ਬਜ਼ੁਰਗਾਂ ਦੀ ਹੋਣੀ ਪਹਿਲੀ ਅਕਤੂਬਰ ਨੂੰ ਛਪਿਆ ਜੀ ਕੇ ਸਿੰਘ ਦਾ ਲੇਖ ‘ਭਾਰਤ ਵਿੱਚ ਬਜ਼ੁਰਗਾਂ ਦੀ ਹੋਣੀ’ ਝੰਜੋੜਨ ਵਾਲਾ ਸੀ, ਜਿਸ ਵਿੱਚ ਬਜ਼ੁਰਗਾਂ ਦੀ ਤ੍ਰਾਸਦਿਕ ਹਾਲਤ ਬਿਆਨ ਕੀਤੀ ਗਈ ਹੈ ਕਿ ਕਿਵੇਂ ਅੱਜ ਕੱਲ੍ਹ ਬਜ਼ੁਰਗਾਂ ਨੂੰ ਆਪਣੇ ਬੱਚਿਆਂ ਵੱਲੋਂ ਹੋ...
Advertisement
ਪਾਠਕਾਂ ਦੇ ਖ਼ਤ
ਕਰਨੈਲ ਸਿੰਘ ਦੀ ਯਾਦਗਾਰ ਨੂੰ ਭੇਟ ਦੋ ਹਾਰ ਮੇਰਾ ਅਨੁਭਵ ਹੈ ਕਿ ਬਹੁਗਿਣਤੀ ਪਾਠਕ ਲਿਖਤ ਨੂੰ ਸਿਰਫ਼ ਉਹਦਾ ਸਾਰ ਜਾਣਨ ਲਈ ਪੜ੍ਹਦੇ ਹਨ, ਪਰ ਕੁਛ ਪਾਠਕ ਬਾਰੀਕੀਆਂ ਵੀ ਫੜ ਲੈਂਦੇ ਹਨ। ਪਿਛਲੇ ਐਤਵਾਰ ਛਪੇ ਲੇਖ ‘ਸ਼ਹੀਦ ਕਰਨੈਲ ਸਿੰਘ ਈਸੜੂ ਦੀਆਂ...
ਬਾਪੂ ਬਾਰੇ ਕੌੜੀਆਂ ਗੱਲਾਂ 19 ਸਤੰਬਰ ਵਾਲੇ ਮਿਡਲ ‘ਖੀਰ ’ਤੇ ਬਾਪੂ ਦਾ ਪਹਿਰਾ’ ਵਿੱਚ ਰਣਜੀਤ ਲਹਿਰਾ ਨੇ ਆਪਣੇ ਬਾਪੂ ਬਾਰੇ ਸੱਚੀਆਂ ਅਤੇ ਕੌੜੀਆਂ ਗੱਲਾਂ ਲਿਖੀਆਂ ਹਨ। ਇਹ ਇਕੱਲੇ ਇਸ ਬਾਪੂ ਦੀ ਗੱਲ ਨਹੀਂ ਸਗੋਂ ਪਿੰਡਾਂ ਵਿੱਚ ਰਹਿਣ ਵਾਲੇ ਜ਼ਿਆਦਾਤਰ ਧਨਾਢ...
ਵਧੀਆ ਲੇਖ ਐਤਵਾਰ 14 ਸਤੰਬਰ ਦੇ ‘ਦਸਤਕ’ ਦੇ ਸਾਰੇ ਲੇਖ ਕਾਬਿਲੇ-ਤਾਰੀਫ਼ ਹਨ। ਖ਼ਾਸ ਤੌਰ ’ਤੇ ਸੁਬੇਗ ਸਿੰਘ ਧੰਜੂ ਦਾ ਲੇਖ ‘ਨਵੀਂ ਆਸ ਨਾਲ ਬਿਆਸ ਦਾ ਟਾਕਰਾ ਕਰਨ ਵਾਲੇ’ ਤਾਂ ਸਾਹ ਰੋਕ ਕੇ ਪੜ੍ਹਿਆ। ਲੇਖਕ ਨੇ ਅਜਿਹਾ ਦ੍ਰਿਸ਼ ਚਿਤਰਿਆ ਕਿ ਰੀਲ...
ਜੰਗੀ ਯਾਦਗਾਰ ਸਵੈ-ਮਾਣ ਅਤੇ ਬਹਾਦਰੀ ਦੇ ਪ੍ਰਤੀਕ 22 ਸਤੰਬਰ ਦੇ ਸੰਪਾਦਕੀ ‘ਜੰਗੀ ਵਿਰਾਸਤ’ ਵਿੱਚ ਖੇਮਕਰਨ ਸੈਕਟਰ ਵਿੱਚ ਆਸਲ ਉਤਾੜ ਵਿਖੇ ਪੰਜਾਬ ਦਾ ਪਹਿਲਾ ਫ਼ੌਜੀ ਵਿਰਾਸਤੀ ਸਥਾਨ ਵਿਕਸਤ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਅਜਿਹੇ ਯਾਦਗਾਰ ਸਥਾਨ ਕਿਸੇ ਵੀ ਦੇਸ਼...
Advertisement
ਇਤਿਹਾਸਕ ਦੁਖਾਂਤ ਐਤਵਾਰ 14 ਸਤੰਬਰ ਦੇ ‘ਦਸਤਕ’ ਵਿੱਚ ਡਾ. ਚੰਦਰ ਤ੍ਰਿਖਾ ਦਾ ਲੇਖ ‘ਹੜ੍ਹਾਂ ਦੇ ਪਾਣੀ ਨੇ ਮੇਟੀਆਂ ਹੱਦਾਂ ਸਰਹੱਦਾਂ’ ਪੜ੍ਹਿਆ। ਲੇਖਕ ਨੇ ਹੱਦਾਂ ਸਰਹੱਦਾਂ ਤੇ ਹੜ੍ਹਾਂ ਦੀ ਗੱਲ ਨਾ ਕਰਕੇ, ਰੈਡਕਲਿਫ ਬਾਰੇ ਗੱਲ ਕੀਤੀ ਹੈ। ਬੇਸ਼ੱਕ, ਦਿੱਤੀ ਗਈ ਜਾਣਕਾਰੀ...
ਇਨਸਾਨੀਅਤ ਦੀ ਮਿਸਾਲ ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ ’ਚ ਵਿਆਪਕ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਇਸ ਦੌਰਾਨ ਸਮਾਜਿਕ ਜਥੇਬੰਦੀਆਂ, ਗਾਇਕਾਂ, ਅਦਾਕਾਰਾਂ ਅਤੇ ਆਮ ਲੋਕਾਂ ਵੱਲੋਂ ਹੜ੍ਹ ਪੀੜਤਾਂ ਦੀ ਦਿਲੋਂ ਕੀਤੀ ਗਈ ਸੇਵਾ ’ਚ ਇਨਸਾਨੀਅਤ ਅਤੇ ਏਕਤਾ ਦੀ ਮਿਸਾਲ...
ਗਣਰਾਜ ਦਾਅ ’ਤੇ ਲੱਗਿਆ 5 ਸਤੰਬਰ ਦੇ ਅੰਕ ਵਿੱਚ ਸੰਜੇ ਹੇਗੜੇ ਦਾ ਲੇਖ ‘ਜਦ ਜ਼ਮਾਨਤ ਕੋਰੀ ਕਲਪਨਾ ਜਾਪਣ ਲੱਗੇ…’ ਇਸ ਤਰਕ ਨੂੰ ਭਲੀਭਾਂਤ ਉਜਾਗਰ ਕਰਦਾ ਹੈ ਕਿ ਉਮਰ ਖਾਲਿਦ ਦੀ ਜ਼ਮਾਨਤ ਦੇ ਸਬੰਧ ਵਿੱਚ ਦਾਅ ’ਤੇ ਇਹ ਕੇਸ ਨਹੀਂ ਸਗੋਂ...
ਹੜ੍ਹਾਂ ਦਾ ਸੰਕਟ 6 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਡਾ. ਗੁਰਿੰਦਰ ਕੌਰ ਦਾ ਲੇਖ ‘ਪੰਜਾਬ ਵਿੱਚ ਹੜ੍ਹਾਂ ਦਾ ਸੰਕਟ ਅਤੇ ਸੰਭਾਵੀ ਹੱਲ’ ਤੱਥਾਂ ’ਤੇ ਆਧਾਰਿਤ ਹੈ। ਲੇਖਕਾ ਨੇ ਵਿਵੇਕਪੂਰਨ ਢੰਗ ਨਾਲ ਪੰਜਾਬ ਵਿੱਚ ਹਰ ਵਰ੍ਹੇ ਆਉਂਦੇ ਵੱਡੇ-ਛੋਟੇ ਹੜ੍ਹਾਂ (ਮਸਨੂਈ ਜਾਂ...
ਜਾਂਬਾਜ਼ ਫ਼ੌਜੀਆਂ ਨੂੰ ਸਲਾਮ ਐਤਵਾਰ 31 ਅਗਸਤ ਦੇ ‘ਦਸਤਕ’ ਅੰਕ ਵਿੱਚ 1965 ਦੀ ਜੰਗ ਨਾਲ ਜੁੜੇ ਦੋਵੇਂ ਲੇਖ ‘ਉਮਰਾਂ ਨਾਲ ਜੁੜੀ ਜੰਗ ਦੀ ਕਹਾਣੀ’ (ਕਰਨਲ ਬਲਬੀਰ ਸਿੰਘ ਸਰਾਂ) ਅਤੇ ‘ਜਦੋਂ ਮਕਬੂਜ਼ਾ ਕਸ਼ਮੀਰ ’ਚ ਤਿਰੰਗੇ ਲਹਿਰਾਉਣ ਲੱਗੇ’ (ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ)...
ਖੇਤੀ ਕਰਜ਼ੇ ਦਾ ਸਥਾਈ ਹੱਲ 22 ਅਗਸਤ ਦੇ ਅੰਕ ਵਿੱਚ ਡਾ. ਸ. ਸ. ਛੀਨਾ ਦਾ ਲੇਖ ‘ਖੇਤੀ ਕਰਜ਼ੇ ਦਾ ਸਥਾਈ ਹੱਲ ਕੀ ਹੋਵੇ?’ ਪੜ੍ਹਿਆ। ਲੇਖ ਵਿੱਚ ਸਮੱਸਿਆ ਦੇ ਹੱਲ ਲਈ ਚੰਗੇ ਸੁਝਾਅ ਦਿੱਤੇ ਹਨ। ਪ੍ਰਧਾਨ ਮੰਤਰੀ ਨੇ ਨਾਅਰਾ ਦਿੱਤਾ ਸੀ...
ਵਧੀਆ ਜਾਣਕਾਰੀ ਐਤਵਾਰ 24 ਅਗਸਤ ਨੂੰ ਦਸਤਕ ਅੰਕ ਦੇ ਚਾਰੇ ਲੇਖ ਬਹੁਤ ਵਧੀਆ ਲੱਗੇ। ਪ੍ਰੋ. ਭੂਰਾ ਸਿੰਘ ਘੁੰਮਣ ਦੇ ਲੇਖ ‘ਪੰਜਾਬੀ ਯੂਨੀਵਰਸਿਟੀ: ਸਮਾਜ ਨੂੰ ਦੇਣ, ਚੁਣੌਤੀਆਂ ਅਤੇ ਭਵਿੱਖ’ ਨੇ ਯੂਨੀਵਰਸਿਟੀ ਦੇ ਆਰੰਭ 1962 ਤੋਂ 2025 ਤੱਕ ਦੇ ਸੰਪੂਰਨ ਇਤਿਹਾਸ ਦਾ...
ਸਮਾਂ ਸੀਮਾ ਬਾਰੇ ਸੁਪਰੀਮ ਕੋਰਟ ਦਾ ਹੁਕਮ ਸੁਪਰੀਮ ਕੋਰਟ ਦੇ ਜਸਟਿਸ ਸੰਜੇ ਕੈਰਲ ਅਤੇ ਜਸਟਿਸ ਪ੍ਰਸ਼ਾਂਤ ਮਿਸ਼ਰਾ ਨੇ ਹਾਈਕੋਰਟ ਦੇ ਜੱਜਾਂ ਨੂੰ ਤਿੰਨ ਮਹੀਨਿਆਂ ’ਚ ਫ਼ੈਸਲੇ ਸੁਣਾਉਣ ਦਾ ਹੁਕਮ ਕੀਤੇ ਹਨ (ਪਹਿਲਾ ਸਫ਼ਾ, 27 ਅਗਸਤ); ਵਰਨਾ, ਮਾਮਲਾ ਹੋਰ ਜੱਜ/ਜੱਜਾਂ ਕੋਲ...
ਵਧੀਆ ਲੇਖ ਐਤਵਾਰ 17 ਅਗਸਤ ਦੇ ਅੰਕ ਵਿੱਚ ਗੁਰਦਰਸ਼ਨ ਸਿੰਘ ਬਾਹੀਆ ਦੇ ਲੇਖ ਰਾਹੀਂ ਰਾਜੀਵ ਲੌਂਗੋਵਾਲ ਸਮਝੌਤੇ ਦੀਆਂ ਕੁਝ ਲੁਕਵੀਆਂ ਪਰਤਾਂ ਦੀ ਜਾਣਕਾਰੀ ਮਿਲੀ। ਇਹ ਸਮਝੌਤਾ ਬਹੁਤ ਕਾਹਲੀ ਵਿੱਚ ਕੀਤਾ ਗਿਆ ਸੀ। ਦਰਅਸਲ, ਇਸ ਸਮਝੌਤੇ ਤੋਂ ਪਹਿਲਾਂ ਸਾਰੀ ਅਕਾਲੀ ਲੀਡਰਸ਼ਿਪ...
ਚੋਣ ਕਮਿਸ਼ਨ ਦੀ ਨਿਰਪੱਖਤਾ ’ਤੇ ਸਵਾਲ 18 ਅਗਸਤ ਦਾ ਸੰਪਾਦਕੀ ‘ਚੋਣ ਕਮਿਸ਼ਨ ਬਨਾਮ ਵਿਰੋਧੀ ਧਿਰ’ ਪੜ੍ਹਿਆ। ਵਿਰੋਧੀ ਧਿਰਾਂ ਨੇ ਵੋਟਰ ਸੂਚੀਆਂ ਵਿੱਚ ਵਿਸ਼ੇਸ਼ ਸੁਧਾਈ ਰਾਹੀਂ ਵੋਟਾਂ ‘ਚੋਰੀ’ ਹੋਣ ਬਾਰੇ ਗੰਭੀਰ ਦੋਸ਼ ਲਾ ਕੇ ਕੇਂਦਰੀ ਚੋਣ ਕਮਿਸ਼ਨ ਦੀ ਨਿਰਪੱਖਤਾ ਉੱਤੇ ਸਵਾਲ...
ਕੁਦਰਤ ਨਾਲ ਖਿਲਵਾੜ 18 ਅਗਸਤ ਨੂੰ ਮੁਖ਼ਤਾਰ ਗਿੱਲ ਦਾ ਲੇਖ ‘ਕੁਦਰਤ ਨਾਲ ਖਿਲਵਾੜ ਦੀਆਂ ਭਿਆਨਕ ਚੁਣੌਤੀਆਂ’ ਪੜ੍ਹਿਆ। ਇਸ ਸਮੇਂ ਚੌਗਿਰਦੇ ਨੂੰ ਬਚਾਉਣ ਦੀ ਬਹੁਤ ਜ਼ਰੂਰਤ ਹੈ। ਮਨੁੱਖ ਨੂੰ ਕੁਦਰਤ ਨਾਲ ਖਿਲਵਾੜ ਬਹੁਤ ਮਹਿੰਗਾ ਪੈ ਰਿਹਾ ਹੈ। ਕਾਰਖਾਨਿਆਂ ਦੀਆਂ ਜ਼ਹਿਰੀਲੀਆਂ ਗੈਸਾਂ,...
ਵਧੀਆ ਜਾਣਕਾਰੀ ਐਤਵਾਰ 10 ਅਗਸਤ ਨੂੰ ਰਾਮਚੰਦਰ ਗੁਹਾ ਦਾ ਲੇਖ ‘ਗਾਂਧੀ ਦੇ ਵਾਰਿਸ ਰਾਜਮੋਹਨ ਦੀ ਉਸਤਤ ਵਿੱਚ’ ਪੜ੍ਹ ਕੇ ਮਹਾਤਮਾ ਗਾਂਧੀ ਦੇ ਪਰਿਵਾਰ ਬਾਰੇ ਜਾਣਕਾਰੀ ਮਿਲੀ। ਲੇਖਕ ਦੇ ਉਨ੍ਹਾਂ ਦੇ ਪੋਤਿਆਂ ਨਾਲ ਗੂੜ੍ਹੇ ਸਬੰਧ ਰਹੇ। ਰਾਜਮੋਹਨ ਵੱਲੋਂ ਲਿਖੀ ਗਈ ਕਿਤਾਬ...
ਪੰਜਾਬ ਦੀ ਸਿਆਸਤ ਤੇ ਕੇਂਦਰ ਸਰਕਾਰ ਪ੍ਰੋ. ਜਗਰੂਪ ਸਿੰਘ ਸੇਖੋਂ ਦੇ ਅਕਾਲੀ-ਭਾਜਪਾ ਗੱਠਜੋੜ ਵਾਲੇ ਲੇਖ (5 ਅਗਸਤ) ਵਿੱਚ ਪੰਜਾਬ ਦੀ 1966 ਤੋਂ ਬਾਅਦ ਦੀ ਸਿਆਸਤ ਨਾਲ ਸਬੰਧਿਤ ਚੋਣ ਅੰਕੜੇ ਪੇਸ਼ ਕੀਤੇ ਗਏ ਹਨ। ਅਕਾਲੀ-ਭਾਜਪਾ ਗੱਠਜੋੜ ਸਮੇਤ ਪੰਜਾਬ ਦੀ ਸਿਆਸਤ ਦੇ...
ਬੈਲ ਗੱਡੀਆਂ ਦੀਆਂ ਦੌੜਾਂ ਸਿਆਣਪ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਬੈਲ ਗੱਡੀਆਂ ਦੀਆਂ ਦੌੜਾਂ ਮੁੜ ਸ਼ੁਰੂ ਕਰਵਾਉਣ ਦਾ ਐਲਾਨ ਕੀਤਾ ਹੈ, ਇਹ ਕੋਈ ਸਿਆਣਪ ਵਾਲੀ ਗੱਲ ਨਹੀਂ। ਬੈਲ ਗੱਡੀਆਂ ਦੀਆਂ ਦੌੜਾਂ ਉਦੋਂ ਤਾਂ ਸਹੀ ਸਨ ਜਦੋਂ ਬਲਦਾਂ ਤੋਂ ਦੌੜਾਂ...
ਜ਼ਮੀਨ ਕਿਸਾਨ ਦੀ ਜੀਵਨ ਰੇਖਾ ਐਤਵਾਰ 27 ਜੁਲਾਈ ਨੂੰ ਅਮਰਜੀਤ ਸਿੰਘ ਵੜੈਚ ਦਾ ਲੇਖ ‘ਕਿਸਾਨ ਅਤੇ ਲੈਂਡ ਪੂਲਿੰਗ ਪਾਲਿਸੀ’ ਧਿਆਨ ਨਾਲ ਪੜ੍ਹਿਆ ਕਿਉਂਕਿ ਜ਼ਮੀਨ ਥੋੜ੍ਹੀ ਹੋਵੇ ਜਾਂ ਬਹੁਤੀ, ਕਿਸਾਨ ਦੀ ਜੀਵਨ ਰੇਖਾ ਹੈ। ਪੰਜਾਬ ਦੇ ਕੁੱਲ ਪਿੰਡ 13000 ਤੋਂ ਕੁਝ...
ਅੱਖਾਂ ਨਮ ਹੋ ਗਈਆਂ... 26 ਜੁਲਾਈ ਦੇ ਸਤਰੰਗ ਪੰਨੇ ’ਤੇ ਛਪਿਆ ਲੇਖ ‘ਤੁਮ ਮੁਝੇ ਯੂੰ ਭੁਲਾ ਨਾ ਪਾਓਗੇ’ ਮੁਹੰਮਦ ਰਫੀ ਨੂੰ ਸਮਰਪਿਤ ਸਚਮੁੱਚ ਹੀ ਅੱਖਾਂ ਨਮ ਕਰਨ ਵਾਲਾ ਹੈ। ਲੇਖਕ ਪਰਮਜੀਤ ਸਿੰਘ ਪਰਵਾਨਾ ਨੇ ਰਫੀ ਸਾਹਿਬ ਦੀ ਦਰਿਆਦਿਲੀ, ਉਸ ਨੂੰ...
ਵਿਦਿਆਰਥੀ ਸਿਆਸਤ ਬਾਰੇ ਰਵੱਈਆ 23 ਜੁਲਾਈ ਨੂੰ ਡਾ. ਅਮਨਦੀਪ ਸਿੰਘ ਖਿਓਵਾਲੀ ਦਾ ਲੇਖ ‘ਵਿਦਿਆਰਥੀ ਸਿਆਸਤ : ਵਿਘਨ ਜਾਂ ਵਿਸਥਾਰ’ ਪੜ੍ਹ ਕੇ ਪ੍ਰਤੀਤ ਹੋਇਆ ਕਿ ਵਿਦਿਆਰਥੀਆਂ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਬਾਰੇ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਦਾ ਰਵੱਈਆ ਉਸ ਮਾਂ ਵਰਗਾ ਲੱਗਾ, ਜੋ...
ਜਾਣਕਾਰੀ ਭਰਪੂਰ ਲੇਖ ਐਤਵਾਰ 20 ਜੁਲਾਈ ਦੇ ਅੰਕ ਵਿੱਚ ਚਮਨ ਲਾਲ ਦਾ ਬਟੁਕੇਸ਼ਵਰ ਦੱਤ ਬਾਰੇ ਛਪਿਆ ਲੇਖ ਇੱਕ ਅਹਿਮ ਖੋਜ ਪੱਤਰ ਹੈ ਜੋ ਉਨ੍ਹਾਂ ਦੇ ਜੀਵਨ, ਦੇਣ, ਭਗਤ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧ, ਸਬੰਧਿਤ ਕਿਤਾਬਾਂ ਤੇ ਲੋਕਾਂ ਦੇ...
ਸੱਜੇ ਮੋੜ ਤੋਂ ਰਿਵਰਸ ਗਿਅਰ ਕਿਵੇਂ ਲੱਗੇ? 21 ਜੁਲਾਈ ਨੂੰ ਛਪਿਆ ਜਯੋਤੀ ਮਲਹੋਤਰਾ ਦਾ ਲੇਖ ‘ਨੈਤਿਕਤਾ, ਮਰਯਾਦਾ ਤੇ ਬੋਲਣ ਦੀ ਆਜ਼ਾਦੀ’ ਬਹੁਤ ਅਹਿਮ ਤੇ ਨਾਜ਼ੁਕ ਮਸਲੇ ਦੀ ਗੱਲ ਕਰਦਾ ਹੈ ਜੋ ਭਾਰਤ ਦੇ ਸੰਵਿਧਾਨ, ਮੌਲਿਕ ਅਧਿਕਾਰਾਂ ਤੇ ਆਪਾ-ਧਾਪੀ ਵਾਲੇ ਅਜੋਕੇ...
ਪ੍ਰੋਫੈਸਰਾਂ ਦੀ ਭਰਤੀ ਦਾ ਸੰਕਟ 23 ਜੁਲਾਈ ਦੇ ਨਜ਼ਰੀਆ ਪੰਨੇ ਉੱਤੇ ਸੁੱਚਾ ਸਿੰਘ ਖੱਟੜਾ ਨੇ ਆਪਣੇ ਲੇਖ ‘1158 ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦਾ ਸੰਕਟ’ ਵਿੱਚ ਸੁਪਰੀਮ ਕੋਰਟ ਵੱਲੋਂ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੀ ਭਰਤੀ ਰੱਦ ਕਰਨ ਕਾਰਨ ਉਪਜੇ ਸੰਕਟ ਦਾ...
ਨਸਿ਼ਆਂ ਖਿ਼ਲਾਫ਼ ਹੋਕੇ ਵਿੱਚ ਸ਼ਾਮਿਲ ਹੋਈਏ… 15 ਜੁਲਾਈ ਦੇ ਮਿਡਲ ‘ਹੋਕਾ’ ਮੋਹਨ ਸ਼ਰਮਾ ਨੇ ਬੜੀ ਜੁਗਤ ਨਾਲ ਨਸ਼ਿਆਂ ਵਿਰੁੱਧ ਲਾਮਬੰਦੀ ਦਾ ਹੋਕਾ ਦੇ ਕੇ ਸਮਾਜ ਨੂੰ ਪ੍ਰੇਰਿਆ ਹੈ। ਜੇ ਸੱਚੇ-ਸੁੱਚੇ ਨਿਰਸਵਾਰਥ ਲੋਕ ਇੱਕਜੁਟ ਅਤੇ ਇੱਕਮਤ ਹੋ ਜਾਣ ਤਾਂ ਬੁਰਾਈਆਂ ਨੂੰ...
ਗਰੀਬੀ ਘਟਣ ਦੇ ਦਾਅਵਿਆਂ ਦੀ ਹਕੀਕਤ 4 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਡਾ. ਹਜ਼ਾਰਾ ਸਿੰਘ ਚੀਮਾ ਦੀ ਲਿਖਤ ‘ਗਰੀਬੀ ਮਾਪਣ ਦੇ ਗਜ਼ ਤੇ ਗੱਪਾਂ’ ਪੜਿ੍ਹਆ। ਉਨ੍ਹਾਂ ਨੇ ਹਟਵਾਣੀਏ ਦੀ 10 ਸੇਰੀ ਲੱਤ ਨਾਲ ਜਿਣਸ ਤੋਲਣ ਵਾਲੇ ਦਾ ਜ਼ਿਕਰ ਕਰਦਿਆਂ ਤੱਥਾਂ...
ਐਮਰਜੈਂਸੀ ਬਨਾਮ ਅਣਐਲਾਨੀ ਐਮਰਜੈਂਸੀ 25 ਜੂਨ ਨੂੰ ਨਜ਼ਰੀਆ ਪੰਨੇ ਉੱਤੇ ਐਮਰਜੈਂਸੀ ਬਾਰੇ ਚਮਨ ਲਾਲ, ਅਮਰਜੀਤ ਸਿੰਘ ਵੜੈਚ ਅਤੇ ਡਾ. ਗੁਰਦਰਸ਼ਨ ਸਿੰਘ ਜੰਮੂ ਦੇ ਲੇਖ ਛਪੇ ਹਨ। ਜਿੱਥੇ ਪਹਿਲੇ ਦੋਵੇਂ ਲੇਖਕਾਂ ਨੇ ਐਮਰਜੈਂਸੀ ਵਾਲੇ ਸਮੇਂ ਦੀ ਹੀ ਗੱਲ ਕੀਤੀ ਹੈ, ਉੱਥੇ...
ਜਾਣਕਾਰੀ ਭਰਪੂਰ ਲੇਖ ਐਤਵਾਰ 22 ਜੂਨ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਡਾ. ਮੇਘਾ ਸਿੰਘ ਨੇ ਅਖ਼ਬਾਰ ਦੇ ਸਾਬਕਾ ਸੰਪਾਦਕ ਹਰਭਜਨ ਹਲਵਾਰਵੀ ਦੇ ਬੌਧਿਕ ਪੱਖਾਂ ਦਾ ਪਸਾਰ ਕਰਦੀ ਪੁਸਤਕ ਦੀ ਚਰਚਾ ਕੀਤੀ ਹੈ। ਹਰਭਜਨ ਹਲਵਾਰਵੀ ਨੇ ਲੰਮਾ ਸਮਾਂ ਪੰਜਾਬੀ ਟ੍ਰਿਬਿਊਨ ਵਿੱਚ ਰਹਿੰਦਿਆਂ...
Advertisement