- ਹੋਰ ਕਲਾਸੀਫਾਈਡ
- ਵਰ ਦੀ ਲੋੜ
- ਕੰਨਿਆ ਦੀ ਲੋੜ
ਐਨਆਰਆਈ
(CL25079491)
ਸੁੰਦਰ ਸਿੱਖ ਲੜਕੀ, ਐਮ.ਐਸਸੀ. ਫੋਰੈਂਸਿਕ ਟੋਕਸੀਕਾਲੋਜੀ, BAMS, ਜਨਮ ਨਵੰਬਰ 1987/5 ਫੁੱਟ, ਯੂਕੇ ਵਰਕ ਵੀਜ਼ਾ ਲਈ ਖਾਨਦਾਨੀ ਪਰਿਵਾਰ ਤੋਂ ਯੂਕੇ ਪਲਿਆ/ ਜਨਮਿਆ ਸਿੱਖ ਲੜਕਾ (ਪਗੜੀਧਾਰੀ ਨੂੰ ਤਰਜੀਹ), ਵਧੀਆ ਯੋਗਤਾ ਪ੍ਰਾਪਤ ਪ੍ਰੋਫੈਸ਼ਨਲ ਚਾਹੀਦਾ ਹੈ। ਸੰਪਰਕ ਕਰੋ: 09878266356 (WA)/ishkaur90@yahoo.com
ਸੂਦ
(CL25078471)
ਸੂਦ ਪਤਲੀ ਲੜਕੀ 5’-5’’/ 08.03.97/21.05 ਪਟਿਆਲਾ, CSE, ਮੁਹਾਲੀ ਵਿਚ ਸੀਨੀ. ਕਾਨਟੈਂਟ ਸਟ੍ਰੈਟੇਜਿਸਟ ਲਈ ਨਸ਼ਾ ਨਾ ਕਰਨ ਵਾਲਾ ਵਰ ਚਾਹੀਦਾ ਹੈ। ਜਾਤ ਦਾ ਬੰਧਨ ਨਹੀਂ। ਆਈਟੀ ਸੈਕਟਰ ਅਤੇ ਟ੍ਰਾਈਸਿਟੀ ਨੌਕਰੀਸ਼ੁਦਾ ਨੂੰ ਤਰਜੀਹ। 9906036394
ਖੱਤਰੀ
(CL25076228)
ਕੈਨੇਡਾ, ਟੋਰਾਂਟੋ ਪੀਆਰ, ਬੰਗਾਲੀ ਲੜਕੀ, ਕਾਯਸਥ, ਅਗਸਤ 1990/5’-5’’, ਬੀ.ਟੈੱਕ., ਨਾਨ-ਵੈਜ, ਕੁਆਰੀ, ਬਤੌਰ ਮੈਨੇਜਰ ਐਮ.ਐਨ.ਸੀ. ਨੌਕਰੀਸ਼ੁਦਾ, ਉੱਚ ਪੈਕੇਜ। ਵਧੀਆ ਯੋਗਤਾ ਪ੍ਰਾਪਤ, ਕੈਨੇਡਾ ਆਧਾਰਤ ਨੌਕਰੀਸ਼ੁਦਾ ਲੜਕਾ, 7044716088
ਅਨੁਸੂਚਿਤ ਜਾਤੀਆਂ
(CL25079482)
ਐਸਸੀ (ਵੀਵਰ) ਮੁਹਾਲੀ ਆਧਾਰਤ 1999/165 ਸੈਂ. ਮੀ., ਚੰਡੀਗੜ੍ਹ ਵਿਚ ਪੜ੍ਹੀ ਅਤੇ ਪਲੀ, ਉੱਚ ਸਿੱਖਿਆ ਯੋਰਕ ਯੂਨੀਵਰਸਿਟੀ ਟੋਰਾਂਟੋ-ਕੈਨੇਡਾ ਤੋਂ, ਵਰਕ ਪਰਮਿਟ ’ਤੇ ਕੈਨਡਾ ਵਿਚ ਰਹਿ ਰਹੀ, ਇਸ ਵੇਲੇ ਭਾਰਤ ਵਿਚ, ਪਤਲੀ, ਗੋਰੀ ਲੜਕੀ ਲਈ ਭਾਰਤੀ/NRI ਵਰ ਚਾਹੀਦਾ ਹੈ। ਵੱਡਾ ਭਰਾ ਐਡਵੋਕੇਟ, ਮਾਤਾ ਹੋਮ ਮੇਕਰ। ਫੋਨ: 9780001018

