ਸਾਂਝ ਵਾਲੇ ਰਾਹ ਮਦਨਦੀਪ ਸਿੰਘ ਨੇ ਆਪਣੇ ਲੇਖ ‘ਧਰਤੀ ਉੱਤੇ ਲੜਾਈ ਨਹੀਂ, ਸਾਂਝ ਪਾਓ…’ (16 ਮਈ) ਵਿੱਚ ਏਸ਼ੀਆ ਦੇ ਦੇਸ਼ਾਂ ਨੂੰ ਸਹੀ ਸਲਾਹ ਦਿੱਤੀ ਹੈ ਕਿ ਇਹ ਕੌਮਾਂਤਰੀ ਰਣਨੀਤਕ ਸਾਜ਼ਿਸ਼ਾਂ ਨੂੰ ਸਮਝਣ ਅਤੇ ਆਪਣੀ ਰੁਕੀ ਹੋਈ ਸਾਂਝੀ ਤਰੱਕੀ ਦੇ ਰਾਹ...
Advertisement
ਪਾਠਕਾਂ ਦੇ ਖ਼ਤ
ਖ਼ੁਦ ਨਾਲ ਲੜਾਈ 13 ਮਈ ਦੇ ਨਜ਼ਰੀਆ ਪੰਨੇ ’ਤੇ ਮੋਹਨ ਸ਼ਰਮਾ ਦੀ ਰਚਨਾ ‘ਜਿਊਣ ਦਾ ਚਾਅ’ ਚੰਗੀ ਹੈ। ਸਚਮੁੱਚ, ‘ਜਦੋਂ ਜਾਗੋ, ਉਦੋਂ ਹੀ ਸਵੇਰਾ ਹੁੰਦਾ ਹੈ’। ਜਦੋਂ ਕੋਈ ਵੀ ਬੰਦਾ ਆਪਣੇ ਮਨ ਵਿੱਚੋਂ ਕਿਸੇ ਵੀ ਬੁਰੀ ਆਦਤ ਜਾਂ ਕੋਈ ਵੀ...
ਪਾਣੀ ਦਾ ਮੁੱਦਾ ਅਤੇ ਸਿਆਸੀ ਪਾਰਟੀਆਂ 6 ਮਈ ਦੇ ਅੰਕ ਦੇ ਪਹਿਲੇ ਪੰਨੇ ’ਤੇ ਪਾਣੀਆਂ ਬਾਰੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਬਾਰੇ ਖ਼ਬਰ ਹੈ। ਹਰ ਪਾਰਟੀ ਨੇ ਮੌਜੂਦਾ ਸਰਕਾਰ ਨਾਲ ਖੜ੍ਹਨ ਦਾ ਭਰੋਸਾ ਦਿੱਤਾ ਪਰ ਦੇਖਣ ਵਾਲੀ ਗੱਲ ਇਹ...
ਸੱਚ ਸਾਹਮਣੇ ਲਿਆਂਦਾ ਜਾਵੇ ਐਤਵਾਰ, 27 ਅਪਰੈਲ ਨੂੰ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਨਜ਼ਾਕਤ ਭਾਈ! ਮੇਰੀ ਦੁਨੀਆ ਤੁਸੀਂ ਬਚਾ ਲਈ...’ ਪੜ੍ਹ ਕੇ ਮਨ ਰੋ ਪਿਆ। ਇੰਜ ਲੱਗਿਆ ਜਿਵੇਂ ਕੁਝ ਕਹਿਣ ਲਈ ਸ਼ਬਦ ਹੀ ਮੁੱਕ ਗਏ ਹੋਣ। 25...
ਸਾਂਝੀਵਾਲਤਾ ਦਾ ਮੋਰਚਾ ਵਿਜੈ ਬੰਬੇਲੀ ਦਾ ਲੇਖ ‘ਇਤਿਹਾਸ ਸਾਨੂੰ ਮੁਆਫ਼ ਨਹੀਂ ਕਰੇਗਾ’ (23 ਅਪਰੈਲ) ਸੰਵੇਦਨਸ਼ੀਲ ਬੰਦੇ ਦੇ ਦਿਲ ਦਿਮਾਗ ਨੂੰ ਝੰਜੋੜਨ ਵਾਲਾ ਹੈ। ਇਸ ਦਾ ਕਾਰਨ ਹੈ- ਅੱਜ ਦੁਨੀਆ ਵਿੱਚ ਵਾਪਰ ਰਿਹਾ ਮਨੁੱਖ ਦਾ ਮਨੁੱਖ ਪ੍ਰਤੀ ਅਣਮਨੁੱਖੀ ਵਤੀਰਾ। ਗਾਜ਼ਾ ਦੀ...
Advertisement
ਐ ਪੰਜਾਬੀ, ਤੇਰੇ ਹਾਲਾਤ ਪੇ ਰੋਨਾ ਆਇਆ! ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅੰਦਰਲੀ ਅਤੇ ਸਹੀ ਹਾਲਤ ਬਿਆਨ ਕਰਦਾ ਡਾ. ਨਿਵੇਦਿਤਾ ਸਿੰਘ ਦਾ ਲੇਖ ‘ਸਾਹ ਮੁਹੰਮਦਾ ਇੱਕ ਸਰਕਾਰ ਬਾਝੋਂ…’ (30 ਅਪਰੈਲ) ਪੜ੍ਹਿਆ। ਲੇਖਕਾ ਨੇ ਸਾਰਾ ਵੇਰਵਾ ਪੰਜਾਬੀਆਂ ਦੀ ਜਾਣਕਾਰੀ ਵਿੱਚ ਲਿਆ ਕੇ...
ਬਦ-ਦੁਆ ਨਾ ਲੱਗ ਜਾਵੇ! ਐਤਵਾਰ 13 ਅਪਰੈਲ ਦੇ ਅੰਕ ਵਿੱਚ ਜਸਵੰਤ ਸਿੰਘ ਜਫ਼ਰ ਦਾ ਲੇਖ ‘ਆਪਣੀ ਬੋਲੀ ਆਪਣੇ ਲੋਕ’ ਆਪਣੇ ਉਨ੍ਹਾਂ ਲੋਕਾਂ ਨੂੰ ਸਹੀ ਸ਼ੀਸ਼ਾ ਦਿਖਾਉਂਦਾ ਹੈ ਜੋ ਪੰਜਾਬੀ ਹੋ ਕੇ ਵੀ ਆਪਣੀ ਮਾਂ-ਬੋਲੀ ਪੰਜਾਬੀ ਦੇ ਸਕੇ ਨਹੀਂ ਬਣ ਸਕੇ।...
ਮਨੁੱਖਤਾ ਦਾ ਘਾਣ ਅਤੇ ਸਿਆਸਤ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਕਾਰਨ ਜਿੱਥੇ ਮਨੁੱਖਤਾ ਦਾ ਘਾਣ ਹੋਇਆ ਹੈ, ਉੱਥੇ ਇਸ ਹਮਲੇ ਨੂੰ ਫ਼ਿਰਕੂ ਰੰਗਤ ਦੇਣ ਲਈ ਹੁਕਮਰਾਨਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ। ਕਸ਼ਮੀਰੀ ਮੁਸਲਮਾਨ ਸਈਦ ਆਦਿਲ ਹੁਸੈਨ ਸ਼ਾਹ ਨੇ ਸੈਲਾਨੀਆਂ...
ਔਰਤਾਂ ਨੂੰ ਇਨਸਾਫ਼ 17 ਅਪਰੈਲ ਨੂੰ ਕੰਵਲਜੀਤ ਕੌਰ ਗਿੱਲ ਦਾ ਲੇਖ ‘ਔਰਤਾਂ ਦੇ ਸੰਵੇਦਨਸ਼ੀਲ ਮਾਮਲੇ ਅਤੇ ਨਿਆਂਪਾਲਿਕਾ’ ਪੜ੍ਹਨ ਨੂੰ ਮਿਲਿਆ। ਪਿਛਲੇ ਦਸ ਗਿਆਰਾਂ ਸਾਲਾਂ ਤੋਂ ਪ੍ਰਭਾਵਸ਼ਾਲੀ ਰਾਜਸੀ ਪਾਰਟੀਆਂ ਦੇ ਪ੍ਰਭਾਵਸ਼ਾਲੀ ਨੇਤਾ ਜਿਸ ਢੰਗ ਨਾਲ ਨਿਆਂਪਾਲਿਕਾ ਦੀ ਕਾਰਜਸ਼ੈਲੀ ਵਿੱਚ ਦਖ਼ਲਅੰਦਾਜ਼ੀ ਕਰ...
ਧਰਤੀ ਦੀ ਵਿਗੜ ਰਹੀ ਸਿਹਤ 22 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਸ਼ਿਆਮ ਸੁੰਦਰ ਦੀਪਤੀ ਦਾ ਲੇਖ ‘ਧਰਤੀ ਦੀ ਸਿਹਤ ਬਨਾਮ ਮਨੁੱਖ ਦੀ ਸਿਹਤ’ ਪੜ੍ਹਿਆ। ਬਿਨਾ ਸ਼ੱਕ ਸਾਡੀ ਧਰਤੀ ਦੇ ਧਰਾਤਲ ਦਾ ¼ ਹਿੱਸਾ ਜ਼ਮੀਨ ਹੈ। ਇਸ ਦਾ ਅੱਧਾ ਹਿੱਸਾ ਤਾਂ...
ਕੁਦਰਤ ਦੇ ਨਜ਼ਾਰੇ ਐਤਵਾਰ 13 ਅਪਰੈਲ ਨੂੰ ‘ਦਸਤਕ’ ਅੰਕ ’ਚ ਡਾ. ਰਣਜੀਤ ਸਿੰਘ ਦਾ ਲੇਖ ‘ਨਿਆਗਰਾ ਫਾਲ ਦੀ ਯਾਤਰਾ’ ਪੜ੍ਹਿਆ। ਨਿਆਗਰਾ ਫਾਲ ਦੀ ਇਹ ਯਾਤਰਾ ਲੇਖਕ ਨੇ ਕਾਰਨਲ ਯੂਨੀਵਰਸਿਟੀ ਵਿੱਚ ਪੜ੍ਹਾਈ ਦੌਰਾਨ ਕੀਤੀ। ਲੇਖਕ ਨੇ ਇਸ ਬਾਰੇ ਪਹਿਲਾਂ ਬਹੁਤ ਸੁਣਿਆ...
ਔਰਤਾਂ ਨਾਲ ਵਿਹਾਰ 17 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਕੰਵਲਜੀਤ ਕੌਰ ਗਿੱਲ ਨੇ ਆਪਣੇ ਲੇਖ ‘ਔਰਤਾਂ ਦੇ ਸੰਵੇਦਨਸ਼ੀਲ ਮਾਮਲੇ ਅਤੇ ਨਿਆਂਪਾਲਿਕਾ’ ਵਿੱਚ ਨਿਆਂਪਾਲਿਕਾ ਦੇ ਜੱਜਾਂ ਦੀ ਔਰਤਾਂ ਪ੍ਰਤੀ ਛੋਟੀ ਅਤੇ ਨਫ਼ਰਤ ਭਰੀ ਸੋਚ ਨੂੰ ਵਧੀਆ ਢੰਗ ਨਾਲ ਬਿਆਨ ਕੀਤਾ ਹੈ।...
ਸੂਬਿਆਂ ਦੇ ਹੱਕ 17 ਅਪਰੈਲ ਵਾਲੇ ਸੰਪਾਦਕੀ ‘ਸੂਬਿਆਂ ਦੇ ਹੱਕਾਂ ਦਾ ਮੁੱਦਾ’ ਵਿੱਚ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਦੁਆਰਾ ਸੂਬਿਆਂ ਦੇ ਅਧਿਕਾਰਾਂ ਬਾਰੇ ਕਾਇਮ ਉੱਚ ਪੱਧਰੀ ਕਮੇਟੀ ਬਾਰੇ ਟਿੱਪਣੀ ਹੈ। ਭਾਰਤ ਫੈਡਰਲ ਮੁਲਕ ਹੈ ਪਰ ਪਿਛਲੇ ਕੁਝ ਸਮੇਂ ਤੋਂ...
ਟਰੰਪ ਦਾ ਕੂਹਣੀ ਮੋੜ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟੈਰਿਫ ਉੱਤੇ ਕੂਹਣੀ ਮੋੜ ਐਵੇਂ ਨਹੀਂ ਕੱਟਿਆ: ਪਹਿਲੀ ਗੱਲ, 28 ਅਪਰੈਲ ਨੂੰ ਕੈਨੇਡਾ ਵਿੱਚ ਫੈਡਰਲ ਚੋਣਾਂ ਹਨ, ਉੱਥੇ ਟਰੰਪ ਹਿਤੈਸ਼ੀ ਦੀ ਤੋਏ-ਤੋਏ ਹੋ ਰਹੀ ਹੈ। ਕਰਜ਼ਦਾਰ ਅਮਰੀਕਾ ਕਾਰੋਬਾਰੀਆਂ ਦਾ ਦੇਸ਼ ਹੈ,...
ਪੰਜਾਬੀ ਟੑਿਬਿਊਨ ਦੇ ਸੰਪਾਦਕ ਅਰਵਿੰਦਰ ਜੌਹਲ ਇਸ ਹਫ਼ਤਾਵਾਰੀ ਪ੍ਰੋਗਰਾਮ ਜ਼ਰੀਏ ਪਾਠਕਾਂ ਦੇ ਰੂਬਰੂ ਹੋਣਗੇ
ਅਦਾਕਾਰ ਮਨੋਜ ਕੁਮਾਰ ਦੀ ਸ਼ਖ਼ਸੀਅਤ 5 ਅਪਰੈਲ ਨੂੰ ਪਹਿਲੇ ਪੰਨੇ ਉੱਤੇ ਅਦਾਕਾਰ ਮਨੋਜ ਕੁਮਾਰ ਦੇ ਦੇਹਾਂਤ ਦੀ ਖ਼ਬਰ ਛਪੀ ਹੈ। ਮਨੋਜ ਕੁਮਾਰ ਦਾ ਦੇਹਾਂਤ ਸਿਨੇਮਾ ਨਾਲ ਜੁੜੇ ਦਰਸ਼ਕਾਂ ਅਤੇ ਚਿੰਤਨਸ਼ੀਲ ਵਿਅਕਤੀਆਂ ਲਈ ਦੁਖਦਾਈ ਹੈ। ਕ੍ਰਾਂਤੀ, ਪੂਰਬ ਔਰ ਪੱਛਮ, ਸ਼ਹੀਦ ਅਤੇ...
ਵਿਕਾਸ ਮਾਡਲ ਅਤੇ ਅਸੀਂ ਜਦੋਂ ਵੀ ਚਾਰ ਜਾਂ ਛੇ ਮਾਰਗੀ ਸੜਕਾਂ ਅਤੇ ਬਾਈਪਾਸ ਬਣਨ ਵਰਗੀਆਂ ਖ਼ਬਰਾਂ ਪੜ੍ਹੀਦੀਆਂ ਹਨ (10 ਅਪਰੈਲ), ਸਾਰਾ ਧਿਆਨ ਧੂੜ, ਮਿੱਟੀ ਅਤੇ ਸ਼ੋਰ ਕਾਰਨ ਪਲੀਤ ਹੁੰਦੇ ਵਾਤਾਵਰਨ ਵੱਲ ਚਲਾ ਜਾਂਦਾ ਹੈ। ਉਨ੍ਹਾਂ ਲੋਕਾਂ ਦੀ ਸੋਚ ’ਤੇ ਵੀ...
ਪਾਣੀ ਦੀ ਕਦਰ 7 ਅਪਰੈਲ ਨੂੰ ਸਤਰੰਗ ਪੰਨੇ ’ਤੇ ਹਰਿੰਦਰ ਸਿੰਘ ਗੋਗਨਾ ਦੀ ਰਚਨਾ ‘ਪਾਣੀ ਦੀ ਕਦਰ’ ਪੜ੍ਹੀ। ਲੇਖਕ ਨੇ ਸਾਦੇ ਅਤੇ ਸਰਲ ਤਰੀਕੇ ਨਾਲ ਪਾਣੀ ਦੀ ਬੱਚਤ ਅਤੇ ਇਸ ਦੇ ਮਹੱਤਵ ਬਾਰੇ ਬੱਚਿਆਂ ਰਾਹੀਂ ਸਾਨੂੰ ਸਭ ਨੂੰ ਸਿੱਖਿਆ ਦਿੱਤੀ...
ਜ਼ਮੀਰ ਝੰਜੋੜੀ ਗਈ... ਸੁਪਰੀਮ ਕੋਰਟ ਨੇ 2021 ਵਾਲੇ ਇੱਕ ਕੇਸ ਵਿੱਚ ਪ੍ਰਯਾਗਰਾਜ ਵਿਕਾਸ ਅਥਾਰਿਟੀ ਨੂੰ ਹਰ ਪਟੀਸ਼ਨਰ ਨੂੰ 10 ਲੱਖ ਰੁਪਏ ਦੇਣ ਦੇ ਹੁਕਮ ਦਿੱਤੇ ਜਿਨ੍ਹਾਂ ਦੇ ਘਰਾਂ ’ਤੇ ਬੁਲਡੋਜ਼ਰ ਚਲਾ ਦਿੱਤਾ ਗਿਆ ਸੀ। 24 ਮਾਰਚ ਨੂੰ ਅਦਾਲਤ ਨੇ ਹੁਕਮ...
ਪੰਜਾਬ ਦਾ ਕਰਜ਼ਾ 3 ਅਪਰੈਲ ਦੇ ਨਜ਼ਰੀਆ ਪੰਨੇ ਉੱਤੇ ਲਖਵਿੰਦਰ ਸਿੰਘ ਦੇ ਲੇਖ ‘ਪੰਜਾਬ ਕਰਜ਼ੇ ਦੇ ਬੋਝ ਨਾਲ ਕਿਵੇਂ ਨਜਿੱਠੇ’ ਵਿੱਚ ਸੂਬੇ ਦੀ ਤਰਾਸਦੀ ਬਿਆਨ ਕੀਤੀ ਗਈ ਹੈ। ਪੰਜਾਬ ਦੇ ਕਰਜ਼ੇ ਦੀ ਪੰਡ ਹੌਲੀ ਹੋਣ ਦੀ ਥਾਂ ਹਰ ਰੋਜ਼ ਹੋਰ...
ਪਾਣੀ ਪ੍ਰਦੂਸ਼ਤ ਕਰਨ ਵਾਲਿਆਂ ਨੂੰ ਖੁੱਲ੍ਹੀ ਛੋਟ ਪਾਣੀ ਪ੍ਰਦੂਸ਼ਤ ਕਰਨ ਨੂੰ ਅਪਰਾਧ ਨਾ ਮੰਨਣ ਦੀ ਕੇਂਦਰ ਸਰਕਾਰ ਦੀ ਸਲਾਹ ’ਤੇ ਪੰਜਾਬ ਸਰਕਾਰ ਨੇ ਇਸ ਸਬੰਧੀ ਕਾਨੂੰਨ ਨੂੰ ਹਰੀ ਝੰਡੀ ਦੇ ਦਿੱਤੀ ਹੈ ਅਤੇ ਕੇਂਦਰ ਸਰਕਾਰ ਦੀ ਹਾਂ ਵਿੱਚ ਹਾਂ ਮਿਲਾ...
ਦੂਸ਼ਿਤ ਪਾਣੀ ਦਾ ਕਹਿਰ ਐਤਵਾਰ, 23 ਮਾਰਚ ਦੇ ਅੰਕ ’ਚ ਸਫ਼ਾ ਨੰਬਰ ਦਸ ’ਤੇ ਮੋਗੇ ਤੋਂ ਛਪੀ ਖ਼ਬਰ ‘ਕਲੋਰੀਨ ਨਾ ਹੋਣ ਕਾਰਨ ਲੋਕ ਦੂਸ਼ਿਤ ਪਾਣੀ ਪੀਣ ਲਈ ਮਜਬੂਰ’ ਦਿਨੋਂ ਦਿਨ ਵਧ ਰਹੇ ਪਾਣੀ ਦੇ ਪ੍ਰਦੂਸ਼ਣ ਅਤੇ ਦੂਸ਼ਿਤ ਪਾਣੀ ਪੀਣ ਨਾਲ...
ਵਾਜਿਬ ਫ਼ਿਕਰ 25 ਮਾਰਚ ਦੇ ਨਜ਼ਰੀਆ ਪੰਨੇ ’ਤੇ ਛਪੇ ਲੇਖ ‘ਕੀ ਪੋਲੋ ਖੇਡ ਦਾ ਹੋਲੇ ਮਹੱਲੇ ਵਿੱਚ ਕੋਈ ਮਹੱਤਵ ਹੈ?’ ਵਿੱਚ ਲੇਖਕ ਡਾ. ਸ਼ੈਲੀ ਵਾਲੀਆ ਨੇ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਮੁੱਖ ਸਮਾਗਮ ਵਿੱਚ ਪੋਲੋ ਖੇਡ ਨੂੰ ਸ਼ਾਮਿਲ ਕਰ...
ਨਵੀਂ ਚਿਣਗ ਅਤੇ ਜੀਵਨ ਦੀਆਂ ਉਚਾਈਆਂ 26 ਮਾਰਚ ਦੇ ਨਜ਼ਰੀਆ ਪੰਨੇ ’ਤੇ ਜਗਜੀਤ ਸਿੰਘ ਲੋਹਟਬੱਦੀ ਦਾ ਲੇਖ ‘ਪੰਖੇਰੂਆਂ ਦੀ ਪਰਵਾਜ਼’ ਪੜ੍ਹਿਆ। ਲੇਖ ਵਿਚਲੇ ਬੱਚਿਆਂ ਨੂੰ ਗਾਈਡ ਵਜੋਂ ਸੇਵਾ ਨਿਭਾਉਣ ਲਈ ਮਿਲੇ 10-10 ਰੁਪਏ ਨੇ ਉਨ੍ਹਾਂ ਦੇ ਮਨਾਂ ਵਿੱਚ ਨਵੀਂ ਚਿਣਗ...
ਐਨਰਜੀ ਡਰਿੰਕਸ ’ਤੇ ਪਾਬੰਦੀ 26 ਮਾਰਚ ਦੇ ਅੰਕ ’ਚ ਛਪੀ ਖ਼ਬਰ ਅਨੁਸਾਰ ਪੰਜਾਬ ਦੇ ਸਕੂਲਾਂ ਅੰਦਰ ਐਨਰਜੀ ਡਰਿੰਕਸ ਦੀ ਪਾਬੰਦੀ ਲਾ ਦਿੱਤੀ ਗਈ ਹੈ, ਇਹ ਵਧੀਆ ਗੱਲ ਹੈ। ਅਧਿਆਪਕਾਂ ਦਾ ਵਿਦਿਆਰਥੀਆਂ ਨੂੰ ਐਨਰਜੀ ਡਰਿੰਕਸ, ਫਾਸਟ ਫੂਡ ਆਦਿ ਦੇ ਸਿਹਤ ਲਈ...
ਧੜੇਬੰਦਕ ਲੜਾਈ ਅਤੇ ਸਿੱਖ ਸੰਸਥਾਵਾਂ ਐਤਵਾਰ 16 ਮਾਰਚ ਦੇ ‘ਦਸਤਕ’ ਅੰਕ ਵਿੱਚ ਜਗਤਾਰ ਸਿੰਘ ਨੇ ਸ਼੍ਰੋਮਣੀ ਕਮੇਟੀ ਵੱਲੋਂ ਤਿੰਨ ਜਥੇਦਾਰਾਂਂ ਨੂੰ ਅਹੁਦਿਆਂ ਤੋਂ ਹਟਾਉਣ ’ਤੇ ਚਿੰਤਾ ਪ੍ਰਗਟਾਈ ਹੈ। ਅਕਾਲ ਤਖਤ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ...
ਸਮੇਂ ਦਾ ਹਾਣੀ 21 ਮਾਰਚ ਵਾਲਾ ਸੰਪਾਦਕੀ ‘ਕਿਸਾਨ ਅੰਦੋਲਨ ਦੀ ਹੋਣੀ’ ਸਮੇਂ ਦਾ ਹਾਣੀ ਹੈ ਕਿਉਂਕਿ ਦੇਸ਼ ਦੇ ਖੇਤੀ ਪ੍ਰਧਾਨ ਖਿੱਤੇ ’ਚ ਕਿਸਾਨ ਨੂੰ ਕੇਂਦਰ ਅਤੇ ਸੂਬਾ ਸਰਕਾਰ ਰਲ ਕੇ ‘ਕੁਟਲ’ (ਛੋਲਿਆਂ ਤੇ ਸਰੋਂ ਦੀ ਰਹਿੰਦ-ਖੂੰਹਦ) ਵਾਂਗ ਚਿਰੋਕਣਾ ਕੁੱਟ ਰਹੀਆਂ...
ਗਾਇਬ ਹੁੰਦਾ ਸੱਚ 14 ਮਾਰਚ ਨੂੰ ਸੁੱਚਾ ਸਿੰਘ ਗਿੱਲ ਦਾ ਲੇਖ ‘ਸੂਚਨਾ ਦੀ ਬੰਬਾਰੀ ਵਿੱਚ ਗਾਇਬ ਹੁੰਦਾ ਸੱਚ’ ਹਕੀਕਤ ਬਿਆਨ ਕਰਦਾ ਹੈ। ਵਿਕਾਊ ਮੀਡੀਆ ਲੋਕਾਂ ਲਈ ਉਹ ਕੁਝ ਪੇਸ਼ ਕਰਦਾ ਹੈ ਜੋ ਸਰਕਾਰ ਲਈ ਲਾਹੇਵੰਦ ਹੈ। ਅਜਿਹੇ ਦਰਬਾਰੀ ਚੈਨਲਾਂ ਦਾ...
ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ 12 ਮਾਰਚ ਨੂੰ ਪ੍ਰੋ. ਸੁਰਿੰਦਰ ਐੱਸ ਜੋਧਕਾ ਦਾ ਲੇਖ ‘ਅਕਾਲ ਤਖਤ ਦੀ ਸਰਵਉੱਚਤਾ ਖ਼ਤਰੇ ’ਚ’ ਪੜ੍ਹਿਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਸ਼ੈਲੀ ਖ਼ਤਰੇ...
ਸ਼ਰਮਨਾਕ ਘਟਨਾ ਐਤਵਾਰ 9 ਮਾਰਚ ਦੇ ਅੰਕ ਵਿੱਚ ਮੁੱਖ ਸਫ਼ੇ ’ਤੇ ਸਿਰਲੇਖ ‘ਕਰਨਾਟਕ: ਇਜ਼ਰਾਇਲੀ ਸੈਲਾਨੀ ਸਣੇ ਦੋ ਔਰਤਾਂ ਨਾਲ ਸਮੂਹਿਕ ਜਬਰ-ਜਨਾਹ’ ਹੇਠ ਛਪੀ ਖ਼ਬਰ ਨੇ ਸ਼ਰਮਸਾਰ ਕੀਤਾ ਹੈ। ਇਸ ਘਟਨਾ ਨਾਲ ਸਾਡੇ ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਦਾ ਮਸਲਾ ਉਜਾਗਰ...
Advertisement