀ ਗੱਲ ਹੋਵੇ। ਇਹ ਵਾਕਿਆ ਉਦੋਂ ਦਾ ਹੈ,...

  • featured-img_1105678

    ਪੁੱਤਰ ਖੇਤਾਂ ਦੇ ਮਿੱਟੀ ਨਾਲ ਰੋਜ਼ ਘੁਲਦੇ, ਘੁਲਦਾ ਮਿੱਲ ਨਾਲ ਰਹੇ ਮਜ਼ਦੂਰ ਮੀਆਂ। ਛੋਟੀ ਦੁਕਾਨ ਦਾ ਮਾਲਕ ਹੈ ਸੁਖੀ ਨਾਹੀਂ, ਮਾਇਆ ਓਥੋਂ ਵੀ ਰਹਿੰਦੜੀ ਦੂਰ ਮੀਆਂ। ਮਾੜਾ-ਚੰਗਾ ਸਭ ਉਨ੍ਹਾਂ ਦਾ ਖ਼ੂਬ ਵਿਕਦਾ, ਜਿਹੜੇ ਅੱਡੇ ਕਈ ਬਹੁਤ ਮਸ਼ਹੂਰ ਮੀਆਂ। ਪ੍ਰਸਿੱਧੀ ਵਾਲੇ...

  • featured-img_1103108

    ਪਿੰਜਰਾ ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ ਇੱਕ ਚੂਹੇ ਨੇ ਮੈਨੂੰ ਕਈ ਦਿਨਾਂ ਤੋਂ ਪ੍ਰੇਸ਼ਾਨ ਕੀਤਾ ਹੋਇਆ ਸੀ। ਕਦੇ ਉਹ ਛਾਬੇ ’ਚ ਪਈਆਂ ਮੇਰੀਆਂ ਰੋਟੀਆਂ ਪੋਣੇ ਸਣੇ ਟੁੱਕ ਜਾਂਦਾ, ਕਦੇ ਮੇਰੇ ਕਾਗਜ਼ ਤੇ ਕੱਪੜੇ ਆਦਿ ਵੀ ਟੁੱਕ ਜਾਂਦਾ। ਗੱਲ ਕੀ, ਰੋਜ਼...

  • featured-img_1103107

    ਮਾਂ ਦੇ ਰੂਪ ’ਚ ਹੋਂਵਦੀ ਅਮਰੀਕ ਸਿੰਘ ਤਲਵੰਡੀ ਕਲਾਂ ਔਰਤ ਨਾਲ ਜਗ ਸੋਭਦਾ, ਇਹ ਔਰਤ ਬੜੀ ਮਹਾਨ, ਮਾਂ ਦੇ ਰੂਪ ’ਚ ਹੋਂਵਦੀ, ਲੋਕੋ ਦੂਸਰਾ ਇਹ ਭਗਵਾਨ। ਪੀਰ ਪੈਗੰਬਰ ਜੋ ਔਲੀਏ ਨੇੇ, ਸਾਰੇ ਇਸ ਦੇ ਜਾਏ, ਭੁੱਲੇ ਭਟਕੇ ਲੋਕਾਂ ਤਾਈਂ, ਸੱਚ...

  • featured-img_1099893

    ਪਿਛਲੀ ਇੱਕ ਸਦੀ ਤੋਂ ਵੱਧ ਸਮੇਂ ਤੋਂ ਦੁਨੀਆ 8 ਮਾਰਚ ਨੂੰ ਮਹਿਲਾ ਦਿਵਸ ਵਜੋਂ ਮਨਾਉਂਦੀ ਆ ਰਹੀ ਹੈ। ਕੌਮਾਂਤਰੀ ਮਹਿਲਾ ਦਿਵਸ ਮਜ਼ਦੂਰਾਂ ਦੇ ਅੰਦੋਲਨ ਤੋਂ ਜਨਮਿਆ ਹੈ, ਜਿਸ ਨੂੰ ਬਾਅਦ ਵਿੱਚ ਸੰਯੁਕਤ ਰਾਸ਼ਟਰ ਵੱਲੋਂ ਮਾਨਤਾ ਦਿੱਤੀ ਗਈ। ਮਹਿਲਾ ਦਿਵਸ ਦੀ...

  • featured-img_1100410

    ਮਨੁੱਖੀ ਭਲਾ ਨਾ ਕਦੀ ਕੋਈ ਜੰਗ ਕਰਦੀ, ਕਰਦੀ ਆਖ਼ਰ ਨੂੰ ਸਦਾ ਨੁਕਸਾਨ ਮੀਆਂ। ਡਿੱਗਦੀ ਦੇਸ਼ਾਂ ਦੀ ਸਦਾ ਹੈ ਆਰਥਿਕਤਾ, ਮਰਦੇ ਈ ਲੋਕਾਂ ਦੇ ਪੁੱਤਰ ਜਵਾਨ ਮੀਆਂ। ਖ਼ੂਨ-ਖਰਾਬਾ ਜਦ ਹੋਵੇ ਨਹੀਂ ਰੋਕ ਸਕਦਾ, ਵਿੰਹਦਾ ਈ ਦਰਸ਼ਕਾਂ ਵਾਂਗ ਜਹਾਨ ਮੀਆਂ। ਜਿਹੜਾ ਦੇਸ਼...

  • featured-img_1100376

    ਖੱਬਲ ਪਾਲ ਕੌਰ ਸੁਣਿਆ ਏ ਕਿ ਜਦੋਂ ਮੈਂ ਜੰਮੀ ਸਾਂ ਤਾਂ ਮੈਨੂੰ ਵੇਖ ਕੇ ‘ਕਿਸੇ’ ਨੇ ਮੂੰਹ ਫੇਰ ਲਿਆ ਸੀ ਤੇ ‘ਕਿਸੇ’ ਨੇ ਪਿੱਠ ਕਰ ਲਈ ਸੀ ਤੇ ਜਿਵੇਂ ਕਹਿੰਦੇ ਨੇ ਕਿ ਬੱਚਾ ਇੱਕੀ ਦਿਨਾਂ ਵਿੱਚ ਪਿਓ ਦੀ ਪੱਗ ਪਛਾਣ...

  • featured-img_1099888

    ਹਰ ਸਾਲ 8 ਮਾਰਚ ਦੀ ਸਵੇਰ ਜਦੋਂ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ, ਔਰਤਾਂ ਦੀ ਮਹਿਮਾ ਦੇ ਸੋਹਲਿਆਂ ਨਾਲ ਭਰ ਜਾਂਦਾ ਹੈ ਤਾਂ ਮਨ ਵਿੱਚ ਸੁਭਾਵਿਕ ਹੀ ਸਵਾਲ ਉੱਠਦਾ ਹੈ ਕਿ ਕੀ ਇਹ ਜਸ਼ਨ ਉਸ ਔਰਤ ਤੱਕ ਵੀ ਪਹੁੰਚਦੇ ਹਨ ਜਿਸ ਦੀਆਂ...

  • featured-img_1100350

    ਅੰਮ੍ਰਿਤਾ ਪ੍ਰੀਤਮ ਨੇ ਆਪਣੀਆਂ ਕਵਿਤਾਵਾਂ ਰਾਹੀਂ ਹੀ ਨਹੀਂ ਸਗੋਂ ਕਹਾਣੀਆਂ ਵਿੱਚ ਵੀ ਔਰਤ ਮਨ ਦੀਆਂ ਪਰਤਾਂ ਨੂੰ ਉਘੇੜਿਆ ਹੈ। ਉਸ ਦੀ ਲਿਖੀ ਹਥਲੀ ਕਹਾਣੀ ‘ਸ਼ਾਹ ਦੀ ਕੰਜਰੀ’ ਵਿੱਚ ਸ਼ਾਹ ਦੀ ਵਿਆਹੁਤਾ ਪਤਨੀ ਅਤੇ ਉਸ ਦੇ ਵਿਆਹ ਤੋਂ ਬਾਹਰੇ ਸਬੰਧਾਂ ਵਾਲੀ ਔਰਤ ਦਰਮਿਆਨ ਸੰਵਾਦ ਉਨ੍ਹਾਂ ਦੋਵਾਂ ਦੇ ਮਨਾਂ ਦੀਆਂ ਗੁੰਝਲਾਂ ਤੇ...

  • featured-img_1099885

    ਹਰ ਸਾਲ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਾ ਅਸਲ ਮਕਸਦ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਚੇਤੰਨ ਕਰਨ ਦੇ ਨਾਲ਼-ਨਾਲ਼ ਉਨ੍ਹਾਂ ਦੇ ਹੱਕਾਂ ਦੀ ਰਾਖੀ ਕਰਨ ਲਈ, ਨਿਆਂ ਪੂਰਨ ਲਿੰਗ ਭੇਦ ਰਹਿਤ ਸਮਾਜ ਦੀ...

  • featured-img_1099773

    ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਨੇ ਔਰਤਾਂ ਦੀ ਸਥਿਤੀ ਅਤੇ ਸਮਾਜਿਕ ਪ੍ਰਗਤੀ ਬਾਰੇ ਕਿਹਾ ਸੀ, ‘‘ਮੈਂ ਕਿਸੇ ਸਮਾਜ ਦੀ ਤਰੱਕੀ ਨੂੰ ਇਸ ਗੱਲ ਤੋਂ ਮਾਪਦਾ ਹਾਂ ਕਿ ਇਸ ਦੀਆਂ ਔਰਤਾਂ ਨੇ ਕਿੰਨੀ ਤਰੱਕੀ ਕੀਤੀ ਹੈ।’’ ਹਰ ਸਾਲ...

  • featured-img_1099883

    ਇਸੇ ਜਨਵਰੀ ਦੀ ਇੱਕ ਸਰਦ ਜਿਹੀ ਸ਼ਾਮ ਮੈਂ ਆਪਣੀ ਡਿਊਟੀ ਤੋਂ ਸਿੱਧਾ ਹੀ ਬਚਿੰਤ ਕੌਰ ਦੇ ਘਰ ਪੁੱਜੀ। ਇਸੇ ਦਿਨ ਸਵੇਰੇ ਹੀ ਪੰਜਾਬ ਕਲਾ ਪਰਿਸ਼ਦ ਦੀ ਮੀਟਿੰਗ ਵਿੱਚ ਉਸ ਨੂੰ ਮਾਤ-ਭਾਸ਼ਾ ਗੌਰਵ ਸਨਮਾਨ ਦੇਣ ਦਾ ਐਲਾਨ ਹੋਇਆ ਸੀ। ਮੈਂ ਫੋਨ...

  • featured-img_1095260

    ਚੋਣ ਕਮਿਸ਼ਨ ਤੋਂ ਕਿਸੇ ਦਾ ਫੋਨ ਆਇਆ, ਲੱਗੇ ਤਸਦੀਕ ਸੀ ਵੋਟ ਦੀ ਕਰਨ ਮੀਆਂ। ਸਵਾਲ ਪੁੱਛੇ ਗਏ ਪਹਿਲੇ ਸਨ ਨਹੀਂ ਔਖੇ, ਮਗਰੋਂ ਹੋ ਗਿਆ ਚੈਨ ਫਿਰ ਹਰਨ ਮੀਆਂ। ਕਈ-ਕਈ ਵਰ੍ਹੇ ਪਿਛਾਂਹ ਤੱਕ ਜਾਣ ਪੁੱਛੀ, ਦੱਸਣ ਬਾਝ ਨਹੀਂ ਲੱਗਿਆ ਸਰਨ ਮੀਆਂ।...

  • featured-img_1095199

    ਕੁਝ ਕਿਤਾਬਾਂ ਪੁਸਤਕ ਮੇਲੇ ਵਿੱਚੋਂ ਰੀਝ ਨਾਲ ਖ਼ਰੀਦ ਤਾਂ ਲਈਆਂ ਜਾਂਦੀਆਂ ਹਨ, ਪਰ ਉਹ ਬਿਨਾਂ ਪੜ੍ਹਿਆਂ ਹੀ ਕਈ ਮਹੀਨੇ ਤੇ ਫਿਰ ਸਾਲਾਂਬੱਧੀ ਅਲਮਾਰੀ ’ਚ ਪਈਆਂ ਰਹਿੰਦੀਆਂ ਹਨ ਤੇ ਕੁਝ ਕਿਤਾਬਾਂ ਅਜਿਹੀਆਂ ਵੀ ਹੁੰਦੀਆਂ ਹਨ, ਜਿਨ੍ਹਾਂ ਨੂੰ ਇੱਕ ਵਾਰ ਪੜ੍ਹਨਾ ਸ਼ੁਰੂ...

  • featured-img_1095185

    ਪਿੰਡਾਂ ਦੀ ਇੱਕ ਅਲੱਗ ਹੀ ਦੁਨੀਆ ਹੁੰਦੀ ਹੈ। ਇੱਥੇ ਲੋਕ ਸਿਰਫ਼ ਨਾਵਾਂ ਨਾਲ ਨਹੀਂ ਸਗੋਂ ਸਬੰਧਾਂ, ਥਾਵਾਂ ਅਤੇ ਯਾਦਾਂ ਨਾਲ ਜਾਣੇ ਜਾਂਦੇ ਹਨ। ਖ਼ਾਸਕਰ ਔਰਤਾਂ ਦੀ ਪਛਾਣ ਅਕਸਰ ਆਪਣੇ ਪੇਕੇ ਪਿੰਡ ਦੇ ਨਾਂ ਨਾਲ ਜੁੜ ਜਾਂਦੀ ਹੈ। ਵਿਆਹ ਮਗਰੋਂ ਉਹਦਾ...

  • featured-img_1095176

    ਤੈਨੂੰ ਫਿਰ ਵੀ ਵੇਖ ਸਕਦਾ ਹਾਂ... - ਜਤਿੰਦਰ ਔਲਖ ਕੱਢ ਲਵੋ ਮੇਰੀਆਂ ਅੱਖਾਂ ਮੈਂ ਤੈਨੂੰ ਫਿਰ ਵੀ ਵੇਖ ਸਕਦਾ ਹਾਂ ਬੰਦ ਕਰ ਦਿਓ ਮੇਰੇ ਕੰਨ ਫਿਰ ਵੀ ਸੁਣ ਸਕਦਾ ਹਾਂ ਤੇਰੀ ਆਵਾਜ਼ ਬਿਨਾਂ ਪੈਰਾਂ ਦੇ ਪਹੁੰਚ ਸਕਦਾ ਹਾਂ ਤੇਰੇ ਕੋਲ...

  • featured-img_1095186

    ਲੜਾਈ ਸ਼ੁਰੂ ਹੋਈ ਤਾਂ ਲੂਇਗੀ ਨਾਮ ਦੇ ਇੱਕ ਸ਼ਖ਼ਸ ਨੇ ਪੁੱਛਿਆ ਕਿ ਕੀ ਉਹ ਬਤੌਰ ਸਵੈਮ-ਸੇਵਕ ਫ਼ੌਜ ਵਿੱਚ ਸ਼ਾਮਿਲ ਹੋ ਸਕਦਾ ਹੈ? ਸਾਰੇ ਲੋਕਾਂ ਨੇ ਉਸ ਵੱਲ ਪ੍ਰਸ਼ੰਸਾ ਭਰੀਆਂ ਨਜ਼ਰਾਂ ਨਾਲ ਵੇਖਿਆ। ਲੂਇਗੀ ਉਸ ਜਗ੍ਹਾ ਗਿਆ, ਜਿੱਥੇ ਉਹ ਸਭ ਨੂੰ...

  • featured-img_1095175

    ਅਪਰੇਸ਼ਨ ਥੀਏਟਰ ’ਚੋਂ ਬਾਹਰ ਆਉਂਦਿਆਂ ਹੀ ਸਲੇਮ ਅਹਿਮਦ ਨੇ ਕੁੰਵਰ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਹੁਣ ਫ਼ਿਕਰ ਵਾਲੀ ਕੋਈ ਗੱਲ ਨਹੀਂ, ਕ੍ਰਿਟੀਕਲ ਸਟੇਜ ’ਚੋਂ ਮਰੀਜ਼ ਨੂੰ ਕੱਢ ਲਿਆਂਦਾ ਹੈ। ਕੁੰਵਰ ਤ੍ਰਭਕਿਆ! ਉਸ ਦੇ ਸਾਹਮਣੇ ਤਾਂ ਘੰਟਾ ਪਹਿਲਾਂ ਵਾਪਰੀ ਘਟਨਾ ਰੀਲ...

  • featured-img_1093275

    ਲਾਸ਼ਾਂ ਪਰਮਜੀਤ ਸਿੰਘ ਨਿੱਕੇ ਘੁੰਮਣ ਡਰਾਈਵਰ ਕਾਰ ਚਲਾ ਰਿਹਾ ਸੀ। ਕਾਰ ਦੀ ਪਿਛਲੀ ਸੀਟ ’ਤੇ ਬੈਠਿਆਂ ਹਾਲੇ ਮੇਰੀ ਅੱਖ ਮਾੜੀ ਜਿਹੀ ਲੱਗੀ ਹੀ ਸੀ ਕਿ ਮੇਰੇ ਨਾਲ ਬੈਠੀ ਮੇਰੀ ਬਾਰਾਂ ਕੁ ਸਾਲ ਦੀ ਬੇਟੀ ਅਚਾਨਕ ਚੀਕ ਕੇ ਬੋਲੀ ‘‘ਮੰਮੀ.. ਮੰਮੀ.....

  • featured-img_1090152

    ਸੜਕਾਂ ਉੱਤੇ ਬੱਸ ਭੀੜ ਆ ਭੀੜ ਦਿਸਦੀ, ਲੱਭਦੀ ਮੁਸ਼ਕਲ ਆ ਲੰਘਣ ਨੂੰ ਥਾਂ ਮੀਆਂ। ਕਿਸੇ ਨੇ ਦਫਤਰ, ਸਕੂਲ ਜਾਂ ਕਿਤੇ ਜਾਣਾ, ਘਰ ਵਿੱਚ ਉਡੀਕਦੀ ਕਿਸੇ ਦੀ ਮਾਂ ਮੀਆਂ। ਕਿਸੇ ਬਜ਼ੁਰਗ ਨੇ ਸੜਕ ਸੀ ਪਾਰ ਕਰਨੀ, ਫਸ ਗਿਆ ਆਣ ਉਹ ਥਾਉਂ...

  • featured-img_1089953

    ਬੁੱਲ੍ਹੇ ਦੀ ਦਰਗਾਹ ਡਾ. ਸੁਖਪਾਲ ਸੰਘੇੜਾ ਇਹ ਕੈਸਾਕਰਮ ਕਮਾ ਰਹੇ ਓ? ਦਰਗਾਹ ਬੁੱਲ੍ਹੇ ਦੀ ਢਾਹ ਰਹੇ ਓ। ਕਿਉਂ ਕੱਟੜਵਾਦ ਕੁਹਾੜੇ ਨੂੰ ਮਨੁੱਖਤਾ ’ਤੇ ਤੁਸੀਂ ਚਲਾ ਰਹੇ ਓ? ਤੁਹਾਡੀ ਤਾਰ ਨੇ ਜੋ ਖੜਕਾ ਰਹੇ ਉਨ੍ਹਾਂ ਸੁਪਨੇ ਫਾਸ਼ੀ ਆ ਰਹੇ ਤੁਹਾਨੂੰ ਉਸੇ...

  • featured-img_1089952

    ‘‘ਹੈਲੋ, ਕਾਜਲ ਕਿਵੇਂ ਆ! ਘਰੇ ਸਭ ਠੀਕ ਹੈ ਨਾ!’’ ਹਮੇਸ਼ਾ ਵਾਂਗ ਦਫ਼ਤਰ ਦੀ ਮੁਖੀ ਮੈਡਮ ਭਾਗੋ ਨੇ ਡਿਊਟੀ ’ਤੇ ਆਈ ਕਾਜਲ ਨੂੰ ਰੋਟੀ ਵਾਲਾ ਡੱਬਾ ਮੇਜ਼ ਉੱਤੇ ਰੱਖਦਿਆਂ ਪੁੱਛਿਆ। ਕਾਜਲ ਦੇ ਘਰ ਕੁਝ ਦਿਨਾਂ ਤੋਂ ਖਿੱਚੋ-ਤਾਣ ਚੱਲ ਰਹੀ ਸੀ, ਜਿਸ...

  • featured-img_1089951

    ਜਰਮਨ ਕਹਾਣੀ ਇਹ ਗੱਲ ਤੁਸੀਂ ਬੜੀ ਵਾਰ ਸੁਣੀ ਹੋਵੇਗੀ ਕਿ ਕਾਮਯਾਬੀ ਦਾ ਰਾਜ਼ ਸਖ਼ਤ ਮਿਹਨਤ ਹੈ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣ ਲੱਗੀ ਹਾਂ ਕਿ ਕਾਮਯਾਬੀ ਦਾ ਇੱਕ ਹੋਰ ਰਾਜ਼ ਹੈ: ਕੁਰਬਾਨੀ। ਜਿਹੜੀ ਸੱਚੀ ਕਹਾਣੀ ਹੁਣ ਤੁਸੀਂ ਪੜ੍ਹੋਗੇ, ਉਹ ਇਸ...

  • featured-img_1089845

    ਗੁਰੂ ਤੇਗ਼ ਬਹਾਦਰ ਸਾਹਿਬ ਦੇ ਅਨਿੰਨ ਸਿੱਖ: ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ’ ਡਾ. ਮਨਮੋਹਨ ਦੀ ਨਵੀਂ ਪੁਸਤਕ ਹੈ। ਡਾ. ਮਨਮੋਹਨ ਪੰਜਾਬੀ ਦੀ ਸਮਕਾਲੀ ਪ੍ਰਬੁੱਧ ਚਿੰਤਨਸ਼ੀਲ ਧਾਰਾ ਦਾ ਪ੍ਰਸਿੱਧ ਬਹੁ-ਪੱਖੀ ਲੇਖਕ ਹੈ। ਉਸ ਦੀ ਸਾਹਿਤਕ ਸਾਧਨਾ ਵਿੱਚ...

  • featured-img_1089842

    ਨਾਮ: ਮੋਹਨ ਸਿੰਘ ਪਿਤਾ: ਮੁਨਸ਼ੀ ਸ਼ੇਰ ਸਿੰਘ ਉਬਰਾਏ ਮਾਤਾ: ਮੂਲਾਂ ਦੇਵੀ ਖਾਨਦਾਨ ਬਾਰੇ ਨਾ ਮੈਂ ਕਦੇ ਪੁੱਛਿਆ ਨਾ ਹੀ ਪਿਤਾ ਜੀ ਨੇ ਕਦੇ ਦੱਸਿਆ, ਬੱਸ ਇੰਨਾ ਕਹਿੰਦੇ ਸੁਣਿਆ ਕਿ ਦਾਦਾ ਜੀ ਦਾ ਨਾਮ ਰਾਜ ਕੰਵਰ ਸੀ ਜੋ ਪਿੰਡ ਪਾਦਸ਼ਾਹਾਨ ਤਹਿਸੀਲ...

Advertisement