DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੋਚ ਸੰਗਤ

Advertisement
  • featured-img_902714

    ਅਰਵਿੰਦਰ ਜੌਹਲ ਭਾਰਤੀ ਜਨਤਾ ਪਾਰਟੀ ਦੇ ਆਫੀਸ਼ੀਅਲ ਹੈਂਡਲ ਅਤੇ ਭਾਜਪਾ ਦੇ ਆਈ.ਟੀ. ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਆਪਣੇ ਹੈਂਡਲ ’ਤੇ ਇਹ ਪੋਸਟ ਕੀਤਾ ਕਿ ‘ਘਰ ਘਰ ਸਿੰਧੂਰ’ ਯੋਜਨਾ ਬਾਰੇ ਜੋ ਖ਼ਬਰ ਛਪੀ ਹੈ, ਉਹ ‘ਫੇਕ’ (ਫਰਜ਼ੀ) ਹੈ। 28 ਮਈ...

  • featured-img_902698

    ਉਜਾਗਰ ਸਿੰਘ ਉੱਘੇ ਅਕਾਲੀ ਆਗੂ ਤੇ ਸਿਆਸਤਦਾਨ ਪਦਮ ਭੂਸ਼ਣ ਸੁਖਦੇਵ ਸਿੰਘ ਢੀਂਡਸਾ 89 ਸਾਲ ਦੀ ਉਮਰ ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ ਧੀਮੀ ਆਵਾਜ਼ ਵਿੱਚ ਘੱਟ ਪਰ ਤੋਲ ਕੇ ਸਹਿਜ ਨਾਲ ਬੋਲਦੇ ਸਨ। 1962 ਵਿੱਚ ਸੰਗਰੂਰ...

  • featured-img_902691

    ਪ੍ਰੋ. ਪ੍ਰੀਤਮ ਸਿੰਘ ਪ੍ਰੋ. ਆਰ ਪੀ ਬਾਂਬਾ ਦਾ ਮੈਂ ਬਹੁਤ ਕਦਰਦਾਨ ਰਿਹਾ ਹਾਂ ਜਿਨ੍ਹਾਂ ਦਾ ਕੁਝ ਦਿਨ ਪਹਿਲਾਂ ਦੇਹਾਂਤ ਹੋ ਗਿਆ ਜਦੋਂਕਿ ਕੁਝ ਮਹੀਨਿਆਂ ਬਾਅਦ ਉਹ ਸੌ ਸਾਲ ਦੇ ਹੋ ਜਾਣੇ ਸਨ। ਉਨ੍ਹਾਂ ਦੇ ਤੁਰ ਜਾਣ ’ਤੇ ਮੈਂ ਬਹੁਤ ਉਦਾਸ...

  • featured-img_900254

    ਅਰਵਿੰਦਰ ਜੌਹਲ ਭਾਰਤ-ਪਾਕਿਸਤਾਨ ਤਣਾਅ ਦੌਰਾਨ ਟੀ.ਵੀ. ਚੈਨਲਾਂ ਦੀ ਵਿਊਅਰਸ਼ਿਪ (viewership) ਬਾਰੇ ਹਾਲ ਹੀ ’ਚ ਜਾਰੀ ਹੋਈ ਬ੍ਰਾਡਕਾਸਟ ਆਡੀਐਂਸ ਰਿਸਰਚ ਕੌਂਸਲ (ਬਾਰਕ) ਦੀ ਰਿਪੋਰਟ ਦੇ ਅੰਕੜੇ ਸਭ ਦਾ ਧਿਆਨ ਮੰਗਦੇ ਹਨ। ਪਹਿਲਗਾਮ ਦੀ ਬੈਸਰਨ ਵਾਦੀ ਵਿੱਚ 22 ਅਪਰੈਲ ਨੂੰ ਦਹਿਸ਼ਤੀ ਘਟਨਾ...

  • featured-img_900253

    ਆਵਾਜ਼ ਦੇ ਕਹਾਂ ਹੈ! ਕਰਨਲ ਸੋਫੀਆ ਕੁਰੈਸ਼ੀ ਦੇ ਮਾਮਲੇ ’ਚ ਮੁਲਕ ਦੇ ਸਿਰਮੌਰ ਅਹੁਦਿਆਂ ’ਤੇ ਬੈਠੇ ਜਾਂ ਅਹੁਦੇਦਾਰਾਂ ਤੱਕ ਪਹੁੰਚ ਰੱਖਦੇ ਸਿਆਸੀ ਨੇਤਾਵਾਂ ਦੀ ਭਾਸ਼ਾ ਅਤੇ ਭੱਦੀ ਸਰੀਰਕ ਭਾਸ਼ਾ ਨੇ ਦੇਸ਼ ਭਰ ਦੀਆਂ ਰਾਜਨੀਤਕ, ਨਿਆਂਇਕ, ਸਮਾਜਿਕ, ਤਰਕਸ਼ੀਲ, ਵਿਗਿਆਨਕ, ਜਮਹੂਰੀ, ਗਹਿਰ...

  • featured-img_900251

    ਗੁਰਬਚਨ ਸਿੰਘ ਭੁੱਲਰ ਪਾਠਕ ਜਦੋਂ ਕਿਸੇ ਲੇਖਕ ਦੀ ਕੋਈ ਗਲਪ ਰਚਨਾ ਪੜ੍ਹਦਾ ਹੈ, ਉਹਦਾ ਵਾਹ ਕਲਪਿਤ ਪਾਤਰਾਂ ਨਾਲ ਪੈਂਦਾ ਹੈ। ਜੇ ਰਚਨਾ ਵਿਚ ਲੇਖਕ ਹਾਜ਼ਰ ਹੋਵੇ ਵੀ, ਉਹ ਪਾਤਰ ਦਾ ਭੇਖ ਧਾਰਿਆ ਹੋਣ ਕਰਕੇ ਬੇਪਛਾਣ ਰਹਿੰਦਾ ਹੈ। ਜੀਵਨੀ ਤੇ ਸਵੈਜੀਵਨੀ...

  • featured-img_900249

    ਭਾਈ ਅਸ਼ੋਕ ਸਿੰਘ ਬਾਗੜੀਆਂ ਧਰੁਵ ਰਾਠੀ ਵੱਲੋਂ ਐਨੀਮੇਸ਼ਨ ਦੀ ਮਦਦ ਨਾਲ ਸਿੱਖ ਧਰਮ ਬਾਰੇ ਬਣਾਈ ਗਈ ਵੀਡੀਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਅਤੇ ਹੋਰ ਕੱਟੜ ਸਿੱਖਾਂ ਦੇ ਵਿਰੋਧ ਕਾਰਨ ਯੂਟਿਊਬ ਤੋਂ ਹਟਾ ਦਿੱਤੀ ਗਈ ਹੈ। ਭਾਵੇਂ ਇਹ ਵੀਡੀਓ ਬਹੁਤ ਸਾਰੇ...

  • featured-img_897446

    ਅਰਵਿੰਦਰ ਜੌਹਲ ਅਪਰੇਸ਼ਨ ‘ਸਿੰਧੂਰ’ ਤੋਂ ਬਾਅਦ ਜਦੋਂ ਇਸ ਬਾਰੇ ਜਾਣਕਾਰੀ ਦੇਣ ਲਈ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਸੱਜੇ-ਖੱਬੇ ਕਰਨਲ ਸੋਫ਼ੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਯੋਮਿਕਾ ਸਿੰਘ ਬੈਠੀਆਂ ਸਨ ਤਾਂ ਸਮੁੱਚੇ ਦੇਸ਼ ਵਾਸੀ ਬਹੁਤ ਮਾਣ ਮਹਿਸੂਸ ਕਰ ਰਹੇ ਸਨ ਕਿ ਦੇਸ਼...

  • featured-img_897445

    ਮਾਂ ਦੀਆਂ ਯਾਦਾਂ ਐਤਵਾਰ, 11 ਮਈ ਨੂੰ ‘ਪੰਜਾਬੀ ਟ੍ਰਿਬਿਊਨ’ ਦੇ ‘ਦਸਤਕ’ ਅੰਕ ਵਿੱਚ ਥਰਿਟੀ ਈ. ਭਰੂਚਾ ਦੀ ਲਿਖਤ ਦਾ ਲਵਲੀਨ ਜੌਲੀ ਵੱਲੋਂ ਕੀਤਾ ਪੰਜਾਬੀ ਅਨੁਵਾਦ ‘ਬਸ ਇੱਕ ਸਵਾਲ ਮਾਂ’ ਮਾਤ ਦਿਵਸ ’ਤੇ ਮਾਂ ਦੀਆਂ ਯਾਦਾਂ ਤਾਜ਼ਾ ਕਰਾਉਣ ਵਾਲਾ ਲੱਗਾ। ਅੱਜ...

  • featured-img_897443

    ਬੂਟਾ ਸਿੰਘ ਬਰਾੜ ਕਿਸੇ ਵੀ ਜ਼ਬਾਨ ਦੀ ਵਲਦੀਅਤ ਨਿਸ਼ਚਿਤ ਕਰਨੀ ਬੜੀ ਔਖੀ ਹੈ। ਖ਼ਾਸ ਕਰਕੇ ਉਸ ਜ਼ਬਾਨ ਦੀ ਜੋ ਦੁਭਾਸ਼ੀ ਜਾਂ ਬਹੁ-ਭਾਸ਼ੀ ਸਥਿਤੀਆਂ ਦੇ ਅਮਲ ਰਾਹੀਂ ਵਿਕਸਿਤ ਹੋਈ ਹੋਵੇ। ਭਾਵੇਂ ਅਸੀਂ ਜ਼ਬਾਨ ਦਾ ਆਰੰਭ-ਬਿੰਦੂ ਮਿੱਥ ਜ਼ਰੂਰ ਲੈਂਦੇ ਹਾਂ ਪਰ ਕਿਸੇ...

  • featured-img_894476

    ਅਰਵਿੰਦਰ ਜੌਹਲ ਸ਼ਨਿਚਰਵਾਰ ਸ਼ਾਮ ਵੇਲੇ ਜਦੋਂ ਇਹ ਖ਼ਬਰ ਆਈ ਕਿ ਭਾਰਤ ਅਤੇ ਪਾਕਿਸਤਾਨ ਗੋਲੀਬੰਦੀ ਕਰਨ ਅਤੇ ਇੱਕ-ਦੂਜੇ ਖ਼ਿਲਾਫ਼ ਹਮਲਾਵਰ ਕਾਰਵਾਈ ਨਾ ਕਰਨ ਲਈ ਸਹਿਮਤ ਹੋ ਗਏ ਹਨ ਤਾਂ ਇੱਕ ਵਾਰੀ ਸਾਰਿਆਂ ਨੂੰ ਸੁਖ ਦਾ ਸਾਹ ਆਇਆ। ਪਰ ਇਹ ਸਕੂਨ ਬਹੁਤਾ...

  • featured-img_894475

    ਸੰਜੀਵ ਕੁਮਾਰ ਸ਼ਰਮਾ ਜਨਵਰੀ 1990 ਦਾ ਮਹੀਨਾ ਸੀ। ਕੈਸਪੀਅਨ ਸਾਗਰ ਦੇ ਕੰਢੇ ’ਤੇ ਵਸੇ ਸ਼ਹਿਰ ਬਾਕੂ ਵਿੱਚ ਠੰਢ ਦਾ ਜ਼ੋਰ ਪੈਣ ਲੱਗ ਪਿਆ ਸੀ। ਸੋਵੀਅਤ ਗਣਰਾਜ ਅਜ਼ਰਬਾਇਜਾਨ ਦੇ ਇਸ ਸ਼ਹਿਰ ਵਿੱਚ ਮੈਂ ਕੁਝ ਕੁ ਮਹੀਨੇ ਪਹਿਲਾਂ, ਸਤੰਬਰ ਵਿੱਚ, ਹੀ ਉਚੇਰੀ...

  • featured-img_894473

    ਗੁਰਦੇਵ ਸਿੰਘ ਸਿੱਧੂ ਸ਼੍ਰੋਮਣੀ ਅਕਾਲੀ ਦਲ ਦੇ ਧੜਿਆਂ ਦੀ ਆਪਸੀ ਗੁੱਟਬਾਜ਼ੀ ਨੂੰ ਖ਼ਤਮ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬਾਨ ਵੱਲੋਂ 2 ਦਸੰਬਰ 2024 ਨੂੰ ਹੋਏ ਆਦੇਸ਼ਾਂ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਤਖਤ ਸ੍ਰੀ ਦਮਦਮਾ ਸਾਹਿਬ...

  • featured-img_891603

    ਅਰਵਿੰਦਰ ਜੌਹਲ ਇਸ ਹਫ਼ਤੇ ਸ਼ੁੱਕਰਵਾਰ ਨੂੰ ਟੀ.ਵੀ. ਸਕਰੀਨ ’ਤੇ ਆਮ ਨਾਲੋਂ ਹਟ ਕੇ ਇੱਕ ਵੱਖਰਾ ਦ੍ਰਿਸ਼ ਦੇਖਣ ਨੂੰ ਮਿਲਿਆ। ਪਾਣੀ ਦੇ ਮੁੱਦੇ ’ਤੇ ਸਰਕਾਰ ਵੱਲੋਂ ਸੱਦੀ ਗਈ ਸਰਬ-ਪਾਰਟੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਪ੍ਰੈੱਸ...

  • featured-img_891455

    ਸੱਚ ਸਾਹਮਣੇ ਲਿਆਂਦਾ ਜਾਵੇ ਐਤਵਾਰ, 27 ਅਪਰੈਲ ਨੂੰ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਨਜ਼ਾਕਤ ਭਾਈ! ਮੇਰੀ ਦੁਨੀਆ ਤੁਸੀਂ ਬਚਾ ਲਈ...’ ਪੜ੍ਹ ਕੇ ਮਨ ਰੋ ਪਿਆ। ਇੰਜ ਲੱਗਿਆ ਜਿਵੇਂ ਕੁਝ ਕਹਿਣ ਲਈ ਸ਼ਬਦ ਹੀ ਮੁੱਕ ਗਏ ਹੋਣ। 25...

  • featured-img_891450

    ਡਾ. ਕੁਲਦੀਪ ਸਿੰਘ ਪਾਣੀਆਂ ਦੀ ਵੰਡ ਦਾ ਸਵਾਲ ਮੁੜ ਕੇਂਦਰ ਅਤੇ ਵੱਖ ਵੱਖ ਸੂਬਿਆਂ ਵਿੱਚ ਨਵੀਆਂ ਸਮੱਸਿਆਵਾਂ ਅਤੇ ਪੇਚੀਦਗੀਆਂ ਵੱਲ ਵਧਦਾ ਜਾ ਰਿਹਾ ਹੈ। ਪਾਣੀ ਦੀ ਵੰਡ ਵਿਚਲੇ ਹਿੱਸਿਆਂ ਉੱਪਰ ਮੁੜ ਨਵੇਂ ਕਿਸਮ ਦੇ ਇਤਰਾਜ਼ ਅਤੇ ਨਵੀਂ ਕਾਣੀ ਵੰਡ ਵੱਲ...

  • featured-img_888896

    ਅਰਵਿੰਦਰ ਜੌਹਲ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਕਾਰਨ ਸਮੁੱਚਾ ਦੇਸ਼ ਇਸ ਵੇਲੇ ਸੋਗ ਵਿੱਚ ਡੁੱਬਿਆ ਹੋਇਆ ਹੈ। ਮੰਗਲਵਾਰ ਨੂੰ ਹੋਏ ਇਸ ਹਮਲੇ ਵਿਚ 26 ਸੈਲਾਨੀ ਮਾਰੇ ਗਏ। ਇਸ ਹਮਲੇ ਮਗਰੋਂ ਅਗਲੇ ਦਿਨ ਅਖ਼ਬਾਰਾਂ ਵਿੱਚ ਛਪੀ ਇੱਕ ਤਸਵੀਰ ਸਭ...

  • featured-img_886276

    ਅਰਵਿੰਦਰ ਜੌਹਲ ਅਸੀਂ ਕਿਹੋ ਜਿਹੇ ਉਦਾਸ ਸਮਿਆਂ ਵਿੱਚ ਜਿਉਂ ਰਹੇ ਹਾਂ ਜਦੋਂ ਭਾਸ਼ਾਵਾਂ ਨੂੰ ਵੀ ਅਦਾਲਤਾਂ ਦੇ ਚੱਕਰ ਲਾਉਣੇ ਪੈ ਰਹੇ ਹਨ, ਪਹਿਲਾਂ ਹੇਠਲੀ ਅਦਾਲਤ ਅਤੇ ਫਿਰ ਦੇਸ਼ ਦੀ ਸਰਬਉੱਚ ਅਦਾਲਤ ਵਿੱਚ। ਇੱਥੇ ਜਿਹੜੀ ਭਾਸ਼ਾ ਨਿਸ਼ਾਨੇ ’ਤੇ ਹੈ ਉਹ ਹੈ ਉਰਦੂ,...

  • featured-img_886270

    ਕੁਦਰਤ ਦੇ ਨਜ਼ਾਰੇ ਐਤਵਾਰ 13 ਅਪਰੈਲ ਨੂੰ ‘ਦਸਤਕ’ ਅੰਕ ’ਚ ਡਾ. ਰਣਜੀਤ ਸਿੰਘ ਦਾ ਲੇਖ ‘ਨਿਆਗਰਾ ਫਾਲ ਦੀ ਯਾਤਰਾ’ ਪੜ੍ਹਿਆ। ਨਿਆਗਰਾ ਫਾਲ ਦੀ ਇਹ ਯਾਤਰਾ ਲੇਖਕ ਨੇ ਕਾਰਨਲ ਯੂਨੀਵਰਸਿਟੀ ਵਿੱਚ ਪੜ੍ਹਾਈ ਦੌਰਾਨ ਕੀਤੀ। ਲੇਖਕ ਨੇ ਇਸ ਬਾਰੇ ਪਹਿਲਾਂ ਬਹੁਤ ਸੁਣਿਆ...

  • featured-img_886267

    ਜਗਤਾਰ ਸਿੰਘ ਸਿੱਖਾਂ ਦਾ ਧਾਰਮਿਕ-ਰਾਜਨੀਤਕ ਬਿਰਤਾਂਤ 2025 ਦੀ ਵਿਸਾਖੀ ਮੌਕੇ ਇੱਕ ਨਵੇਂ ਪੜਾਅ ਵਿੱਚ ਦਾਖ਼ਲ ਹੋ ਗਿਆ, ਜਿਸ ਦਿਨ 1699 ਵਿੱਚ ਗੁਰੂ ਗੋਬਿੰਦ ਸਿੰਘ ਨੇ ਆਨੰਦਪੁਰ ਸਾਹਿਬ ’ਚ ਖ਼ਾਲਸੇ ਦੀ ਸਿਰਜਣਾ ਕੀਤੀ ਸੀ ਤੇ ਇੰਝ ਸਿੱਖ ਧਰਮ ਦੇ ਬਾਨੀ ਗੁਰੂ...

  • featured-img_883506

    ਅਰਵਿੰਦਰ ਜੌਹਲ ਹਰ ਵਿਅਕਤੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਮਾਜ ਵਿੱਚ ਸਲੀਕੇ ਨਾਲ ਵਿਚਰੇ, ਕਿਸੇ ਵੀ ਸੂਰਤ ਤਹਿਜ਼ੀਬ ਦਾ ਪੱਲਾ ਨਾ ਛੱਡੇ ਅਤੇ ਹਰ ਛੋਟੇ-ਵੱਡੇ ਨੂੰ ਬਣਦਾ ਮਾਣ-ਸਤਿਕਾਰ ਦੇਵੇ। ਸਿਆਸੀ ਰਹਿਬਰਾਂ ਤੋਂ ਤਾਂ ਅਜਿਹੀ ਉਮੀਦ ਹੋਰ ਵੀ ਜ਼ਿਆਦਾ...

  • featured-img_883481

    ਮਨ ਨੂੰ ਬਲ ਮਿਲਿਆ ਐਤਵਾਰ, 6 ਅਪਰੈਲ ਦੇ ਅੰਕ ਰਾਹੀਂ 30 ਮਾਰਚ ਨੂੰ ਸਦੀਵੀ ਵਿਛੋੜਾ ਦੇ ਗਏ ਨਾਮਵਰ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦੀ ਯਾਦ ਨੂੰ ਸਮਰਪਿਤ ਪ੍ਰੇਮ ਪ੍ਰਕਾਸ਼ ਦੀਆਂ ਆਪਣੀਆਂ ਰਚਨਾਵਾਂ ਅਤੇ ਉਨ੍ਹਾਂ ਦੇ ਮਿੱਤਰ ਸੁਰਜੀਤ ਹਾਂਸ ਦੇ ਸ਼ਬਦਾਂ ਜ਼ਰੀਏ ਸ਼ਰਧਾਂਜਲੀ...

  • featured-img_883479

    ਜਸਵੰਤ ਸਿੰਘ ਜ਼ਫ਼ਰ* ਤਕਰੀਬਨ 25 ਸਾਲ ਪਹਿਲਾਂ ਇੱਕ ਗੀਤ ਪ੍ਰਸਿੱਧ ਹੋਇਆ ਸੀ: ਮਾਂ ਮੈਂ ਹੁਣ ਨਹੀਂ ਪੇਕੇ ਆਉਣਾ, ਪੇਕੇ ਹੁੰਦੇ ਮਾਵਾਂ ਨਾਲ। ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਹੈ ਤਾਂ ਪੰਜਾਬ ਇਨ੍ਹਾਂ ਦਾ ਪੇਕਾ ਘਰ ਹੈ। ਅਸੀਂ ਪੇਕੇ ਘਰ ’ਚੋਂ ਮਾਂ...

  • featured-img_880669

    ਭਾਸ਼ਾ ’ਤੇ ਸਿਆਸਤ ਐਤਵਾਰ 30 ਮਾਰਚ ਦੇ ‘ਸੋਚ ਸੰਗਤ’ ਪੰਨੇ ’ਤੇ ਰਾਮਚੰਦਰ ਗੁਹਾ ਦਾ ਲੇਖ ‘ਭਾਰਤ ਬਾਰੇ ਦੋ ਨਜ਼ਰੀਏ’ ਪੜ੍ਹ ਕੇ ਹਿੰਦੀ ਨੂੰ ਗ਼ੈਰ-ਹਿੰਦੀ ਭਾਸ਼ਾਈ ਸੂਬਿਆਂ ’ਤੇ ਥੋਪਣ ਬਾਰੇ ਜਾਣਕਾਰੀ ਮਿਲਦੀ ਹੈ। ਦੇਸ਼ ਨੂੰ ਭਾਸ਼ਾ ਦੀ ਐਨਕ ਵਿੱਚੋਂ ਦੇਖਣ ਦੀ...

  • featured-img_880668

    ਕ੍ਰਿਸ਼ਨ ਸਿੰਘ (ਪ੍ਰਿੰਸੀਪਲ) ਪ੍ਰਤੀਕਰਮ ਐਤਵਾਰ 30 ਮਾਰਚ ਨੂੰ ‘ਪੰਜਾਬੀ ਟ੍ਰਿਬਿਊਨ’ ਦੇ ‘ਦਸਤਕ’ ਪੰਨੇ ’ਤੇ ਛਪੇ ਲੇਖ ‘ਅਕਾਲ ਬੁੰਗਾ, ਅਕਾਲ ਤਖ਼ਤ ਅਤੇ ਜਥੇਦਾਰ’ (ਲੇਖਕ: ਡਾ. ਗੁਰਦੇਵ ਸਿੰਘ ਸਿੱਧੂ) ਅਤੇ ‘ਗ੍ਰਹਿ ਮੰਤਰੀ ਅਤੇ ਪੰਜਾਬ ਦਾ ਧਾਰਮਿਕ ਸਿਆਸੀ ਬਿਰਤਾਂਤ’ (ਸੀਨੀਅਰ ਪੱਤਰਕਾਰ ਜਗਤਾਰ ਸਿੰਘ)...

Advertisement