ਜਿ਼ੰਦਗੀ ਦੇ ਮਨੋਵਿਗਿਆਨਕ ਪੱਖ 21 ਅਕਤੂਬਰ ਦੇ ਅੰਕ ’ਚ ਲੇਖਕ ਸੀ. ਮਾਰਕੰਡਾ ਦੀ ਰਚਨਾ ‘ਜਦੋਂ ਭੂਤ ਚਿੰਬੜੇ’ ਸਾਡੀ ਜਿ਼ੰਦਗੀ ਦੇ ਮਨੋਵਿਗਿਆਨਕ ਪੱਖ ਉਭਾਰਦੀ ਹੈ। ਲੇਖਕ ਨੇ ਇਹ ਦਰਸਾਉਣ ਦਾ ਯਤਨ ਕੀਤਾ ਹੈ ਕਿ ਜਦੋਂ ਮਨੁੱਖੀ ਸਰੀਰ ’ਚ ਮਾਨਸਿਕ ਅਤੇ ਸਰੀਰਕ...
Advertisement
ਪਾਠਕਾਂ ਦੇ ਖ਼ਤ
ਹਸੀਨ ਯਾਦਾਂ 20 ਅਕਤੂਬਰ ਐਤਵਾਰ ਅੰਕ ਦੇ ਦਸਤਕ ਪੰਨੇ ਦੀ ਰਚਨਾ ਦੋਸਤੀ ਦੀਆਂ ਦੋ ਸਲਾਈਆਂ ਦੋ ਵੱਡੇ ਸਾਹਿਤਕਾਰਾਂ ਦੀਆਂ ਹਸੀਨ ਯਾਦਾਂ ਤਾਜ਼ੀਆਂ ਕਰ ਗਈ। ਅੰਮ੍ਰਿਤਾ ਪ੍ਰੀਤਮ ਨੇ ਖੁਸ਼ਵੰਤ ਸਿੰਘ ਬਾਰੇ ਨਾਵਲ ‘ਪਿੰਜਰ’ ਦੀ ਚਰਚਾ ਕੀਤੀ ਹੈ। ‘ਪਿੰਜਰ’ ਦਾ ਅੰਗਰੇਜ਼ੀ ਅਨੁਵਾਦ...
ਸਿਆਸਤ ਵਿੱਚ ਪਰਿਵਾਰਵਾਦ 24 ਅਕਤੂਬਰ ਵਾਲੀ ਸੰਪਾਦਕੀ ‘ਪਰਿਵਾਰ ਨੂੰ ਪਹਿਲ’ ਤੋਂ ਸਪੱਸ਼ਟ ਹੈ ਕਿ ਜ਼ਿਆਦਾਤਰ ਪਾਰਟੀਆਂ ਵਿੱਚ ਗਿਣੇ ਚੁਣੇ ਪਰਿਵਾਰਾਂ ਦਾ ਕਬਜ਼ਾ ਹੋ ਚੁੱਕਿਆ ਹੈ। ਹੁਣ ਚੋਣਾਂ ਧਨ ਤੇ ਅਸਰ-ਰਸੂਖ ਦੀ ਖੇਡ ਬਣ ਗਈਆਂ ਹਨ। ਲੋਕਤੰਤਰ ਦਾ ਮੁੱਢ ਨਗਰ ਕੌਂਸਲ...
ਵਾਲਮੀਕਿ ਦੇ ਪ੍ਰਸੰਗ ਵਿੱਚ ਵੱਡੇ ਸਵਾਲ 23 ਅਕਤੂਬਰ ਦੇ ਵਿਰਾਸਤ ਪੰਨੇ ਉੱਤੇ ਦਲਵੀਰ ਸਿੰਘ ਧਾਲੀਵਾਲ ਦਾ ਲੇਖ ‘ਰਮਾਇਣ ਦੇ ਰਚੇਤਾ ਭਗਵਾਨ ਵਾਲਮੀਕਿ’ ਪੜ੍ਹਿਆ। ਉਹ ਸਿਰਫ਼ ਇਸ ਮਹਾਂ ਕਾਵਿ ਦੇ ਰਚੇਤਾ ਹੀ ਨਹੀਂ ਸਨ ਸਗੋਂ ਉਨ੍ਹਾਂ ਔਕੜ ਸਮੇਂ ਸੀਤਾ ਨੂੰ ਸਹਾਰਾ...
ਵਧੀਆ ਜਾਣਕਾਰੀ 21 ਅਕਤੂਬਰ ਦੇ ਮਿਡਲ ਵਿੱਚ ਉੱਘੇ ਲੇਖਕ ਸੀ. ਮਾਰਕੰਡਾ ਦੀ ਰਚਨਾ ‘ਜਦੋਂ ਭੂਤ ਚਿੰਬੜੇ...’ ਪੜ੍ਹੀ। ਲੇਖਕ ਨੇ ਆਪਣੀ ਹੱਡਬੀਤੀ ਬਿਆਨ ਕਰਕੇ ਡਾਕਟਰੀ ਨਜ਼ਰੀਏ ਤੋਂ ਕਾਫ਼ੀ ਵਧੀਆ ਜਾਣਕਾਰੀ ਦਿੱਤੀ ਹੈ। ਉਨ੍ਹਾਂ ਇਸ ਤਰ੍ਹਾਂ ਦੇ ਮਰੀਜ਼ਾਂ ਬਾਰੇ ਵੀ ਇਸ਼ਾਰਾ ਕੀਤਾ...
Advertisement
ਸ਼ਬਦਾਂ ਦੇ ਹੰਝੂ ਸ਼ੁੱਕਰਵਾਰ 18 ਅਕਤੂਬਰ ਨੂੰ ਛਪਿਆ ਅਮਰਜੀਤ ਸਿੰਘ ਵੜੈਚ ਦਾ ਲੇਖ ‘ਦੁਰਯੋਧਨ ਅਜੇ ਨਹੀਂ ਮਰਿਆ’ ਸਿਰਫ਼ ਬਲਾਤਕਾਰ ਅਤੇ ਔਰਤਾਂ ਤੇ ਬੱਚੀਆਂ ਖ਼ਿਲਾਫ਼ ਹੋ ਰਹੇ ਜਿਣਸੀ ਜ਼ੁਲਮਾਂ ਦੇ ਅੰਕੜੇ ਅਤੇ ਇਤਿਹਾਸ ਹੀ ਨਹੀਂ ਦੱਸਦਾ ਸਗੋਂ ਉਸ ਪੀੜ ਨੂੰ ਵੀ...
ਪ੍ਰਦੂਸ਼ਣ ਦੀ ਮਾਰ ਗੁਰਚਰਨ ਸਿੰਘ ਨੂਰਪੁਰ ਦੇ 16 ਅਕਤੂਬਰ ਨੂੰ ਛਪੇ ਲੇਖ ‘ਪੰਜਾਬ ਜਦੋਂ ਗੈਸ ਚੈਂਬਰ ਬਣਦਾ ਹੈ’ ਵਿੱਚ ਪੇਸ਼ ਕੀਤੇ ਵਿਚਾਰ ਤਰਕ ਵਾਲੇ ਹਨ। ਆਮ ਤੌਰ ’ਤੇ ਅਸੀਂ ਕਿਸੇ ਵੀ ਗ਼ਲਤੀ ਲਈ ਦੂਸਰੇ ਨੂੰ ਜ਼ਿੰਮੇਵਾਰ ਠਹਿਰਾ ਦਿੰਦੇ ਹਾਂ, ਸਵੈ-ਚਿੰਤਨ...
ਆਮ ਲੋਕ ਬਨਾਮ ਜੰਗਬਾਜ਼ ਹਾਕਮ 10 ਅਕਤੂਬਰ ਨੂੰ ਡਾ. ਸੁਰਿੰਦਰ ਮੰਡ ਦਾ ਲੇਖ ‘ਇਜ਼ਰਾਈਲ ਈਰਾਨ ਜੰਗ ਨਾਲ ਜੁੜੇ ਗੁੱਝੇ ਤੱਥ’ ਜੰਗ ਦੇ ਮੌਜੂਦਾ ਹਾਲਾਤ ਸਪੱਸ਼ਟ ਕਰਦਾ ਹੈ। ਲੇਖਕ ਨੇ ਜੰਗ ਰੋਕਣ ਲਈ ਜੋ ਨੁਕਤਾ ਦਿੱਤਾ ਹੈ, ਉਸ ਬਿਨਾਂ ਸਚਮੁੱਚ ਇਹ...
ਕੈਲਾਸ਼ ਕੌਰ ਦਾ ਚਲਾਣਾ ਐਤਵਾਰ, 6 ਅਕਤੂਬਰ ਦੇ ਅੰਕ ’ਚ ਪ੍ਰਸਿੱਧ ਲੋਕ ਪੱਖੀ ਨਾਟਕਕਾਰ ਅਤੇ ਚਿੰਤਕ ਗੁਰਸ਼ਰਨ ਭਾਅ ਜੀ ਦੀ ਜੀਵਨ ਸਾਥਣ ਅਤੇ ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਸਦੀਵੀ ਵਿਛੋੜੇ ਦਾ ਪੜ੍ਹ ਕੇ ਬਹੁਤ ਦੁੱਖ ਹੋਇਆ। ਉਨ੍ਹਾਂ ਨੂੰ ਇਨਕਲਾਬੀ ਰੰਗਮੰਚ...
ਪੰਜਾਬ ਨਾਲ ਵਿਤਕਰਾ 28 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਪ੍ਰੋ. ਕੇਸੀ ਸ਼ਰਮਾ ਦਾ ਲੇਖ ‘ਕੇਂਦਰ ਦੇ ਲਗਾਤਾਰ ਵਿਤਕਰੇ ਤੋਂ ਪੀੜਤ ਪੰਜਾਬ’ ਪੰਜਾਬ ਦੀ ਸਹੀ ਤਰਜਮਾਨੀ ਕਰਦਾ ਹੈ। ਇਸ ਵਿਚ ਰੱਤੀ ਭਰ ਵੀ ਸ਼ੱਕ ਨਹੀਂ ਕਿ ਪੰਜਾਬ ਸਮੱਸਿਆ ਦਾ ਜਨਮ ਕੇਂਦਰ...
ਸਿਰਫ਼ ਗੱਲਾਂ 8 ਅਕਤੂਬਰ ਨੂੰ ਚਰਨਜੀਤ ਸਿੰਘ ਗੁਮਟਾਲਾ ਦਾ ਮਿਡਲ ‘ਜਦੋਂ ਅਮਰੀਕੀ ਬੱਚੀ ਨੇ ਸ਼ਰਮਸਾਰ ਕੀਤਾ’ ਪੜ੍ਹਿਆ। ਲੇਖਕ ਨੇ ਅਮਰੀਕਾ ਵਿਚ ਸਫਾਈ ਸਬੰਧੀ ਹੋਈ ਉਕਾਈ ਦਾ ਜ਼ਿਕਰ ਕੀਤਾ ਹੈ ਜਿਸ ਨੂੰ ਅਮਰੀਕੀ ਬੱਚੀ ਨੇ ਦਰੁਸਤ ਕੀਤਾ। ਇਸ ’ਤੇ ਲੇਖਕ ਨੂੰ...
ਸ਼ਲਾਘਾਯੋਗ ਲੇਖ ਐਤਵਾਰ, 29 ਸਤੰਬਰ ਦੇ ‘ਦਸਤਕ’ ਅੰਕ ਵਿੱਚ ਰਾਮਚੰਦਰ ਗੁਹਾ ਨੇ ਥਾਮਸ ਅਲਬਰਟ ਹਾਵਰਡ ਦੀ ਕਿਤਾਬ ‘ਦਿ ਫੇਥਸ ਆਫ ਅਦਰਜ਼: ਏ ਹਿਸਟਰੀ ਆਫ ਇੰਟਰਰਿਲੀਜੀਅਸ ਡਾਇਲਾਗ’ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ। ਦੇਸ਼ ਦੇ ਬਾਦਸ਼ਾਹ ਅਕਬਰ, ਸਮਾਜ-ਸੁਧਾਰਕ ਸਵਾਮੀ ਵਿਵੇਕਾਨੰਦ ਅਤੇ ਸਿਆਸੀ...
ਨਸ਼ਿਆਂ ਦੀ ਮਾਰ ਨਜ਼ਰੀਆ ਪੰਨੇ ’ਤੇ 3 ਅਕਤੂਬਰ ਨੂੰ ਛਪੇ ਮੋਹਨ ਸ਼ਰਮਾ ਦੇ ਮਿਡਲ ‘ਹੰਝੂਆਂ ਦੀ ਭਾਸ਼ਾ’ ਵਿੱਚ ਨਸ਼ਿਆਂ ਨਾਲ ਹੋਣ ਵਾਲੀ ਬਰਬਾਦੀ ਦੱਸੀ ਗਈ ਹੈ। ਲੇਖਕ ਨੇ ਆਪਣੀ ਰਚਨਾ ਵਿੱਚ ਜਿਸ ਤਰ੍ਹਾਂ ਨਸ਼ੇ ਖ਼ਤਮ ਕਰਨ ਦੀ ਕੋਸ਼ਿਸ਼ ਦਾ ਜ਼ਿਕਰ...
ਉੱਠ ਰਿਹਾ ਭਰੋਸਾ 2 ਅਕਤੂਬਰ ਦਾ ਸੰਪਾਦਕੀ ‘ਚੋਣਾਂ ਤੋਂ ਉੱਠ ਰਿਹਾ ਭਰੋਸਾ’ ਅਤੇ ਜਗਦੀਪ ਐੱਸ ਛੋਕਰ ਦਾ ਲੇਖ ‘ਇੱਕ ਦੇਸ਼ ਇੱਕ ਚੋਣ ਦਾ ਭਰਮ ਜਾਲ’ ਪੜ੍ਹੇ। ਸਰਪੰਚ ਦੀ ਚੋਣ ਲਈ ਬੋਲੀ ਵਾਲੇ ਵਰਤਾਰੇ ਨੇ ‘ਪੰਚ ਪਰਮੇਸ਼ਰ ਹੁੰਦੇ’ ਨੂੰ ਵੱਡੀ ਸੱਟ...
ਮੁਲਕ ਵਾਸੀਆਂ ਦੀ ਹੋਣੀ ਪਹਿਲੀ ਅਕਤੂਬਰ ਦੇ ਅੰਕ ਵਿੱਚ ਪ੍ਰੋ. ਹਰਦੀਪ ਸਿੰਘ ਦਾ ਲੇਖ ‘ਜ਼ੋਰੇ ਦੀ ਹੋਣੀ’ ਆਜ਼ਾਦ ਭਾਰਤ ਅਤੇ ਭਾਰਤੀਆਂ ਦੀ ਹੋਣੀ ਦਾ ਸਟੀਕ ਵਰਨਣ ਹੈ ਜੋ ਸਰਕਾਰਾਂ ਅਤੇ ਸਮਾਜ ਦੀ ਸੁਹਿਰਦ ਤਵੱਜੋ ਮੰਗਦਾ ਹੈ। ਸਤੱਤਰ ਸਾਲ ਬਾਅਦ ਵੀ...
ਵਧੀਆ ਜਾਣਕਾਰੀ ਐਤਵਾਰ, 22 ਸਤੰਬਰ ਦੇ ਅੰਕ ਵਿੱਚ ਗੁਰਦੇਵ ਸਿੰਘ ਸਿੱਧੂ ਦਾ ਲੇਖ ‘ਜਦ ਖਿਮਾ ਦਾਨ ਨੇ ਪਲਟੀ ਬਾਜ਼ੀ’ ਪੜ੍ਹਿਆ ਜਿਸ ’ਚ ਸੌ ਸਾਲ ਪਹਿਲਾਂ ਦੇ ਸਿੱਖ ਪੰਥ ਦੀ ਸਿਆਸੀ ਅਤੇ ਸਮਾਜਿਕ ਸਥਿਤੀ ਬਾਰੇ ਚੰਗੀ ਜਾਣਕਾਰੀ ਦਿੱਤੀ ਗਈ ਹੈ। ਇਹ...
ਕਦਰਾਂ-ਕੀਮਤਾਂ ਦਾ ਨਿਰਾਦਰ 25 ਸਤੰਬਰ ਦੇ ਸੰਪਾਦਕੀ ‘ਰਾਜਪਾਲ ਦਾ ਵਿਹਾਰ’ ਵਿੱਚ ਬਿਲਕੁਲ ਸਹੀ ਟਿੱਪਣੀ ਕੀਤੀ ਹੈ ਕਿ ਤਾਮਿਲਨਾਡੂ ਦੇ ਰਾਜਪਾਲ ਆਰਐੱਨ ਰਵੀ ਨੇ ਕਦਰਾਂ-ਕੀਮਤਾਂ ਦਾ ਨਿਰਾਦਰ ਕਰਨਾ ਹੀ ਚੁਣਿਆ ਹੈ। ਧਰਮ ਨਿਰਪੱਖਤਾ ਨੂੰ ਲੈ ਕੇ ਇਹੋ ਜਿਹੀ ਸੋਚ ਵਿੱਚੋਂ ਰਾਜਪਾਲ...
ਜਿਨਸੀ ਸ਼ੋਸ਼ਣ 25 ਸਤੰਬਰ ਵਾਲਾ ਸੰਪਾਦਕੀ ‘ਬੱਚਿਆਂ ਦਾ ਜਿਨਸੀ ਸ਼ੋਸ਼ਣ’ ਪੜ੍ਹਿਆ। ਸੁਪਰੀਮ ਕੋਰਟ ਦਾ ਇਸ ਬਾਰੇ ਫ਼ੈਸਲਾ ਬਹੁਤ ਅਹਿਮ ਹੈ। ਕਰੋਨਾ ਸਮੇਂ ਸਕੂਲ ਬੰਦ ਹੋਣ ਕਰ ਕੇ ਬੱਚਿਆਂ ਦੀ ਪੜ੍ਹਾਈ ਆਨਲਾਈਨ ਸ਼ੁਰੂ ਹੋਈ ਪਰ ਹੁਣ ਵੀ ਬੱਚਿਆਂ ਦਾ ਸਕੂਲ ਸਬੰਧੀ...
ਲਾਲੀ ਬਾਬਾ ਐਤਵਾਰ, 15 ਸਤੰਬਰ 2024 ਦੇ ‘ਪੰਜਾਬੀ ਟ੍ਰਿਬਿਊਨ’ ਵਿਚ ਛਪਿਆ ਰਾਜਿੰਦਰਪਾਲ ਬਰਾੜ ਦਾ ਲੇਖ ਪੜ੍ਹਿਆ ਜੋ ਭੂਤਵਾੜੇ ਦੇ ਨਾਇਕ ਪ੍ਰੋ. ਹਰਦਿਲਜੀਤ ਲਾਲੀ ਬਾਰੇ ਹੈ। ਮੈਂ ਹੁਣ ਤੱਕ ਇਹੀ ਸੋਚਦਾ ਰਿਹਾ ਕਿ ਲਾਲੀ ਬਾਰੇ ਮੈਥੋਂ ਵੱਧ ਕੋਈ ਨਹੀਂ ਜਾਣਦਾ। ਜਾਣਦਾ...
ਲੈਬਨਾਨ ’ਚ ਧਮਾਕੇ ਸੰਪਾਦਕੀ ਪੰਨੇ ’ਤੇ 19 ਸਤੰਬਰ ਨੂੰ ‘ਲੈਬਨਾਨ ਵਿੱਚ ਪੇਜਰ ਧਮਾਕੇ’ ਵਿੱਚ ਇਸਰਾਈਲ ਦਾ ਨਾਮ ਆ ਰਿਹਾ ਹੈ। ਪੇਜਰ ਦੀ ਵਰਤੋਂ ਲਿਖ ਕੇ ਸੰਦੇਸ਼ ਭੇਜਣ ਵਾਸਤੇ ਬਹੁਤ ਸਮਾਂ ਪਹਿਲਾਂ ਹੁੰਦੀ ਸੀ। ਸਮਾਰਟ ਫੋਨ ਆਉਣ ਨਾਲ ਇਸ ਦੀ ਵਰਤੋਂ...
ਕੇਜਰੀਵਾਲ ਦਾ ਵਿਅਕਤਿਤਵ ‘ਨਜ਼ਰੀਆ’ ਪੰਨੇ ’ਤੇ 17 ਸਤੰਬਰ ਦੇ ਸੰਪਾਦਕੀ ‘ਕੇਜਰੀਵਾਲ ਦਾ ਦਾਅ’ ਕੇਜਰੀਵਾਲ ਦੇ ਵਿਅਕਤਿਤਵ ਦੀ ਸਹੀ ਤਸਵੀਰ ਪੇਸ਼ ਕਰਦਾ ਹੈ। ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਬਾਅਦ ਕੇਜਰੀਵਾਲ ਆਮ ਆਦਮੀ ਪਾਰਟੀ ਬਣਾ ਕੇ ਰਾਜਨੀਤੀ ਵਿੱਚ ਦਾਖਲ ਹੋਇਆ ਅਤੇ ਬੜੀ...
ਜੁਝਾਰੂਵਾਦੀ ਕਵੀ ਪਾਸ਼ ਐਤਵਾਰ, 8 ਸਤੰਬਰ ਦਾ ‘ਦਸਤਕ’ ਅੰਕ ਜੁਝਾਰੂਵਾਦੀ ਕਵੀ ਅਵਤਾਰ ਸਿੰਘ ਸੰਧੂ ਉਰਫ਼ ਪਾਸ਼ ਨੂੰ ਸਮਰਪਿਤ ਰਿਹਾ। ਸਵਰਾਜਬੀਰ ਦਾ ‘ਧੁੱਪ ਵਾਂਗ ਧਰਤੀ ’ਤੇ ਖਿੜਿਆ ਪਾਸ਼’, ਸ਼ਮਸ਼ੇਰ ਸੰਧੂ ਦਾ ‘ਨਾ ਤੇਰਾ ਨਾ ਮੇਰਾ ਪਾਸ਼’ ਅਤੇ ਅਮੋਲਕ ਸਿੰਘ ਦਾ ‘ਨਾਬਰੀ...
ਬਣੀ ਰਹੇ ਸਾਂਝ ‘ਨਜ਼ਰੀਆ’ ਪੰਨੇ ’ਤੇ 12 ਸਤੰਬਰ ਨੂੰ ਛਪੇ ਸ਼ਿਵੰਦਰ ਕੌਰ ਦੇ ਮਿਡਲ ‘ਸ਼ਾਲਾ! ਬਣੀਆਂ ਰਹਿਣ ਇਹ ਸਾਂਝਾਂ’ ਵਿੱਚ ਪੰਜਾਬ ਅਤੇ ਪਾਕਿਸਤਾਨ ਦੇ ਆਪਸੀ ਸਬੰਧਾਂ ਬਾਰੇ ਦੱਸਿਆ ਗਿਆ ਹੈ। ਇਹ ਮਿਡਲ ਬਹੁਤ ਹੀ ਵਧੀਆ ਢੰਗ ਨਾਲ ਪੰਜਾਬ ਤੇ ਪਾਕਿਸਤਾਨ...
ਆਤਮਹੱਤਿਆਵਾਂ ਦਾ ਮਸਲਾ ਸੰਪਾਦਕੀ ਪੰਨੇ ’ਤੇ (10 ਸਤੰਬਰ) ਐਡਵੋਕੇਟ ਕੁਲਦੀਪ ਚੰਦ ਦੋਭੇਟਾ ਦਾ ਲੇਖ ‘ਆਤਮਹੱਤਿਆ ਕਿਸੇ ਮਸਲੇ ਦਾ ਹੱਲ ਨਹੀਂ’ ਵਿਚਾਰਨ ਵਾਲਾ ਮੁੱਦਾ ਸੀ। ਦੁਨੀਆ ਭਰ ਵਿੱਚ ਆਤਮਹੱਤਿਆ ਦਾ ਵਧ ਰਿਹਾ ਰੁਝਾਨ ਸੱਚਮੁੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਅਫ਼ਸੋਸਨਾਕ...
ਖ਼ੁਦਕੁਸ਼ੀ ਦਾ ਸੱਚ 10 ਸਤੰਬਰ ਦੇ ‘ਨਜ਼ਰੀਆ’ ਪੰਨੇ ’ਤੇ ਛਪਿਆ ਲੇਖ ‘ਆਤਮ ਹੱਤਿਆ ਕਿਸੇ ਮਸਲੇ ਦਾ ਹੱਲ ਨਹੀਂ’ ਆਤਮ ਹੱਤਿਆ ਅਥਵਾ ਖ਼ੁਦਕੁਸ਼ੀ ਦੇ ਸੱਚ ਨੂੰ ਬਿਆਨਦਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਇਸ ਮਸਲੇ ਨੂੰ ਠੱਲ੍ਹ ਕਿਵੇਂ ਪਵੇ? ਹਰ...
ਕੀਮਤਾਂ ’ਚ ਵਾਧਾ 7 ਸਤੰਬਰ ਦੀ ਸੰਪਾਦਕੀ ਨੇ ਪੰਜਾਬ ਸਰਕਾਰ ਵੱਲੋਂ ਬਿਜਲੀ ਅਤੇ ਪੈਟਰੋਲੀਅਮ ਰੇਟ ’ਚ ਵਾਧੇ ਨੂੰ ਜਾਇਜ਼ ਦੱਸਣਾ ਚਾਹਿਆ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਸੱਤ ਕਿਲੋਵਾਟ ਬਿਜਲੀ ਲਈ 3 ਰੁਪਏ ਪ੍ਰਤੀ ਯੂਨਿਟ ਸਬਸਿਡੀ ਅਤੇ ਪੈਟਰੋਲ ’ਤੇ...
ਸੜਕ ਪ੍ਰਾਜੈਕਟ ਬਨਾਮ ਕਿਸਾਨ ਐਤਵਾਰ, ਪਹਿਲੀ ਸਤੰਬਰ ਨੂੰ ‘ਸੋਚ ਸੰਗਤ’ ਪੰਨੇ ’ਤੇ ਆਪਣੇ ਲੇਖ ਵਿੱਚ ਅਰਮਿੰਦਰ ਸਿੰਘ ਮਾਨ ਨੇ ਭਾਰਤਮਾਲਾ ਪ੍ਰੋਜੈਕਟ ਬਾਰੇ ਬਹੁਤ ਡੂੰਘਾ ਤੇ ਠੀਕ ਲਿਖਿਆ ਹੈ। ਬੇਸ਼ੱਕ ਪੰਜਾਬ ਲਈ ਤਾਂ ਇਹ ਪ੍ਰਾਜੈਕਟ ਉਜਾੜਾ ਹੀ ਹਨ। ਭਾਰਤ ਦੁਨੀਆ ਦਾ...
ਨਫ਼ਰਤ ਦੀ ਸਿਆਸਤ ਨਜ਼ਰੀਆ ਪੰਨੇ ’ਤੇ 4 ਸਤੰਬਰ ਦੇ ਸੰਪਾਦਕੀ ਲੇਖ ‘ਗਊ ਰੱਖਿਆ ਦੇ ਨਾਂ ’ਤੇ’ ਅਤੇ ‘ਬੁਲਡੋਜ਼ਰ ’ਤੇ ਬਰੇਕ’ ਪੜ੍ਹੇ। ਸਬੱਬ ਨਾਲ ਦੋਹਾਂ ਲੇਖਾਂ ਦਾ ਵਿਸ਼ਾ ਵਸਤੂ ਇੱਕੋ ਹੀ ਸੀ। ਉਹ ਸੀ ਕਿ ਰਾਜ ਕਰ ਰਹੀ ਧਿਰ ਵੱਲੋਂ ਇੱਕ...
ਜਾਨਾਂ ਤੇ ਪਾਣੀ ਬਚਾਉਣਾ ਜ਼ਰੂਰੀ 2 ਸਤੰਬਰ ਦੇ ਅੰਕ ’ਚ ਬਿਆਸ ਦਰਿਆ ਵਿੱਚ ਮੂਰਤੀਆਂ ਵਿਸਰਜਨ ਕਰਨ ਸਮੇਂ 4 ਨੌਜਵਾਨਾਂ ਦੇ ਰੁੜ੍ਹ ਜਾਣ ਦੀ ਖ਼ਬਰ ਸੀ। ਪੂਜਾ ਸਮੱਗਰੀ ਅਤੇ ਮੂਰਤੀਆਂ ਆਦਿ ਭਾਖੜਾ ਨਹਿਰ ਅਤੇ ਦਰਿਆਵਾਂ ਵਿੱਚ ਵਹਾਉਣ ਸਮੇਂ ਬਹੁਤ ਮੌਤਾਂ ਹੋ ਜਾਂਦੀਆਂ...
ਜਾਣਕਾਰੀ ਭਰਪੂਰ ਅੰਕ ਐਤਵਾਰ, 25 ਅਗਸਤ ਦੇ ‘ਦਸਤਕ’ ਅੰਕ ਵਿੱਚ ਸਿੱਧੂ ਦਮਦਮੀ ਦਾ ਲੇਖ ‘ਫਲੈਸ਼’ ਪੜ੍ਹਿਆ, ਬਹੁਤ ਹੀ ਜਾਣਕਾਰੀ ਭਰਪੂਰ ਸੀ। ਇਸ ਵਿੱਚ ਉਨ੍ਹਾਂ ਨੇ ਸਾਬਕਾ (ਮਰਹੂਮ) ਮੁੱਖ ਮੰਤਰੀ ਬੇਅੰਤ ਸਿੰਘ ਬਾਰੇ ਦੱਸਿਆ ਜੋ ਕਿ ਸਾਰੇ ਭਰਮ ਭੁਲੇਖੇ ਦੂਰ ਕਰ...
Advertisement