DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਾਠਕਾਂ ਦੇ ਖ਼ਤ

  • ਕਿੱਧਰ ਤੁਰ ਪਏ ਅਸੀਂ? ਐਤਵਾਰ 9 ਫਰਵਰੀ ਦੇ ‘ਦਸਤਕ’ ਅੰਕ ਵਿੱਚ ਅਮ੍ਰਤ ਦਾ ਲੇਖ ‘ਬੇੜੀਆਂ ਵਿੱਚ ਜਕੜੇ ਸੁਪਨੇ’ ਅਤੇ ਸਵਰਨ ਸਿੰਘ ਟਹਿਣਾ ਦਾ ਲੇਖ ‘ਬਿਨ ਬੁਲਾਏ ਆਇਆ ਜਹਾਜ਼’ ਭਾਰਤ ਦੀ ਧਰਤੀ ’ਤੇ ਬਿਨ ਬੁਲਾਏ ਮਹਿਮਾਨ ਵਾਂਗ ਪਹੁੰਚੇ ਅਮਰੀਕੀ ਹਵਾਈ ਜਹਾਜ਼...

  • ਪ੍ਰੀਖਿਆ ਬਾਰੇ ਚਰਚਾ 12 ਫਰਵਰੀ ਦੇ ਅੰਕ ਵਿੱਚ ਪ੍ਰਿੰਸੀਪਲ ਵਿਜੈ ਕੁਮਾਰ ਨੇ ਆਪਣੇ ਲੇਖ ‘ਪ੍ਰੀਖਿਆ ’ਤੇ ਚਰਚਾ ਤੋਂ ਅਗਲੀ ਗੱਲ’ ਵਿੱਚ ਪ੍ਰਧਾਨ ਮੰਤਰੀ ਦੀ ਵਿਦਿਆਰਥੀਆਂ ਨਾਲ ਪ੍ਰੀਖਿਆ ਬਾਰੇ ਕੀਤੀ ਚਰਚਾ ਸਬੰਧੀ ਬੜੇ ਤਰਕਸੰਗਤ ਸਵਾਲ ਉਠਾਏ ਹਨ। ਲੇਖਕ ਦਾ ਕਹਿਣਾ ਸਹੀ...

  • ਮੁਫ਼ਤ ਸਹੂਲਤਾਂ 13 ਫਰਵਰੀ ਦੇ ਪਹਿਲੇ ਸਫ਼ੇ ’ਤੇ ਮੁਫ਼ਤ ਸਹੂਲਤਾਂ ਬਾਰੇ ਸੁਪਰੀਮ ਕੋਰਟ ਦੀ ਟਿੱਪਣੀ ਪੜ੍ਹੀ। ਸੁਪਰੀਮ ਕੋਰਟ ਦੇ ਜਸਟਿਸ ਬੀਆਰ ਗਵਈ ਅਤੇ ਆਗਸਟੀਨ ਜੌਰਜ ਮਸੀਹ ਦੇ ਬੈਂਚ ਅਨੁਸਾਰ ਮੁਫ਼ਤ ਦੀਆਂ ਸਕੀਮਾਂ ਤਿਆਗ ਕੇ ਲੋਕਾਂ ਨੂੰ ਕੰਮਕਾਜੀ ਬਣਾਉਣਾ ਚਾਹੀਦਾ ਹੈ।...

  • ਚੀਨੀ ਡੋਰ ਦਾ ਵਰਤਾਰਾ 8 ਫਰਵਰੀ ਦੇ ਸਤਰੰਗ ਪੰਨੇ ’ਤੇ ਦਰਸ਼ਨ ਸਿੰਘ ਆਸ਼ਟ ਦੀ ਬਾਲ ਕਹਾਣੀ ‘ਸਾਂਝਾ ਫ਼ੈਸਲਾ’ ਪਤੰਗਬਾਜ਼ੀ ਲਈ ਚੀਨੀ ਡੋਰ ਦੇ ਖ਼ਤਰਨਾਕ ਵਰਤਾਰੇ ਬਾਰੇ ਜਾਗਰੂਕ ਕਰਦੀ ਹੈ। ਪਤੰਗਬਾਜ਼ੀ ਲਈ ਵਰਤੀ ਜਾਂਦੀ ਚੀਨੀ ਡੋਰ ਨੇ ਕਈ ਮਨੁੱਖਾਂ ਅਤੇ ਪੰਛੀਆਂ...

  • ਬਜਟ ਦਾ ਨਾਟਕ ਐਤਵਾਰ 2 ਫਰਵਰੀ ਦੇ ਅੰਕ ਵਿੱਚ ਰਾਜੀਵ ਖੋਸਲਾ ਦਾ ਲੇਖ ‘ਆਰਥਿਕ ਚੁਣੌਤੀਆਂ ’ਚ ਘਿਰਿਆ ਬਜਟ’ ਪੜ੍ਹਿਆ। ਹਰ ਸਾਲ ਬਜਟ-ਨਾਟਕ ਦੀ ਸਕ੍ਰਿਪਟ ਲੋਕ ਸਭਾ ਵਿੱਚ ਪੇਸ਼ ਕੀਤੀ ਜਾਂਦੀ ਹੈ। ਜਿਨ੍ਹਾਂ ਨੂੰ ਗੱਫੇ ਮਿਲਦੇ ਹਨ ਉਨ੍ਹਾਂ ਨੂੰ ਸਕ੍ਰਿਪਟ ਚੰਗੀ...

Advertisement
  • featured-img_852769

    ਉੱਚ ਸਿੱਖਿਆ ਵਿੱਚ ਅਰਾਜਕਤਾ 7 ਫਰਵਰੀ ਨੂੰ ਨਜ਼ਰੀਆ ਪੰਨੇ ਉੱਤੇ ਆਪਣੇ ਲੇਖ ‘ਯੂਜੀਸੀ ਦੇ ਸੋਧੇ ਨੇਮ ਅਤੇ ਅਕਾਦਮਿਕ ਅਰਾਜਕਤਾ’ ਵਿੱਚ ਜੈ ਰੂਪ ਸਿੰਘ ਅਤੇ ਐੱਸਐੱਸ ਚਾਹਲ ਨੇ ਉੱਚ ਸਿੱਖਿਆ ਵਿੱਚ ਫੈਲਾਈ ਜਾ ਰਹੀ ਅਰਾਜਕਤਾ ਬਾਰੇ ਮਹੱਤਵਪੂਰਨ ਨੁਕਤੇ ਉਠਾਏ ਹਨ। ਜਦੋਂ...

  • featured-img_852304

    ਬੇਰੁਜ਼ਗਾਰੀ ਅਤੇ ਗ਼ੈਰ-ਕਾਨੂੰਨੀ ਪਰਵਾਸ 6 ਫਰਵਰੀ ਵਾਲਾ ਸੰਪਾਦਕੀ ‘ਗ਼ੈਰ-ਕਾਨੂੰਨੀ ਪਰਵਾਸੀਆਂ ਦੀ ਵਾਪਸੀ’ ਪੜ੍ਹਿਆ। ਕਿੰਨੀ ਮਾੜੀ ਗੱਲ ਹੈ ਕਿ ਇਨ੍ਹਾਂ ਪਰਵਾਸੀਆਂ ਨੂੰ ਹੱਥਕੜੀਆਂ ਤੇ ਬੇੜੀਆਂ ਲਗਾ ਕੇ ਭੇਜਿਆ ਗਿਆ। ਇਸ ਦਾ ਦੂਜਾ ਪਾਸਾ ਇਹ ਵੀ ਹੈ ਕਿ ਇਨ੍ਹਾਂ ਨੂੰ ਲੱਖਾਂ ਰੁਪਏ...

  • featured-img_851990

    ਕੁਝ ਕਰ ਦਿਖਾਉਣ ਦਾ ਵੇਲਾ ਪਹਿਲੀ ਫਰਵਰੀ ਨੂੰ ਸੰਪਾਦਕੀ ‘ਮਸਨੂਈ ਬੌਧਿਕਤਾ’ ਪੜ੍ਹ ਕੇ ਦ੍ਰਿੜਤਾ ਨਾਲ ਕਿਹਾ ਜਾ ਸਕਦਾ ਹੈ ਕਿ ਮਸਨੂਈ ਬੁੱਧੀ ਦਾ ਯੁੱਗ ਆ ਗਿਆ ਹੈ। 21ਵੀਂ ਸਦੀ ਦੀ ਦੂਜੀ ਚੌਥਾਈ ਇਹ ਤੈਅ ਕਰੇਗੀ ਕਿ ਕਿਹੜਾ ਦੇਸ਼ ਕਿੱਥੇ ਖੜ੍ਹੇਗਾ।...

  • featured-img_849332

    ਕਿਸਾਨਾਂ ਬਾਰੇ ਬੇਰੁਖ਼ੀ 31 ਜਨਵਰੀ ਦੇ ਨਜ਼ਰੀਆ ਪੰਨੇ ਉੱਤੇ ਡਾ. ਮੋਹਨ ਸਿੰਘ ਦੇ ਲੇਖ ‘ਅੰਨਦਾਤੇ ਬਾਰੇ ਬੇਰੁਖ਼ੀ ਵਾਲੀ ਪਹੁੰਚ’ ਵਿੱਚ ਅੰਨਦਾਤੇ ਦੀ ਸਹੀ ਤਸਵੀਰ ਪੇਸ਼ ਕੀਤੀ ਗਈ ਹੈ। ਇਸ ਹਕੀਕਤ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਅੰਨਦਾਤਾ ਹੱਡ-ਭੰਨਵੀਂ ਮਿਹਨਤ...

  • featured-img_848366

    ਉੱਚ ਸਿੱਖਿਆ ਸੰਸਥਾਵਾਂ ਵਿੱਚ ਨਿਯੁਕਤੀਆਂ 23 ਜਨਵਰੀ ਨੂੰ ਡਾ. ਕੁਲਦੀਪ ਸਿੰਘ ਦਾ ਲੇਖ ‘ਅਕਾਦਮਿਕ ਸੰਕਟ ਅਤੇ ਵਾਈਸ ਚਾਂਸਲਰ ਦੀ ਨਿਯੁਕਤੀ’ ਪੜ੍ਹਿਆ। ਇਸ ਵਿੱਚ ਅਧਿਆਪਕਾਂ ਤੋਂ ਲੈ ਕੇ ਵਾਈਸ ਚਾਂਸਲਰ ਦੀ ਭਰਤੀ, ਤਰੱਕੀ ਅਤੇ ਇਨ੍ਹਾਂ ਸੰਸਥਾਵਾਂ ਵਿੱਚ ਗੁਣਵੱਤਾ ਦੇ ਮਾਪ-ਦੰਡ ਤੈਅ...

  • featured-img_846605

    ਕੇਂਦਰ-ਕਿਸਾਨ ਵਾਰਤਾ 22 ਜਨਵਰੀ ਦਾ ਸੰਪਾਦਕੀ ‘ਕੇਂਦਰ-ਕਿਸਾਨ ਵਾਰਤਾ’ ਜਿੱਥੇ ਕੇਂਦਰ ਸਰਕਾਰ ਦੁਆਰਾ ਕਿਸਾਨੀ ’ਤੇ ਥੋਪੇ ਜਾ ਰਹੇ ਬੇਲੋੜੇ ਕਾਨੂੰਨਾਂ ਦਾ ਵਿਰੋਧ ਕਰਦਾ ਹੈ ਉੱਥੇ ਦੂਜਾ ਸੰਪਾਦਕੀ ‘ਬੇਲਗਾਮ ਟਰੰਪ’ ਹੁਣੇ-ਹੁਣੇ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ’ਤੇ ਬਿਰਾਜਮਾਨ ਹੋਏ ਡੋਨਲਡ ਟਰੰਪ ਦੇ...

  • featured-img_846181

    ‘ਐਮਰਜੈਂਸੀ’ ਦੇ ਬਹਾਨੇ 20 ਜਨਵਰੀ ਦੇ ਅੰਕ ਵਿੱਚ ਜਯੋਤੀ ਮਲਹੋਤਰਾ ਨੇ ‘ਪੰਜਾਬ ’ਚ ਐਮਰਜੈਂਸੀ ਦੇ ਵਿਰੋਧ ਦੀਆਂ ਪਰਤਾਂ’ ਫੋਲੀਆਂ ਹਨ। ਨਫ਼ਰਤ ਬੰਦੇ ਦੇ ਵਿਚਾਰਾਂ ਨਾਲ ਹੁੰਦੀ ਹੈ, ਕਿਸੇ ਬੰਦੇ ਨਾਲ ਨਹੀਂ ਜਿਵੇਂ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਸਬੰਧੀ ਨਫ਼ਰਤੀ ਟਿੱਪਣੀਆਂ...

  • featured-img_845732

    ਸਵਾਰਥ ਨੂੰ ਪਹਿਲ ਵਾਲੀ ਸਿਆਸਤ 22 ਜਨਵਰੀ ਨੂੰ ਨਜ਼ਰੀਆ ਪੰਨੇ ’ਤੇ ਛਪੇ ਲੇਖ ਵਿੱਚ ਅਭੈ ਸਿੰਘ ਨੇ ਰਾਜਨੀਤੀ ਵਿੱਚੋਂ ਲੁਪਤ ਹੋ ਰਹੀ ਨੀਤੀ ਬਾਰੇ ਦੱਸਿਆ ਹੈ। ਸਚਮੁੱਚ ਨੀਤੀ ਲੁਪਤ ਹੀ ਨਹੀਂ ਹੋ ਰਹੀ ਬਲਕਿ ਬਹੁਤ ਸਾਰੇ ਮੈਂਬਰ ਦਲ ਬਦਲੀ ਰਾਹੀਂ...

  • featured-img_844032

    ਚੰਗੀਆਂ ਰਵਾਇਤਾਂ ਕਾਇਮ ਐਤਵਾਰ 12 ਜਨਵਰੀ ਦੇ ਅੰਕ ਵਿੱਚ ਪੇਸ਼ ਕੀਤੀਆਂ ਸ਼ਾਨਦਾਰ ਰਚਨਾਵਾਂ, ਲੇਖ ਪੜ੍ਹ ਕੇ ਮਨ ਨੂੰ ਬੇਹੱਦ ਖ਼ੁਸ਼ੀ ਅਤੇ ਸਕੂਨ ਮਿਲਿਆ। ਅੱਜ ਵੀ ‘ਪੰਜਾਬੀ ਟ੍ਰਿਬਿਊਨ’ ਆਪਣੀਆਂ ਪੁਰਾਣੀਆਂ ਮਹਾਨ ਰਵਾਇਤਾਂ ਨੂੰ ਕਾਇਮ ਰੱਖ ਰਿਹਾ ਹੈ। ਇਸ ਲਈ ਮੁੱਖ ਸੰਪਾਦਕ...

  • featured-img_843436

    ਗਾਜ਼ਾ ਵਿੱਚ ਬੇਯਕੀਨੀ 17 ਜਨਵਰੀ ਦਾ ਸੰਪਾਦਕੀ ‘ਗਾਜ਼ਾ ਵਿੱਚ ਗੋਲੀਬੰਦੀ’ ਪੜ੍ਹਦਿਆਂ ਅਹਿਸਾਸ ਹੁੰਦਾ ਹੈ ਕਿ ਉੱਥੇ ਸਮਝੌਤੇ ਦੇ ਬਾਵਜੂਦ ਬੇਯਕੀਨੀ, ਅਸਪੱਸ਼ਟਤਾ ਅਤੇ ਟਕਰਾਅ ਦਾ ਡਰ ਅਜੇ ਵੀ ਮੌਜੂਦ ਹੈ। ਜ਼ਿੰਦਗੀਆਂ ਨੂੰ ਥਾਂ-ਥਾਂ ਬਿਖਰੇ ਮਲਬੇ ਦੇ ਢੇਰ ’ਚੋਂ ਸਹੇਜ ਕੇ ਮੁੜ...

  • featured-img_842971

    ਆਨਲਾਈਨ ਸਿੱਖਿਆ ਦੇ ਮਾੜੇ ਅਸਰ 14 ਜਨਵਰੀ ਨੂੰ ਡਾ. ਅਰੁਣ ਮਿੱਤਰਾ ਨੇ ਆਪਣੇ ਲੇਖ ‘ਆਨਲਾਈਨ ਸਿੰਖਿਆ ਅਤੇ ਬੱਚਿਆਂ ਦੀ ਮਾਨਸਿਕ ਸਿਹਤ’ ਵਿੱਚ ਆਨਲਾਈਲ ਸਿੱਖਿਆ ਦੇ ਵਿਦਿਆਰਥੀਆਂ ਦੇ ਨੈਤਿਕ, ਸਮਾਜਿਕ ਅਤੇ ਜੀਵਨ ਉੱਪਰ ਪੈਂਦੇ ਮਾੜੇ ਪ੍ਰਭਾਵ ਦਾ ਜ਼ਿਕਰ ਕੀਤਾ ਹੈ। ਲੇਖਕ...

  • featured-img_842456

    ਪ੍ਰਧਾਨ ਮੰਤਰੀ ਦੇ ਦਾਅਵੇ ਅਤੇ ਫ਼ਸਲਾਂ ਦੇ ਭਾਅ 5 ਜਨਵਰੀ ਦੇ ਮੁੱਖ ਪੰਨੇ ਦੀ ਖ਼ਬਰ ਹੈ: ‘ਸਰਕਾਰ ਨੇ ਐੱਮਐੱਸਪੀ ਵਿੱਚ ਲਗਾਤਾਰ ਵਾਧਾ ਕੀਤਾ : ਮੋਦੀ’। ਇਸ ਖ਼ਬਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪਿਛਲੇ 10 ਸਾਲਾਂ ਵਿੱਚ...

  • featured-img_840893

    ਸਮੁੱਚਾ ਅੰਕ ਵਧੀਆ ਪੰਜ ਜਨਵਰੀ ਦਾ ‘ਪੰਜਾਬੀ ਟ੍ਰਿਬਿਊਨ’ ਸੱਚਮੁੱਚ ਕੀਮਤੀ ਇਤਿਹਾਸਕ ਦਸਤਾਵੇਜ਼ ਬਣ ਗਿਆ ਹੈ। ਇਸ ਵਿੱਚ ਛਪੇ ਕਰੀਬ ਸਾਰੇ ਲੇਖ ਸਮਿਆਂ ਦੀ ਹਿੱਕ ’ਤੇ ਲਿਖੇ ਇਤਿਹਾਸ ਨੂੰ ਬਾਖ਼ੂਬੀ ਪੇਸ਼ ਕਰਦੇ ਹਨ। ਅਰਵਿੰਦਰ ਜੌਹਲ ਦੁਆਰਾ ਲਿਖੀ ਸੰਪਾਦਕੀ ਨੇ 2020-21 ਦੇ...

  • featured-img_840141

    ਪੰਜਾਬ ਦੀ ਆਰਥਿਕ ਹਾਲਤ 10 ਜਨਵਰੀ ਨੂੰ ਨਜ਼ਰੀਆ ਪੰਨੇ ਉੱਤੇ ਰਾਜੀਵ ਖੋਸਲਾ ਦਾ ਲੇਖ ‘ਭਾਰਤੀ ਰਾਜਾਂ ਦੀ ਆਰਥਿਕ ਕਾਰਗੁਜ਼ਾਰੀ’ ਸੋਚਣ ਵਿਚਾਰਨ ਵਾਲਾ ਹੈ। ਲੇਖ ਵਿੱਚ ਦਿੱਤੇ ਅੰਕੜੇ ਪੜ੍ਹ ਕੇ ਮਨ ਦੁਖੀ ਹੋਇਆ ਕਿ ਪੰਜਾਬ ਅੱਜ ਹਰ ਪੱਖੋਂ ਹੋਰ ਰਾਜਾਂ ਦੇ...

  • featured-img_839130

    ਸ਼ਬਦਾਂ ਦਾ ਗੇੜ 4 ਜਨਵਰੀ ਦੇ ਅੰਕ ਦੇ ਆਖ਼ਿਰੀ ਪੰਨੇ ’ਤੇ ਖ਼ਬਰ ਛਪੀ ਹੈ- ‘ਆਪ’ ਨੇ ਦਿੱਲੀ ਨੂੰ ‘ਆਪਦਾ’ ਵੱਲ ਧੱਕਿਆ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਬਦ ਹਨ ਜੋ ਆਪਣੇ ਭਾਸ਼ਣਾਂ ਅਤੇ ਸ਼ਬਦਾਵਲੀ ਦੇ ਮਾਮਲੇ ਵਿੱਚ ਹੋਰ ਸਭ ਨਾਲੋਂ...

  • featured-img_837410

    ਸ਼ਹਾਦਤ ਨੂੰ ਸਿਜਦਾ ਐਤਵਾਰ, 22 ਦਸੰਬਰ ਦੇ ‘ਪੰਜਾਬੀ ਟ੍ਰਿਬਿਊਨ’ ਦੇ ‘ਦਸਤਕ’ ਦੇ ਦੋਵੇਂ ਪੰਨਿਆਂ ’ਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਇਤਿਹਾਸਕ ਸ਼ਹਾਦਤ ਬਾਰੇ ਸੁਰਿੰਦਰ ਸਿੰਘ ਤੇਜ ਦੇ ਲੇਖ ਵਿੱਚ ਭਰਪੂਰ...

  • featured-img_836117

    ਨੇਤਾ ਸਵੈ-ਪੜਚੋਲ ਕਰਨ 19 ਦਸੰਬਰ ਦਾ ਸੰਪਾਦਕੀ ‘ਸ਼ਾਹ ਵੱਲੋਂ ਅੰਬੇਡਕਰ ਦਾ ਜ਼ਿਕਰ’ ਪੜ੍ਹ ਕੇ ਦੋ ਗੱਲਾਂ ਦਾ ਪਤਾ ਲੱਗਦਾ ਹੈ। ਇੱਕ ਤਾਂ ਪਾਰਲੀਮੈਂਟ ਵਿੱਚ ਜਿਸ ਮਰਜ਼ੀ ਮੁੱਦੇ ’ਤੇ ਬਹਿਸ ਚੱਲ ਰਹੀ ਹੋਵੇ, ਸੱਤਾਧਾਰੀ ਪਾਰਟੀ ਨੇ ਕਾਂਗਰਸ ਅਤੇ ਰਾਹੁਲ ਗਾਂਧੀ ਤੇ...

  • featured-img_835793

    ਪੁਜਾਰੀਆਂ ਨੂੰ ਸਨਮਾਨ ਰਾਸ਼ੀ 31 ਦਸੰਬਰ ਦੇ ਅੰਕ ਵਿੱਚ ਦਿੱਲੀ ਵਿੱਚ ‘ਆਪ’ ਵੱਲੋਂ ਗ੍ਰੰਥੀਆਂ ਤੇ ਮੰਦਿਰਾਂ ਦੇ ਪੁਜਾਰੀਆਂ ਨੂੰ 18000 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦੇਣ ਦਾ ਵਾਅਦਾ ਕਰਨ ਵਾਲੀ ਗੱਲ ਅਜੀਬ ਲੱਗੀ। ਧਰਮ-ਨਿਰਪੱਖ ਦੇਸ਼ ਵਿੱਚ ਅਜਿਹੇ ਵਜ਼ੀਫ਼ੇ ਦੇਣੇ ਲੋਕ-ਹਿੱਤ ਵਿੱਚ...

  • featured-img_833053

    ਕੇਂਦਰ ਨਾਲ ਪੇਚਾ 26 ਦਸੰਬਰ ਦੇ ਸੰਪਾਦਕੀ ‘ਦਿਹਾਤੀ ਵਿਕਾਸ ਫੰਡ ਲਈ ਚਾਰਾਜੋਈ’ ਪੜ੍ਹ ਕੇ ਇਉਂ ਲੱਗਦਾ ਕਿ ਕੇਂਦਰ ਨਾਲ ਪੇਚਾ ਪੈ ਗਿਆ ਹੈ। ਖੇਤਰੀ ਪਾਰਟੀਆਂ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਤਰਜਮਾਨੀ ਕਰਦੀਆਂ ਹਨ ਪਰ ਅਫਸੋਸ! ਸੱਤਾ ਪ੍ਰਾਪਤੀ ਤੋਂ ਬਾਅਦ ਭੁੱਲ...

  • featured-img_832667

    ਸਿੱਖਿਆ ਬਾਰੇ ਪੁੱਠਾ ਪੈਂਤੜਾ 25 ਦਸੰਬਰ ਨੂੰ ਸੰਪਾਦਕੀ ‘ਨੋ ਡਿਟੈਨਸ਼ਨ ਨੀਤੀ ਖ਼ਤਮ’ ਪੜ੍ਹਿਆ। ਕੇਂਦਰ ਸਰਕਾਰ ਗੱਲਾਂ ਤਾਂ ਦੇਸ਼ ਨੂੰ ਸ਼ਕਤੀਮਾਨ ਬਣਾਉਣ ਦੀਆਂ ਕਰਦੀ ਹੈ ਪਰ ਹਕੀਕਤ ਵਿੱਚ ਬਾਲ ਵਿਕਾਸ ਦੇ ਮਾਮਲੇ ਵਿੱਚ ਪੈਰ ਪਿੱਛੇ ਨੂੰ ਖਿੱਚ ਰਹੀ ਹੈ। ਅਸਲ ਵਿੱਚ...

  • featured-img_830119

    ਗ੍ਰਹਿ ਮੰਤਰੀ ਦੀ ਟਿੱਪਣੀ ਨਿੰਦਣਯੋਗ 19 ਦਸੰਬਰ ਦੀ ਸੰਪਾਦਕੀ ‘ਸ਼ਾਹ ਵੱਲੋਂ ਅੰਬੇਡਕਰ ਦਾ ਜ਼ਿਕਰ’ ਭਾਰਤ ਦੇਸ਼ ਅੰਦਰ ਹਾਸ਼ੀਏ ’ਤੇ ਧੱਕੇ ਸਮਾਜ ਜਾਂ ਦਲਿਤ ਸਮਾਜ ਦਾ ਅਪਮਾਨ ਹੈ ਕਿਉਂਕਿ ਭਾਰਤ ਵਰਗੇ ਦੇਸ਼ ਅੰਦਰ ਜਦੋਂ ਬਾਬਾ ਸਾਹਿਬ ਦਾ ਜਨਮ ਹੋਇਆ ਤਾਂ ਸਮਾਜ...

  • featured-img_829522

    ਸਭ ਤੋਂ ਵੱਡੇ ਅੜਿੱਕੇ 17 ਦਸੰਬਰ ਦੇ ‘ਨਜ਼ਰੀਆ’ ਪੰਨੇ ’ਤੇ ਸੁੱਚਾ ਸਿੰਘ ਖੱਟੜਾ ਦਾ ਲੇਖ ‘ਰਾਹੁਲ ਗਾਂਧੀ ਦੇ ਰਾਹ ਦੇ ਅੜਿੱਕੇ’ ਪੜਿ੍ਹਆ। ਲੇਖਕ ਨੇ ਪਾਠਕਾਂ ਨੂੰ ਉਹ ਸਭ ਦੱਸਿਆ ਹੈ ਜੋ ਹੋਣਾ ਚਾਹੀਦਾ ਹੈ, ਪਰ ਰਾਹੁਲ ਗਾਂਧੀ ਉਸ ਸਭ ਨੂੰ...

  • featured-img_826737

    ਨਸ਼ਾ ਮੁਕਤ ਪੰਜਾਬ 12 ਦਸੰਬਰ ਦੇ ਸੰਪਾਦਕੀ ‘ਨਸ਼ਿਆਂ ਖ਼ਿਲਾਫ਼ ਲੜਾਈ’ ਵਿੱਚ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਦਿੱਤਾ ਹੈ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ‘ਨਸ਼ਾ ਮੁਕਤ ਰੰਗਲਾ ਪੰਜਾਬ’ ਪੈਦਲ ਯਾਤਰਾ ਦੀ ਮੁਹਿੰਮ ਵਿੱਚ ਹਾਜ਼ਰੀ ਦੀ ਸ਼ਲਾਘਾ ਕੀਤੀ...

  • featured-img_826134

    ਫ਼ਿਰਕੂ ਸਦਭਾਵਨਾ ਲਈ ਖ਼ਤਰਨਾਕ 7 ਦਸੰਬਰ ਵਾਲੇ ਨਜ਼ਰੀਆ ਪੰਨੇ ਉੱਤੇ ਜ਼ੋਇਆ ਹਸਨ ਦਾ ਲੇਖ ‘ਮਸਜਿਦ ਸਰਵੇਖਣ ਫ਼ਿਰਕੂ ਸਦਭਾਵਨਾ ਲਈ ਖ਼ਤਰਨਾਕ’ ਸਪੱਸ਼ਟ ਸੁਨੇਹਾ ਦਿੰਦਾ ਹੈ ਕਿ ਧਾਰਮਿਕ ਸਥਾਨਾਂ ਬਾਰੇ ਵਿਵਾਦ ਨਾ ਇਤਿਹਾਸ ਬਾਰੇ ਹਨ ਤੇ ਨਾ ਕਾਨੂੰਨ ਬਾਰੇ ਸਗੋਂ ਇਹ ਸਿਆਸਤ...

  • featured-img_825618

    ਨਵੇਂ ਰੁਝਾਨ ਚਰਨਜੀਤ ਭੁੱਲਰ ਦੀ ਲੜੀਵਾਰ ਰਿਪੋਰਟ ‘ਮਿਜ਼ਾਜ-ਏ-ਪੰਜਾਬ’ ਪੰਜਾਬੀਆਂ ਦੇ ਨਵੇਂ ਰੁਝਾਨਾਂ ਦੀ ਦੱਸ ਪਾਉਂਦੀ ਹੈ। ਇਸ ਖੋਜ ਆਧਾਰਿਤ ਲੜੀ ਨੇ ਪੰਜਾਬੀ ਪੱਤਰਕਾਰੀ ਦਾ ਕਾਰਜ ਖੇਤਰ ਮੋਕਲਾ ਕੀਤਾ ਹੈ। ਬਲਜਿੰਦਰ ਨਸਰਾਲੀ, ਦਿੱਲੀ (2) ‘ਮਿਜ਼ਾਜ-ਏ-ਪੰਜਾਬ’ ਸਿਰਲੇਖ ਹੇਠ ਚਰਨਜੀਤ ਭੁੱਲਰ ਦੀ ਖ਼ਬਰ...

Advertisement