ਅਰਵਿੰਦਰ ਜੌਹਲ ਪਿਛਲੇ ਕੁਝ ਸਮੇਂ ਤੋਂ ‘ਬੁਲਡੋਜ਼ਰ’ ਸ਼ਬਦ ਦੇਸ਼ ਦੀ ਸਿਆਸਤ ਦੇ ਬਿਰਤਾਂਤ ਦਾ ਕੇਂਦਰ-ਬਿੰਦੂ ਬਣ ਚੁੱਕਾ ਹੈ। ਜਦੋਂ ਵੀ ਕਿਧਰੇ ਕੋਈ ਅਪਰਾਧਕ ਘਟਨਾ ਵਾਪਰਦੀ ਹੈ ਤਾਂ ਤੱਟ-ਫੱਟ ‘ਇਨਸਾਫ਼’ ਦੀ ਆੜ ਹੇਠ ਮੁਲਜ਼ਮ ਦੇ ਘਰ ਨੂੰ ਬੁਲਡੋਜ਼ਰ ਨਾਲ ਢਾਹ ਕੇ...
Advertisement
ਸੋਚ ਸੰਗਤ
ਹਰਨੇਕ ਸਿੰਘ ਘੜੂੰਆਂ ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ ਇੱਕ ਦਰਦ ਭਰੀ ਆਵਾਜ਼ ਫ਼ਿਜ਼ਾ ਨੂੰ ਦਰਦ ਵਿੱਚ ਵਲ੍ਹੇਟ ਦੇਂਦੀ। ਇਹ ਆਵਾਜ਼ ਸ੍ਰੀ ਨਰਾਇਣ ਸਿੰਘ ਨਿਹੰਗ ਦੀ ਸੀ। ‘ਨਾਭੇ ਨੂੰ ਨਾ ਜਾਈਂ ਚੰਨ ਵੇ ਉੱਥੇ ਪੈਂਦੀ ਡਾਂਗਾਂ ਦੀ ਮਾਰ।’ ਉਹ ਇੱਕ...
ਅਰਵਿੰਦਰ ਜੌਹਲ ਪਿਛਲੇ ਕੁਝ ਸਮੇਂ ਤੋਂ ‘ਬੁਲਡੋਜ਼ਰ’ ਸ਼ਬਦ ਦੇਸ਼ ਦੀ ਸਿਆਸਤ ਦੇ ਬਿਰਤਾਂਤ ਦਾ ਕੇਂਦਰ-ਬਿੰਦੂ ਬਣ ਚੁੱਕਾ ਹੈ। ਜਦੋਂ ਵੀ ਕਿਧਰੇ ਕੋਈ ਅਪਰਾਧਕ ਘਟਨਾ ਵਾਪਰਦੀ ਹੈ ਤਾਂ ਤੱਟ-ਫੱਟ ‘ਇਨਸਾਫ਼’ ਦੀ ਆੜ ਹੇਠ ਮੁਲਜ਼ਮ ਦੇ ਘਰ ਨੂੰ ਬੁਲਡੋਜ਼ਰ ਨਾਲ ਢਾਹ ਕੇ...
ਅਰਵਿੰਦਰ ਜੌਹਲ ਮੁਸੀਬਤ ’ਚ ਫਸੇ ਲੋਕਾਂ ਨੂੰ ਜਦੋਂ ਤੰਤਰ ਚਲਾ ਰਹੀਆਂ ਸੰਸਥਾਵਾਂ ਤੋਂ ਕੋਈ ਢੋਈ ਨਾ ਮਿਲੇ ਅਤੇ ਇਨਸਾਫ਼ ਮਿਲਣ ਦੀ ਆਸ ਟੁੱਟ ਜਾਵੇ ਤਾਂ ਉਨ੍ਹਾਂ ਦਾ ਆਖ਼ਰੀ ਸਹਾਰਾ ਅਦਾਲਤਾਂ ਹੁੰਦੀਆਂ ਹਨ। ਇਨਸਾਫ਼ ਹਾਸਲ ਕਰਨ ਲਈ ਸਭ ਤੋਂ ਪਹਿਲਾਂ ਕੋਈ...
ਦੂਸ਼ਿਤ ਪਾਣੀ ਦਾ ਕਹਿਰ ਐਤਵਾਰ, 23 ਮਾਰਚ ਦੇ ਅੰਕ ’ਚ ਸਫ਼ਾ ਨੰਬਰ ਦਸ ’ਤੇ ਮੋਗੇ ਤੋਂ ਛਪੀ ਖ਼ਬਰ ‘ਕਲੋਰੀਨ ਨਾ ਹੋਣ ਕਾਰਨ ਲੋਕ ਦੂਸ਼ਿਤ ਪਾਣੀ ਪੀਣ ਲਈ ਮਜਬੂਰ’ ਦਿਨੋਂ ਦਿਨ ਵਧ ਰਹੇ ਪਾਣੀ ਦੇ ਪ੍ਰਦੂਸ਼ਣ ਅਤੇ ਦੂਸ਼ਿਤ ਪਾਣੀ ਪੀਣ ਨਾਲ...
Advertisement
ਰਾਮਚੰਦਰ ਗੁਹਾ ਡੀਐੱਮਕੇ ਅਤੇ ਭਾਜਪਾ ਦੇ ਸਿਆਸਤਦਾਨਾਂ ਵਿਚਕਾਰ ਛਿੜੀ ਸ਼ਬਦੀ ਜੰਗ ਨੂੰ ਮੀਡੀਆ ਵਿੱਚ ਇਉਂ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਦੋ ਭਾਸ਼ਾਵਾਂ ਤਾਮਿਲ ਅਤੇ ਹਿੰਦੀ ਵਿਚਕਾਰ ਜੰਗ ਚੱਲ ਰਹੀ ਹੋਵੇ। ਇਹ ਵਿਆਖਿਆ ਭਾਵੇਂ ਮੁਕੰਮਲ ਨਹੀਂ ਪਰ ਗ਼ਲਤ ਵੀ ਨਹੀਂ...
ਧੜੇਬੰਦਕ ਲੜਾਈ ਅਤੇ ਸਿੱਖ ਸੰਸਥਾਵਾਂ ਐਤਵਾਰ 16 ਮਾਰਚ ਦੇ ‘ਦਸਤਕ’ ਅੰਕ ਵਿੱਚ ਜਗਤਾਰ ਸਿੰਘ ਨੇ ਸ਼੍ਰੋਮਣੀ ਕਮੇਟੀ ਵੱਲੋਂ ਤਿੰਨ ਜਥੇਦਾਰਾਂਂ ਨੂੰ ਅਹੁਦਿਆਂ ਤੋਂ ਹਟਾਉਣ ’ਤੇ ਚਿੰਤਾ ਪ੍ਰਗਟਾਈ ਹੈ। ਅਕਾਲ ਤਖਤ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ...
ਡਾ. ਚੰਦਰ ਤ੍ਰਿਖਾ ਇਨਕਲਾਬੀਆਂ ਵਿੱਚ ਜਿਹੜਾ ਸਥਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਹੈ, ਸਾਹਿਤ ਵਿੱਚ ਉਹ ਹੀ ਸਥਾਨ ਸਾਹਿਤਕਾਰ ਅਵਤਾਰ ਸਿੰਘ ਸੰਧੂ ਉਰਫ਼ ਪਾਸ਼ ਦਾ ਹੈ। ਇਹ ਵੀ ਅਜੀਬ ਇਤਫ਼ਾਕ ਹੈ ਕਿ ਦੋਵਾਂ ਦੀ ਸ਼ਹਾਦਤ ਦੀ ਤਰੀਕ ਵੀ ਇੱਕੋ ਸੀ। ਤੇਈ...
ਅਰਵਿੰਦਰ ਜੌਹਲ ਇਸ 19 ਮਾਰਚ ਨੂੰ ਸਾਰਿਆਂ ਦੀ ਨਜ਼ਰ ਇਸ ਗੱਲ ’ਤੇ ਸੀ ਕਿ ਚੰਡੀਗੜ੍ਹ ਵਿੱਚ ਹੋਣ ਵਾਲੀ ਮੀਟਿੰਗ ’ਚ ਕਿਸਾਨਾਂ ਦੇ ਹਿੱਤ ਵਿੱਚ ਕੀ ਫ਼ੈਸਲੇ ਲਏ ਜਾਣਗੇ ਅਤੇ ਐੱਮ.ਐੱਸ.ਪੀ. ਬਾਰੇ ਕੇਂਦਰ ਸਰਕਾਰ ਅੱਗੋਂ ਕੀ ਕਦਮ ਚੁੱਕੇਗੀ। ਇਸ ਮੀਟਿੰਗ ਵਿੱਚ...
ਰਾਮਚੰਦਰ ਗੁਹਾ ਉੱਘੇ ਮਾਰਕਸਵਾਦੀ ਇਤਿਹਾਸਕਾਰ ਐਰਿਕ ਹੌਬਸਬਾਮ ਨੇ 1994 ਦੀ ਆਪਣੀ ਕਿਤਾਬ ‘ਦਿ ਏਜ ਆਫ ਐਕਸਟ੍ਰੀਮਜ਼’ (ਅਤਿ ਦਾ ਯੁੱਗ) ਵਿੱਚ ਲਿਖਿਆ ਹੈ: ‘‘ਇਹ ਕੋਈ ਇਤਫ਼ਾਕ ਨਹੀਂ ਹੈ ਕਿ ਵਾਤਾਵਰਣ ਨੀਤੀਆਂ ਦੀ ਬਹੁਤੀ ਹਮਾਇਤ ਅਮੀਰ ਮੁਲਕਾਂ, ਸੁੱਖ ਰਹਿਣੇ ਅਮੀਰਾਂ ਅਤੇ ਮੱਧ...
ਅਰਵਿੰਦਰ ਜੌਹਲ ਗਿਆਰਾਂ ਮਾਰਚ ਦੀ ਸ਼ਾਮ ਖ਼ਬਰ ਆਈ ਕਿ ਭਾਰਤੀ ਟੈਲੀਕਾਮ ਕੰਪਨੀ ‘ਏਅਰਟੈੱਲ’ ਦਾ ਐਲਨ ਮਸਕ ਦੀ ਕੰਪਨੀ ਸਟਾਰਲਿੰਕ ਨਾਲ ਸਮਝੌਤਾ ਹੋ ਗਿਆ ਹੈ। ਉਦੋਂ ਹੀ ਇਹ ਕਿਆਸਅਰਾਈਆਂ ਸ਼ੁਰੂ ਹੋ ਗਈਆਂ ਕਿ ਇਸ ਦੌੜ ’ਚ ਕਿਤੇ ‘ਜੀਓ’ ਦੇ ਮੁਕੇਸ਼ ਅੰਬਾਨੀ...
ਅਮਨਦੀਪ ਕੌਰ ਦਿਓਲ ਅਸੀਂ ਅਕਸਰ ਹੀ ਛੋਟੇ ਹੁੰਦੇ ਸੁਣਦੇ ਸੀ ਕਿ ਹੱਲਿਆਂ ਵੇਲੇ ਬਹੁਤਿਆਂ ਲੋਕਾਂ ਦੀਆਂ ਧੀਆਂ-ਭੈਣਾਂ ਗਾਇਬ ਹੋ ਗਈਆਂ ਸਨ। ਉਹ ਅਜਿਹਾ ਦੌਰ ਸੀ, ਜਿਸ ਨੂੰ ਕੋਈ ਵੀ ਯਾਦ ਨਹੀਂ ਕਰਨਾ ਚਾਹੁੰਦਾ। ਅੱਜ ਵੀ ਜੇਕਰ ਦੇਖੀਏ ਤਾਂ ਇਹ ਦੌਰ...
ਅਰਵਿੰਦਰ ਜੌਹਲ ਹਰ ਵਰ੍ਹੇ ਕੌਮਾਂਤਰੀ ਮਹਿਲਾ ਦਿਵਸ ਮਨਾ ਕੇ ਅਸੀਂ ਔਰਤਾਂ ਦੇ ਸ਼ਕਤੀਕਰਨ, ਬਰਾਬਰੀ ਅਤੇ ਉਨ੍ਹਾਂ ਦੇ ਸਮਾਨ ਅਧਿਕਾਰਾਂ ਦੀ ਗੱਲ ਕਰਦੇ ਹਾਂ ਪਰ ਹਕੀਕਤ ਇਹ ਹੈ ਕਿ ਵੱਖ-ਵੱਖ ਖੇਤਰਾਂ ’ਚ ਮਰਦਾਂ ਦੇ ਮੋਢੇ ਨਾਲ ਮੋਢਾ ਡਾਹ ਕੇ ਕੰਮ ਕਰਨ...
ਸੰਜੇ ਸੂਰੀ ਦੀ ਪੁਸਤਕ ‘1984: ਸਿੱਖ-ਵਿਰੋਧੀ ਦੰਗੇ’ ਦੇ ਕੁਝ ਅੰਸ਼: ਮੋਹਨ ਸਿੰਘ ਉਨ੍ਹਾਂ ਹਜ਼ਾਰਾਂ ਸਿੱਖਾਂ ਵਿੱਚੋਂ ਇੱਕ ਸੀ ਜੋ ਵਾਪਸ ਉੱਥੇ ਨਹੀਂ ਜਾ ਸਕਿਆ ਜਿੱਥੇ ਕਦੇ ਉਸ ਦਾ ਘਰ ਸੀ। ਤਕਰੀਬਨ ਇੱਕ ਹਜ਼ਾਰ ਹੋਰਨਾਂ ਵਾਂਗ ਉਸ ਨੂੰ ਦੋ ਕਮਰਿਆਂ ਵਾਲੇ...
ਅਰਵਿੰਦਰ ਜੌਹਲ ਨਵੰਬਰ 1984 ਦੀ ਸ਼ੁਰੂਆਤ! ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਆਸਮਾਨ ਤੱਕ ਉੱਚਾ ਉੱਠਦਾ ਧੂੰਆਂ... ਸੜਦੇ ਹੋਏ ਘਰ ਅਤੇ ਵਾਹਨ... ਬਦਹਵਾਸ ਸਿੱਖ ਔਰਤਾਂ, ਜਿਨ੍ਹਾਂ ਦੀਆਂ ਅੱਖਾਂ ਅੱਗੇ ਹੀ ਉਨ੍ਹਾਂ ਦੇ ਪਤੀਆਂ, ਪੁੱਤਾਂ ਅਤੇ ਭਰਾਵਾਂ ਨੂੰ ਜਿਊਂਦੇ ਸਾੜ ਦਿੱਤਾ ਗਿਆ।...
ਅਰਵਿੰਦਰ ਜੌਹਲ ਬਿਹਤਰ ਜ਼ਿੰਦਗੀ ਅਤੇ ਹੋਰ ਸੁੱਖ-ਸਹੂਲਤਾਂ ਦੀ ਆਸ ’ਚ ਵਿਦੇਸ਼ੀ ਧਰਤੀ ’ਤੇ ਗ਼ੈਰ-ਕਾਨੂੰਨੀ ਢੰਗ ਨਾਲ ਗਏ ਲੋਕਾਂ ਦੇ ਸੁਫ਼ਨਿਆਂ ਦਾ ਹਸ਼ਰ ਇਸ ਮਹੀਨੇ ਦੇ ਸ਼ੁਰੂ ਵਿੱਚ 5 ਫਰਵਰੀ ਨੂੰ ਅਸੀਂ ਉਦੋਂ ਦੇਖਿਆ ਜਦੋਂ ਹੱਥਾਂ ’ਚ ਹਥਕੜੀਆਂ ਅਤੇ ਪੈਰਾਂ ਵਿੱਚ...
ਜਗਤਾਰ ਸਿੰਘ ਪੰਜਾਬ ਬਹੁਤ ਹੀ ਗੁੰਝਲਦਾਰ ਸਥਿਤੀ ਵਿੱਚ ਫਸ ਗਿਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ, ਜੋ ਅਗਲੇ ਕੁਝ ਦਿਨਾਂ ਵਿੱਚ ਆਪਣੇ ਕਾਰਜਕਾਲ ਦੇ ਤਿੰਨ ਸਾਲ ਪੂਰੇ ਕਰਨ ਵਾਲੀ ਹੈ, ਨੂੰ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ,...
ਦਿਲਜੀਤ ਪਾਲ ਸਿੰਘ ਬਰਾੜ ਪੰਜਾਬੀ ਸੱਭਿਆਚਾਰਕ ਤਸਵੀਰਾਂ ਨੂੰ ਪਿਆਰ ਕਰਨ ਵਾਲਾ ਸ਼ਾਇਦ ਹੀ ਕੋਈ ਅਜਿਹਾ ਇਨਸਾਨ ਹੋਵੇ ਜਿਹੜਾ ਆਰਟਿਸਟ ਜਰਨੈਲ ਸਿੰਘ ਨੂੰ ਨਾਂ ਜਾਣਦਾ ਹੋਵੇ। ਆਪਣੀ ਕਲਪਨਾ ਨੂੰ ਰੰਗਾਂ ਦੇ ਸਹਾਰੇ ਕੈਨਵਸ ’ਤੇ ਚਿੱਤਰ ਕੇ ਇਸ ਕਲਾਕਾਰ ਨੇ ਲੱਖਾਂ...
ਅਰਵਿੰਦਰ ਜੌਹਲ ਸੁਪਰੀਮ ਕੋਰਟ ਨੇ ਮੁਫ਼ਤ ਸਹੂਲਤਾਂ ਬਾਰੇ ਇਸ ਹਫ਼ਤੇ ਇੱਕ ਬਹੁਤ ਹੀ ਅਹਿਮ ਟਿੱਪਣੀ ਕੀਤੀ ਹੈ। ਪਿਛਲੇ ਕੁਝ ਸਾਲਾਂ ਤੋਂ ਵੱਖ-ਵੱਖ ਪਾਰਟੀਆਂ ਚੋਣਾਂ ਤੋਂ ਐਨ ਪਹਿਲਾਂ ਐਲਾਨੀਆਂ ਜਾਂਦੀਆਂ ਵਿਸ਼ੇਸ਼ ਸਕੀਮਾਂ ਅਤੇ ਰਿਆਇਤਾਂ ਨੂੰ ਜਿਸ ਜ਼ੋਰ-ਸ਼ੋਰ ਨਾਲ ਪ੍ਰਚਾਰਦੀਆਂ ਹਨ,...
ਰਾਮਚੰਦਰ ਗੁਹਾ ਕਈ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਕ੍ਰਿਕਟ ਦੇ ਸਮਾਜੀ ਇਤਿਹਾਸ ਬਾਰੇ ਕੰਮ ਕਰਦਿਆਂ ਮੇਰੀ ਨਜ਼ਰ ਸੰਨ 1955 ਵਿੱਚ ਲਾਹੌਰ ’ਚ ਕਰਵਾਏ ਗਏ ਇੱਕ ਟੈਸਟ ਮੈਚ ਮੁਤੱਲਕ ਕੁਝ ਅਖ਼ਬਾਰੀ ਰਿਪੋਰਟਾਂ ’ਤੇ ਪਈ। ਟੈਸਟ ਕ੍ਰਿਕਟ ਆਪਣੇ ਆਪ ਵਿੱਚ...
ਅਰਵਿੰਦਰ ਜੌਹਲ ਸ਼ਨਿਚਰਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੇ ਐਲਾਨੇ ਨਤੀਜੇ ਆਮ ਆਦਮੀ ਪਾਰਟੀ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਕਿਉਂਕਿ ਇਨ੍ਹਾਂ ਚੋਣਾਂ ’ਚ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਮੰਤਰੀ ਸੌਰਵ ਭਾਰਦਵਾਜ...
ਨਵਦੀਪ ਸੂਰੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਟਿੱਪਣੀਆਂ ਅੱਗੜ-ਪਿੱਛੜ ਚਿੰਤਨ ਅਤੇ ਟੁੱਟਵੇਂ ਫੁੰਕਾਰਿਆਂ ਦੇ ਮਿਸ਼ਰਣ ਵਾਂਗ ਜਾਪਦੀਆਂ ਹਨ। ਡੈਨਮਾਰਕ ਤੋਂ ਗ੍ਰੀਨਲੈਂਡ ਖਰੀਦਣ, ਕੈਨੇਡਾ ਨੂੰ ਆਪਣਾ 51ਵਾਂ ਸੂਬਾ ਬਣਾ ਲੈਣ ਦੀ ਖ਼ਾਹਿਸ਼, ਪਨਾਮਾ ਨਹਿਰ ’ਤੇ ਕਬਜ਼ਾ ਕਰਨ ਅਤੇ ਮੈਕਸਿਕੋ ਦੀ ਖਾੜੀ...
ਅਰਵਿੰਦਰ ਜੌਹਲ ਪਿਛਲੇ ਵਰ੍ਹੇ ਜਨਵਰੀ ਵਿੱਚ ਕਾਰਜਕਾਰੀ ਸੰਪਾਦਕ ਵਜੋਂ ਸ਼ੁਰੂ ਹੋਇਆ ਮੇਰਾ ਸਫ਼ਰ ਅਗਲੇ ਦੌਰ ਵਿੱਚ ਦਾਖ਼ਲ ਹੋ ਗਿਆ ਹੈ। ‘ਪੰਜਾਬੀ ਟ੍ਰਿਬਿਊਨ’ ਨਾਲ ਜੁੜੇ ਹੋਣਾ ਆਪਣੇ ਆਪ ਵਿੱਚ ਬਹੁਤ ਮਾਣਮੱਤਾ ਅਹਿਸਾਸ ਹੈ। ਇਹ ਤੁਹਾਡੇ ਲਈ ਉਦੋਂ ਹੋਰ ਵੀ ਖ਼ਾਸ ਹੋ...
ਰਾਜੀਵ ਖੋਸਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਚੁਣੌਤੀਪੂਰਨ ਹਾਲਾਤ ਦੇ ਮੱਦੇਨਜ਼ਰ ਪਹਿਲੀ ਫਰਵਰੀ 2025 ਨੂੰ ਕਰਾਂ, ਖਰਚਿਆਂ ਅਤੇ ਆਰਥਿਕ ਵਿਕਾਸ ਦੀਆਂ ਯੋਜਨਾਵਾਂ ਦੀ ਰੂਪਰੇਖਾ ਪ੍ਰਦਾਨ ਕਰਦਾ ਹੋਇਆ ਆਪਣਾ ਅੱਠਵਾਂ ਬਜਟ ਪੇਸ਼ ਕੀਤਾ। ਭਾਵੇਂ ਵਿੱਤ ਮੰਤਰੀ ਦੇ ਸੱਤਵੇਂ ਅਤੇ ਅੱਠਵੇਂ ਬਜਟ...
ਨਿਸ਼ਠਾ ਸੂਦ ਹਾਲ ਹੀ ਵਿੱਚ ਕ੍ਰਿਕਟਰ ਆਰ. ਅਸ਼ਿਵਨ ਨੇ ਜਦੋਂ ਇਹ ਕਹਿ ਦਿੱਤਾ ਸੀ ਕਿ ਹਿੰਦੀ ਭਾਰਤ ਦੀ ਰਾਸ਼ਟਰ ਭਾਸ਼ਾ ਨਹੀਂ ਹੈ ਤਾਂ ਦੇਸ਼ ਵਿੱਚ ਤੂਫ਼ਾਨ ਖੜ੍ਹਾ ਹੋ ਗਿਆ ਸੀ। ਭਾਰਤੀ ਸੰਵਿਧਾਨ ਦੀ ਧਾਰਾ 343 ਤਹਿਤ ਦੇਵਨਾਗਰੀ ਲਿਪੀ ਵਿੱਚ ਲਿਖੀ...
ਅਰਵਿੰਦਰ ਜੌਹਲ ਪੰਜਾਬ ਵਿੱਚ ਕਿਸਾਨਾਂ ਦਾ ਅੰਦੋਲਨ ਆਪਣੀ ਚਰਮ ਸੀਮਾ ’ਤੇ ਹੈ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਨੂੰ ਖ਼ਤਰਾ ਲਗਾਤਾਰ ਬਣਿਆ ਹੋਇਆ ਹੈ। ਦੋ ਦਿਨ ਪਹਿਲਾਂ ਰਿਲੀਜ਼ ਹੋਈ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਨੇ ਵੀ ਪੰਜਾਬ ਦੇ...
ਬੰਦੇ ਦੇ ਜਿਊਂਦੇ ਜੀਅ ਸਤਿਕਾਰ ਦੇਣਾ ਬਣਦਾ ਹੈ, ਪਰ ਫ਼ੌਤ ਹੋ ਜਾਣ ’ਤੇ ਸਾਨੂੰ ਉਸ ਬਾਰੇ ਸਿਰਫ਼ ਤੇ ਸਿਰਫ਼ ਸੱਚ ਬੋਲਣਾ ਬਣਦਾ ਹੈ। - ਵਾਲਟੇਅਰ ਰਾਮਚੰਦਰ ਗੁਹਾ ਸਾਲ 2014 ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਤੋਂ ਥੋੜ੍ਹੀ ਦੇਰ ਬਾਅਦ ਮਨਮੋਹਨ...
ਗੁਰਦੇਵ ਸਿੰਘ ਸਿੱਧੂ ਲੰਘੇ ਸਾਲ 2 ਦਸੰਬਰ ਨੂੰ ਜਥੇਦਾਰ ਸਾਹਿਬਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ‘ਗੁਨਾਹਗਾਰ’ ਅਕਾਲੀ ਲੀਡਰਾਂ ਨੂੰ ‘‘ਸਿੱਖ ਪੰਥ ਦੀ ਰਾਜਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ’’ ਗੁਆ ਚੁੱਕੇ ਐਲਾਨ ਕੇ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ...
ਅਰਵਿੰਦਰ ਜੌਹਲ ਪਿਛਲੇ ਐਤਵਾਰ ਸ਼ਾਮ ਸਾਢੇ ਕੁ ਛੇ ਵਜੇ ਦਾ ਵੇਲਾ ਸੀ। ‘ਪੰਜਾਬੀ ਟ੍ਰਿਬਿਊਨ’ ਦੇ ਦਫ਼ਤਰ ’ਚ ਬੈਠਿਆਂ ਰੋਜ਼-ਮੱਰ੍ਹਾ ਵਾਂਗ ਕੰਮਕਾਰ ਕਰ ਰਹੀ ਸਾਂ ਕਿ ਮੇਰੇ ਪੁਰਾਣੇ ਸਹਿਯੋਗੀ ਗੁਰਦੇਵ ਭੁੱਲਰ ਦਾ ਫੋਨ ਆਇਆ। ਉੱਧਰੋਂ ਉਨ੍ਹਾਂ ਦੀ ਬਹੁਤ ਗੁੱਸੇ ਨਾਲ ਭਰੀ...
ਅਰਵਿੰਦਰ ਜੌਹਲ ਪੰਜਾਬ ’ਚ ਕਾਲਾ ਪਾਣੀ ਹਮੇਸ਼ਾ ਅੰਡੇਮਾਨ ਅਤੇ ਨਿਕੋਬਾਰ ਦੇ ਟਾਪੂਆਂ ਨਾਲ ਜੁੜਿਆ ਰਿਹਾ ਹੈ। ਦੇਸ਼ ਦੀ ਆਜ਼ਾਦੀ ਲਈ ਕਾਲੇ ਪਾਣੀ ਦੀ ਜੇਲ੍ਹ ਵਿੱਚ ਦਹਾਕਿਆਂਬੱਧੀ ਸਜ਼ਾਵਾਂ ਭੁਗਤਣ ਵਾਲੇ ਦੇਸ਼ ਭਗਤਾਂ ਨੂੰ ਯਾਦ ਕਰਦਿਆਂ ਸਾਡੇ ਚੇਤਿਆਂ ਵਿੱਚ ਕਾਲੇ ਪਾਣੀ...
Advertisement