ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤੀਜੇ ਪੜਾਅ ਤਹਿਤ 800 ਕਰੋੜ ਰੁਪਏ ਦੇ ਦਿਹਾਤੀ ਸੜਕੀ ਪ੍ਰਾਜੈਕਟ ਰੱਦ ਕਰਨ ਦੇ ਫ਼ੈਸਲੇ ਨੇ ਪੰਜਾਬ ’ਚ ਬੁਨਿਆਦੀ ਢਾਂਚੇ ਦੀ ਉਸਾਰੀ ਦੀਆਂ ਉਮੀਦਾਂ ਨੂੰ ਸੱਟ ਮਾਰੀ ਹੈ। ਇਹ ਪ੍ਰਾਜੈਕਟ ਜੋ ਪੇਂਡੂ...
Advertisement
ਸੰਪਾਦਕੀ
ਪਿਛਲੇ ਕੁਝ ਸਮੇਂ ਤੋਂ ਖ਼ਾਸਕਰ ਪਹਿਲਗਾਮ ਹਮਲੇ ਅਤੇ ਅਪਰੇਸ਼ਨ ਸਿੰਧੂਰ ਤੋਂ ਬਾਅਦ ਅਮਰੀਕੀ-ਪਾਕਿਸਤਾਨੀ ਸਬੰਧਾਂ ਵਿੱਚ ਨਾਟਕੀ ਢੰਗ ਨਾਲ ਸੁਧਾਰ ਆਉਣ ਨਾਲ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਵਿਚਕਾਰ ਸਬੰਧਾਂ ਉੱਪਰ ਖਾਸਾ ਬੁਰਾ ਅਸਰ ਪਿਆ ਹੈ। ਅਮਰੀਕਾ ਨੇ ਭਾਰਤ ਦੀ ਇਹ ਧਾਰਨਾ ਬੇਕਿਰਕੀ...
ਸੁਤੰਤਰਤਾ ਦਿਵਸ ਆਜ਼ਾਦੀ ਦਾ ਜਸ਼ਨ ਹੈ, ਨਾ ਕਿ ਸਹਿਮਤੀ ਦੀ ਕੋਈ ਅਜ਼ਮਾਇਸ਼। ਕਈ ਮਹਾਨਗਰ ਪਾਲਿਕਾਵਾਂ ਦੇ 15 ਅਗਸਤ ਨੂੰ ਕਸਾਈਖਾਨੇ ਅਤੇ ਮੀਟ ਦੀਆਂ ਦੁਕਾਨਾਂ ਬੰਦ ਕਰਨ ਦੇ ਦਿੱਤੇ ਆਦੇਸ਼, ਲੋਕ ਪ੍ਰਸ਼ਾਸਨ ਨੂੰ ਸੱਭਿਆਚਾਰਕ ਪਹਿਰੇਦਾਰੀ ਨਾਲ ਉਲਝਾਉਂਦੇ ਹਨ ਅਤੇ ਸਾਂਝੇ ਕੌਮੀ...
ਭਾਰਤੀ ਖੇਡ ਪ੍ਰਸ਼ਾਸਨ ਲਈ ਦਹਾਕਿਆਂ ਤੋਂ ਬਦਇੰਤਜ਼ਾਮੀ, ਬਦਸਲੂਕੀ ਅਤੇ ਪਾਰਦਰਸ਼ਤਾ ਦੀ ਘਾਟ ਵੱਡੀ ਸਮੱਸਿਆ ਰਹੀ ਹੈ। ਇਸ ਹਫ਼ਤੇ ਭਾਰਤੀ ਸੰਸਦ ਵਿੱਚ ਪਾਸ ਕੀਤਾ ਗਿਆ ਰਾਸ਼ਟਰੀ ਖੇਡ ਪ੍ਰਸ਼ਾਸਨ ਬਿੱਲ ਅਥਲੀਟਾਂ ਉੱਤੇ ਕੇਂਦਰਿਤ ਪਹੁੰਚ ਨਾਲ ਇਨ੍ਹਾਂ ਨਾਲ ਸਬੰਧਿਤ ਸਮੱਸਿਆਵਾਂ ਨੂੰ ਠੀਕ ਕਰਨ...
ਪੰਜਾਬ ਸਰਕਾਰ ਨੂੰ ਮਜਬੂਰੀਵੱਸ ਆਪਣੀ ਲੈਂਡ ਪੂਲਿੰਗ ਨੀਤੀ ਵਾਪਸ ਲੈਣੀ ਪਈ ਹੈ। ਪਿਛਲੇ ਹਫ਼ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਇਸ ’ਤੇ ਅੰਤਰਿਮ ਰੋਕ ਲਾਉਣ ਤੋਂ ਬਾਅਦ ਇਸ ਬਾਰੇ ਸਪੱਸ਼ਟ ਹੋ ਗਿਆ ਸੀ। ਵਿਰੋਧੀ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਜਿਸ ਕਦਰ...
Advertisement
ਦਿੱਲੀ ਦੀਆਂ ਗਲੀਆਂ ’ਚੋਂ ਸਾਰੇ ਲਾਵਾਰਿਸ ਕੁੱਤਿਆਂ ਨੂੰ ਅੱਠ ਹਫ਼ਤਿਆਂ ਦੇ ਅੰਦਰ-ਅੰਦਰ ਚੁੱਕ ਕੇ ਸ਼ੈੱਲਟਰਾਂ ’ਚ ਭੇਜਣ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਦੇਸ਼ ਭਰ ਵਿੱਚ ਲਾਵਾਰਿਸ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਅਹਿਮ ਮੋੜ ਹੈ। ਜਨਤਕ ਸੁਰੱਖਿਆ ਦੇ ਫ਼ਿਕਰ ਵਾਜਿਬ...
ਜਦੋਂ ‘ਨਿਆਂਇਕ ਦਖ਼ਲਅੰਦਾਜ਼ੀ’ ਨੂੰ ਲੈ ਕੇ ਬਹਿਸ ਛਿੜੀ ਹੋਈ ਹੈ ਤਾਂ ਸੁਪਰੀਮ ਕੋਰਟ ਨੇ ਅੰਤਰ-ਝਾਤ ਅਤੇ ਦਰੁਸਤੀ ਵਾਲਾ ਸਾਵਾਂ ਰਾਹ ਅਪਣਾਇਆ ਹੈ। ਸੁਪਰੀਮ ਕੋਰਟ ਦੇ ਡਿਵੀਜ਼ਨ ਬੈਂਚ ਵੱਲੋਂ ਅਲਾਹਾਬਾਦ ਹਾਈ ਕੋਰਟ ਦੇ ਜੱਜ ਵੱਲੋਂ ਇੱਕ ਦੀਵਾਨੀ ਕੇਸ ਵਿੱਚ ਫ਼ੌਜਦਾਰੀ ਕਾਰਵਾਈ...
ਇੰਦੌਰ ਵਿੱਚ ਕੈਂਸਰ ਦੀਆਂ ਸਸਤੀਆਂ ਇਲਾਜ ਸਹੂਲਤਾਂ ਦੇ ਇੱਕ ਕੇਂਦਰ ਦੇ ਉਦਘਾਟਨ ਮੌਕੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਦਾ ਭਾਸ਼ਣ ਸਿਹਤ ਸੰਭਾਲ ਅਤੇ ਸਿੱਖਿਆ ਉੱਪਰ ਕੇਂਦਰਿਤ ਰਿਹਾ ਜੋ ਲੰਮੇ ਸਮੇਂ ਤੱਕ ਸਮਾਜਿਕ ਜ਼ਿੰਮੇਵਾਰੀਆਂ ਦਾ ਪੈਮਾਨਾ ਬਣਿਆ ਹੋਇਆ ਸੀ ਪਰ ਹੁਣ ਕਾਫ਼ੀ...
ਰਾਹੁਲ ਗਾਂਧੀ ਦੀ ਅਗਵਾਈ ’ਚ, ਵਿਰੋਧੀ ਧਿਰ ਭਾਰਤ ਦੇ ਚੋਣ ਕਮਿਸ਼ਨ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਿੱਥੇ ਕਾਂਗਰਸ ਅਤੇ ਹੋਰ ਪਾਰਟੀਆਂ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦਾ ਵਿਰੋਧ ਕਰ ਰਹੀਆਂ ਹਨ, ਉੱਥੇ ਰਾਹੁਲ ਗਾਂਧੀ ਨੇ ਚੋਣ...
ਅਪਰੇਸ਼ਨ ਸਿੰਧੂਰ, ਭਾਰਤੀ ਹਵਾਈ ਸੈਨਾ ਦੀ ਪਹੁੰਚ ਅਤੇ ਇਸ ਦੇ ਸਟੀਕ ਹੋਣ ਦਾ ਮੁਜ਼ਾਹਰਾ ਸੀ। ਤਾਲਮੇਲ ਵਾਲੀ ਇਸ ਮੁਹਿੰਮ ’ਚ, ਭਾਰਤੀ ਸੈਨਾ ਨੇ ਪਾਕਿਸਤਾਨ ਦੇ ਪੰਜ ਲੜਾਕੂ ਜਹਾਜ਼ ਅਤੇ ਇੱਕ ਵੱਡਾ ਫ਼ੌਜੀ ਜਹਾਜ਼ ਡੇਗੇ। ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਅੰਦਰ...
ਅਰਵਿੰਦਰ ਜੌਹਲ ਕਾਂਗਰਸ ਆਗੂ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਵੀਰਵਾਰ ਨੂੰ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਚੋਣ ਧਾਂਦਲੀਆਂ ਤੇ ਖ਼ਾਮੀਆਂ ਨੂੰ ਸਬੂਤਾਂ ਨਾਲ ਉਜਾਗਰ ਕਰਨ ਦੇ ਦਾਅਵੇ ਨੇ ਸਮੁੱਚੀ...
ਸੁਪਰੀਮ ਕੋਰਟ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਕਾਨੂੰਨ ਦੇ ਦਾਇਰੇ ਵਿੱਚ ਕੰਮ ਕਰਨ ਅਤੇ ‘ਠੱਗਾਂ’ ਵਾਂਗ ਵਿਹਾਰ ਨਾ ਕਰਨ ਦੀ ਤਾਕੀਦ ਕੀਤੀ ਹੈ। ਇਹ ਕੇਂਦਰੀ ਜਾਂਚ ਏਜੰਸੀ ਲਈ ਨਵੀਂ ਨਿਵਾਣ ਹੈ। ਇਹ ਅਦਾਲਤ ਵੱਲੋਂ ਸੀਬੀਆਈ ਬਾਰੇ 2013 ਵਿਚ ਕੀਤੀਆਂ ਟਿੱਪਣੀਆਂ...
ਹਰਿਆਣਾ ਵਿੱਚ 600 ਤੋਂ ਵੱਧ ਪ੍ਰਾਈਵੇਟ ਹਸਪਤਾਲਾਂ ਨੇ ਸਮੂਹਿਕ ਤੌਰ ’ਤੇ ਆਪਣੇ ਆਪ ਨੂੰ ਆਯੂਸ਼ਮਾਨ ਭਾਰਤ ਯੋਜਨਾ ਨਾਲੋਂ ਵੱਖ ਕਰ ਲਿਆ ਹੈ ਜਿਸ ਨਾਲ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੀ ਇਸ ਸਰਕਾਰੀ ਪ੍ਰਣਾਲੀ ਨੂੰ ਵੱਡੀ ਸੱਟ ਪਈ ਹੈ। ਹਸਪਤਾਲਾਂ...
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਭਾਰਤ ਖ਼ਿਲਾਫ਼ ਕੀਤੇ ਜਾ ਰਹੇ ਟੈਰਿਫ ਹੱਲੇ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖ਼ਿਰਕਾਰ ਠੋਸ ਜਵਾਬ ਦਿੱਤਾ ਹੈ। ਉਨ੍ਹਾਂ ਦੇਸ਼ ਦੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਕਿਸਾਨਾਂ ਦੇ ਹਿੱਤਾਂ ਦੀ ਕਿਸੇ ਵੀ ਕੀਮਤ ’ਤੇ...
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਪਿਛਲੇ ਕੁਝ ਸਮੇਂ ਦੌਰਾਨ ਕੀਤੀਆਂ ਗਈਆਂ ਪੰਜਾਬ ਦੀਆਂ ਫੇਰੀਆਂ ਮੌਕਾ ਮੇਲ ਨਹੀਂ ਸਗੋਂ ਵਡੇਰੀ ਸਿਆਸੀ ਰਣਨੀਤੀ ਦਾ ਹਿੱਸਾ ਹਨ। ਸੁਨਾਮ ਵਿੱਚ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਪੁਆਧ ਖੇਤਰ ਜਿੱਥੇ...
ਗ਼ੈਰ-ਨਿਯਮਿਤ ਮੌਸਮੀ ਤਬਦੀਲੀਆਂ ਵੀ ਹੁਣ ਖੇਤੀ ਸੈਕਟਰ ਲਈ ਨਵੀਆਂ ਚੁਣੌਤੀਆਂ ਪੈਦਾ ਕਰ ਰਹੀਆਂ ਹਨ। ਇਸ ਲਈ ਵਿਗਿਆਨਕ ਤਰੀਕਿਆਂ ਨਾਲ ਹੋਰ ਮਜ਼ਬੂਤ ਦਖ਼ਲ ਤੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਇੱਕ ਉਦਾਰ ਦ੍ਰਿਸ਼ਟੀਕੋਣ ਦੀ ਲੋੜ ਹੈ। ਇਸ ਦੀ ਬਜਾਏ ਕੇਂਦਰ ਵੱਲੋਂ ਹਰਿਆਣਾ...
ਇਸ ਸਮੇਂ ਜਦੋਂ ਕਈ ਥਾਵਾਂ ’ਤੇ ਜ਼ਬਰਦਸਤ ਮੌਨਸੂਨ ਚੱਲ ਰਹੀ ਹੈ, ਜਿਸ ਨੇ ਕਈ ਸੂਬਿਆਂ ਅੰਦਰ ਵਿਕਾਸ ਮਾਡਲ ਦੀਆਂ ਖ਼ਾਮੀਆਂ ਨੂੰ ਸਭ ਦੇ ਸਾਹਮਣੇ ਲੈ ਆਂਦਾ ਹੈ ਤਾਂ ਸੁਪਰੀਮ ਕੋਰਟ ਨੇ ਵਾਤਾਵਰਨ ਦੇ ਹਿੱਤਾਂ ਦੇ ਹੱਕ ਦੀ ਗੱਲ ਕੀਤੀ ਹੈ।...
ਭਾਰਤ ਵਿੱਚ ਸਾਰੇ ਮੁਜਰਮ ਬਰਾਬਰ ਹਨ ਪਰ ਕੁਝ ਮੁਜਰਮ ਹੋਰਨਾਂ ਨਾਲੋਂ ਜ਼ਿਆਦਾ ਹੀ ਬਰਾਬਰ ਹਨ। ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਅਜਿਹੇ ਹੀ ਮੁਜਰਮਾਂ ਵਿੱਚੋਂ ਇੱਕ ਹੈ। ਆਪਣੀਆਂ ਹੀ ਦੋ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਵੀਹ...
ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣ ਉੱਪਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਤੋਂ ਦਰਾਮਦ ਕੀਤੀਆਂ ਜਾਣ ਵਾਲੀਆਂ ਵਸਤਾਂ ਉੱਪਰ 25 ਫ਼ੀਸਦੀ ਟੈਰਿਫ ਲਾਉਣ ਤੋਂ ਕੁਝ ਦਿਨਾਂ ਬਾਅਦ ਟੈਰਿਫ ਦਰਾਂ ਵਿੱਚ ਹੋਰ ਵਾਧਾ ਕਰਨ ਦੀ ਧਮਕੀ ਨਾ ਕੇਵਲ ਰਣਨੀਤਕ ਖੋਖਲੇਪਣ...
ਇਵੇਂ ਜਾਪਦਾ ਹੈ ਕਿ ਇਸ ਦੀ ਪਟਕਥਾ ਸਵਰਗ ਵਿੱਚ ਲਿਖੀ ਗਈ ਸੀ। ਟੈਸਟ ਕ੍ਰਿਕਟ ਦੇ 148 ਸਾਲ ਪੁਰਾਣੇ ਇਤਿਹਾਸ ਵਿੱਚ ਖੇਡੀ ਗਈ ਇਹ ਬਹੁਤ ਹੀ ਰੁਮਾਂਚਿਕ ਲੜੀ ਸਾਬਿਤ ਹੋਈ ਹੈ ਜਿਸ ਨੇ 2-2 ਦੀ ਬਰਾਬਰੀ ਦਾ ਕਮਾਲ ਦੇ ਡਰਾਅ ਦਾ...
ਦੇਸ਼ ਦੀ ਕਾਸਮੈਟਿਕ ਸਨਅਤ ਦੇ ਇਸ ਸਾਲ 30 ਅਰਬ ਡਾਲਰ ਦੇ ਕਾਰੋਬਾਰ ਤੱਕ ਅੱਪੜ ਜਾਣ ਦੇ ਆਸਾਰ ਹਨ ਤੇ ਇਹ ਛੜੱਪੇ ਮਾਰ ਕੇ ਵਧ ਰਹੀ ਹੈ, ਪਰ ਇਸ ਪਰਦੇ ਪਿੱਛੇ ਉਤਪਾਦ ਸੁਰੱਖਿਆ ਦੀ ਚਿੰਤਾ ਲਗਾਤਾਰ ਚੱਲ ਰਹੀ ਹੈ। ਕੇਂਦਰ ਸਰਕਾਰ...
ਜੇਡੀ(ਐੱਸ) ਦੇ ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੂੰ ਜਬਰ-ਜਨਾਹ ਲਈ ਹੋਈ ਉਮਰ ਕੈਦ ਦੀ ਸਜ਼ਾ, ਭਾਰਤ ਵਿੱਚ ਜਿਨਸੀ ਹਿੰਸਾ ਦੇ ਉਨ੍ਹਾਂ ਕੇਸਾਂ ’ਚ ਇਨਸਾਫ਼ ਕਰਨ ਦੇ ਪੱਖ ਤੋਂ ਦੁਰਲੱਭ ਪਲ ਹੈ ਜਿਨ੍ਹਾਂ ਵਿੱਚ ਤਾਕਤਵਰ ਜਾਂ ਰਸੂਖ਼ਵਾਨ ਸ਼ਾਮਿਲ ਹੁੰਦੇ ਹਨ। ਰਸੂਖ਼...
ਸਸਤੀਆਂ ਜ਼ਰੂਰੀ ਦਵਾਈਆਂ ‘ਸਰਵ-ਵਿਆਪਕ ਸਿਹਤ ਕਵਰੇਜ’ ਦੇ ਭਾਰਤ ਵੱਲੋਂ ਮਿੱਥੇ ਗਏ ਟੀਚੇ ਨੂੰ ਹਾਸਿਲ ਕਰਨ ਵੱਲ ਵਧਾਇਆ ਬਹੁਤ ਹੀ ਮਹੱਤਵਪੂਰਨ ਕਦਮ ਹਨ। ਸਰਕਾਰ ਨੇ ਬਹੁਤ ਸਾਰੀਆਂ ਜ਼ਰੂਰੀ ਦਵਾਈਆਂ ਦੀਆਂ ਪਰਚੂਨ ਕੀਮਤਾਂ ਨਿਰਧਾਰਤ ਕਰ ਕੇ ਬਹੁਤ ਚੰਗੀ ਪਹਿਲਕਦਮੀ ਕੀਤੀ ਹੈ। ਸੋਜ਼ਿਸ਼...
ਅਰਵਿੰਦਰ ਜੌਹਲ ਫਰਾਂਸ, ਬਰਤਾਨੀਆ ਅਤੇ ਕੈਨੇਡਾ ਨੇ ਸਤੰਬਰ ਮਹੀਨੇ ਹੋਣ ਵਾਲੀ ਸੰਯੁਕਤ ਰਾਸ਼ਟਰ ਦੀ ਮੀਟਿੰਗ ਵਿੱਚ ਫਲਸਤੀਨ ਨੂੰ ਮਾਨਤਾ ਦੇਣ ਦੀ ਗੱਲ ਆਖੀ ਹੈ। ਦੁੱਖ ਦੀ ਗੱਲ ਇਹ ਹੈ ਕਿ ਕੈਨੇਡਾ ਨੇ ਅਜੇ ਇਹ ਗੱਲ ਮੂੰਹੋਂ ਕੱਢੀ ਹੀ ਸੀ ਕਿ...
ਦਲ ਬਦਲੀ ਵਿਰੋਧੀ ਕਾਨੂੰਨ ਵਿੱਚ ਬਿਨਾਂ ਸ਼ੱਕ ਕੋਈ ਨਾ ਕੋਈ ਖ਼ਾਮੀ ਹੈ। 52ਵੀਂ ਸੰਵਿਧਾਨਕ ਸੋਧ ਨੂੰ ਚਾਰ ਦਹਾਕੇ ਹੋ ਚੁੱਕੇ ਹਨ ਜਿਸ ਰਾਹੀਂ ਦਸਵੀਂ ਅਨੁਸੂਚੀ ਲਿਆਂਦੀ ਗਈ ਸੀ ਜੋ ਦਲ ਬਦਲੀ ਦੇ ਆਧਾਰ ’ਤੇ ਅਯੋਗਤਾ ਦੇ ਪ੍ਰਬੰਧਾਂ ਨਾਲ ਸਬੰਧਿਤ ਹੈ,...
ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਦੋ ਦਹਾਕਿਆਂ ਤੋਂ ਸਰਕਾਰੀ ਲਾਟਰੀ ’ਤੇ ਲੱਗੀ ਪਾਬੰਦੀ ਹਟਾਉਣ ਦਾ ਫ਼ੈਸਲਾ ਮਾਲੀ ਨੀਤੀ ਨਿਰਮਾਣਕਾਰੀ ਦੇ ਰਾਹ ਵਿੱਚ ਵਿਹਾਰਕ ਮੋੜ ਦਰਸਾਉਂਦਾ ਹੈ। ਵਧ ਰਹੇ ਕਰਜ਼ੇ ਅਤੇ ਮਾਲੀਆ ਸਰੋਤਾਂ ਵਿੱਚ ਤੰਗੀ ਆਉਣ ਕਾਰਨ ਨਕਦੀ ਦੀ ਕਮੀ ਨਾਲ ਜੂਝ...
ਲੰਘੇ ਬੁੱਧਵਾਰ ਅਮਰੀਕੀ ਸਦਰ ਡੋਨਲਡ ਟਰੰਪ ਨੇ ਭਾਰਤ ਉੱਪਰ ਇਕੱਠੀਆਂ ਕਈ ‘ਮਿਜ਼ਾਇਲਾਂ’ ਦਾਗ਼ੀਆਂ ਹਨ। ਸਭ ਤੋਂ ਵੱਡਾ ਹਮਲਾ ਇਹ ਹੈ ਕਿ ਭਾਰਤ ਤੋਂ ਅਮਰੀਕਾ ਭੇਜੀਆਂ ਜਾਣ ਵਾਲੀਆਂ ਵਸਤਾਂ ਉੱਪਰ ਜੁਰਮਾਨੇ ਤੋਂ ਇਲਾਵਾ 25 ਫ਼ੀਸਦੀ ਟੈਰਿਫ ਲਾਗੂ ਕਰ ਦਿੱਤਾ ਗਿਆ ਹੈ।...
ਨਾਗਰਿਕ ਹਵਾਬਾਜ਼ੀ ਦੇ ਮਹਾਂਪ੍ਰਬੰਧਕ (ਡੀਜੀਸੀਏ) ਨੇ ਸਾਲਾਨਾ ਆਡਿਟ ਰਿਪੋਰਟ ਵਿੱਚ ਅੱਠ ਏਅਰਲਾਈਨਾਂ ਦੀਆਂ ਸੁਰੱਖਿਆ ਨਾਲ ਸਬੰਧਿਤ 263 ਖ਼ਾਮੀਆਂ ਦਰਜ ਕੀਤੀਆਂ ਹਨ, ਪਰ ਇਸ ਤੋਂ ਬਾਅਦ ਇੱਕ ਭਰੋਸਾ ਬੰਨ੍ਹਣ ਵਾਲਾ ਬਿਆਨ ਵੀ ਜਾਰੀ ਕੀਤਾ ਹੈ। ਹਵਾਬਾਜ਼ੀ ਸੁਰੱਖਿਆ ਰੈਗੂਲੇਟਰ ਨੇ ਇਸ ਗੱਲ...
ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਉੱਭਰ ਰਹੇ ਵੱਡੇ ਅਰਥਚਾਰੇ ਵਾਲੇ ਦੇਸ਼ ਦੀਆਂ ਸਥਾਨਕ ਪੇਂਡੂ ਸੰਸਥਾਵਾਂ ਜੋ ਜ਼ਮੀਨੀ ਲੋਕਤੰਤਰ ਅਤੇ ਸ਼ਾਸਨ ਦਾ ਧੁਰਾ ਹਨ, ਨਾਲ ਬਹੁਤਾ ਚੰਗਾ ਸਲੂਕ ਨਹੀਂ ਕੀਤਾ ਜਾ ਰਿਹਾ। ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਬਾਰੇ ਸੰਸਦ ਦੀ...
ਹਿਮਾਚਲ ਪ੍ਰਦੇਸ਼ ਮੰਤਰੀ ਮੰਡਲ ਵੱਲੋਂ ਸਾਰੇ ਨਵੇਂ ਸਰਕਾਰੀ ਕਰਮਚਾਰੀਆਂ ਤੋਂ ‘ਚਿੱਟਾ’ (ਹੈਰੋਇਨ) ਨਾ ਲੈਣ ਬਾਰੇ ਲਿਖਤੀ ਵਚਨਬੱਧਤਾ ਲੈਣ ਦਾ ਫ਼ੈਸਲਾ ਨਸ਼ਾਖੋਰੀ ਦੀ ਵੱਧ ਰਹੀ ਸਮੱਸਿਆ ਨਾਲ ਨਜਿੱਠਣ ਦਾ ਸ਼ਲਾਘਾਯੋਗ ਉਪਰਾਲਾ ਹੈ ਤੇ ਨਸ਼ਿਆਂ ਖ਼ਿਲਾਫ਼ ਜੰਗ ਲੜ ਰਹੇ ਰਾਜ ’ਚ ਨਵੀਂ...
Advertisement