ਧੁਖਦੇ ਸਵਾਲ ਗੁਰਬਚਨ ਜਗਤ ਨੇ ਆਪਣੇ ਲੇਖ ‘ਪੰਜਾਬ: ਸਤਹਿ ਹੇਠ ਖੌਲ ਰਹੇ ਤੌਖ਼ਲੇ ਤੇ ਸਵਾਲ’ (26 ਜੂਨ) ਵਿੱਚ ਲੋਕਾਂ ਦੇ ਦਿਲਾਂ ਅੰਦਰ ਪੰਜਾਬ ਦੇ ਚੋਣ ਦ੍ਰਿਸ਼ ਨੂੰ ਲੈ ਕੇ ਧੁਖਦੇ ਸਵਾਲਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਅਜਿਹੇ ਸਮੇਂ ਜਦੋਂ...
Advertisement
ਪਾਠਕਾਂ ਦੇ ਖ਼ਤ
ਬਦਲਦੇ ਵਕਤ ਦੇ ਪਹਿਲੂ 25 ਜੂਨ ਨੂੰ ਗੁਰਮੇਲ ਸਿੰਘ ਸਿੱਧੂ ਦਾ ਲੇਖ ‘ਜੇਠ ਹਾੜ੍ਹ ਦੇ ਦੁਪਹਿਰੇ’ ਵਧੀਆ ਲੱਗਿਆ। ਲੇਖਕ ਨੇ ਬਦਲ ਚੁੱਕੇ ਸਮੇਂ ਦੇ ਪਹਿਲੂ ਛੋਹੇ ਹਨ। 3-4 ਦਹਾਕੇ ਜਾਂ ਇਸ ਤੋਂ ਵੀ ਵੱਧ ਪਹਿਲੇ ਸਮੇਂ ਦੇ ਪੇਂਡੂ ਜੀਵਨ ਦੀ...
ਜਲ ਸੋਮਿਆਂ ਬਾਰੇ ਫ਼ਿਕਰ 25 ਜੂਨ ਦੇ ਨਜ਼ਰੀਆ ਪੰਨੇ ’ਤੇ ਵਿਜੈ ਬੰਬੇਲੀ ਦਾ ਲੇਖ ‘ਜਲ ਸੋਮਿਆਂ ਦੀ ਭਰਪਾਈ ਕਿਵੇਂ ਹੋਵੇ’ ਵਿਚਾਰਨ ਵਾਲਾ ਹੈ। ਲੇਖਕ ਨੇ ਤੱਥਾਂ ਸਹਿਤ ਪਾਣੀ ਦਾ ਵਿਖਿਆਨ ਕੀਤਾ ਹੈ। ਬਿਨਾਂ ਸ਼ੱਕ, ਪਾਣੀ ਮਨੁੱਖ ਜਾਤੀ ਲਈ ਹੀ ਨਹੀਂ,...
ਪੰਜਾਬੀ ਸੂਬੇ ਦੀ ਤਸਵੀਰਕਸ਼ੀ ਐਤਵਾਰ, 16 ਜੂਨ ਦੇ ‘ਦਸਤਕ’ ਅੰਕ ਵਿੱਚ ਛਪਿਆ ਮਨਮੋਹਨ ਦਾ ਲੇਖ ‘ਕੀ ਖੱਟਿਆ ਅਕਾਲੀਆਂ ਨੇ ਪੰਜਾਬੀ ਸੂਬਾ ਲੈ ਕੇ?’ 1947 ਤੋਂ ਹੁਣ ਤੱਕ ਟੁਕੜੇ-ਟੁਕੜੇ ਹੋਏ ਪੰਜਾਬੀ ਸੂਬੇ ਦੀ ਤਸਵੀਰਕਸ਼ੀ ਕਰਦਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਭਾਸ਼ਾ...
ਬਿਜਲੀ ਸਬਸਿਡੀ ਤਰਕਸੰਗਤ ਹੋਵੇ ‘ਮੁਰੱਬਿਆਂ ਵਾਲੇ ਕਿਤੇ ਪੱਤਣਾਂ ਦਾ ਪਾਣੀ ਨਾ ਮੁਕਾ ਦੇਣ’ ਅਨੁਵਾਨ ਤਹਿਤ ‘ਪੰਜਾਬੀ ਟ੍ਰਿਬਿਊਨ’ ਦੇ ਪਹਿਲੇ ਪੰਨੇ ’ਤੇ ਪ੍ਰਕਾਸ਼ਿਤ ਖ਼ਬਰ ਜਿੱਥੇ ਪਾਣੀ ਦੇ ਹੇਠਾਂ ਨੂੰ ਡਿੱਗਦੇ ਜਾ ਰਹੇ ਪੱਧਰ ਦਾ ਸੰਕੇਤ ਕਰਦੀ ਹੈ ਉੱਥੇ ਮੋਟਰਾਂ ਦੀ ਬਿਜਲੀ...
Advertisement
ਪਾਣੀ ਦੀ ਬਰਬਾਦੀ 17 ਜੂਨ ਦੇ ਨਜ਼ਰੀਆ ਅੰਕ ਵਿੱਚ ‘ਪਾਣੀ ਦਾ ਸੰਕਟ ਤੇ ਫ਼ਸਲੀ ਚੱਕਰ’ ਜਾਣਕਾਰੀ ਭਰਪੂਰ ਸੀ। ਜਿਸ ਰਫ਼ਤਾਰ ਨਾਲ ਅਸੀਂ ਪਾਣੀ ਬਰਬਾਦ ਕਰ ਰਹੇ ਹਾਂ ਉਹ ਚਿੰਤਾ ਵਾਲੀ ਗੱਲ ਹੈ। ਪਾਣੀ ਦੀ ਦੁਰਵਰਤੋਂ ਦਾ ਖਮਿਆਜਾ ਸਾਨੂੰ ਆਉਣ ਵਾਲੇ...
ਸੇਧ ਦੇਣ ਵਾਲੀ ਰਚਨਾ 8 ਜੂਨ ਦੇ ‘ਸਤਰੰਗ’ ਅੰਕ ਵਿੱਚ ਕਰਨੈਲ ਸਿੰਘ ਸੋਮਲ ਦੀ ਰਚਨਾ ‘ਅਕਲਾਂ ਬਿਨਾਂ ਖੂਹ ਖਾਲੀ’ ਸੇਧ ਦੇਣ ਵਾਲੀ ਹੈ। ਜਿਵੇਂ ਦੁਰਵਰਤੋਂ ਕਾਰਨ ਧਰਤੀ ਵਿਚਲੇ ਪਾਣੀ ਦਾ ਪੱਧਰ ਬਹੁਤ ਹੇਠਾਂ ਚਲਿਆ ਗਿਆ ਹੈ ਪਰ ਅਸੀਂ ਇਸ ਸਮੱਸਿਆ...
ਜਾਣਕਾਰੀ ਭਰਪੂਰ ਰਚਨਾ ਐਤਵਾਰ, 9 ਜੂਨ ਨੂੰ ‘ਦਸਤਕ’ ਅੰਕ ਵਿੱਚ ਅਸ਼ਵਨੀ ਚਤਰਥ ਦਾ ਅੰਟਾਰਕਟਿਕ ਮਹਾਂਦੀਪ ਬਾਰੇ ਛਪਿਆ ਲੇਖ ਜਾਣਕਾਰੀ ਭਰਪੂਰ ਸੀ। ਲੇਖਕ ਦੁਆਰਾ ਪੇਸ਼ ਕੀਤੇ ਗਏ ਤੱਥ ਇਸ ਮਹਾਂਦੀਪ ਦੇ ਇਤਿਹਾਸ ਨੂੰ ਦਰਸਾਉਂਦੇ ਹਨ। ਇਸ ਲੇਖ ਤੋਂ ਇਹ ਵੀ ਪਤਾ...
ਕੁਵੈਤ ਦਾ ਦੁਖਾਂਤ 14 ਜੂਨ ਵਾਲੇ ਅੰਕ ’ਚ ਸੰਪਾਦਕੀ ‘ਕੁਵੈਤ ਦਾ ਦੁਖਾਂਤ’ ਪੜ੍ਹ ਕੇ ਮਨ ਨੂੰ ਗਹਿਰਾ ਦੁੱਖ ਲੱਗਾ। ਇਸ ਦੁਖਾਂਤ ’ਚ 49 ਭਾਰਤੀਆਂ ਦੀ ਜਾਨ ਚਲੇ ਜਾਣਾ ਬੜੇ ਦੁੱਖ ਦੀ ਗੱਲ ਹੈ। ਪੀੜਤ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਦਾ ਅਹਿਸਾਸ...
ਗਿਆਨ ਦਾ ਧੁਰਾ 12 ਜੂਨ ਦੇ ਅੰਕ ਵਿੱਚ ਲੈਫ਼. ਜਨਰਲ (ਸੇਵਾਮੁਕਤ) ਐੱਸਐੱਸ ਮਹਿਤਾ ਦਾ ਲੇਖ ‘ਆਓ, ਭਾਰਤ ਨੂੰ ਗਿਆਨ ਦਾ ਕੇਂਦਰ ਬਣਾਈਏ’ ਪੜ੍ਹਿਆ। ਲੇਖਕ ਨੇ ਯੂਐੱਨਡੀਪੀ ਦੀ ਗਲੋਬਲ ਨਾਲੇਜ ਇੰਡੈਕਸ ਰਿਪੋਰਟ-2023 ਦੇ ਹਵਾਲੇ ਨਾਲ ਲਿਖਿਆ ਹੈ ਕਿ ਭਾਰਤ ਸੰਸਾਰ ਦੇ...
ਕਦੋਂ ਤੱਕ ਨਿਰਭਰ ਰਹਾਂਗੇ? 11 ਜੂਨ ਵਾਲੇ ਅੰਕ ਵਿੱਚ ਪੰਜਾਬ ਪੰਨਾ ਨੰਬਰ 2 ’ਤੇ ਬੱਲ੍ਹੋ ਮਾਡਲ ਵਾਲੀ ਖ਼ਬਰ ਪੜ੍ਹੀ। ਖ਼ੁਸ਼ੀ ਹੋਈ ਕਿ ਪਿੰਡ ਵਾਲਿਆਂ ਨੇ ਆਖ਼ਿਰਕਾਰ ਆਪਣੀਆਂ ਸਮੱਸਿਆਵਾਂ ਬਾਰੇ ਆਪ ਸੋਚਣਾ ਅਤੇ ਉਨ੍ਹਾਂ ਦੇ ਹੱਲ ਕੱਢਣੇ ਸ਼ੁਰੂ ਕਰ ਦਿੱਤੇ ਹਨ।...
ਜਾਣਕਾਰੀ ਭਰਪੂਰ ਲੇਖ ਐਤਵਾਰ, 2 ਜੂਨ ਦੇ ‘ਦਸਤਕ’ ਸਫ਼ੇ ’ਤੇ ਰਾਮਚੰਦਰ ਗੁਹਾ ਦਾ ਲੇਖ ‘ਕੌਣ ਭਰੇਗਾ ਇਹ ਤਰੇੜਾਂ?’ ਬਹੁਤ ਹੀ ਮਹੱਤਵਪੂਰਨ ਅਤੇ ਪ੍ਰੇਰਨਾਦਾਇਕ ਜਾਪਿਆ। ਲੇਖਕ ਨੇ ਬੜੀ ਮਿਹਨਤ, ਇਮਾਨਦਾਰੀ ਅਤੇ ਬੇਬਾਕੀ ਨਾਲ ਭਾਰਤੀ ਲੋਕਤੰਤਰ ਵਿਚਲੇ ਪਾਰਟੀ ਤੰਤਰ ਦੇ ਭ੍ਰਿਸ਼ਟਾਚਾਰ ਅਤੇ...
ਭਾਰਤ ਦਾ ਸੁਨੇਹਾ 5 ਜੂਨ ਦਾ ਸੰਪਾਦਕੀ ‘ਭਾਰਤ ਦਾ ਸੁਨੇਹਾ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਇਸ ਵਾਰ ਵੋਟਰ ਸਿਆਸੀ ਨੇਤਾਵਾਂ ਦੀਆਂ ਚਾਲਾਂ ਵਿੱਚ ਬਹੁਤਾ ਨਹੀਂ ਫਸੇ। ਕਈ ਥਾਈਂ ਤਾਂ ਨਤੀਜੇ ਸੱਤਾਧਾਰੀ ਪਾਰਟੀ ਦੀ ਕਲਪਨਾ ਦੇ ਕਾਫ਼ੀ ਉਲਟ ਆਏ ਹਨ।...
ਵਾਤਾਵਰਨ ਦੀ ਸੰਭਾਲ 5 ਜੂਨ ਦੇ ਨਜ਼ਰੀਆ ਪੰਨੇ ’ਤੇ ਡਾ. ਸਤਿੰਦਰ ਸਿੰਘ ਦਾ ਲੇਖ ‘ਧਰਤੀ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਮੇਂ ਦੀ ਜ਼ਰੂਰਤ’ ਮਹੱਤਵਪੂਰਨ ਹੈ। ਮਨੁੱਖ ਨੇ ਧਰਤੀ, ਹਵਾ ਅਤੇ ਪਾਣੀ ਇੰਨਾ ਦੂਸ਼ਿਤ ਕਰ ਦਿੱਤੇ ਹਨ ਕਿ ਇਨ੍ਹਾਂ ਸਰੋਤਾਂ ਦੀ...
ਟਿੱਬਿਆਂ ਦੀਆਂ ਗੱਲਾਂ 3 ਜੂਨ ਨੂੰ ਨਜ਼ਰੀਆ ਪੰਨੇ ਉੱਤੇ ਮੋਹਰ ਗਿੱਲ ਸਿਰਸੜੀ ਦੀ ਰਚਨਾ ‘ਟਿੱਬਿਆਂ ਦੀ ਜੂਨ’ ਪੜ੍ਹੀ। ਪੜ੍ਹਦਿਆਂ ਹੀ ਮਨ ਚਾਰ ਦਹਾਕੇ ਪਿੱਛੇ ਪਿੰਡ ਦੇ ਟਿੱਬਿਆਂ ’ਤੇ ਜਾ ਚੜ੍ਹਿਆ ਜਿਵੇਂ ਕੱਲ੍ਹ ਦੀਆਂ ਗੱਲਾਂ ਹੋਣ। ਉਦੋਂ ਜੱਦੀ ਪਿੰਡ ਬੁਢਲਾਡੇ ਦੇ...
ਪਾਤਰ ਦਾ ਚਲਾਣਾ ਐਤਵਾਰ, 19 ਮਈ ਨੂੰ ਗੁਰਬਚਨ ਭੁੱਲਰ ਦਾ ਲੇਖ ‘ਪਾਤਰ ਦਾ ਚਲਾਣਾ: ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਵੱਡਾ ਘਾਟਾ’ ਵਿੱਚ ਲੇਖਕ ਨੇ ਸੁਰਜੀਤ ਪਾਤਰ ਦੇ ਅਚਾਨਕ ਤੁਰ ਜਾਣ ਦਾ ਦਰਦ ਬਿਆਨ ਕੀਤਾ ਹੈ| ਲੇਖਕ ਦੱਸਦਾ ਹੈ ਕਿ ਪਾਤਰ...
ਕੁਦਰਤ ਦੀ ਲੀਲ੍ਹਾ 30 ਮਈ ਦੇ ਨਜ਼ਰੀਆ ਵਿੱਚ ਮਹਿੰਦਰ ਸਿੰਘ ਦੋਸਾਂਝ ਦਾ ਲੇਖ ‘ਕੁਦਰਤ ਦੀ ਕਲਿਆਣਕਾਰੀ ਅਤੇ ਖ਼ੂਬਸੂਰਤ ਲੀਲ੍ਹਾ ਦਾ ਕਤਲ’ ਝੰਜੋੜਨ ਵਾਲਾ ਹੈ। ਜਾਗਦੀ ਜ਼ਮੀਰ ਵਾਲਾ ਹਰ ਇਨਸਾਨ ਕਣਕ ਦੇ ਨਾੜ ਨੂੰ ਅੱਗ ਲਾ ਕੇ ਸਾੜਨ ਵਾਲੇ ਮਾਰੂ ਰੁਝਾਨ...
ਤੜਫਾਹਟ ਜਗਵਿੰਦਰ ਜੋਧਾ ਦਾ ਮਿਡਲ ‘ਧੁਖਦੇ ਬਿਰਖਾਂ ਦੀ ਛਾਂ’ (23 ਮਈ) ਤੜਫਾਹਟ ਵਿੱਚੋਂ ਨਿਕਲੀ ਰਚਨਾ ਹੈ। ਪਤਾ ਨਹੀਂ ਕਿਉਂ, ਅੱਗਾਂ ਲਾਉਣ ਵਾਲੇ ਅਤੇ ਸਰਕਾਰ ਅਜਿਹੀ ਤੜਫਾਹਟ ਮਹਿਸੂਸ ਨਹੀਂ ਕਰ ਰਹੇ। ਕੀ ਉਹ ਨਹੀਂ ਜਾਣਦੇ ਕਿ ਅਸੀਂ ਰੁੱਖ ਲੂਹ ਕੇ ਆਪਣੀਆਂ...
ਸਿਆਸੀ ਆਗੂਆਂ ਦੇ ਕਿਰਦਾਰ 22 ਮਈ ਦੇ ਨਜ਼ਰੀਆ ਅੰਕ ਵਿਚ ਸੁੱਚਾ ਸਿੰਘ ਖੱਟੜਾ ਦਾ ਲੇਖ ‘ਦਲ ਬਦਲ ਬੇਦਾਵਾ ਹੈ’ ਜਾਣਕਾਰੀ ਭਰਪੂਰ ਹੋਣ ਦੇ ਨਾਲ-ਨਾਲ ਦਿਲਚਸਪ ਵੀ ਹੈ। ਲੇਖਕ ਨੇ ਮੌਜੂਦਾ ਪਾਰਟੀਆਂ ਦੇ ਆਗੂਆਂ ਦੇ ਕਿਰਦਾਰ ਦੀ ਸਹੀ ਵਿਆਖਿਆ ਕੀਤੀ ਹੈ।...
ਜ਼ਿੰਦਗੀ ਦਾ ਤਜਰਬਾ 21 ਮਈ ਦੇ ਅੰਕ ਵਿੱਚ ਰਾਬਿੰਦਰ ਸਿੰਘ ਰੱਬੀ ਦਾ ਮਿਡਲ ‘ਉਲਾਂਭਾ’ ਪੜ੍ਹਿਆ। ਅਧਿਆਪਕ ਜਿਸ ਨੂੰ ਗੁਰੂ ਦੇ ਸਮਾਨ ਮੰਨਿਆ ਜਾਂਦਾ ਹੈ, ਸਾਡੇ ਲਈ ਸਾਰੀ ਉਮਰ ਦਾ ਰਾਹ ਦਸੇਰਾ ਹੁੰਦੇ ਹਨ। ਉਨ੍ਹਾਂ ਕੋਲ ਜ਼ਿੰਦਗੀ ਦਾ ਤਜਰਬਾ ਹੁੰਦਾ ਹੈ।...
ਈਡੀ ਖ਼ਿਲਾਫ਼ ਸਹੀ ਫ਼ੈਸਲਾ 17 ਮਈ ਦੇ ਸੰਪਾਦਕੀ ‘ਈਡੀ ਨੂੰ ਇੱਕ ਹੋਰ ਝਟਕਾ’ ਵਿੱਚ ਸੁਪਰੀਮ ਕੋਰਟ ਵੱਲੋਂ ਲਿਆ ਗਿਆ ਫ਼ੈਸਲਾ ਬਿਲਕੁਲ ਸਹੀ ਹੈ। ਕਾਫ਼ੀ ਚਿਰ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਰਾਜ ਕਰ ਰਹੀ ਪਾਰਟੀ ਆਪਣੇ ਵਿਰੋਧੀਆਂ ਨੂੰ ਦਬਾਉਣ...
ਨਿਆਂ ਪ੍ਰਣਾਲੀ ’ਤੇ ਸਹੀ ਸਵਾਲ 16 ਮਈ ਦੀ ਸੰਪਾਦਕੀ ‘ਨਿਆਂ ਦੀ ਜਿੱਤ’ ਵਿੱਚ ਪੁਲੀਸ ਅਤੇ ਕੇਂਦਰੀ ਜਾਂਚ ਏਜੰਸੀਆਂ ਵਲੋਂ ਮੋਦੀ ਸਰਕਾਰ ਦੇ ਦਬਾਅ ਹੇਠ ਸਿਆਸੀ ਵਿਰੋਧੀਆਂ ਖ਼ਿਲਾਫ਼ ਯੂਏਪੀਏ ਵਰਗੇ ਬਸਤੀਵਾਦੀ ਕਾਲੇ ਕਾਨੂੰਨ ਹੇਠ ਅਪਣਾਈ ਜਾ ਰਹੀ ਲੋਕ ਵਿਰੋਧੀ ਨਿਆਂ ਪ੍ਰਣਾਲੀ...
ਸਿਆਸੀ ਦਾਖ਼ਲੇ ’ਚ ਆਉਂਦੀ ਦਿੱਕਤ 15 ਮਈ ਦੇ ਅੰਕ ’ਚ ਕੇਂਦਰ ਵੱਲੋਂ ਪਰਮਪਾਲ ਕੌਰ ਸਿੱਧੂ ਆਈਏਐੱਸ ਦੀ ਸਵੈਇੱਛੁਕ ਸੇਵਾਮੁਕਤੀ ਦਾ ਫ਼ੈਸਲਾ ਵਾਪਸ ਲੈਣ ਵਾਲੇ ਘਟਨਾਕ੍ਰਮ ਸਬੰਧੀ ਖ਼ਬਰ ਪੜ੍ਹ ਕੇ ਫ਼ਰਕ ਮਹਿਸੂਸ ਹੋਇਆ ਕਿ ਵਿਧਾਇਕ, ਮੰਤਰੀ ਆਦਿ ਆਪਣੇ ਅਹੁਦਿਆਂ ’ਤੇ ਬਣੇ...
ਉਕਾਈਆਂ ਸੋਭਦੀਆਂ ਨਹੀਂ 11 ਮਈ ਦੇ ਸਤਰੰਗ ਪੰਨੇ ’ਤੇ ਕੁਲਦੀਪ ਸਿੰਘ ਸਾਹਿਲ ਦਾ ਲੇਖ ‘ਪੰਜਾਬੀ ਸੱਭਿਆਚਾਰ ਦਾ ਦਰਪਣ ਦੇਵ ਥਰੀਕਿਆਂ ਵਾਲੇ ਦੇ ਗੀਤ’ ਪੜ੍ਹਦਿਆਂ ਬੜੀ ਹੈਰਾਨੀ ਹੋਈ ਕਿ ਕਾਹਨੂੰ ਮਾਰਦੈਂ ਚੰਦਰਿਆ ਛਮਕਾਂ ਮੈਂ ਕੱਚ ਦੇ ਗਲਾਸ ਵਰਗੀ, ਫੇਰ ਰੋਏਂਗਾ ਢਿੱਲੇ...
ਕੋਵਿਡ ਵੈਕਸੀਨ ਦੀ ਮਾਰ 9 ਮਈ ਵਾਲਾ ਸੰਪਾਦਕੀ ‘ਕੋਵਿਡ ਵੈਕਸੀਨ ਦੀ ਵਿਕਰੀ ਬੰਦ’ ਕਈ ਸਵਾਲ ਖੜ੍ਹੇ ਕਰਦਾ ਹੈ। ਇਹ ਸਿਰਫ਼ ਫਾਰਮਾ ਕੰਪਨੀ ਦੀ ਲਾਲਚੀ ਬਿਰਤੀ ਨੂੰ ਹੀ ਜ਼ਾਹਿਰ ਨਹੀਂ ਕਰਦਾ ਸਗੋਂ ਇਸ ਤੋਂ ਇਹ ਝਲਕ ਵੀ ਮਿਲਦੀ ਹੈ ਕਿ ਮੰਡੀ...
ਵੰਸ਼ਪ੍ਰਸਤੀ 6 ਮਈ ਦੇ ਅੰਕ ਵਿੱਚ ਰਾਜੇਸ਼ ਰਾਮਚੰਦਰਨ ਦਾ ਲੇਖ ‘ਨਵੇਂ ਪੁਰਾਣੇ ਵੰਸ਼ਵਾਦੀਆਂ ਦੀ ਸਿਆਸਤ’ ਪੜ੍ਹਿਆ। ਕਾਂਗਰਸ ਪਾਰਟੀ ਆਜ਼ਾਦੀ ਲਹਿਰ ਦੀ ਉਪਜ ਸੀ। ਇਸ ਦੇ ਤਤਕਾਲੀ ਆਗੂ ਪੱਛਮੀ ਕਾਨੂੰਨ ਦੇ ਮਾਹਿਰ ਸਨ, ਵਿਦੇਸ਼ਾਂ ਵਿੱਚ ਪੜ੍ਹੇ ਸਨ ਅਤੇ ਤਕਰੀਬਨ ਸਾਰੇ ਹੀ...
ਵਾਤਾਵਰਨ ਤੇ ਵਿਕਾਸ ਅੰਕੜੇ 6 ਮਈ ਦਾ ਸੰਪਾਦਕੀ ‘ਜ਼ਹਿਰੀਲੇ ਧੂੰਏ ਦਾ ਕਹਿਰ’ ਪੜ੍ਹਿਆ। ਜਦੋਂ ਹਾਕਮ ਧਿਰ ਦੀ ਇਕਪਾਸੜ ਸੋਚ ਦਾ ਟੀਚਾ ਸਿਰਫ਼ ਆਰਥਿਕ ਅੰਕੜਾ ਉਭਾਰਨਾ ਹੋਵੇ, ਉੱਥੇ ਭਿਵਾੜੀ ਵਰਗਾ ਵਾਤਾਵਰਨ ਆਪਮੁਹਾਰੇ ਉਗਮ ਪੈਂਦਾ ਹੈ। ਜੱਗ ਜ਼ਾਹਿਰ ਹੈ ਕਿ ਜੀਵ ਢੁਕਵੇਂ...
ਅਧਿਆਪਕ ਦਾ ਉੱਚਾ ਦਰਜਾ ਐਤਵਾਰ, 28 ਅਪਰੈਲ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਪ੍ਰੋ. ਪ੍ਰੀਤਮ ਸਿੰਘ ਦਾ ਲੇਖ ‘ਆਪਣੇ ਅਧਿਆਪਕ ਨੂੰ ਚੇਤੇ ਕਰਦਿਆਂ’ ਪੁਰਾਣੇ ਸਮੇਂ ਦੇ ਅਧਿਆਪਕ ਅਤੇ ਵਿਦਿਆਰਥੀ ਦਾ ਗੁਰੂ ਅਤੇ ਚੇਲੇ ਵਾਲਾ ਸਬੰਧ ਦਰਸਾ ਗਿਆ। ਜਿੱਥੇ ਇਹ ਲੇਖ ਇੱਕ ਵਿਦਿਆਰਥੀ...
ਕਿਤਾਬਾਂ ਦੀ ਅਹਿਮੀਅਤ 2 ਮਈ ਦੇ ਅੰਕ ਵਿੱਚ ਡਾ. ਪ੍ਰਵੀਨ ਬੇਗ਼ਮ ਦਾ ਲੇਖ ‘ਕੂੜਾ ਕਬਾੜਾ’ ਪੜ੍ਹਿਆ। ਸਾਡੀ ਜ਼ਿੰਦਗੀ ਵਿੱਚ ਕਿਤਾਬਾਂ ਦੀ ਅਹਿਮੀਅਤ ਬਾਰੇ ਲੇਖਿਕਾ ਨੇ ਬੜੇ ਹੀ ਸੂਖ਼ਮ ਢੰਗ ਨਾਲ ਆਪਣੀ ਹੱਡਬੀਤੀ ਬਿਆਨ ਕੀਤੀ ਹੈ। ਕਿਤਾਬਾਂ ਨਾਲ ਸਾਡੀ ਜ਼ਿੰਦਗੀ ਫੁੱਲਾਂ...
ਪ੍ਰਧਾਨ ਮੰਤਰੀ ਦਾ ਭਾਸ਼ਣ 24 ਅਪਰੈਲ ਦੀ ਸੰਪਾਦਕੀ ਵਿੱਚ ‘ਪ੍ਰਧਾਨ ਮੰਤਰੀ ਦਾ ਭਾਸ਼ਣ’ ਸਬੰਧੀ ਪੜ੍ਹ ਕੇ ਮਨ ਬਹੁਤ ਦੁਖੀ ਅਤੇ ਉਦਾਸ ਹੋਇਆ ਹੈ। ਕਿਸੇ ਵੀ ਪਰਿਵਾਰ, ਪਿੰਡ, ਸ਼ਹਿਰ, ਰਾਜ, ਦੇਸ਼ ਦੇ ਮੁਖੀ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਕਿਸੇ...
Advertisement