ਜ਼ਮੀਨ ਕਿਸਾਨ ਦੀ ਜੀਵਨ ਰੇਖਾ ਐਤਵਾਰ 27 ਜੁਲਾਈ ਨੂੰ ਅਮਰਜੀਤ ਸਿੰਘ ਵੜੈਚ ਦਾ ਲੇਖ ‘ਕਿਸਾਨ ਅਤੇ ਲੈਂਡ ਪੂਲਿੰਗ ਪਾਲਿਸੀ’ ਧਿਆਨ ਨਾਲ ਪੜ੍ਹਿਆ ਕਿਉਂਕਿ ਜ਼ਮੀਨ ਥੋੜ੍ਹੀ ਹੋਵੇ ਜਾਂ ਬਹੁਤੀ, ਕਿਸਾਨ ਦੀ ਜੀਵਨ ਰੇਖਾ ਹੈ। ਪੰਜਾਬ ਦੇ ਕੁੱਲ ਪਿੰਡ 13000 ਤੋਂ ਕੁਝ...
Advertisement
ਸੋਚ ਸੰਗਤ
ਸੱਤ ਅਕਤੂਬਰ, 2023 ਨੂੰ ਹਮਾਸ ਵੱਲੋਂ 1,200 ਲੋਕਾਂ ਨੂੰ ਮਾਰਨ ਅਤੇ 251 ਇਜ਼ਰਾਇਲੀਆਂ ਨੂੰ ਬੰਧਕ ਬਣਾਉਣ ਦਾ ਬਦਲਾ ਲੈਣ ਲਈ ਇਜ਼ਰਾਈਲ ਵੱਲੋਂ ਫਲਸਤੀਨ ਉੱਤੇ ਲਗਭਗ ਦੋ ਸਾਲ ਤੋਂ ਚੱਲ ਰਹੀ ਜੰਗ ਦੇ ਖ਼ਤਮ ਹੋਣ ਦਾ ਕੋਈ ਸੰਕੇਤ ਨਹੀਂ ਹੈ। ਉਦੋਂ...
ਅਣਵੰਡਿਆ ਪੰਜਾਬ ਭੂਗੋਲਿਕ, ਸੱਭਿਆਚਾਰਕ, ਇਤਿਹਾਸਕ ਤੇ ਭਾਸ਼ਾਈ ਪੱਖੋਂ ਇੱਕ ਇਕਾਈ ਦੇ ਰੂਪ ਵਿੱਚ ਨਜ਼ਰ ਆਉਂਦਾ ਹੈ। ਲੰਮੇ ਇਤਿਹਾਸ ਤੇ ਜੰਗਾਂ-ਯੁੱਧਾਂ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਵਿਸ਼ਾਲ ਰੂਪ ਦਿੱਤਾ ਜੋ ਅੰਗਰੇਜ਼ੀ ਰਾਜ ਸਮੇਂ ਤੱਕ ਇੰਜ ਹੀ ਰਿਹਾ। ਅੰਗਰੇਜ਼ਾਂ ਨੇ...
ਮਹਾਤਮਾ ਗਾਂਧੀ ਦੇ ਚਾਰ ਪੁੱਤਰ ਸਨ। ਆਪਣੇ ਦੋ ਵੱਡੇ ਪੁੱਤਰਾਂ ਹਰੀਲਾਲ ਅਤੇ ਮਣੀਲਾਲ ਨਾਲ ਉਨ੍ਹਾਂ ਦਾ ਵਰਤਾਓ ਬਹੁਤ ਸਖ਼ਤ ਸੀ ਤੇ ਤੀਜੇ ਪੁੱਤਰ ਰਾਮਦਾਸ ਨੂੰ ਅਕਸਰ ਦਬਾਉਂਦੇ ਰਹਿੰਦੇ ਸਨ। ਜਦੋਂ ਉਨ੍ਹਾਂ ਦੇ ਚੌਥੇ ਪੁੱਤਰ ਦੇਵਦਾਸ ਦਾ ਜਨਮ ਹੋਇਆ ਤਦ ਤੀਕ...
Advertisement
ਅਰਵਿੰਦਰ ਜੌਹਲ ਕਾਂਗਰਸ ਆਗੂ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਵੀਰਵਾਰ ਨੂੰ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਚੋਣ ਧਾਂਦਲੀਆਂ ਤੇ ਖ਼ਾਮੀਆਂ ਨੂੰ ਸਬੂਤਾਂ ਨਾਲ ਉਜਾਗਰ ਕਰਨ ਦੇ ਦਾਅਵੇ ਨੇ ਸਮੁੱਚੀ...
ਅਰਵਿੰਦਰ ਜੌਹਲ ਫਰਾਂਸ, ਬਰਤਾਨੀਆ ਅਤੇ ਕੈਨੇਡਾ ਨੇ ਸਤੰਬਰ ਮਹੀਨੇ ਹੋਣ ਵਾਲੀ ਸੰਯੁਕਤ ਰਾਸ਼ਟਰ ਦੀ ਮੀਟਿੰਗ ਵਿੱਚ ਫਲਸਤੀਨ ਨੂੰ ਮਾਨਤਾ ਦੇਣ ਦੀ ਗੱਲ ਆਖੀ ਹੈ। ਦੁੱਖ ਦੀ ਗੱਲ ਇਹ ਹੈ ਕਿ ਕੈਨੇਡਾ ਨੇ ਅਜੇ ਇਹ ਗੱਲ ਮੂੰਹੋਂ ਕੱਢੀ ਹੀ ਸੀ ਕਿ...
ਅਰਵਿੰਦਰ ਜੌਹਲ ਭਾਰਤ ਦੇ ਲੋਕਾਂ ਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਸਾਡਾ ਦੇਸ਼ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਹੈ ਅਤੇ ਦੇਸ਼ ਦੇ ਸਿਆਸੀ ਆਗੂ ਜਦੋਂ ਵੀ ਵਿਦੇਸ਼ ਦੌਰਿਆਂ ’ਤੇ ਜਾਂਦੇ ਹਨ ਤਾਂ ਮਾਣ ਨਾਲ ਵਾਰ ਵਾਰ ਆਖਦੇ...
ਜਾਣਕਾਰੀ ਭਰਪੂਰ ਲੇਖ ਐਤਵਾਰ 20 ਜੁਲਾਈ ਦੇ ਅੰਕ ਵਿੱਚ ਚਮਨ ਲਾਲ ਦਾ ਬਟੁਕੇਸ਼ਵਰ ਦੱਤ ਬਾਰੇ ਛਪਿਆ ਲੇਖ ਇੱਕ ਅਹਿਮ ਖੋਜ ਪੱਤਰ ਹੈ ਜੋ ਉਨ੍ਹਾਂ ਦੇ ਜੀਵਨ, ਦੇਣ, ਭਗਤ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧ, ਸਬੰਧਿਤ ਕਿਤਾਬਾਂ ਤੇ ਲੋਕਾਂ ਦੇ...
ਪੰਜਾਬ ਸਰਕਾਰ ਦੀ ‘ਲੈਂਡ ਪੂਲਿੰਗ ਪਾਲਿਸੀ 2025’ ਬਾਰੇ ਸਰਕਾਰੀ ਬਿਆਨਾਂ ਤੇ ਸਰਕਾਰੀ ਦਸਤਾਵੇਜ਼ਾਂ ਵਿੱਚ ਇਕ ਵੱਡਾ ਪਾੜਾ ਹੈ। ਸਰਕਾਰ ਵੱਲੋਂ ਵਾਰ ਵਾਰ ਇਹ ਕਿਹਾ ਜਾ ਰਿਹਾ ਹੈ ਕਿ ਇਸ ਨੀਤੀ ਤਹਿਤ ਕਿਸੇ ਦੀ ਵੀ ਜ਼ਮੀਨ ‘ਧੱਕੇ’ ਨਾਲ ਜਾਂ ‘ਮਰਜ਼ੀ’ ਤੋਂ...
ਪਿਛਲੇ ਦਿਨੀਂ ਲੰਮੀ ਦੂਰੀ ਦੇ ਸਭ ਤੋਂ ਬਜ਼ੁਰਗ ਦੌੜਾਕ ਫੌਜਾ ਸਿੰਘ ਦੀ ਸੜਕ ਹਾਦਸੇ ’ਚ ਹੋਈ ਅਚਾਨਕ ਮੌਤ ਦੀ ਖ਼ਬਰ ਮੀਡੀਆ ਵਿੱਚ ਲਗਾਤਾਰ ਚਰਚਾ ’ਚ ਰਹੀ। ਬਾਬਾ ਫੌਜਾ ਸਿੰਘ ਆਪਣੇ ਸਿਰੜ, ਮਿਹਨਤ ਅਤੇ ਬੁਲੰਦ ਹੌਸਲੇ ਨਾਲ ਇੱਕ ਸਦੀ ਤੋਂ ਵੱਧ...
ਚੌਦਾਂ ਸਤੰਬਰ 1923 ਨੂੰ ਸ਼ੁਰੂ ਹੋਏ ਜੈਤੋ ਦੇ ਮੋਰਚੇ ਦਾ ਅੰਤ 21 ਜੁਲਾਈ 1924 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀਨਿਧਾਂ ਵੱਲੋਂ ਜੈਤੋ ਦੇ ਗੁਰਦੁਆਰਾ ਗੰਗਸਰ ਸਾਹਿਬ ਵਿੱਚ ਅਖੰਡ ਪਾਠ ਸ਼ੁਰੂ ਹੋਣ ਨਾਲ ਹੋਇਆ। ਮੋਰਚੇ ਦੇ...
ਅਰਵਿੰਦਰ ਜੌਹਲ ਪਿਛਲੇ ਕੁਝ ਹਫ਼ਤਿਆਂ ਤੋਂ ਭਾਰਤੀ ਚੋਣ ਕਮਿਸ਼ਨ ਵੱਲੋਂ ਬਿਹਾਰ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸ਼ੁਰੂ ਕੀਤੀ ਗਈ ਇੱਕ ਅਹਿਮ ਕਵਾਇਦ ਖ਼ਬਰਾਂ ’ਚ ਹੈ। ਸਰ (SIR) ਨਾਮ ਵਾਲੀ ਇਹ ਚੋਣ ਪ੍ਰਕਿਰਿਆ ਇਸ ਅਹਿਮ ਸੂਬੇ ਵਿੱਚ ਹੋਣ ਵਾਲੀਆਂ...
ਰਾਮਚੰਦਰ ਗੁਹਾ ਮੈਂ 2006 ਵਿੱਚ, ਹੁਣ ਬੰਦ ਹੋ ਚੁੱਕੇ, ‘ਟਾਈਮ ਆਊਟ ਮੁੰਬਈ’ ਵਿੱਚ ਇੱਕ ਲੇਖ ਲਿਖਿਆ ਸੀ, ਜਿਸ ਵਿੱਚ ਕਿਸੇ ਸ਼ਹਿਰੀ ਖੇਤਰ ਨੂੰ ‘ਵਿਸ਼ਵ ਸ਼ਹਿਰ’ ਮੰਨੇ ਜਾਣ ਦੇ ਮਾਪਦੰਡ ਨਿਰਧਾਰਤ ਕੀਤੇ ਸਨ। ਮੈਂ ਦਲੀਲ ਦਿੱਤੀ ਸੀ ਕਿ ਵਿਸ਼ਵ ਸ਼ਹਿਰ ਦਾ...
ਅਰਵਿੰਦਰ ਜੌਹਲ ਨਿਰਸੰਦੇਹ, ਇਸ ਸਾਲ ਦੇ ਤੀਜੇ ਮਹੀਨੇ ਦੀ ਪਹਿਲੀ ਤਰੀਕ ਤੋਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਇੱਕ ਚੰਗਾ ਉੱਦਮ ਕਿਹਾ ਜਾ ਸਕਦਾ ਹੈ। ਬੀਤੇ ਦਿਨੀਂ ਇਸ ਮੁਹਿੰਮ ਸਬੰਧੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ...
ਦਿਲ ਦੇ ਨਾਲ ਕੋਈ ਸੋਚ ਸੰਵਾਦ ਕਰਦੀ, ਲੰਮੀ ਸੋਚਾਂ ਦੀ ਹੁੰਦੀ ਜਾਏ ਲੜੀ ਮੀਆਂ। ਵਹਿਣ ਦਿਲਾਂ ਦੇ ਕਦੀ ਆ ਜ਼ੋਰ ਪਾਉਂਦੇ, ਖੁੱਲ੍ਹਦਾ ਮੂੰਹ ਹੈ ਮਾਰਨ ਨੂੰ ਤੜ੍ਹੀ ਮੀਆਂ। ਰਸਤਾ ਘੇਰ ਦਿਮਾਗ ਫਿਰ ਆਣ ਖੜਦਾ, ਕਹਿੰਦਾ ਠਹਿਰ ਤੂੰ ਹੋਰ ਦੋ ਘੜੀ...
ਪ੍ਰੋ. (ਸੇਵਾਮੁਕਤ) ਸੁਖਦੇਵ ਸਿੰਘ ਮਨੁੱਖੀ ਚੇਤਨਾ ਅਤੇ ਮਿਹਨਤ ਨਾਲ ਗਿਆਨ ਦਾ ਵਿਕਾਸ ਇੱਕ ਸਮਾਜਿਕ ਸ਼ਕਤੀ ਵਜੋਂ ਹੋਇਆ ਹੈ। ਗਿਆਨ ਦਾ ਵਿਕਾਸ ਕਿਸੇ ਵਿਅਕਤੀ ਵਿਸ਼ੇਸ਼ ਜਾਂ ਸਮੂਹ ਦੀ ਕਿਸੇ ਇੱਕ ਕੋਸ਼ਿਸ਼ ਦਾ ਨਤੀਜਾ ਨਹੀਂ ਹੁੰਦਾ ਸਗੋਂ ਮਨੁੱਖ ਦੀਆਂ ਨਿਰੰਤਰ ਬਹੁਤ ਸਾਰੀਆਂ...
ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ ਪੁਸਤਕ ‘ਚੰਗੇ ਚੰਗੇ’ (ਕੀਮਤ: 350 ਰੁਪਏ; ਪੰਨੇ:174; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਬਜ਼ੁਰਗ ਸਾਹਿਤਕਾਰ ਜੋਧ ਸਿੰਘ ਮੋਗਾ ਦੀ ਸੱਤਵੀਂ ਕਿਤਾਬ ਹੈ, ਜਿਸ ਵਿੱਚ ਵਾਰਤਕ ਅਤੇ ਕਵਿਤਾ ਦੇ ਦੋਵੇਂ ਰੰਗ ਹਨ। ਆਪਣੀਆਂ ਲਿਖੀਆਂ ਪਹਿਲੀਆਂ ਛੇ ਕਿਤਾਬਾਂ ਵਿੱਚੋਂ ਮਹੱਤਵਪੂਰਨ ਰਚਨਾਵਾਂ...
ਅਰਵਿੰਦਰ ਜੌਹਲ ਪਿਛਲੇ ਕੁਝ ਸਾਲਾਂ ਤੋਂ ਦੇਸ਼ ਵਿੱਚ ਗੱਦਾਰਾਂ ਅਤੇ ਦੇਸ਼ਧ੍ਰੋਹੀਆਂ ਦੀ ਗਿਣਤੀ ਵਿੱਚ ਕੁਝ ਜ਼ਿਆਦਾ ਹੀ ਵਾਧਾ ਨਹੀਂ ਹੋ ਗਿਆ ਲਗਦਾ? ਬਿਲਕੁਲ ਜੀ, ਏਦਾਂ ਹੀ ਹੈ। ਇਸ ਸੂਚੀ ਵਿੱਚ ਨਵਾਂ ਨਾਂ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਜੁੜ...
ਜਾਣਕਾਰੀ ਭਰਪੂਰ ਲੇਖ ਐਤਵਾਰ 22 ਜੂਨ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਡਾ. ਮੇਘਾ ਸਿੰਘ ਨੇ ਅਖ਼ਬਾਰ ਦੇ ਸਾਬਕਾ ਸੰਪਾਦਕ ਹਰਭਜਨ ਹਲਵਾਰਵੀ ਦੇ ਬੌਧਿਕ ਪੱਖਾਂ ਦਾ ਪਸਾਰ ਕਰਦੀ ਪੁਸਤਕ ਦੀ ਚਰਚਾ ਕੀਤੀ ਹੈ। ਹਰਭਜਨ ਹਲਵਾਰਵੀ ਨੇ ਲੰਮਾ ਸਮਾਂ ਪੰਜਾਬੀ ਟ੍ਰਿਬਿਊਨ ਵਿੱਚ ਰਹਿੰਦਿਆਂ...
ਪ੍ਰੋ. (ਡਾ.) ਸਤਨਾਮ ਸਿੰਘ ਜੱਸਲ ਗੁਰਦਿਆਲ ਦਲਾਲ ਪੰਜਾਬੀ ਸਾਹਿਤ ਦਾ ਸਥਾਪਿਤ ਹਸਤਾਖ਼ਰ ਹੈ। ਉਸ ਦੇ ਸੱਤ ਕਹਾਣੀ ਸੰਗ੍ਰਹਿ- ‘ਬੁੱਢੇ ਦਰਿਆ ਦੀ ਲਹਿਰ’, ‘ਦਹਿਸ਼ਤਗਰਦ’, ‘ਪਲ ਪਲ ਬਦਲਦਾ ਮੌਸਮ’, ‘ਅੰਨ੍ਹੀ ਗਲ਼ੀ ਦਾ ਮੋੜ’, ‘ਫਿਰੌਤੀ’, ‘ਜਿੱਲਣ’; ਇੱਕ ਮਿੰਨੀ ਕਹਾਣੀ ਸੰਗ੍ਰਹਿ ‘ਰਿਵੀ ਤੇ ਲੂਅ’;...
ਗੁਰਦੇਵ ਸਿੰਘ ਸਿੱਧੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਸਾਹਿਬਾਨ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ, ਜ਼ਿੰਮੇਵਾਰੀਆਂ ਅਤੇ ਸੇਵਾਮੁਕਤੀ ਬਾਰੇ ਵਿਧੀ-ਵਿਧਾਨ ਤਿਆਰ ਕਰਨ ਲਈ 20 ਮਈ 2025 ਤੱਕ ਮੰਗੇ ਗਏ ਸੁਝਾਅ ਇਸ ਮਨੋਰਥ ਵਾਸਤੇ ਨਿਰਧਾਰਤ ਮਿਤੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ...
ਅਰਵਿੰਦਰ ਜੌਹਲ ਸਿਆਸਤ ਦੀ ਦੁਨੀਆ ਬਹੁਤ ਅਜੀਬ, ਬੇਦਰਦ ਅਤੇ ਬੇਰਹਿਮ ਹੈ। ਇਸ ਵੇਲੇ ਜਾਰੀ ਇਰਾਨ-ਇਜ਼ਰਾਈਲ ਜੰਗ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੱਲੋਂ ਇਸ ਜੰਗ ਦਾ ਇੱਕ ਵੱਡਾ ਨਿੱਜੀ ਨੁਕਸਾਨ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਕਾਰਨ ਉਨ੍ਹਾਂ...
ਡਾ. ਮੇਘਾ ਸਿੰਘ ਪੰਜਾਬੀ ਕਵਿਤਾ, ਸਾਹਿਤ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਹਰਭਜਨ ਸਿੰਘ ਹਲਵਾਰਵੀ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਨਕਸਲਬਾੜੀ ਲਹਿਰ ਵਿੱਚ ਸਰਗਰਮ ਰਹਿਣ ਉਪਰੰਤ ਤਾਉਮਰ ਮਾਰਕਸਵਾਦੀ ਵਿਚਾਰਾਂ ਦਾ ਧਾਰਨੀ ਹੋਣ ਕਰਕੇ ਉਸ ਦਾ ਨਾਂ ਖੱਬੇ ਪੱਖੀ ਚਿੰਤਕਾਂ ਵਿੱਚ ਆਉਂਦਾ...
ਜਸਬੀਰ ਭੁੱਲਰ ਮੇਰੇ ਇੱਕ ਨਾਵਲ ਦੇ ਪੰਜਵੇਂ ਸਫ਼ੇ ਦੀ ਇਬਾਰਤ ਕੁਝ ਇਸ ਤਰ੍ਹਾਂ ਹੈ; ਸੁਪਨੇ ਪੱਲੇ ਬੰਨ੍ਹ ਕੇ ਤੁਰ ਗਏ ਉਨ੍ਹਾਂ ਪੁੱਤਾਂ ਦੇ ਨਾਂ ਜਿਨ੍ਹਾਂ ਉੱਤੇ ਵਕਤ ਨੇ ਲੀਕ ਫੇਰ ਦਿੱਤੀ ਹੈ ਅਤੇ ਉਨ੍ਹਾਂ ਮਾਵਾਂ ਦੇ ਨਾਂ ਜਿਨ੍ਹਾਂ ਦੀਆਂ ਬੁੱਢੀਆਂ...
ਅਰਵਿੰਦਰ ਜੌਹਲ ਏਅਰ ਇੰਡੀਆ ਦੇ ਬੋਇੰਗ ਹਵਾਈ ਜਹਾਜ਼ ਨੇ 12 ਮਈ ਨੂੰ ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ ਤੋਂ ਦੁਪਹਿਰ 1.30 ਵਜੇ ਦੇ ਕਰੀਬ ਲੰਡਨ ਜਾਣ ਲਈ ਉਡਾਣ ਭਰੀ। ਉਡਾਣ ਭਰਨ ਦੇ ਤਕਰੀਬਨ 30 ਸਕਿੰਟਾਂ ਵਿੱਚ ਹੀ ਇਹ...
ਜਵਾਬ ਮੰਗਦੇ ਸਵਾਲ ਐਤਵਾਰ ਪਹਿਲੀ ਜੂਨ ਦੇ ‘ਦਸਤਕ’ ਅੰਕ ਵਿੱਚ ਪ੍ਰਦੀਪ ਮੈਗਜ਼ੀਨ ਦੇ ਲੇਖ ‘ਕ੍ਰਿਕਟ, ਪੈਸਾ ਤੇ ਮੈਚ ਫਿਕਸਿੰਗ’ ਵਿੱਚ ਤਕਰੀਬਨ 25 ਸਾਲ ਪਹਿਲਾਂ ਕ੍ਰਿਕਟ ਦੀ ਦੁਨੀਆ ਵਿੱਚ ਆਏ ਇਸ ਤੂਫ਼ਾਨ ਦਾ ਜ਼ਿਕਰ ਕੀਤਾ ਗਿਆ ਹੈ। ਮੇਰੇ ਸਮੇਤ ਉਸ ਸਮੇਂ...
Advertisement