ਪਾਣੀ ਪ੍ਰਦੂਸ਼ਣ 17 ਨਵੰਬਰ ਨੂੰ ਪਟਿਆਲਾ/ਸੰਗਰੂਰ ਪੰਨੇ ’ਤੇ ਨਾਭਾ ਰੋਡ ਉੱਤੇ ਭਾਖੜਾ ਨਹਿਰ ਕੋਲ ਝੱਕਰੀਆਂ, ਕੁੱਜੇ, ਲਾਲ ਚੁੰਨੀਆਂ ਆਦਿ ਸੁੱਟੇ ਹੋਣ ਦੀ ਛਪੀ ਫੋਟੋ ਤੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਮੇਂ ਸਿਰ ਸੁਚੇਤ ਹੋਣ ਦੀ ਲੋੜ ਹੈ। ਪੂਜਾ ਸਮੱਗਰੀ ਜਲ ਪ੍ਰਵਾਹ ਕਰਨ...
Advertisement
ਪਾਠਕਾਂ ਦੇ ਖ਼ਤ
ਸਾਰਥਕ ਸੁਨੇਹਾ ਐਤਵਾਰ, 12 ਨਵੰਬਰ ਦੇ ‘ਸੋਚ ਸੰਗਤ’ ਪੰਨੇ ’ਤੇ ਪ੍ਰੀਤਮਾ ਦੋਮੇਲ ਨੇ ਆਪਣੀ ਰਚਨਾ ‘ਕਵਿਤਾ ਦੀ ਪੌੜੀ’ ਰਾਹੀਂ ਆਪਣੇ ਬਚਪਨ ਵਿਚਲੇ ਘਟਨਾਕ੍ਰਮ ਨੂੰ ਸਾਂਝਾ ਕਰਦਿਆਂ ਦਕੀਆਨੂਸੀ ਸੋਚ ’ਤੇ ਚੋਟ ਕੀਤੀ ਹੈ। ਲੇਖਕਾ ਨੇ ਆਪਣੀ ਮਾਨਸਿਕ ਪੀੜਾ ਨੂੰ ਬਿਆਨਦਿਆਂ ਜੀਵਨ...
ਨਾਜ਼ੀਵਾਦ ਅਤੇ ਅੱਜ ਦੇ ਹਾਲਾਤ 16 ਨਵੰਬਰ ਦਾ ਲੇਖ ‘ਨਾਜ਼ੀਵਾਦ ਦੇ ਸਿਰ ਚੁੱਕਣ ਤੋਂ ਪਹਿਲਾਂ’ (ਸ਼ੈਲੀ ਵਾਲੀਆ) ਸਾਡੇ ਦੇਸ਼ ਦੇ ਅੱਜ ਦੇ ਹਾਲਾਤ ਨਾਲ ਬੇਹੱਦ ਢੁਕਵਾਂ ਹੈ ਅਤੇ ਭਵਿੱਖ ਬਾਰੇ ਚਿਤਾਵਨੀ ਵੀ ਦਿੰਦਾ ਹੈ। ਅਜਿਹੇ ਲੇਖ ਲਗਾਤਾਰ ਛਪਣੇ ਚਾਹੀਦੇ ਹਨ...
ਆਰਥਿਕ ਵਿਕਾਸ ਦਾ ਕੱਚ-ਸੱਚ 7 ਨਵੰਬਰ ਦੀ ਸੰਪਾਦਕੀ ‘ਦੇਸ਼ ਦੀ ਸਹੀ ਤਸਵੀਰ’ ਵਿਚ ਭਾਜਪਾ ਦੀ ਕੇਂਦਰ ਸਰਕਾਰ ਦਾ ਭਾਰਤ ਦੇ ਅਖੌਤੀ ਆਰਥਿਕ ਵਿਕਾਸ ਵਾਲੇ ਝੂਠ ਦਾ ਪਰਦਾਫਾਸ਼ ਕੀਤਾ ਹੈ। ਕੌਮਾਂਤਰੀ ਭੁੱਖਮਰੀ ਸੂਚਕ ਅੰਕ ਵਿਚ 125 ਦੇਸ਼ਾਂ ਵਿਚੋਂ ਭਾਰਤ ਦਾ 111ਵਾਂ...
ਕਣਕ ਦਾ ਬਦਲ ਖੁਸ਼ਕ ਜ਼ਮੀਨ ਵਿਚ ਪੈਦਾ ਹੋਣ ਵਾਲੀਆਂ ਫ਼ਸਲਾਂ ਮਿਲੱਟਸ ਬਾਰੇ ਡਾ. ਪੀਐਸ ਤਿਆਗੀ ਅਤੇ ਡਾ. ਸ਼ਾਲੂ ਵਿਆਸ ਦਾ ਲੇਖ (6 ਨਵੰਬਰ) ਜਾਣਕਾਰੀ ਦਾ ਖਜ਼ਾਨਾ ਹੈ। ਮਿਲੱਟਸ ਬਹੁਤ ਵਧੀਆ ਪ੍ਰੋਟੀਨ ਸਰੋਤ ਹਨ ਅਤੇ ਝੋਨੇ ਦੀ ਥਾਂ ਇਨ੍ਹਾਂ ਦੀ ਜਿੱਥੇ...
Advertisement
ਚਿੱਟਾ ਜ਼ਹਿਰ ਪਸ਼ੂ ਪਾਲਣ ਦਾ ਘਟ ਰਿਹਾ ਰੁਝਾਨ ਚਿੱਟੇ ਜ਼ਹਿਰ ਨੂੰ ਜਨਮ ਦੇ ਰਿਹਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਦਿਨ-ਬ-ਦਿਨ ਪਸ਼ੂ ਪਾਲਣ ਘਟਣ ਦੇ ਬਾਵਜੂਦ ਦੁੱਧ ਦਾ ਉਤਪਾਦਨ ਜਿਉਂ ਦਾ ਤਿਉਂ ਹੈ। ਇਹ ਵੀ ਤੱਥ ਹੈ ਕਿ ਆਬਾਦੀ...
ਭਲੇ ਦਿਨਾਂ ਦੀ ਭਾਲ 26 ਅਕਤੂਬਰ ਨੂੰ ਨਜ਼ਰੀਆ ਸਫ਼ੇ ’ਤੇ ਬਲਵਿੰਦਰ ਸਿੰਘ ਭੁੱਲਰ ਦਾ ਲੇਖ ‘ਤਿਲਕੂ ਦੀ ਕੁਲਫ਼ੀ’ ਪੜ੍ਹਿਆ। ਵਾਕਈ ਬਚਪਨ ਯਾਦ ਆ ਗਿਆ; ਇਹ ਗੱਲ ਬਿਲਕੁੱਲ ਸਹੀ ਹੈ ਕਿ ਭਲੇ ਦਿਨ ਤਾਂ ਚਲੇ ਗਏ। ਹੁਣ ਤਾਂ ਖੈਰ ਮੰਗਦੇ ਹਾਂ...
ਅਉਲੇ ਦਾ ਖਾਧਾ 19 ਅਕਤੂਬਰ ਨੂੰ ਅਰਸ਼ਦੀਪ ਅਰਸ਼ੀ ਦਾ ਮਿਡਲ ‘ਮਾਸੜ ਦੀਆਂ ਝਿੜਕਾਂ’ ਪੜ੍ਹ ਕੇ ਇਹ ਕਹਾਵਤ ਯਾਦ ਆ ਗਈ ਕਿ ‘ਅਉਲੇ ਦਾ ਖਾਧਾ ਤੇ ਸਿਆਣੇ ਦਾ ਆਖਿਆ’ ਮਗਰੋਂ ਪਤਾ ਲੱਗਦਾ। ਵੱਡਿਆਂ ਦੀਆਂ ਆਖੀਆਂ/ਕੀਤੀਆਂ ਗੱਲਾਂ ਬਹੁਤ ਵਾਰ ਬੱਚਿਆਂ ਦੇ ਗੇੜ...
ਆਨਲਾਈਨ ਅਪਰਾਧ 18 ਅਕਤੂਬਰ ਦੇ ਸੰਪਾਦਕੀ ‘ਏਟੀਐਮਜ਼ ਦੀ ਦੁਰਵਰਤੋਂ’ ਵਿਚ ਦਿਨੋ-ਦਿਨ ਵਧ ਰਹੀ ਇੰਟਰਨੈੱਟ ਜੁਰਮ ਜਾਂ (ਸਾਈਬਰ ਕ੍ਰਾਈਮ) ਬਾਰੇ ਦੱਸਿਆ ਗਿਆ ਹੈ। ਇਨ੍ਹਾਂ ਜੁਰਮਾਂ ਨੂੰ ਰੋਕਣ ਲਈ ਸਰਕਾਰ ਨੂੰ ਸਖ਼ਤੀ ਨਾਲ ਠੋਸ ਕਦਮ ਚੁੱਕਣੇ ਚਾਹੀਦੇ ਹਨ। ਜਸ਼ਨਦੀਪ ਕੌਰ, ਛਾਪਾ ਸੰਤਾਲੀ...
ਸ਼ੁੱਧ ਪਾਣੀ ਸੰਪਾਦਕੀ ‘ਸ਼ੁੱਧ ਪਾਣੀ ਦੀ ਲੋੜ’ (12 ਅਕਤੂਬਰ) ਪੜ੍ਹਿਆ। ਠੀਕ ਹੀ ਧਰਤੀ ਹੇਠਲੇ ਪੀਣ ਯੋਗ ਪਾਣੀ ਦੇ ਦੂਸ਼ਿਤ ਹੋਣ ਅਤੇ ਇਸ ਨਾਲ ਮਨੁੱਖ, ਜੀਵ-ਜੰਤੂਆਂ, ਜਾਨਵਰਾਂ ਦੀ ਸਿਹਤ ਲਈ ਖ਼ਤਰੇ ਬਾਰੇ ਚਿੰਤਾ ਜਤਾਈ ਗਈ ਹੈ। ਚਿੰਤਾ ਵਾਲੀ ਗੱਲ ਹੈ ਕਿ...
ਜਦੋਂ ਰਾਹ ਦਸੇਰੇ ਭਟਕ ਜਾਣ 10 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਜਸਟਿਸ ਰੇਖਾ ਸ਼ਰਮਾ ਦਾ ਲੇਖ ‘...ਜਦੋਂ ਰਾਹ ਦਸੇਰੇ ਹੀ ਭਟਕ ਜਾਣ’ ਅੱਖਾਂ ਖੋਲ੍ਹਣ ਵਾਲਾ ਹੈ। ਲੇਖਿਕਾ ਨੇ ਬਿਲਕੁਲ ਸਹੀ ਲਿਖਿਆ ਹੈ, ‘ਹਿੰਦੂਮਤ ਧਰਮਾਂ ਦੀ ਸਤਰੰਗੀ ਪੀਂਘ ਦਾ ਇਕ ਰੰਗ...
ਗ਼ੈਰ-ਵਾਜਬਿ ਸਲਾਹ 3 ਅਕਤੂਬਰ ਵਾਲੇ ਅੰਕ ਦੇ ਸਫ਼ਾ ਤਿੰਨ ਉੱਤੇ ਛਪੀ ਖ਼ਬਰ ਅਨੁਸਾਰ ਹਰਸਿਮਰਤ ਕੌਰ ਬਾਦਲ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਆਏ ਰਾਹੁਲ ਗਾਂਧੀ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਪਿਤਾ ਅਤੇ ਦਾਦੀ ਵੱਲੋਂ ਸਿੱਖਾਂ ਨਾਲ ਕੀਤੇ...
ਅਣਥੱਕ ਮੁਸਾਫ਼ਿਰ 27 ਸਤੰਬਰ ਨੂੰ ਕੰਵਲਜੀਤ ਖੰਨਾ ਦਾ ਮਿਡਲ ‘ਲੰਮੀਆਂ ਵਾਟਾਂ ਦਾ ਅਣਥੱਕ ਮੁਸਾਫ਼ਿਰ ਭਾਅ ਜੀ ਗੁਰਸ਼ਰਨ ਸਿੰਘ’ ਪੜ੍ਹ ਕੇ ਭਾਵੁਕ ਹੋ ਗਿਆ ਤੇ ਉਨ੍ਹਾਂ ਦੀਆਂ ਯਾਦਾਂ ਵਿਚ ਗੁਆਚਾ ਰਿਹਾ। ਮਰਹੂਮ ਮਿੱਤਰ ਹਰਬੰਸ ਰਾਮਪੁਰੀ ਦੀਆਂ ਕਹਾਣੀਆਂ ਇਕੱਠੀਆਂ ਕਰ ਕੇ ਭਾਅ...
ਪੰਜਾਬ ਦਾ ਦੁਖਾਂਤ 27 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਸਵਰਾਜਬੀਰ ਦਾ ਲੇਖ ‘ਪਰਵਾਸ: ਸੰਘਰਸ਼, ਅਕਸ ਤੇ ਫ਼ਿਕਰ’ ਪੰਜਾਬ ਦੇ ਦੁਖਾਂਤ ਦਾ ਸਾਰ ਹੈ। ਜਦੋਂ ਦੇਸ਼ ਗੁਲਾਮ ਸੀ; ਪੰਜਾਬੀ, ਖ਼ਾਸ ਕਰ ਕੇ ਸਿੱਖ ਭਾਈਚਾਰਾ ਦੇਸ਼ ਆਜ਼ਾਦ ਕਰਵਾਉਣ ਲਈ ਕੈਨੇਡਾ/ਅਮਰੀਕਾ ਤੋਂ ਵਤਨ...
ਟੈਕਨਾਲੋਜੀ ਦੀ ਵਰਤੋਂ ਅਤੇ ਸਿੱਖਿਆ ‘ਸਿੱਖਿਆ ਵਿਚ ਟੈਕਨਾਲੋਜੀ ਦਾ ਦਖ਼ਲ’ ਵਾਲਾ ਲੇਖ (ਕੁਲਦੀਪ ਪੁਰੀ, 19 ਸਤੰਬਰ) ਅੱਖਾਂ ਖੋਲ੍ਹਣ ਵਾਲਾ ਹੈ। ਟੈਕਨਾਲੋਜੀ ਨੇ ਤਾਂ ਵਿਦਿਆ ਦੇ ਖੇਤਰ ਨੂੰ ਚਾਰ ਕਦਮ ਅਗਾਂਹ ਲੈ ਕੇ ਜਾਣਾ ਸੀ ਪਰ ਸਰਕਾਰਾਂ ਜਿਸ ਢੰਗ ਨਾਲ ਟੈਕਨਾਲੋਜੀ...
ਸ਼ਿਸ਼ਟਾਚਾਰ ਦੀ ਘਾਟ 19 ਸਤੰਬਰ ਦਾ ਸੰਪਾਦਕੀ ‘ਨਵਾਂ ਸੰਸਦ ਭਵਨ’ ਪੜ੍ਹ ਕੇ ਅਲਾਮਾ ਇਕਬਾਲ ਦੇ ਦੋ ਸ਼ਿਅਰ ਯਾਦ ਆ ਗਏ। ਸੰਪਾਦਕੀ ਵਿਚ ਵਰਤਮਾਨ ਸਮੇਂ ਛਾਈ ਹੋਈ ਕੁੜੱਤਣ ਅਤੇ ਸ਼ਿਸ਼ਟਾਚਾਰ ਦੀ ਵਧਦੀ ਜਾਂਦੀ ਘਾਟ ਵਿਰੁੱਧ ‘ਖ਼ਤਰੇ ਦਾ ਘੁੱਗੂ’ ਬੋਲਣ ਦੀ ਤਵੱਕੋਂ...
ਗਹਿਰਾ ਜਲ ਸੰਕਟ ਐਤਵਾਰ, ਦਸ ਸਤੰਬਰ ਦੇ ‘ਦਸਤਕ’ ਅੰਕ ਵਿਚ ਫਰੈੱਡ ਪੀਅਰਸ ਦੀ ਮੂਲ ਰਚਨਾ ‘ਮੁੱਕ ਰਹੇ ਨੇ ਪਾਣੀ’ ਬਹੁਤ ਸੰਵੇਦਨਸ਼ੀਲ ਮੁੱਦੇ ਬਾਰੇ ਤੱਥਾਂ ਸਮੇਤ ਰੌਚਕ ਜਾਣਕਾਰੀ ਦੇਣ ਵਾਲੀ ਹੈ। ਗੁਰਰੀਤ ਬਰਾੜ ਨੇ ਇਸ ਦਾ ਪੰਜਾਬੀ ਵਿੱਚ ਤਰਜਮਾ ਕੀਤਾ ਹੈ।...
ਅਰਥਚਾਰੇ ਦੀ ਹਕੀਕਤ 12 ਸਤੰਬਰ ਨੂੰ ਨਜ਼ਰੀਆ ਪੰਨੇ ਉੱਤੇ ਡਾ. ਕੇਸਰ ਸਿੰਘ ਭੰਗੂ ਦਾ ਲੇਖ ‘ਵਿਕਸਤ ਦੇਸ਼ ਬਣਨ ਦੀ ਕਵਾਇਦ’ ਪੜ੍ਹਿਆ। ਇਸ ਵਿਚ ਭਾਰਤ ਦੇ ਅਰਥਚਾਰੇ ਦੀ ਹਕੀਕਤ ਬਿਆਨ ਕੀਤੀ ਗਈ ਹੈ। ਜੀਡੀਪੀ ਦੇ ਆਧਾਰ ’ਤੇ ਕਿਸੇ ਮੁਲਕ ਦੇ ਲੋਕਾਂ...
ਵਿਦਿਆਰਥੀਆਂ ਦਾ ਪਰਵਾਸ ਸੁੱਚਾ ਸਿੰਘ ਗਿੱਲ ਦਾ 13 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਛਪਿਆ ਲੇਖ ‘ਵਿਦਿਆਰਥੀਆਂ ਦਾ ਪਰਵਾਸ ਅਤੇ ਪੰਜਾਬ ’ਤੇ ਅਸਰ’ ਕਾਫੀ ਵਿਸਥਾਰ ਨਾਲ ਇਸ ਸਮੱਸਿਆ ਨੂੰ ਉਜਾਗਰ ਕਰਦਾ ਹੈ। ਇਹ ਸਮੱਸਿਆ ਇਸ ਲਈ ਵੀ ਗੰਭੀਰ ਹੈ ਕਿ ਇਸ...
ਗਹਿਰਾ ਜਲ ਸੰਕਟ ਐਤਵਾਰ, 3 ਸਤੰਬਰ ਦੇ ‘ਦਸਤਕ’ ਅੰਕ ਵਿਚ ਫਰੈੱਡ ਪੀਅਰਜ਼ ਦਾ ਲਿਖਿਆ ਅਤੇ ਗੁਰਰੀਤ ਬਰਾੜ ਵੱਲੋਂ ਅਨੁਵਾਦਿਤ ਲੇਖ ‘ਪਾਣੀ ਖਪਤ ਤੇ ਵਪਾਰ’ ਪੜ੍ਹ ਕੇ ਮਹਿਸੂਸ ਹੋਇਆ ਕਿ ਅਸੀਂ ਕਿੰਨਾ ਪਾਣੀ ਜ਼ਾਇਆ ਕਰ ਰਹੇ ਹਾਂ। ਹਰੇਕ ਚੀਜ਼ ਪੈਦਾ ਕਰਨ,...
ਵਿਦਿਅਕ ਵਾਤਾਵਰਨ ਅਤੇ ਮਾਪੇ 31 ਅਗਸਤ ਦੇ ਨਜ਼ਰੀਆ ਪੰਨੇ ’ਤੇ ਵਿਦਿਅਕ ਵਾਤਾਵਰਨ ਦੇ ਸਰੋਕਾਰਾਂ ਨਾਲ ਸਬੰਧਿਤ ਦੋ ਰਚਨਾਵਾਂ, ਪਹਿਲੀ ‘ਰੈਗਿੰਗ ਦੇ ਰੋਗਾਣੂਆਂ ਦੀ ਨਿਸ਼ਾਨਦੇਹੀ’ (ਅਵਿਜੀਤ ਪਾਠਕ) ਅਤੇ ਦੂਜੀ ‘ਜਦੋਂ ਪ੍ਰਿੰਸੀਪਲ ਨੇ ਮੁਆਫ਼ੀ ਮੰਗੀ’ (ਸੁਖਦਰਸ਼ਨ ਨੱਤ) ਛਪੀਆਂ ਹਨ। ਦੋਵਾਂ ਰਚਨਾਵਾਂ ਵਿਚ...
ਚੰਦਰਯਾਨ ਦੀ ਕਾਮਯਾਬੀ ਐਤਵਾਰ, 27 ਅਗਸਤ ਨੂੰ ਦਿਨੇਸ਼ ਸੀ ਸ਼ਰਮਾ ਦਾ ਲੇਖ ‘ਚੰਦਰਯਾਨ 3: ਵਿਗਿਆਨ ਦੀ ਚਾਨਣੀ’ ਪੜ੍ਹ ਕੇ ਬਹੁਤ ਖ਼ੁਸ਼ੀ ਹੋਈ। ਲੇਖਕ ਨੇ ਚੰਨ ਉੱਤੇ ਇਸ ਦੀ ਕਾਮਯਾਬੀ ਨਾਲ ਸੌਫਟ ਲੈਂਡਿੰਗ ਦਾ ਸਿਹਰਾ ਇਸਰੋ ਦੇ ਵਿਗਿਆਨੀਆਂ ਨੂੰ ਦਿੱਤਾ ਹੈ...
ਲਾਇਬ੍ਰੇਰੀਆਂ ਦਾ ਹਾਲ 29 ਅਗਸਤ ਦੇ ਸੰਵਾਦ ਪੰਨੇ ’ਤੇ ਭਾਰਤੀ ਪ੍ਰਕਾਸ਼ਕ ਮਹਾਂ-ਸੰਘ ਦਾ ਐਲਾਨ ‘ਦੇਸ਼ ਦੇ ਹਰ ਪਿੰਡ ਵਿਚ ਖੋਲ੍ਹੀ ਜਾਵੇਗੀ ਲਾਇਬ੍ਰੇਰੀ’ ਪੜ੍ਹ ਕੇ ਖ਼ੁਸ਼ੀ ਹੋਈ। ਬਿਨਾ ਸ਼ੱਕ ਕਿਤਾਬਾਂ ਮਨੁੱਖੀ ਜੀਵਨ ਦਾ ਅਨਿੱਖੜ ਅਤੇ ਮਹੱਤਵਪੂਰਨ ਅੰਗ ਹਨ। ਮਨੁੱਖ ਨੂੰ ਗਿਆਨਵਾਨ...
ਕੁਦਰਤ ਅਤੇ ਅਸੀਂ 25 ਅਗਸਤ ਦੇ ਅੰਕ ਵਿਚ ਰਾਜੇਸ਼ ਰਾਮਚੰਦਰਨ ਦਾ ਲੇਖ ‘ਪਹਾੜਾਂ ’ਚੋਂ ਆ ਰਹੇ ਡਰਾਉਣੇ ਸੁਨੇਹੇ’ ਪੜ੍ਹਿਆ। ਲੇਖਕ ਨੇ ਪਹਾੜਾਂ ਦੀ ਹਾਲਤ ਤੇ ਹੜ੍ਹਾਂ ਦੇ ਪ੍ਰਸੰਗ ਬਾਰੇ ਚਾਨਣਾ ਪਾਇਆ ਹੈ। ਉਨ੍ਹਾਂ ਦੱਸਿਆ ਹੈ ਕਿ ਧੜਾ-ਧੜ ਸੜਕਾਂ ਚੌੜੀਆਂ ਕਰਨ...
ਦਵਾਈ ਕੰਪਨੀਆਂ ਦਾ ਜਾਲ ਸੰਪਾਦਕੀ ‘ਕੌਮੀ ਮੈਡੀਕਲ ਕਮਿਸ਼ਨ ਦੀਆਂ ਸੇਧਾਂ’ (23 ਅਗਸਤ) ਵਿਚ ਜੈਨੇਰਿਕ ਦਵਾਈਆਂ ਬਾਰੇ ਚਰਚਾ ਹੈ। ਸਿਆਸਤ ਤੋਂ ਬਾਅਦ ਫਾਰਮਾਸਿਊਟੀਕਲ ਕੰਪਨੀਆਂ ਦਾ ਪੰਜਾਬ ਵਿਚ ਵੱਧ ਹਰਿਆ-ਭਰਿਆ ਕਾਰੋਬਾਰ ਹੈ। ਸਵਾਲ ਹੈ–ਡਾਕਟਰ ਜੈਨੇਰਿਕ ਦਵਾਈਆਂ ਕਿੰਝ ਦੱਸੇਗਾ, ਉਸ ਦੀ ਆਪਣੀ ਅਲਮਾਰੀ...
ਜੈਨੇਰਿਕ ਦਵਾਈਆਂ 23 ਅਗਸਤ ਦੇ ਸੰਪਾਦਕੀ ‘ਕੌਮੀ ਮੈਡੀਕਲ ਕਮਿਸ਼ਨ ਦੀਆਂ ਸੇਧਾਂ’ ਵਿਚ ਜੈਨੇਰਿਕ ਦਵਾਈਆਂ ਦਾ ਮੁੱਦਾ ਉਠਾਇਆ ਗਿਆ ਹੈ। ਆਮ ਤੌਰ ’ਤੇ ਹੁੰਦਾ ਇਹ ਹੈ ਕਿ ਡਾਕਟਰ ਮਰੀਜ਼ ਨੂੰ ਕਿਸੇ ਖ਼ਾਸ ਕੰਪਨੀ ਦੀਆਂ ਹੀ ਦਵਾਈਆਂ ਲਿਖਦਾ ਹੈ ਜੋ ਬਹੁਤ ਮਹਿੰਗੀਆਂ...
ਜ਼ਿੰਮੇਵਾਰੀ ਤੇ ਜਵਾਬਦੇਹੀ ਸੰਸਦ ਦਾ ਮੌਨਸੂਨ ਸੈਸ਼ਨ 20 ਜੁਲਾਈ ਤੋਂ 11 ਅਗਸਤ ਤੱਕ ਚੱਲਿਆ। ਇਸ ਦੌਰਾਨ ਬਹੁਤ ਸਾਰੇ ਬਿੱਲ ਇਕਪਾਸੜ ਢੰਗ ਨਾਲ ਪਾਸ ਕਰ ਦਿੱਤੇ ਗਏ। ਵਿਰੋਧੀ ਧਿਰ ਨੇ ਮਨੀਪੁਰ ਹਿੰਸਾ ਦੇ ਮਾਮਲੇ ’ਤੇ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਂਦਾ ਜਿਸ...
ਅੱਜ ਦਾ ਸਮਾਂ ਅਤੇ ਨੌਜਵਾਨ 12 ਅਗਸਤ ਦੇ ਨਜ਼ਰੀਆ ਪੰਨੇ ’ਤੇ ਡਾ. ਸ਼ਿਆਮ ਸੁੰਦਰ ਦੀਪਤੀ ਦਾ ਲੇਖ ‘ਨੌਜਵਾਨ ਅਤੇ ਖ਼ੁਦਮੁਖਤਿਆਰੀ ਦਾ ਰਾਹ’ ਪੜ੍ਹਿਆ। ਉਨ੍ਹਾਂ ਆਪਣੇ ਨਿੱਜੀ ਤਜਰਬੇ ਤੋਂ ਅੱਜ ਦੀ ਆਰਥਿਕਤਾ, ਨਾ-ਬਰਾਬਰੀ, ਰੁਜ਼ਗਾਰ ਅਤੇ ਪਰਵਾਸ ਵਰਗੇ ਮਸਲਿਆਂ ਦੇ ਪ੍ਰਸੰਗ ਵਿਚ...
ਪੜ੍ਹਦਿਆਂ-ਸੁਣਦਿਆਂ ਪੜ੍ਹਦਿਆਂ-ਸੁਣਦਿਆਂ ਕਾਲਮ ਤਹਿਤ ਸੁਰਿੰਦਰ ਸਿੰਘ ਤੇਜ ਨੇ ਹੁਣ ਤਕ ਜਿਹੜੀਆਂ ਵੀ ਕਿਤਾਬਾਂ ਦੀ ਗੱਲ ਕੀਤੀ ਹੈ, ਉਨ੍ਹਾਂ ਵਿਚੋਂ ਜਿੰਨੀਆਂ ਵੀ ਪੜ੍ਹੀਆਂ, ਉਹ ਪੜ੍ਹ ਕੇ ਕੋਈ ਪਛਤਾਵਾ ਨਹੀਂ ਹੋਇਆ ਅਤੇ ਨਾ ਹੀ ਇਨ੍ਹਾਂ ’ਤੇ ਲੱਗੇ ਪੈਸਿਆਂ ਦਾ ਝੋਰਾ ਲੱਗਿਆ। 24...
ਦੇਸ਼ਭਗਤਾਂ ਨੂੰ ਤਸੀਹੇ ਐਤਵਾਰ, 30 ਜੁਲਾਈ ਦੇ ‘ਦਸਤਕ’ ਅੰਕ ’ਚ ਛਪਿਆ ਲੇਖ ‘ਪੰਜਾਬੀ ਦੇਸ਼ਭਗਤਾਂ ਲਈ ਕਸਾਈਵਾੜਾ: ਲਾਹੌਰ ਦਾ ਕਿਲ੍ਹਾ’ ਰੌਂਗਟੇ ਖੜ੍ਹੇ ਕਰਨ ਵਾਲਾ ਹੈ। ਇਸ ਦੇ ਲੇਖਕ ਗੁਰਦੇਵ ਸਿੰਘ ਸਿੱਧੂ ਨੇ ਬੜੀ ਬਾਰੀਕੀ ਨਾਲ ਕਈ ਸਦੀਆਂ ਤੱਕ ਦੇਸ਼ਭਗਤਾਂ ਵੱਲੋਂ ਕਿਲ੍ਹੇ...
Advertisement