DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਾਠਕਾਂ ਦੇ ਖ਼ਤ

  • ਉੱਠ ਰਿਹਾ ਭਰੋਸਾ 2 ਅਕਤੂਬਰ ਦਾ ਸੰਪਾਦਕੀ ‘ਚੋਣਾਂ ਤੋਂ ਉੱਠ ਰਿਹਾ ਭਰੋਸਾ’ ਅਤੇ ਜਗਦੀਪ ਐੱਸ ਛੋਕਰ ਦਾ ਲੇਖ ‘ਇੱਕ ਦੇਸ਼ ਇੱਕ ਚੋਣ ਦਾ ਭਰਮ ਜਾਲ’ ਪੜ੍ਹੇ। ਸਰਪੰਚ ਦੀ ਚੋਣ ਲਈ ਬੋਲੀ ਵਾਲੇ ਵਰਤਾਰੇ ਨੇ ‘ਪੰਚ ਪਰਮੇਸ਼ਰ ਹੁੰਦੇ’ ਨੂੰ ਵੱਡੀ ਸੱਟ...

  • ਮੁਲਕ ਵਾਸੀਆਂ ਦੀ ਹੋਣੀ ਪਹਿਲੀ ਅਕਤੂਬਰ ਦੇ ਅੰਕ ਵਿੱਚ ਪ੍ਰੋ. ਹਰਦੀਪ ਸਿੰਘ ਦਾ ਲੇਖ ‘ਜ਼ੋਰੇ ਦੀ ਹੋਣੀ’ ਆਜ਼ਾਦ ਭਾਰਤ ਅਤੇ ਭਾਰਤੀਆਂ ਦੀ ਹੋਣੀ ਦਾ ਸਟੀਕ ਵਰਨਣ ਹੈ ਜੋ ਸਰਕਾਰਾਂ ਅਤੇ ਸਮਾਜ ਦੀ ਸੁਹਿਰਦ ਤਵੱਜੋ ਮੰਗਦਾ ਹੈ। ਸਤੱਤਰ ਸਾਲ ਬਾਅਦ ਵੀ...

  • ਵਧੀਆ ਜਾਣਕਾਰੀ ਐਤਵਾਰ, 22 ਸਤੰਬਰ ਦੇ ਅੰਕ ਵਿੱਚ ਗੁਰਦੇਵ ਸਿੰਘ ਸਿੱਧੂ ਦਾ ਲੇਖ ‘ਜਦ ਖਿਮਾ ਦਾਨ ਨੇ ਪਲਟੀ ਬਾਜ਼ੀ’ ਪੜ੍ਹਿਆ ਜਿਸ ’ਚ ਸੌ ਸਾਲ ਪਹਿਲਾਂ ਦੇ ਸਿੱਖ ਪੰਥ ਦੀ ਸਿਆਸੀ ਅਤੇ ਸਮਾਜਿਕ ਸਥਿਤੀ ਬਾਰੇ ਚੰਗੀ ਜਾਣਕਾਰੀ ਦਿੱਤੀ ਗਈ ਹੈ। ਇਹ...

  • ਕਦਰਾਂ-ਕੀਮਤਾਂ ਦਾ ਨਿਰਾਦਰ 25 ਸਤੰਬਰ ਦੇ ਸੰਪਾਦਕੀ ‘ਰਾਜਪਾਲ ਦਾ ਵਿਹਾਰ’ ਵਿੱਚ ਬਿਲਕੁਲ ਸਹੀ ਟਿੱਪਣੀ ਕੀਤੀ ਹੈ ਕਿ ਤਾਮਿਲਨਾਡੂ ਦੇ ਰਾਜਪਾਲ ਆਰਐੱਨ ਰਵੀ ਨੇ ਕਦਰਾਂ-ਕੀਮਤਾਂ ਦਾ ਨਿਰਾਦਰ ਕਰਨਾ ਹੀ ਚੁਣਿਆ ਹੈ। ਧਰਮ ਨਿਰਪੱਖਤਾ ਨੂੰ ਲੈ ਕੇ ਇਹੋ ਜਿਹੀ ਸੋਚ ਵਿੱਚੋਂ ਰਾਜਪਾਲ...

  • ਜਿਨਸੀ ਸ਼ੋਸ਼ਣ 25 ਸਤੰਬਰ ਵਾਲਾ ਸੰਪਾਦਕੀ ‘ਬੱਚਿਆਂ ਦਾ ਜਿਨਸੀ ਸ਼ੋਸ਼ਣ’ ਪੜ੍ਹਿਆ। ਸੁਪਰੀਮ ਕੋਰਟ ਦਾ ਇਸ ਬਾਰੇ ਫ਼ੈਸਲਾ ਬਹੁਤ ਅਹਿਮ ਹੈ। ਕਰੋਨਾ ਸਮੇਂ ਸਕੂਲ ਬੰਦ ਹੋਣ ਕਰ ਕੇ ਬੱਚਿਆਂ ਦੀ ਪੜ੍ਹਾਈ ਆਨਲਾਈਨ ਸ਼ੁਰੂ ਹੋਈ ਪਰ ਹੁਣ ਵੀ ਬੱਚਿਆਂ ਦਾ ਸਕੂਲ ਸਬੰਧੀ...

Advertisement
  • featured-img_788200

    ਲਾਲੀ ਬਾਬਾ ਐਤਵਾਰ, 15 ਸਤੰਬਰ 2024 ਦੇ ‘ਪੰਜਾਬੀ ਟ੍ਰਿਬਿਊਨ’ ਵਿਚ ਛਪਿਆ ਰਾਜਿੰਦਰਪਾਲ ਬਰਾੜ ਦਾ ਲੇਖ ਪੜ੍ਹਿਆ ਜੋ ਭੂਤਵਾੜੇ ਦੇ ਨਾਇਕ ਪ੍ਰੋ. ਹਰਦਿਲਜੀਤ ਲਾਲੀ ਬਾਰੇ ਹੈ। ਮੈਂ ਹੁਣ ਤੱਕ ਇਹੀ ਸੋਚਦਾ ਰਿਹਾ ਕਿ ਲਾਲੀ ਬਾਰੇ ਮੈਥੋਂ ਵੱਧ ਕੋਈ ਨਹੀਂ ਜਾਣਦਾ। ਜਾਣਦਾ...

  • featured-img_786803

    ਲੈਬਨਾਨ ’ਚ ਧਮਾਕੇ ਸੰਪਾਦਕੀ ਪੰਨੇ ’ਤੇ 19 ਸਤੰਬਰ ਨੂੰ ‘ਲੈਬਨਾਨ ਵਿੱਚ ਪੇਜਰ ਧਮਾਕੇ’ ਵਿੱਚ ਇਸਰਾਈਲ ਦਾ ਨਾਮ ਆ ਰਿਹਾ ਹੈ। ਪੇਜਰ ਦੀ ਵਰਤੋਂ ਲਿਖ ਕੇ ਸੰਦੇਸ਼ ਭੇਜਣ ਵਾਸਤੇ ਬਹੁਤ ਸਮਾਂ ਪਹਿਲਾਂ ਹੁੰਦੀ ਸੀ। ਸਮਾਰਟ ਫੋਨ ਆਉਣ ਨਾਲ ਇਸ ਦੀ ਵਰਤੋਂ...

  • featured-img_785970

    ਕੇਜਰੀਵਾਲ ਦਾ ਵਿਅਕਤਿਤਵ ‘ਨਜ਼ਰੀਆ’ ਪੰਨੇ ’ਤੇ 17 ਸਤੰਬਰ ਦੇ ਸੰਪਾਦਕੀ ‘ਕੇਜਰੀਵਾਲ ਦਾ ਦਾਅ’ ਕੇਜਰੀਵਾਲ ਦੇ ਵਿਅਕਤਿਤਵ ਦੀ ਸਹੀ ਤਸਵੀਰ ਪੇਸ਼ ਕਰਦਾ ਹੈ। ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਬਾਅਦ ਕੇਜਰੀਵਾਲ ਆਮ ਆਦਮੀ ਪਾਰਟੀ ਬਣਾ ਕੇ ਰਾਜਨੀਤੀ ਵਿੱਚ ਦਾਖਲ ਹੋਇਆ ਅਤੇ ਬੜੀ...

  • featured-img_784579

    ਜੁਝਾਰੂਵਾਦੀ ਕਵੀ ਪਾਸ਼ ਐਤਵਾਰ, 8 ਸਤੰਬਰ ਦਾ ‘ਦਸਤਕ’ ਅੰਕ ਜੁਝਾਰੂਵਾਦੀ ਕਵੀ ਅਵਤਾਰ ਸਿੰਘ ਸੰਧੂ ਉਰਫ਼ ਪਾਸ਼ ਨੂੰ ਸਮਰਪਿਤ ਰਿਹਾ। ਸਵਰਾਜਬੀਰ ਦਾ ‘ਧੁੱਪ ਵਾਂਗ ਧਰਤੀ ’ਤੇ ਖਿੜਿਆ ਪਾਸ਼’, ਸ਼ਮਸ਼ੇਰ ਸੰਧੂ ਦਾ ‘ਨਾ ਤੇਰਾ ਨਾ ਮੇਰਾ ਪਾਸ਼’ ਅਤੇ ਅਮੋਲਕ ਸਿੰਘ ਦਾ ‘ਨਾਬਰੀ...

  • featured-img_783439

    ਬਣੀ ਰਹੇ ਸਾਂਝ ‘ਨਜ਼ਰੀਆ’ ਪੰਨੇ ’ਤੇ 12 ਸਤੰਬਰ ਨੂੰ ਛਪੇ ਸ਼ਿਵੰਦਰ ਕੌਰ ਦੇ ਮਿਡਲ ‘ਸ਼ਾਲਾ! ਬਣੀਆਂ ਰਹਿਣ ਇਹ ਸਾਂਝਾਂ’ ਵਿੱਚ ਪੰਜਾਬ ਅਤੇ ਪਾਕਿਸਤਾਨ ਦੇ ਆਪਸੀ ਸਬੰਧਾਂ ਬਾਰੇ ਦੱਸਿਆ ਗਿਆ ਹੈ। ਇਹ ਮਿਡਲ ਬਹੁਤ ਹੀ ਵਧੀਆ ਢੰਗ ਨਾਲ ਪੰਜਾਬ ਤੇ ਪਾਕਿਸਤਾਨ...

  • featured-img_783000

    ਆਤਮਹੱਤਿਆਵਾਂ ਦਾ ਮਸਲਾ ਸੰਪਾਦਕੀ ਪੰਨੇ ’ਤੇ (10 ਸਤੰਬਰ) ਐਡਵੋਕੇਟ ਕੁਲਦੀਪ ਚੰਦ ਦੋਭੇਟਾ ਦਾ ਲੇਖ ‘ਆਤਮਹੱਤਿਆ ਕਿਸੇ ਮਸਲੇ ਦਾ ਹੱਲ ਨਹੀਂ’ ਵਿਚਾਰਨ ਵਾਲਾ ਮੁੱਦਾ ਸੀ। ਦੁਨੀਆ ਭਰ ਵਿੱਚ ਆਤਮਹੱਤਿਆ ਦਾ ਵਧ ਰਿਹਾ ਰੁਝਾਨ ਸੱਚਮੁੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਅਫ਼ਸੋਸਨਾਕ...

  • featured-img_782582

    ਖ਼ੁਦਕੁਸ਼ੀ ਦਾ ਸੱਚ 10 ਸਤੰਬਰ ਦੇ ‘ਨਜ਼ਰੀਆ’ ਪੰਨੇ ’ਤੇ ਛਪਿਆ ਲੇਖ ‘ਆਤਮ ਹੱਤਿਆ ਕਿਸੇ ਮਸਲੇ ਦਾ ਹੱਲ ਨਹੀਂ’ ਆਤਮ ਹੱਤਿਆ ਅਥਵਾ ਖ਼ੁਦਕੁਸ਼ੀ ਦੇ ਸੱਚ ਨੂੰ ਬਿਆਨਦਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਇਸ ਮਸਲੇ ਨੂੰ ਠੱਲ੍ਹ ਕਿਵੇਂ ਪਵੇ? ਹਰ...

  • featured-img_781982

    ਕੀਮਤਾਂ ’ਚ ਵਾਧਾ 7 ਸਤੰਬਰ ਦੀ ਸੰਪਾਦਕੀ ਨੇ ਪੰਜਾਬ ਸਰਕਾਰ ਵੱਲੋਂ ਬਿਜਲੀ ਅਤੇ ਪੈਟਰੋਲੀਅਮ ਰੇਟ ’ਚ ਵਾਧੇ ਨੂੰ ਜਾਇਜ਼ ਦੱਸਣਾ ਚਾਹਿਆ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਸੱਤ ਕਿਲੋਵਾਟ ਬਿਜਲੀ ਲਈ 3 ਰੁਪਏ ਪ੍ਰਤੀ ਯੂਨਿਟ ਸਬਸਿਡੀ ਅਤੇ ਪੈਟਰੋਲ ’ਤੇ...

  • featured-img_781364

    ਸੜਕ ਪ੍ਰਾਜੈਕਟ ਬਨਾਮ ਕਿਸਾਨ ਐਤਵਾਰ, ਪਹਿਲੀ ਸਤੰਬਰ ਨੂੰ ‘ਸੋਚ ਸੰਗਤ’ ਪੰਨੇ ’ਤੇ ਆਪਣੇ ਲੇਖ ਵਿੱਚ ਅਰਮਿੰਦਰ ਸਿੰਘ ਮਾਨ ਨੇ ਭਾਰਤਮਾਲਾ ਪ੍ਰੋਜੈਕਟ ਬਾਰੇ ਬਹੁਤ ਡੂੰਘਾ ਤੇ ਠੀਕ ਲਿਖਿਆ ਹੈ। ਬੇਸ਼ੱਕ ਪੰਜਾਬ ਲਈ ਤਾਂ ਇਹ ਪ੍ਰਾਜੈਕਟ ਉਜਾੜਾ ਹੀ ਹਨ। ਭਾਰਤ ਦੁਨੀਆ ਦਾ...

  • featured-img_780093

    ਨਫ਼ਰਤ ਦੀ ਸਿਆਸਤ ਨਜ਼ਰੀਆ ਪੰਨੇ ’ਤੇ 4 ਸਤੰਬਰ ਦੇ ਸੰਪਾਦਕੀ ਲੇਖ ‘ਗਊ ਰੱਖਿਆ ਦੇ ਨਾਂ ’ਤੇ’ ਅਤੇ ‘ਬੁਲਡੋਜ਼ਰ ’ਤੇ ਬਰੇਕ’ ਪੜ੍ਹੇ। ਸਬੱਬ ਨਾਲ ਦੋਹਾਂ ਲੇਖਾਂ ਦਾ ਵਿਸ਼ਾ ਵਸਤੂ ਇੱਕੋ ਹੀ ਸੀ। ਉਹ ਸੀ ਕਿ ਰਾਜ ਕਰ ਰਹੀ ਧਿਰ ਵੱਲੋਂ ਇੱਕ...

  • featured-img_778714

    ਜਾਨਾਂ ਤੇ ਪਾਣੀ ਬਚਾਉਣਾ ਜ਼ਰੂਰੀ 2 ਸਤੰਬਰ ਦੇ ਅੰਕ ’ਚ ਬਿਆਸ ਦਰਿਆ ਵਿੱਚ ਮੂਰਤੀਆਂ ਵਿਸਰਜਨ ਕਰਨ ਸਮੇਂ 4 ਨੌਜਵਾਨਾਂ ਦੇ ਰੁੜ੍ਹ ਜਾਣ ਦੀ ਖ਼ਬਰ ਸੀ। ਪੂਜਾ ਸਮੱਗਰੀ ਅਤੇ ਮੂਰਤੀਆਂ ਆਦਿ ਭਾਖੜਾ ਨਹਿਰ ਅਤੇ ਦਰਿਆਵਾਂ ਵਿੱਚ ਵਹਾਉਣ ਸਮੇਂ ਬਹੁਤ ਮੌਤਾਂ ਹੋ ਜਾਂਦੀਆਂ...

  • featured-img_777955

    ਜਾਣਕਾਰੀ ਭਰਪੂਰ ਅੰਕ ਐਤਵਾਰ, 25 ਅਗਸਤ ਦੇ ‘ਦਸਤਕ’ ਅੰਕ ਵਿੱਚ ਸਿੱਧੂ ਦਮਦਮੀ ਦਾ ਲੇਖ ‘ਫਲੈਸ਼’ ਪੜ੍ਹਿਆ, ਬਹੁਤ ਹੀ ਜਾਣਕਾਰੀ ਭਰਪੂਰ ਸੀ। ਇਸ ਵਿੱਚ ਉਨ੍ਹਾਂ ਨੇ ਸਾਬਕਾ (ਮਰਹੂਮ) ਮੁੱਖ ਮੰਤਰੀ ਬੇਅੰਤ ਸਿੰਘ ਬਾਰੇ ਦੱਸਿਆ ਜੋ ਕਿ ਸਾਰੇ ਭਰਮ ਭੁਲੇਖੇ ਦੂਰ ਕਰ...

  • featured-img_776812

    ਸਹੀ ਰਾਇ ਬਲਜੀਤ ਸਿੱਧੂ ਨੇ ਜੋਗੀ ਦੀਆਂ ਗੱਲਾਂ ’ਚ ਨਾ ਆਉਣ ਅਤੇ ਗਿੱਦੜਸਿੰਗੀ ’ਤੇ ਵਿਸ਼ਵਾਸ ਨਾ ਕਰਨ ਸਬੰਧੀ ਸਹੀ ਰਾਇ ਦਿੱਤੀ ਹੈ। ਇਨ੍ਹਾਂ ਵੱਲੋਂ ਦਿੱਤੀ ਰਾਇ ਅੱਜਕੱਲ੍ਹ ਮੁੱਖ ਤੌਰ ’ਤੇ ਵਿਦੇਸ਼ ਜਾਣ ਬਾਰੇ ਹੁੰਦੀ ਹੈ। ਮੈਨੂੰ ਵੀ ਜੋਗੀ ਕਈ ਵਾਰ...

  • featured-img_776434

    ਜੋਗੀ ਦੇ ਦਾਅ-ਪੇਚ ਨਜ਼ਰੀਆ ਪੰਨੇ ’ਤੇ (28 ਅਗਸਤ) ਬਲਜੀਤ ਸਿੱਧੂ ਦੀ ਰਚਨਾ ‘ਜੋਗੀ ਚਲਦੇ ਭਲੇ’ ਪੜ੍ਹਦਿਆਂ ਪੰਜਾਬ ਦੇ ਭੋਲੇ-ਭਾਲੇ ਮਿਹਨਤਕਸ਼ ਲੋਕਾਂ ਦੀ ਯਾਦ ਆ ਗਈ ਜੋ ਬਾਬਿਆਂ, ਤਾਂਤਰਿਕਾਂ ਅਤੇ ਝੂਠੀਆਂ ਠੱਗ ਕੰਪਨੀਆਂ ਦੇ ਏਜੰਟਾਂ ਦੇ ਝਾਂਸਿਆਂ ਵਿੱਚ ਆ ਕੇ ਆਪਣਾ...

  • featured-img_775543

    ਔਰਤਾਂ ਦੀ ਸਲਾਮਤੀ ਕਦੋਂ? 23 ਅਗਸਤ ਨੂੰ ‘ਨਜ਼ਰੀਆ’ ਪੰਨੇ ’ਤੇ ਜੂਲੀਓ ਰਿਬੇਰੋ ਦਾ ਲੇਖ ‘ਬਲਾਤਕਾਰੀ-ਕਾਤਲਾਂ ਨੂੰ ਕਿਨ੍ਹਾਂ ਦੀ ਸ਼ਹਿ?’ ਪੜ੍ਹ ਕੇ ਸਿਆਸੀ ਅਹੁਦੇਦਾਰਾਂ ਦੇ ਨਜ਼ਦੀਕੀ ਅਪਰਾਧੀਆਂ ਪ੍ਰਤੀ ਪੱਖਪਾਤ ਸਾਫ਼ ਝਲਕਦਾ ਹੈ। ਕੋਲਕਾਤਾ ਜਬਰ-ਜਨਾਹ ਕਾਂਡ ਬੇਹੱਦ ਦਰਦਨਾਕ ਹੈ, ਪਰ ਅਜਿਹੀਆਂ ਘਟਨਾਵਾਂ...

  • featured-img_774768

    ਸ਼ਬਦਾਂ ਵਿੱਚ ਕ੍ਰਾਂਤੀ ਐਤਵਾਰ, 4 ਅਗਸਤ ਨੂੰ ‘ਦਸਤਕ’ ਅੰਕ ਵਿੱਚ ਕਰਨਲ ਜਸਬੀਰ ਭੁੱਲਰ ਦਾ ਲੇਖ ‘ਪਿਆਰ ਵਿੱਚ ਬਿਰਖ ਹੋ ਜਾਣਾ’ ਪੜਿ੍ਹਆ। ਲੇਖ ਪੜ੍ਹ ਕੇ ਜਸਿੰਤਾ ਕੇਰਕੇਟਾ ਬਾਰੇ ਜਾਣਿਆ ਅਤੇ ਉਸ ਦੀਆਂ ਨਜ਼ਮਾਂ ਪੜ੍ਹੀਆਂ ਜਿਨ੍ਹਾਂ ਦੇ ਸ਼ਬਦਾਂ ਵਿੱਚ ਕ੍ਰਾਂਤੀ ਹੈ। ਲੇਖਿਕਾ...

  • featured-img_773641

    ਵਿਗਿਆਨਕ ਚੇਤਨਾ ਦੀ ਘਾਟ 21 ਅਗਸਤ ਨੂੰ ਨਜ਼ਰੀਆ ਪੰਨੇ ’ਤੇ ਜਸਬੀਰ ਢੰਡ ਦਾ ਲੇਖ ‘ਕਸਰ’ ਬਹੁਤ ਵਧੀਆ ਲੱਗਾ ਜਿਸ ਵਿੱਚ ਸਾਡੇ ਸਮਾਜ ਅੰਦਰ ਫੈਲੇ ਅੰਧ-ਵਿਸ਼ਵਾਸ ਬਾਰੇ ਦੱਸਿਆ ਗਿਆ ਹੈ ਕਿ ਕਿਵੇਂ ਭੋਲੇ-ਭਾਲੇ ਲੋਕਾਂ ਨੂੰ ਕੁਝ ਚਲਾਕ ਲੋਕ ਬਾਖ਼ੂਬੀ ਲੁੱਟ ਰਹੇ...

  • featured-img_773204

    ਚੈੱਕਰ ’ਤੇ ਹਮਲਾ 18 ਅਗਸਤ ਦੇ ਅੰਕ ’ਚ ਸਫ਼ਾ 3 ’ਤੇ ‘ਮੁੰਬਈ ਵਿੱਚ ਰੇਲਵੇ ਦੇ ਸਿੱਖ ਟਿਕਟ ਚੈੱਕਰ ’ਤੇ ਹਮਲੇ ਦੀ ਸ਼੍ਰੋਮਣੀ ਕਮੇਟੀ ਵੱਲੋਂ ਨਿਖੇਧੀ’ ਪੜ੍ਹ ਕੇ ਬੇਹੱਦ ਅਫ਼ਸੋਸ ਹੋਇਆ। ਕਿਸੇ ਸਰਕਾਰੀ ਮੁਲਾਜ਼ਮ ਨੂੰ ਭਾਵੇਂ ਉਹ ਕਿਸੇ ਵੀ ਧਰਮ, ਫ਼ਿਰਕੇ,...

  • featured-img_772747

    ਭਾਰਤ ਤੇ ਚੀਨ ਦੇ ਰਿਸ਼ਤੇ ਭਾਰਤ ਅਤੇ ਚੀਨ ਦੇ ਰਿਸ਼ਤਿਆਂ ਨੂੰ ਅੰਬਾਂ ਦੀ ਬਰਾਮਦ ਦਰਾਮਦ ਦੇ ਨਜ਼ਰੀਏ ਤੋਂ 17 ਅਗਸਤ ਦੀ ਸੰਪਾਦਕੀ ’ਚ ਉਠਾਇਆ ਗਿਆ ਹੈ। ਇਸ ’ਚ ਹਰ ਪੱਖੋਂ ਸਮਤੋਲ ਬਣਾ ਕੇ ਮੁਲਕਾਂ ਦੇ ਖ਼ਰਾਬ ਰਿਸ਼ਤੇ ਸੰਭਾਲਣ ਦਾ ਸੁਨੇਹਾ...

  • featured-img_771460

    ਵੰਡ ਦਾ ਸੰਤਾਪ ਐਤਵਾਰ, 11 ਅਗਸਤ ਦੇ ਅੰਕ ਵਿੱਚ ਸਫ਼ਾ ਨੰਬਰ ਨੌਂ ’ਤੇ ਉੱਘੇ ਪੱਤਰਕਾਰ ਅਤੇ ਲੇਖਕ ਮਰਹੂਮ ਕੁਲਦੀਪ ਨਈਅਰ ਦੀ ਕਿਤਾਬ ‘ਸਕੂਪ’ ਵਿੱਚੋਂ ਲਿਆ ਗਿਆ ਲੇਖ ‘ਦੇਸ਼ ਵੰਡ ਦਾ ਸੁਫਨਾ ਅਤੇ ਹਕੀਕਤ’ ਪੜ੍ਹਿਆ। ਇਹ ਲੇਖ ਦੇਸ਼ ਦੀ ਵੰਡ ਪਿੱਛੇ...

  • featured-img_770281

    ਜੀਵਨ ਸਫ਼ਰ ਅਤੇ ਅਭੁੱਲ ਯਾਦਾਂ ‘ਪੰਜਾਬੀ ਟ੍ਰਿਬਿਊਨ’ ਨਾਲ ਮੇਰੇ ਜੀਵਨ ਸਫ਼ਰ ਦੀਆਂ ਕਈ ਅਭੁੱਲ ਯਾਦਾਂ ਜੁੜੀਆਂ ਹਨ। ਇਹ ਯਾਦਾਂ ਮਨ ਨੂੰ ਡੂੰਘਾ ਸਕੂਨ ਤੇ ਸੰਤੁਸ਼ਟੀ ਦਿੰਦੀਆਂ ਹਨ ਅਤੇ ਆਪਣੇ ਵੇਗ ’ਚ ਵਹਾ ਕੇ ਲੈ ਜਾਂਦੀਆਂ ਹਨ। ਗੁਰਮੁਖੀ ਵਰਣਮਾਲਾ ਦੀ ਪਛਾਣ...

  • featured-img_769820

    ਦੇਰ ਨਾ ਕਰੋ ਏਸੀ ਦੀ ਬਨਾਉਟੀ ਠੰਢੀ ਹਵਾ ਹੇਠ ਬੈਠੇ ਨੀਤੀ ਘਾੜਿਆਂ ਨੂੰ ਅਰਜੋਈ ਹੈ ਕਿ ਕਿਸਾਨ ਅੰਦੋਲਨ ਦਾ ਇਉਂ ਅੰਤ ਨਾ ਲਓ (13 ਅਗਸਤ ਨੂੰ ਸ਼ੰਭੂ ਬਾਰਡਰ ਬਾਰੇ ਮੁੱਖ ਖ਼ਬਰ)। ਇਸ ਨੂੰ ਲਟਕਾ ਕੇ ਖੋਰਨ ਦੀ ਕੋਸ਼ਿਸ਼ ਨਾ ਕਰੋ।...

  • featured-img_768126

    ਸੱਚ ਨਿਤਾਰਿਆ ਜਾਵੇ ਵਿਨੇਸ਼ ਫੋਗਾਟ ਦੀ ਓਲੰਪਿਕ ਵਿੱਚ ਵਜ਼ਨ ਕਾਰਨ ਮੁਕਾਬਲੇ ਤੋਂ ਬਾਹਰ ਹੋਣ ਬਾਰੇ ਸੰਪਾਦਕੀ ‘ਸਲਾਮ ਵਿਨੇਸ਼’ (9 ਅਗਸਤ) ਉਨ੍ਹਾਂ ਪਲਾਂ ਦੀ ਦਾਸਤਾਨ ਹੈ ਜਿਹੜੇ ਅਰਬ ਤੋਂ ਵੱਧ ਭਾਰਤੀਆਂ ਨੇ ਮਹਿਸੂਸ ਕੀਤੇ। ਜਿਹੜੇ ਪਾਸੇ ਦੇਖੀਏ, ਇਹੀ ਚਰਚਾ ਸੀ। ਲੋਕਾਂ...

  • featured-img_767291

    ਤਬਦੀਲੀ ਸਵੀਕਾਰ ਕਰੋ ‘ਤੀਆਂ ਦੇ ਬਦਲੇ-ਬਦਲੇ ਰੰਗ’ (7 ਅਗਸਤ) ਲੇਖ ਵਿੱਚ ਜੋਧ ਸਿੰਘ ਮੋਗਾ ਨੇ ਤੀਆਂ ਦੇ ਬਦਲਦੇ ਸਰੂਪ ਦਾ ਜ਼ਿਕਰ ਛੇੜਿਆ ਹੈ। ਮੇਰਾ ਮੰਨਣਾ ਹੈ ਕਿ ਸਾਨੂੰ ਤਬਦੀਲੀ ਸਵੀਕਾਰ ਕਰਨੀ ਚਾਹੀਦੀ ਹੈ। ਉਂਝ ਨਾਲ ਹੀ ਇਸ ਗੱਲ ਦਾ ਖਿਆਲ...

  • featured-img_766870

    ਧਰਤੀ ਹੇਠਲਾ ਪਾਣੀ 5 ਅਗਸਤ ਨੂੰ ਆਪਣੇ ਲੇਖ ‘ਧਰਤੀ ਹੇਠਲੇ ਪਾਣੀ ਵਿੱਚ ਵਾਧੇ ਲਈ ਯਤਨਾਂ ਦੀ ਲੋੜ’ ਵਿੱਚ ਡਾ. ਰਣਜੀਤ ਸਿੰਘ ਨੇ ਸਰਲ ਸ਼ਬਦਾਂ ਵਿੱਚ ਅਸਲ ਤਸਵੀਰ ਬਿਆਨ ਕੀਤੀ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨ-ਬਦਿਨ ਥੱਲੇ ਜਾ ਰਿਹਾ ਹੈ...

Advertisement