ਖ਼ਤਰੇ ਦੀ ਘੰਟੀ 12 ਮਾਰਚ ਦਾ ਸੰਪਾਦਕੀ ‘ਪ੍ਰਦੂਸ਼ਣ ਦੀ ਮਾਰ’ ਖ਼ਤਰੇ ਵਾਲੀ ਘੰਟੀ ਵਾਲੀ ਕੰਧ-ਲਿਖਤ ਹੈ। ਜੇ ਹੁਣ ਵੀ ਨਾ ਸੰਭਲੇ ਤਾਂ ਫਿਰ ਕਦੇ ਨਹੀਂ ਕਿਉਂਕਿ ਕੁਦਰਤ ਕੋਲ ਲੋਕਤੰਤਰ ਨਹੀਂ, ਖਾੜਕੂ ਤਾਨਾਸ਼ਾਹੀ ਹੈ ਜੋ ਜੀਵਨ ਨੂੰ ਮੁੜ ਪਰਿਭਾਸ਼ਤ ਕਰੇਗੀ। ਹੁਣ...
Advertisement
ਪਾਠਕਾਂ ਦੇ ਖ਼ਤ
ਕੁਦਰਤ ਨਾਲ ਆਢਾ 11 ਮਾਰਚ ਦੇ ਨਜ਼ਰੀਆ ਪੰਨੇ ’ਤੇ ਡਾ. ਸ਼ਿਆਮ ਸੁੰਦਰ ਦੀਪਤੀ ਦਾ ਲੇਖ ‘ਮਨੁੱਖੀ ਵਿਕਾਸ ਅਤੇ ਕੁਦਰਤ ਦਾ ਤਵਾਜ਼ਨ’ ਪੜ੍ਹਿਆ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਮਨੁੱਖ ਕੁਦਰਤ ਵਿੱਚੋਂ ਪੈਦਾ ਹੋਇਆ ਅਤੇ ਹੁਣ ਉਸ ਨੇ ਆਪਣੀਆਂ ਲਾਲਸਾਵਾਂ...
ਪੰਜਾਬੀ ਮਾਂ ਬੋਲੀ ਨੂੰ ਦਰਪੇਸ਼ ਚੁਣੌਤੀਆਂ ਐਤਵਾਰ 2 ਮਾਰਚ ਨੂੰ ‘ਦਸਤਕ’ ਅੰਕ ਵਿੱਚ ਪੈਂਤੀ ਅੱਖਰੀ ਤਖ਼ਤੀ ਸਮੇਤ ਛਪੇ ਲੇਖ ਨੇ ਬਚਪਨ ਚੇਤੇ ਕਰਵਾ ਦਿੱਤਾ। ਲੇਖਕ ਪ੍ਰੋ. ਪ੍ਰੀਤਮ ਸਿੰਘ ਨੇ ਗੁਰਮੁਖੀ ਲਿਪੀ ਦੀ ਸਥਾਪਨਾ ਦੇ ਬਾਨੀ ਗੁਰੂ ਅੰਗਦ ਦੇਵ ਜੀ ਤੋਂ...
ਬੇਚਿਰਾਗ਼ ਪਿੰਡ 22 ਫਰਵਰੀ ਨੂੰ ਮੁਕੇਸ਼ ਮਲੌਦ ਦਾ ਲੇਖ ‘ਬੇਚਿਰਾਗ਼ ਪਿੰਡ ਅਤੇ ਭੂਮੀ ਸੁਧਾਰ ਦੇ ਮਸਲੇ’ ਪੜ੍ਹਿਆ। ਇਸ ਵਿੱਚ ਸਦੀਆਂ ਤੋਂ ਸਰਕਾਰੀ, ਗ਼ੈਰ-ਸਰਕਾਰੀ ਜਬਰ ਦਾ ਸ਼ਿਕਾਰ ਹੋ ਰਹੇ ਲੋਕਾਂ ਦੀ ਦਾਸਤਾਂ ਬਿਆਨ ਕੀਤੀ ਗਈ ਹੈ। ਲੇਖਕ ਨੇ ਲੈਂਡ ਸੀਲਿੰਗ ਐਕਟ...
ਸਕੂਲ ਸਿੱਖਿਆ 4 ਮਾਰਚ ਨੂੰ ਨਜ਼ਰੀਆ ਪੰਨੇ ਉੱਤੇ ਵਿਕਰਮ ਦੇਵ ਸਿੰਘ ਦਾ ਲੇਖ ‘ਪੰਜਾਬ ਦੀ ਸਕੂਲੀ ਸਿੱਖਿਆ ਦਾ ਸੰਕਟ’ ਗੰਭੀਰ ਚਿੰਤਨ ਦੀ ਮੰਗ ਕਰਦਾ ਹੈ ਕਿਉਂਕਿ ਸਕੂਲੀ ਸਿੱਖਿਆ ਰਾਹੀਂ ਹੀ ਅਸੀਂ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਜਿਸ ਸਮਾਜ...
Advertisement
ਅਧਿਕਾਰ ਖੇਤਰ ਵਿਸ਼ਵ-ਵਿਆਪੀ ਐਤਵਾਰ 23 ਫਰਵਰੀ ਨੂੰ ‘ਪੰਜਾਬੀ ਟ੍ਰਿਬਿਊਨ’ ਦੇ ਮੁੱਖ ਪੰਨੇ ’ਤੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਵੱਲੋਂ ਹਰਜਿੰਦਰ ਸਿੰਘ ਧਾਮੀ ਨੂੰ ਅਸਤੀਫ਼ਾ ਵਾਪਸ ਲੈਣ ਅਤੇ ਉਨ੍ਹਾਂ ਨੂੰ ਐੱਸਜੀਪੀਸੀ ਦੀ ਅੰਤ੍ਰਿਮ ਕਮੇਟੀ ਕੋਲੋਂ ਅਕਾਲ ਤਖਤ ਦਾ...
ਅੱਜ ਦਾ ਪਰਵਾਸ 25 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਗੁਰਬਚਨ ਜਗਤ ਦਾ ਲੇਖ ‘ਪਰਵਾਸ ਦੀਆਂ ਪਰਤਾਂ ਹੇਠ’ ਮਹੱਤਵਪੂਰਨ ਹੈ। ਉਨ੍ਹਾਂ ਮਸਲੇ ਬਾਰੇ ਖੋਲ੍ਹ ਕੇ ਦੱਸਿਆ ਹੈ। ਪਰਵਾਸ ਕਰਨਾ ਨਿਰਾ ਭਾਰਤ ’ਚੋਂ ਹੀ ਨਹੀਂ, ਦੂਸਰੇ ਦੇਸ਼ਾਂ ਦੇ ਲੋਕ ਵੀ ਇੱਕ ਦੂਸਰੇ...
ਪਰਵਾਸ ਦੀਆਂ ਪਰਤਾਂ 25 ਫਰਵਰੀ ਦੇ ਨਜ਼ਰੀਆ ਪੰਨੇ ਉੱਤੇ ਗੁਰਬਚਨ ਜਗਤ ਦਾ ਲੇਖ ‘ਪਰਵਾਸ ਦੀਆਂ ਪਰਤਾਂ ਹੇਠ’ ਜਾਣਕਾਰੀ ਦੇ ਨਾਲ-ਨਾਲ ਸਚਾਈ ਭਰਪੂਰ ਵੀ ਸੀ। ਪੰਜਾਬ ਨਾਲ ਹੁੰਦੇ ਵਿਤਕਰਿਆਂ ਦੀ ਦਾਸਤਾਨ ਬਹੁਤ ਲੰਮੀ ਹੈ। ਮੁਗਲ ਕਾਲ ਦੇ ਵਿਦੇਸ਼ੀ ਹਾਕਮਾਂ ਦੇ ਹੱਲਿਆਂ...
ਹਿਰਦਾ ਵਲੂੰਧਰਿਆ ਗਿਆ 25 ਫਰਵਰੀ ਦਾ ਸੰਪਾਦਕੀ ‘ਕਲਾ ਦੀ ਬੇਕਦਰੀ’ ਪੜ੍ਹ ਕੇ ਹਿਰਦਾ ਵਲੂੰਧਰਿਆ ਗਿਆ। ਹੈਰਾਨੀ ਹੁੰਦੀ ਹੈ ਕਿ ਵਾਤਾਵਰਨ ਅਤੇ ਪੁਰਾਤਨ ਕਲਾਕ੍ਰਿਤੀਆਂ ਜੋ ਸਾਡੀ ਵਿਰਾਸਤ ਹਨ, ਉਨ੍ਹਾਂ ਨੂੰ ਬਚਾਉਣ ਲਈ ਉਪਰਾਲੇ ਤਾਂ ਕੀ ਕਰਨੇ ਸਗੋਂ ਅਸੀਂ ਤਾਂ ਉਨ੍ਹਾਂ ਦਾ...
ਏਜੰਟਾਂ ’ਤੇ ਸ਼ਿਕੰਜਾ ਐਤਵਾਰ 16 ਫਰਵਰੀ ਦੇ ਮੁੱਖ ਸਫ਼ੇ ’ਤੇ ਛਪੀ ਖ਼ਬਰ ‘ਡਿਪੋਰਟ ਵਿਅਕਤੀ ਦੀ ਸ਼ਿਕਾਇਤ ’ਤੇ ਪਹਿਲਾ ਏਜੰਟ ਗ੍ਰਿਫ਼ਤਾਰ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਸੁੱਤਾ ਹੋਇਆ ਪ੍ਰਸ਼ਾਸਨ ਜਾਗ ਚੁੱਕਿਆ ਹੈ ਅਤੇ ਹੁਣ ਖ਼ਾਨਾਪੂਰਤੀ ਲਈ ਹੋਰ ਵੀ ਗ੍ਰਿਫ਼ਤਾਰੀਆਂ ਹੋਣਗੀਆਂ।...
ਸਵਾਲੀਆ ਨਿਸ਼ਾਨ 15 ਫਰਵਰੀ ਦਾ ਸੰਪਾਦਕੀ ‘ਮਨੀਪੁਰ ’ਚ ਕੇਂਦਰੀ ਸ਼ਾਸਨ’ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਛੱਡ ਜਾਂਦਾ ਹੈ। ਇਹ ਲਿਖਤ ਪੜ੍ਹ ਕੇ ਹਰ ਕਿਸੇ ਦਾ ਸਹਿਮ ਜਾਣਾ ਅਤੇ ਉਦਾਸ ਹੋਣਾ ਲਾਜ਼ਮੀ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਦੰਗਿਆਂ...
ਸ਼ਹੀਦਾਂ ਦਾ ਅਪਮਾਨ 20 ਫਰਵਰੀ ਦੇ ਸੰਪਾਦਕੀ ‘ਜੰਗੀ ਨਾਇਕ ਦਾ ਅਪਮਾਨ’ ਵਿੱਚ ਸਾਡੇ ਦੇਸ਼ ਵਿੱਚ ਫੈਲ ਰਹੀ ਧਾਰਮਿਕ ਸਹਿਣਸ਼ੀਲਤਾ ਦਾ ਗੰਭੀਰ ਮੁੱਦਾ ਚੁੱਕਿਆ ਗਿਆ ਹੈ। ਸਹੀ ਕਿਹਾ ਗਿਆ ਹੈ ਕਿ ਸ਼ਹੀਦਾਂ ਦੇ ਨਾਂ ’ਤੇ ਅਜਿਹੀਆਂ ਘਟਨਾਵਾਂ ਸੋਭਦੀਆਂ ਨਹੀਂ। ਸ਼ਹੀਦ ਕਿਸੇ...
ਸਿੱਖਿਆ ਦਾ ਅਧਿਕਾਰ ਅਤੇ ਕੇਂਦਰ ਸਰਕਾਰ18 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਡਾ. ਸ਼ਿਆਮ ਸੁੰਦਰ ਦੀਪਤੀ ਦਾ ਲੇਖ ‘ਵਿੱਦਿਆ ਦੀ ਸ਼ਕਤੀ, ਹਨੇਰੇ ਵਿੱਚ ਭਟਕੀ’ ਦੇ ਤੀਸਰੇ ਪੈਰੇ ਵਿੱਚ ਸਿੱਖਿਆ ਨੂੰ ਰਾਜਾਂ ਦਾ ਅਧਿਕਾਰ ਕਿਹਾ ਗਿਆ ਹੈ ਜਦੋਂਕਿ ਸਿੱਖਿਆ, ਸੰਵਿਧਾਨ ਦੀ ‘ਸਮਵਰਤੀ...
ਕਿੱਧਰ ਤੁਰ ਪਏ ਅਸੀਂ? ਐਤਵਾਰ 9 ਫਰਵਰੀ ਦੇ ‘ਦਸਤਕ’ ਅੰਕ ਵਿੱਚ ਅਮ੍ਰਤ ਦਾ ਲੇਖ ‘ਬੇੜੀਆਂ ਵਿੱਚ ਜਕੜੇ ਸੁਪਨੇ’ ਅਤੇ ਸਵਰਨ ਸਿੰਘ ਟਹਿਣਾ ਦਾ ਲੇਖ ‘ਬਿਨ ਬੁਲਾਏ ਆਇਆ ਜਹਾਜ਼’ ਭਾਰਤ ਦੀ ਧਰਤੀ ’ਤੇ ਬਿਨ ਬੁਲਾਏ ਮਹਿਮਾਨ ਵਾਂਗ ਪਹੁੰਚੇ ਅਮਰੀਕੀ ਹਵਾਈ ਜਹਾਜ਼...
ਪ੍ਰੀਖਿਆ ਬਾਰੇ ਚਰਚਾ 12 ਫਰਵਰੀ ਦੇ ਅੰਕ ਵਿੱਚ ਪ੍ਰਿੰਸੀਪਲ ਵਿਜੈ ਕੁਮਾਰ ਨੇ ਆਪਣੇ ਲੇਖ ‘ਪ੍ਰੀਖਿਆ ’ਤੇ ਚਰਚਾ ਤੋਂ ਅਗਲੀ ਗੱਲ’ ਵਿੱਚ ਪ੍ਰਧਾਨ ਮੰਤਰੀ ਦੀ ਵਿਦਿਆਰਥੀਆਂ ਨਾਲ ਪ੍ਰੀਖਿਆ ਬਾਰੇ ਕੀਤੀ ਚਰਚਾ ਸਬੰਧੀ ਬੜੇ ਤਰਕਸੰਗਤ ਸਵਾਲ ਉਠਾਏ ਹਨ। ਲੇਖਕ ਦਾ ਕਹਿਣਾ ਸਹੀ...
ਮੁਫ਼ਤ ਸਹੂਲਤਾਂ 13 ਫਰਵਰੀ ਦੇ ਪਹਿਲੇ ਸਫ਼ੇ ’ਤੇ ਮੁਫ਼ਤ ਸਹੂਲਤਾਂ ਬਾਰੇ ਸੁਪਰੀਮ ਕੋਰਟ ਦੀ ਟਿੱਪਣੀ ਪੜ੍ਹੀ। ਸੁਪਰੀਮ ਕੋਰਟ ਦੇ ਜਸਟਿਸ ਬੀਆਰ ਗਵਈ ਅਤੇ ਆਗਸਟੀਨ ਜੌਰਜ ਮਸੀਹ ਦੇ ਬੈਂਚ ਅਨੁਸਾਰ ਮੁਫ਼ਤ ਦੀਆਂ ਸਕੀਮਾਂ ਤਿਆਗ ਕੇ ਲੋਕਾਂ ਨੂੰ ਕੰਮਕਾਜੀ ਬਣਾਉਣਾ ਚਾਹੀਦਾ ਹੈ।...
ਚੀਨੀ ਡੋਰ ਦਾ ਵਰਤਾਰਾ 8 ਫਰਵਰੀ ਦੇ ਸਤਰੰਗ ਪੰਨੇ ’ਤੇ ਦਰਸ਼ਨ ਸਿੰਘ ਆਸ਼ਟ ਦੀ ਬਾਲ ਕਹਾਣੀ ‘ਸਾਂਝਾ ਫ਼ੈਸਲਾ’ ਪਤੰਗਬਾਜ਼ੀ ਲਈ ਚੀਨੀ ਡੋਰ ਦੇ ਖ਼ਤਰਨਾਕ ਵਰਤਾਰੇ ਬਾਰੇ ਜਾਗਰੂਕ ਕਰਦੀ ਹੈ। ਪਤੰਗਬਾਜ਼ੀ ਲਈ ਵਰਤੀ ਜਾਂਦੀ ਚੀਨੀ ਡੋਰ ਨੇ ਕਈ ਮਨੁੱਖਾਂ ਅਤੇ ਪੰਛੀਆਂ...
ਬਜਟ ਦਾ ਨਾਟਕ ਐਤਵਾਰ 2 ਫਰਵਰੀ ਦੇ ਅੰਕ ਵਿੱਚ ਰਾਜੀਵ ਖੋਸਲਾ ਦਾ ਲੇਖ ‘ਆਰਥਿਕ ਚੁਣੌਤੀਆਂ ’ਚ ਘਿਰਿਆ ਬਜਟ’ ਪੜ੍ਹਿਆ। ਹਰ ਸਾਲ ਬਜਟ-ਨਾਟਕ ਦੀ ਸਕ੍ਰਿਪਟ ਲੋਕ ਸਭਾ ਵਿੱਚ ਪੇਸ਼ ਕੀਤੀ ਜਾਂਦੀ ਹੈ। ਜਿਨ੍ਹਾਂ ਨੂੰ ਗੱਫੇ ਮਿਲਦੇ ਹਨ ਉਨ੍ਹਾਂ ਨੂੰ ਸਕ੍ਰਿਪਟ ਚੰਗੀ...
ਉੱਚ ਸਿੱਖਿਆ ਵਿੱਚ ਅਰਾਜਕਤਾ 7 ਫਰਵਰੀ ਨੂੰ ਨਜ਼ਰੀਆ ਪੰਨੇ ਉੱਤੇ ਆਪਣੇ ਲੇਖ ‘ਯੂਜੀਸੀ ਦੇ ਸੋਧੇ ਨੇਮ ਅਤੇ ਅਕਾਦਮਿਕ ਅਰਾਜਕਤਾ’ ਵਿੱਚ ਜੈ ਰੂਪ ਸਿੰਘ ਅਤੇ ਐੱਸਐੱਸ ਚਾਹਲ ਨੇ ਉੱਚ ਸਿੱਖਿਆ ਵਿੱਚ ਫੈਲਾਈ ਜਾ ਰਹੀ ਅਰਾਜਕਤਾ ਬਾਰੇ ਮਹੱਤਵਪੂਰਨ ਨੁਕਤੇ ਉਠਾਏ ਹਨ। ਜਦੋਂ...
ਬੇਰੁਜ਼ਗਾਰੀ ਅਤੇ ਗ਼ੈਰ-ਕਾਨੂੰਨੀ ਪਰਵਾਸ 6 ਫਰਵਰੀ ਵਾਲਾ ਸੰਪਾਦਕੀ ‘ਗ਼ੈਰ-ਕਾਨੂੰਨੀ ਪਰਵਾਸੀਆਂ ਦੀ ਵਾਪਸੀ’ ਪੜ੍ਹਿਆ। ਕਿੰਨੀ ਮਾੜੀ ਗੱਲ ਹੈ ਕਿ ਇਨ੍ਹਾਂ ਪਰਵਾਸੀਆਂ ਨੂੰ ਹੱਥਕੜੀਆਂ ਤੇ ਬੇੜੀਆਂ ਲਗਾ ਕੇ ਭੇਜਿਆ ਗਿਆ। ਇਸ ਦਾ ਦੂਜਾ ਪਾਸਾ ਇਹ ਵੀ ਹੈ ਕਿ ਇਨ੍ਹਾਂ ਨੂੰ ਲੱਖਾਂ ਰੁਪਏ...
ਕੁਝ ਕਰ ਦਿਖਾਉਣ ਦਾ ਵੇਲਾ ਪਹਿਲੀ ਫਰਵਰੀ ਨੂੰ ਸੰਪਾਦਕੀ ‘ਮਸਨੂਈ ਬੌਧਿਕਤਾ’ ਪੜ੍ਹ ਕੇ ਦ੍ਰਿੜਤਾ ਨਾਲ ਕਿਹਾ ਜਾ ਸਕਦਾ ਹੈ ਕਿ ਮਸਨੂਈ ਬੁੱਧੀ ਦਾ ਯੁੱਗ ਆ ਗਿਆ ਹੈ। 21ਵੀਂ ਸਦੀ ਦੀ ਦੂਜੀ ਚੌਥਾਈ ਇਹ ਤੈਅ ਕਰੇਗੀ ਕਿ ਕਿਹੜਾ ਦੇਸ਼ ਕਿੱਥੇ ਖੜ੍ਹੇਗਾ।...
ਕਿਸਾਨਾਂ ਬਾਰੇ ਬੇਰੁਖ਼ੀ 31 ਜਨਵਰੀ ਦੇ ਨਜ਼ਰੀਆ ਪੰਨੇ ਉੱਤੇ ਡਾ. ਮੋਹਨ ਸਿੰਘ ਦੇ ਲੇਖ ‘ਅੰਨਦਾਤੇ ਬਾਰੇ ਬੇਰੁਖ਼ੀ ਵਾਲੀ ਪਹੁੰਚ’ ਵਿੱਚ ਅੰਨਦਾਤੇ ਦੀ ਸਹੀ ਤਸਵੀਰ ਪੇਸ਼ ਕੀਤੀ ਗਈ ਹੈ। ਇਸ ਹਕੀਕਤ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਅੰਨਦਾਤਾ ਹੱਡ-ਭੰਨਵੀਂ ਮਿਹਨਤ...
ਉੱਚ ਸਿੱਖਿਆ ਸੰਸਥਾਵਾਂ ਵਿੱਚ ਨਿਯੁਕਤੀਆਂ 23 ਜਨਵਰੀ ਨੂੰ ਡਾ. ਕੁਲਦੀਪ ਸਿੰਘ ਦਾ ਲੇਖ ‘ਅਕਾਦਮਿਕ ਸੰਕਟ ਅਤੇ ਵਾਈਸ ਚਾਂਸਲਰ ਦੀ ਨਿਯੁਕਤੀ’ ਪੜ੍ਹਿਆ। ਇਸ ਵਿੱਚ ਅਧਿਆਪਕਾਂ ਤੋਂ ਲੈ ਕੇ ਵਾਈਸ ਚਾਂਸਲਰ ਦੀ ਭਰਤੀ, ਤਰੱਕੀ ਅਤੇ ਇਨ੍ਹਾਂ ਸੰਸਥਾਵਾਂ ਵਿੱਚ ਗੁਣਵੱਤਾ ਦੇ ਮਾਪ-ਦੰਡ ਤੈਅ...
ਕੇਂਦਰ-ਕਿਸਾਨ ਵਾਰਤਾ 22 ਜਨਵਰੀ ਦਾ ਸੰਪਾਦਕੀ ‘ਕੇਂਦਰ-ਕਿਸਾਨ ਵਾਰਤਾ’ ਜਿੱਥੇ ਕੇਂਦਰ ਸਰਕਾਰ ਦੁਆਰਾ ਕਿਸਾਨੀ ’ਤੇ ਥੋਪੇ ਜਾ ਰਹੇ ਬੇਲੋੜੇ ਕਾਨੂੰਨਾਂ ਦਾ ਵਿਰੋਧ ਕਰਦਾ ਹੈ ਉੱਥੇ ਦੂਜਾ ਸੰਪਾਦਕੀ ‘ਬੇਲਗਾਮ ਟਰੰਪ’ ਹੁਣੇ-ਹੁਣੇ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ’ਤੇ ਬਿਰਾਜਮਾਨ ਹੋਏ ਡੋਨਲਡ ਟਰੰਪ ਦੇ...
‘ਐਮਰਜੈਂਸੀ’ ਦੇ ਬਹਾਨੇ 20 ਜਨਵਰੀ ਦੇ ਅੰਕ ਵਿੱਚ ਜਯੋਤੀ ਮਲਹੋਤਰਾ ਨੇ ‘ਪੰਜਾਬ ’ਚ ਐਮਰਜੈਂਸੀ ਦੇ ਵਿਰੋਧ ਦੀਆਂ ਪਰਤਾਂ’ ਫੋਲੀਆਂ ਹਨ। ਨਫ਼ਰਤ ਬੰਦੇ ਦੇ ਵਿਚਾਰਾਂ ਨਾਲ ਹੁੰਦੀ ਹੈ, ਕਿਸੇ ਬੰਦੇ ਨਾਲ ਨਹੀਂ ਜਿਵੇਂ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਸਬੰਧੀ ਨਫ਼ਰਤੀ ਟਿੱਪਣੀਆਂ...
ਸਵਾਰਥ ਨੂੰ ਪਹਿਲ ਵਾਲੀ ਸਿਆਸਤ 22 ਜਨਵਰੀ ਨੂੰ ਨਜ਼ਰੀਆ ਪੰਨੇ ’ਤੇ ਛਪੇ ਲੇਖ ਵਿੱਚ ਅਭੈ ਸਿੰਘ ਨੇ ਰਾਜਨੀਤੀ ਵਿੱਚੋਂ ਲੁਪਤ ਹੋ ਰਹੀ ਨੀਤੀ ਬਾਰੇ ਦੱਸਿਆ ਹੈ। ਸਚਮੁੱਚ ਨੀਤੀ ਲੁਪਤ ਹੀ ਨਹੀਂ ਹੋ ਰਹੀ ਬਲਕਿ ਬਹੁਤ ਸਾਰੇ ਮੈਂਬਰ ਦਲ ਬਦਲੀ ਰਾਹੀਂ...
ਚੰਗੀਆਂ ਰਵਾਇਤਾਂ ਕਾਇਮ ਐਤਵਾਰ 12 ਜਨਵਰੀ ਦੇ ਅੰਕ ਵਿੱਚ ਪੇਸ਼ ਕੀਤੀਆਂ ਸ਼ਾਨਦਾਰ ਰਚਨਾਵਾਂ, ਲੇਖ ਪੜ੍ਹ ਕੇ ਮਨ ਨੂੰ ਬੇਹੱਦ ਖ਼ੁਸ਼ੀ ਅਤੇ ਸਕੂਨ ਮਿਲਿਆ। ਅੱਜ ਵੀ ‘ਪੰਜਾਬੀ ਟ੍ਰਿਬਿਊਨ’ ਆਪਣੀਆਂ ਪੁਰਾਣੀਆਂ ਮਹਾਨ ਰਵਾਇਤਾਂ ਨੂੰ ਕਾਇਮ ਰੱਖ ਰਿਹਾ ਹੈ। ਇਸ ਲਈ ਮੁੱਖ ਸੰਪਾਦਕ...
ਗਾਜ਼ਾ ਵਿੱਚ ਬੇਯਕੀਨੀ 17 ਜਨਵਰੀ ਦਾ ਸੰਪਾਦਕੀ ‘ਗਾਜ਼ਾ ਵਿੱਚ ਗੋਲੀਬੰਦੀ’ ਪੜ੍ਹਦਿਆਂ ਅਹਿਸਾਸ ਹੁੰਦਾ ਹੈ ਕਿ ਉੱਥੇ ਸਮਝੌਤੇ ਦੇ ਬਾਵਜੂਦ ਬੇਯਕੀਨੀ, ਅਸਪੱਸ਼ਟਤਾ ਅਤੇ ਟਕਰਾਅ ਦਾ ਡਰ ਅਜੇ ਵੀ ਮੌਜੂਦ ਹੈ। ਜ਼ਿੰਦਗੀਆਂ ਨੂੰ ਥਾਂ-ਥਾਂ ਬਿਖਰੇ ਮਲਬੇ ਦੇ ਢੇਰ ’ਚੋਂ ਸਹੇਜ ਕੇ ਮੁੜ...
ਆਨਲਾਈਨ ਸਿੱਖਿਆ ਦੇ ਮਾੜੇ ਅਸਰ 14 ਜਨਵਰੀ ਨੂੰ ਡਾ. ਅਰੁਣ ਮਿੱਤਰਾ ਨੇ ਆਪਣੇ ਲੇਖ ‘ਆਨਲਾਈਨ ਸਿੰਖਿਆ ਅਤੇ ਬੱਚਿਆਂ ਦੀ ਮਾਨਸਿਕ ਸਿਹਤ’ ਵਿੱਚ ਆਨਲਾਈਲ ਸਿੱਖਿਆ ਦੇ ਵਿਦਿਆਰਥੀਆਂ ਦੇ ਨੈਤਿਕ, ਸਮਾਜਿਕ ਅਤੇ ਜੀਵਨ ਉੱਪਰ ਪੈਂਦੇ ਮਾੜੇ ਪ੍ਰਭਾਵ ਦਾ ਜ਼ਿਕਰ ਕੀਤਾ ਹੈ। ਲੇਖਕ...
ਪ੍ਰਧਾਨ ਮੰਤਰੀ ਦੇ ਦਾਅਵੇ ਅਤੇ ਫ਼ਸਲਾਂ ਦੇ ਭਾਅ 5 ਜਨਵਰੀ ਦੇ ਮੁੱਖ ਪੰਨੇ ਦੀ ਖ਼ਬਰ ਹੈ: ‘ਸਰਕਾਰ ਨੇ ਐੱਮਐੱਸਪੀ ਵਿੱਚ ਲਗਾਤਾਰ ਵਾਧਾ ਕੀਤਾ : ਮੋਦੀ’। ਇਸ ਖ਼ਬਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪਿਛਲੇ 10 ਸਾਲਾਂ ਵਿੱਚ...
Advertisement