DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਾਹਿਤ

  • ਵਿਕਾਸ ਦੇ ਨਾਂ ’ਤੇ ਜ਼ਰਖ਼ੇਜ਼ ਜ਼ਮੀਨਾਂ ਵਿਕਣ ਦੇ ਅਮਲ ਨੇ ਸਮਾਜ ਅਤੇ ਪਿੰਡਾਂ ਦੀ ਸਹਿਜ ਤੋਰ ਨੂੰ ਬੁਰੀ ਤਰ੍ਹਾਂ ਵਿਗਾੜ ਦਿੱਤਾ ਹੈ। ਇਸ ਦੁਖਾਂਤ ਦੀਆਂ ਕੁਝ ਉਦਾਹਰਣਾਂ ਦਾ ਜ਼ਮੀਨੀ ਚਿਤਰਨ ਮੈਂ ਭਾਵੁਕ ਸ਼ਬਦਾਂ ’ਚ ਕਲਮਬੱਧ ਕਰਨ ਦੀ ਕੋਸ਼ਿਸ਼ ਕੀਤੀ ਸੀ।...

  • ਸੇਵਾਮੁਕਤੀ ਤੋਂ ਬਾਅਦ ਫ਼ੌਜ ਦੀ ਵਰਦੀ ਉਤਾਰ ਕੇ ਜਦੋਂ ਸੂਬੇਦਾਰ ਬਘੇਲ ਸਿੰਘ ਨੇ ਆਪਣੇ ਪਿੰਡ ਦੀ ਭੋਇੰ ’ਤੇ ਪੈਰ ਰੱਖਿਆ ਤਾਂ ਕੰਧਾਂ ’ਤੇ ਲਟਕਦੀਆਂ ਉਸ ਦੀਆਂ ਤਸਵੀਰਾਂ ਅਤੇ ਛਾਤੀ ’ਤੇ ਚਮਕਦੇ ਤਗ਼ਮੇ ਕਹਿ ਰਹੇ ਸਨ ਕਿ ਇਹ ਕੋਈ ਆਮ ਬੰਦਾ...

  • ਦੁਨੀਆ ਵਿੱਚ ਜੰਗਾਂ ਲਾਸਾਨੀ ਵੀਰਤਾ ਨਾਲ ਲੜੀਆਂ ਜਾਂਦੀਆਂ ਰਹੀਆਂ ਹਨ। ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ਉਨ੍ਹਾਂ ਇਤਿਹਾਸਕ ਲੜਾਈਆਂ ’ਚੋਂ ਇੱਕ ਹੈ, ਜੋ ਸੰਯੁਕਤ ਰਾਸ਼ਟਰ ਦੀ ਸੱਭਿਆਚਾਰ ਅਤੇ ਵਿਦਿਆ ਦੇ ਪਸਾਰ ਲਈ ਬਣੀ ਸੰਸਥਾ ਯੂਨੈਸਕੋ ਵੱਲੋਂ ਦੁਨੀਆ ਭਰ ਦੀਆਂ ਅੱਠ ਵਿਲੱਖਣ ਲੜਾਈਆਂ...

  • ਦੇਹਲੀ ਸ਼ਬਦ ਸੰਸਕ੍ਰਿਤ ਦੇ ‘ਦੇਹਰੀ’ ਤੋਂ ਬਣਿਆ ਹੈ। ਮਹਾਨਕੋਸ਼ ਵਿੱਚ ਇਸ ਦੇ ਅਰਥ ‘ਦਰਵਾਜ਼ੇ ਦੀ ਚੌਖਟ ਦੀ ਹੇਠਲੀ ਲੱਕੜ, ਦਹਿਲੀਜ਼ ਜਾਂ ਦੇਹਲ’ ਦੱਸੇ ਗਏ ਹਨ। ‘ਦੇਹਲੀ ਦੀਪਕ’ ਦਰਵਾਜ਼ੇ ਦੀ ਚੌਖਟ ’ਤੇ ਰੱਖਿਆ ਹੋਇਆ ਦੀਵਾ ਹੁੰਦਾ ਹੈ, ਜੋ ਦਹਿਲੀਜ਼ ਦੇ ਬਾਹਰ...

  • ਇਹ ਮੇਰੇ ਸ਼ਹਿਰ ਦੇ ਲੋਕੀਂ ਬੜੇ ਪੁੰਨਦਾਨ ਕਰਦੇ ਨੇ। ਲੁਟਾ ਕੇ ਕਿਰਤ ਆਪਣੀ ਨੂੰ ਇਹ ਸੌਖੀ ਜਾਨ ਕਰਦੇ ਨੇ। ਇਹ ਮੇਰੇ ਸ਼ਹਿਰ ਦੇ ਲੋਕੀਂ...! ਇਹ ਕਿਰਤੀ ਰੋਜ਼ ਆਉਂਦੇ ਨੇ ਤੇ ਆ ਚੌਕਾਂ ’ਚ ਖੜ੍ਹਦੇ ਨੇ। ਇਹ ਸੁੱਚੀ ਕਿਰਤ ਕਰਦੇ ਨੇ...

Advertisement
  • featured-img_1288025

    ਭਾਰਤ ਦੇ ਸਭ ਤੋਂ ਪੁਰਾਣੇ ਅਤੇ ਮਹੱਤਵਪੂਰਨ ਤਿਉਹਾਰਾਂ ’ਚੋਂ ਰੌਸ਼ਨੀਆਂ, ਖੁਸ਼ੀਆਂ ਅਤੇ ਖੁਸ਼ਹਾਲੀ ਦਾ ਪ੍ਰਤੀਕ ਤਿਉਹਾਰ ਦੀਵਾਲੀ ਪੂਰੇ ਦੇਸ਼ ਵਿੱਚ ਵੱਖ-ਵੱਖ ਰੂਪਾਂ ਵਿੱਚ ਮਨਾਇਆ ਜਾਂਦਾ ਹੈ। ਦੀਵਾਲੀ ਦਾ ਤਿਉਹਾਰ ਭਾਵੇਂ ਧਾਰਮਿਕ, ਸੱਭਿਆਚਾਰਕ, ਆਰਥਿਕ ਮਾਨਤਾਵਾਂ ਅਤੇ ਵਿਸ਼ਵਾਸਾਂ ਨਾਲ ਜੁੜਿਆ ਹੋਇਆ ਹੈ...

  • featured-img_1288144

    ਮਿੱਟੀ ਦੇ ਦੀਵੇ ਬਾਲ ਕੇ ਲਏ ਦੇਖ ਬਥੇਰੇ, ਫਿਰ ਵੀ ਸਾਡੇ ਮਨਾਂ ਵਿੱਚ ਨੇ ਘੁੱਪ ਹਨੇਰੇ। ਕਾਰਨ ਇਨ੍ਹਾਂ ਹਨੇਰਿਆਂ ਕੁਝ ਨਜ਼ਰ ਨਾ ਆਏ, ਕੋਈ ਐਸਾ ਦੀਵਾ ਬਾਲੀਏ ਜੋ ਮਨ ਰੁਸ਼ਨਾਏ। ਘਰ-ਬਾਰ ਲਿਸ਼ਕਾ ਦਿੱਤੇ ਲਾ ਲੰਮੀਆਂ ਲੜੀਆਂ, ਹਵਾਈਆਂ, ਬੰਬ, ਅਨਾਰ ਤੇ...

  • featured-img_1288930

    ਸਿਖਰਾਂ ਸੰਘਰਸ਼ ਸਿਆਸੀ ਤਾਂ ਛੋਹ ਚੁੱਕਾ, ਉਹਦਾ ਜਾਪੇ ਨਜ਼ਦੀਕ ਨਹੀਂ ਅੰਤ ਬੇਲੀ। ਥਾਪੜਾ ਲੈ ਕੇ ਸ਼ੈਤਾਨ ਦਾ ਆਏ ਜਿਹੜੇ, ਉਹ ਵੀ ਬਣੇ ਪਏ ਸਾਧ ਅਰ ਸੰਤ ਬੇਲੀ। ਪਰਦਾ ਇੱਕੋ ਅਸਲੀਅਤ ਹੈ ਢੱਕ ਦਿੰਦਾ, ਸਿਆਸਤ ਪਰਦੇ ਵੀ ਪਾਏ ਬੇਅੰਤ ਬੇਲੀ। ਗੁਣ...

  • featured-img_1288928

    ਦੀਵਾਲੀ ਦਾ ਤਿਉਹਾਰ ਹਰ ਘਰ ਦੀ ਦਹਿਲੀਜ਼ ’ਤੇ ਰਵਾਇਤੀ ਚਾਨਣ ਅਤੇ ਮੋਹ-ਮੁਹੱਬਤ ਦੀਆਂ ਪੀਢੀਆਂ ਤੰਦਾਂ ਨਾਲ ਦਸਤਕ ਦਿੰਦਾ ਹੈ। ਇਸ ਮੌਕੇ ਸਾਕ-ਸਬੰਧੀ, ਮਿੱਤਰ ਅਤੇ ਸਨੇਹੀ ਇੱਕ-ਦੂਜੇ ਨੂੰ ਸੌਗਾਤਾਂ ਭੇਟ ਕਰਕੇ ਪਿਆਰ ਤੇ ਸਤਿਕਾਰ ਦਾ ਇਜ਼ਹਾਰ ਕਰਦੇ ਹਨ। ਆਮ ਲੋਕ ਆਪਣੇ...

  • featured-img_1288927

    ਜ਼ਿੰਦਗੀ ਵਿੱਚ ਕੁਝ ਰਿਸ਼ਤੇ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਕਿਸੇ ਨਾਂ ਜਾਂ ਪਰਿਭਾਸ਼ਾ ਦੀ ਲੋੜ ਨਹੀਂ ਹੁੰਦੀ। ਉਹ ਰਿਸ਼ਤੇ ਖ਼ੂਨ ਦੇ ਨਹੀਂ ਹੁੰਦੇ ਪਰ ਦਿਲ ਦੀਆਂ ਗਹਿਰਾਈਆਂ ਵਿੱਚ ਆਪਣੀ ਅਜਿਹੀ ਥਾਂ ਬਣਾ ਲੈਂਦੇ ਹਨ, ਜਿੱਥੇ ਹਰ ਕਿਸੇ ਦੀ ਪਹੁੰਚ ਨਹੀਂ...

  • featured-img_1288372

    ਜਸਬੀਰ ਦੱਧਾਹੂਰ ਦੀਵਾਲੀ ਦੇ ਦਿਨ ਰੁੱਤ ਬਦਲਣ ਦਾ ਸੰਕੇਤ ਦੇ ਰਹੇ ਸਨ। ਪਿੰਡ ਦੇ ਬਾਹਰਵਾਰ ਸਮਾਧਾਂ ’ਤੇ ਸਫ਼ੈਦੀ ਕਰ ਸਿੰਧੂ ਪਾਣੀ ਛਿੜਕ ਝਾੜੂ ਮਾਰ ਰਿਹਾ ਸੀ। ਲਾਗੇ ਹੀ ਸੁੱਕੇ ਕਰੀਰ ’ਤੇ ਬੁਲਬੁਲ ਨੇ ਆਲ੍ਹਣਾ ਬਣਾ ਬੱਚੇ ਕੱਢੇ ਹੋਏ ਸੀ, ਜਿਨ੍ਹਾਂ...

  • featured-img_1288369

    ਓਮਕਾਰ ਸੂਦ ਬਹੋਨਾ ਸੱਚੇ ਮਨ ’ਚੋਂ ਗੀਤ ਪਿਆਰ ਦਾ ਆਪਾਂ ਗਾਈਏ, ਆਓ ਸਾਰੇ ਰਲ ਮਿਲ ਕੇ ਦੀਵਾਲੀ ਮਨਾਈਏ। ਧੂੰਆਂ ਰਹਿਤ ਮੁਹੱਬਤ ਵਾਲੀ ਹਰੀ ਦੀਵਾਲੀ, ਹੁੰਦੀ ਸਦਾ ਹੀ ਚਾਵਾਂ ਦੇ ਨਾਲ ਭਰੀ ਨਿਰਾਲੀ। ਦੂਸ਼ਿਤ ਹੋਣੋਂ ਆਪਾਂ ਵਾਤਾਵਰਨ ਬਚਾਈਏ, ਆਓ ਸਾਰੇ ਰਲ...

  • featured-img_1283052

    ਅੰਮ੍ਰਿਤਾ ਪ੍ਰੀਤਮ ਪੰਜਾਬੀ ਦੀ ਪ੍ਰਸਿੱਧ ਕਵਿੱਤਰੀ, ਨਾਵਲਕਾਰ ਅਤੇ ਲੇਖਕਾ ਸੀ। ਉਸ ਨੇ ਪੰਜਾਬੀ ਸਾਹਿਤ ਨੂੰ ਅਮੀਰ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ। ਉਸ ਦੀਆਂ ਰਚਨਾਵਾਂ ਵਿੱਚ ਵੰਡ ਦਾ ਦਰਦ, ਔਰਤਾਂ ਦੇ ਹੱਕ ਅਤੇ ਮਨੁੱਖੀ ਭਾਵਨਾਵਾਂ ਦਾ ਵਰਣਨ ਮਿਲਦਾ ਹੈ। ਅੰਮ੍ਰਿਤਾ ਪ੍ਰੀਤਮ...

  • featured-img_1283048

    ਅਸੀਂ ਪੰਜਾਬੀ ਹੋਣ ’ਤੇ ਮਾਣ ਮਹਿਸੂਸ ਕਰਦੇ ਹਾਂ। ਸਾਡਾ ਜਨਮ ਪੰਜਾਬ ਵਿੱਚ ਹੋਇਆ ਹੈ। ਅਸੀਂ ਪੰਜਾਬ ਦੇ ਵਾਸੀ, ਪੰਜਾਬੀ ਹਾਂ ਤੇ ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਹੈ। ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਦਾ ਸਤਿਕਾਰ...

  • featured-img_1283044

    ਪੰਜਾਬ ਦੇ ਨਾਮ ਤੋਂ ਹੀ ਸਪੱਸ਼ਟ ਹੁੰਦਾ ਹੈ: ਪੰਜ+ਆਬ, ਭਾਵ ਪੰਜ ਪਾਣੀਆਂ ਦੀ ਧਰਤੀ। ਇਹ ਧਰਤੀ ਦਾ ਇੱਕ ਅਤਿ ਵਡਮੁੱਲਾ ਅਤੇ ਵਡਭਾਗਾ ਖਿੱਤਾ ਰਿਹਾ ਹੈ। ਇੱਥੋਂ ਦੀ ਮਿੱਟੀ ਬਹੁਤ ਜ਼ਰਖ਼ੇਜ਼ ਸੀ ਕਿਉਂਕਿ ਇਹ ਸਿੰਧ ਦਰਿਆ ਦੀਆਂ ਪੰਜ ਸਹਾਇਕ ਨਦੀਆਂ (ਜਿਹਲਮ,...

  • featured-img_1283037

    ਬੱਚੇ ਸਾਂ ਤਾਂ ਵੱਡੇ ਹੋਣ ਦੀ ਤਮੰਨਾ ਕਰਦੇ। ਨਾਲ ਦੇ ਜੰਮਿਆਂ ਕੋਲੋਂ ਦਬਕੇ ਤੇ ਝਾੜਾਂ ਖਾਂਦੇ, ਚਿੜਦੇ, ਰੋਂਦੇ ਅਤੇ ਕੁੱਟ ਤੋਂ ਡਰਦੇ ਤੇਜ਼ ਭੱਜਦੇ। ਜਵਾਨ ਹੋਏ ਤਾਂ ਪੈਸੇ ਮੰਗਣੇ ਬੁਰੇ ਲੱਗਦੇ। ਥੋੜ੍ਹੀ ਕਮਾਈ ਉੱਤੇ ਚਿੜ ਆਉਂਦੀ ਹੋਰ ਕਮਾਉਣ ਲਈ ਤੇਜ਼...

  • featured-img_1283032

    ਜਦੋਂ ਵਿਸ਼ਵਾਸ ਟੁੱਟਦੇ ਨੇ ਜ਼ਹਿਰ ਭਰਦੇ ਮਨਾਂ ਅੰਦਰ। ਉਦੋਂ ਵਿਸਫੋਟ ਹੁੰਦੇ ਨੇ ਕਿ ਵੱਸਦੇ ਹੋਏ ਘਰਾਂ ਅੰਦਰ। ਅੱਜਕੱਲ੍ਹ ਕੁਝ ਪਲਾਂ ਵਿੱਚ ਲੁੜਕ ਜਾਂਦੇ ਲੋਕ ਐ ਸੱਜਣਾ, ਖ਼ਬਰੇ ਹੈ ਕਿੰਨਾ ਕੁ ਬੋਝ ਭਰਿਆ ਹੁਣ ਦਿਲਾਂ ਅੰਦਰ। ਇਹ ਕੈਸੀ ਦੌੜ ਹੈ, ਕੈਸੀ...

  • featured-img_1283029

    ਦੀਵੇ ਨਾਲ ਹਨੇਰ ਨਾ ਮਿਟਣਾ, ਅੱਗ ਤਲੀ ’ਤੇ ਲਾ ਕੇ ਆ। ਖ਼ੁਦ ਨੂੰ ਸੇਕ ਹੈ ਝੱਲਣਾ ਪੈਣਾ, ਨਿਸ਼ਚਾ ਜ਼ਰਾ ਪਕਾ ਕੇ ਆ। ਗਰਦਨ ਸੁੱਟ ਕੇ ਦੇਖ ਲਿਆ ਹੈ, ਚੁੱਪ ਰਹਿ ਕੇ ਵੀ ਦੇਖ ਲਿਆ ਹੈ, ਅੱਖਾਂ ਰੱਖੀਂ ਲਾਲ ਐਤਕੀਂ, ਗਰਦਨ...

  • featured-img_1283026

    ਬਾਬਾ ਜੀ, ਥੋਡਾ ਧੂਲਕੋਟ ਸਲਾਮਤ ਹੈ ਤੇ ਉਹਦੇ ਸਾਰੇ ਨੇੜਲੇ ਤੇ ਦੂਰ ਦੇ ਸਾਰੇ ਪਿੰਡ ਛਪਾਰ, ਘੁੰਗਰਾਣਾ, ਕਾਲਖ਼, ਜੁੜਾਹਾਂ, ਰੰਗੂਵਾਲ, ਲਤਾਲਾ, ਜੜਤੌਲੀ ਤੇ ਰਸੂਲਪੁਰ ਘੁੱਗ ਵੱਸਦੇ ਨੇ, ਹਾਂ ਪਰ ਇੱਥੇ ਸਰਦਾਰ ਹੁਣ ਕਿਸੇ ਨੂੰ ‘ਮੀਆਂ ਜੀ’ ਕਹਿ ਕੇ ਨ੍ਹੀਂ ਬੁਲਾਉਂਦੇ...

  • featured-img_1283022

    ਬੀਜੀ ਵਿਲੱਖਣ ਸ਼ਖ਼ਸੀਅਤ ਤੇ ਕਿਰਦਾਰ ਦੇ ਮਾਲਕ ਸਨ। ਬਿਲਕੁਲ ਅਨਪੜ੍ਹ ਪਰ ਸਲੀਕਾ ਐਨਾ ਕਿ ਕਿਸੇ ਪੜ੍ਹੇ-ਲਿਖੇ ਕੋਲ ਵੀ ਨਹੀਂ ਹੋਣਾ। ਸਾਰੀ ਉਮਰ ਪਿੰਡ ’ਚ ਬਿਤਾਈ। ਪਹਿਲਾਂ ਪੇਕੇ, ਫਿਰ ਸਹੁਰੇ। ਵਿਆਹ ਹੋਇਆ, ਪੰਜ ਬੱਚੇ ਪਾਲ਼ੇ। ਤਿੰਨ ਮੁੰਡੇ ਤੇ ਦੋ ਕੁੜੀਆਂ। ਸਭ...

  • featured-img_1282934

    ਬਣਾਉਣ ਵਾਲੇ ਨੇ ਵੀ ਕੀ ਚੀਜ਼ ਬਣਾਈ ਐ। ਇਹ ਕਹੋ ਕਿ ਬੜੀ ਕੁੱਤੀ ਸ਼ੈਅ ਬਣਾਈ ਐ..! ਜੇ ਸਭ ਤੋਂ ਚੰਗੀ ਚੀਜ਼ ਹੈ ਤਾਂ ਉਹ ਵੀ ਇਹੋ ਹੈ। ਜੇ ਦੁਨੀਆ ਦੀ ਸਭ ਤੋਂ ਨਖਿੱਧ ਚੀਜ਼ ਹੈ ਤਾਂ ਵੀ ਇਹੋ। ਹਰ ਪ੍ਰਾਪਤੀ...

  • featured-img_1283825

    ਕੁਝ ਤੇ ਕਿਤੇ ਹੈ ਜਾਪਦਾ ਗਲਤ ਹੁੰਦਾ, ਗੂੰਜ ਨਾ ਗੋਲੀਆਂ ਦੀ ਐਵੇਂ ਸੁਣੇ ਮੀਆਂ। ਕਿਸੇ ਥਾਂ ਕੱਲ੍ਹ-ਪਰਸੋਂ, ਕਿਤੇ ਅੱਜ ਚੱਲੀ, ਕਿਧਰੇ ਚੱਲ ਗਈ ਸੁਣੀ ਸੀ ਹੁਣੇ ਮੀਆਂ। ਦੂਜਾ ਟੱਬਰ ਦਾ ਜੀਅ ਆ ਮਰ ਜਾਂਦਾ, ਫੁੱਲ ਪਹਿਲੇ ਦੇ ਹੁੰਦੇ ਨਹੀਂ ਚੁਣੇ...

  • featured-img_1283806

    ਨਵੰਬਰ 1984 ਵਿੱਚ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਦਿੱਲੀ ਅਤੇ ਦੇਸ਼ ਵਿੱਚ ਹੋਰ ਕਈ ਥਾਈਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। ਹਥਲਾ ਲੇਖ ਉਸ ਵੇਲੇ ਸਿੱਖ ਭਾਈਚਾਰੇ ਵੱਲੋਂ ਹੰਢਾਈ ਗਈ ਅਕੱਥ ਪੀੜ ਨੂੰ ਉਜਾਗਰ ਕਰਦਾ ਹੈ। ਸਰੋਤ: 1984...

  • featured-img_1283794

    ਵੱਡੇ ਸੰਘਰਸ਼ ਮਗਰੋਂ ਸੰਨ 1966 ਵਿੱਚ ਪੰਜਾਬੀ ਭਾਸ਼ਾ ਦੇ ਆਧਾਰ ’ਤੇ ਪੰਜਾਬੀ ਸੂਬਾ ਹੋਂਦ ਵਿੱਚ ਆਇਆ। ਇਸ ਪੰਜਾਬੀ ਬੋਲਦੇ ਸੂਬੇ ਦੇ ਅੰਦਰ ਅਤੇ ਬਾਹਰ ਮਾਂ ਬੋਲੀ ਦੀ ਚੜ੍ਹਦੀ ਕਲਾ ਲਈ ਅਣਥੱਕ ਯਤਨ ਹੁੰਦੇ ਆ ਰਹੇ ਹਨ। ਹਥਲਾ ਲੇਖ ਪੰਜਾਬ ਅਤੇ ਪੰਜਾਬੀ ਭਾਸ਼ਾ...

  • featured-img_1282149

    ਮਨਿੰਦਰ ਕੌਰ ਬਸੀ ਇੱਕ ਪਾਸੇ ਸੀ ਸ਼ੋਰ ਜਹਾਨ ਦਾ, ਪਰ ਸਾਨੂੰ ਤੇਰੀ ਚੁੱਪ ਮਿਲੀ। ਇਸ ਚੁੱਪ ਨੇ ਮਨ ਵਿਆਕੁਲ ਕੀਤਾ, ਕਿਧਰੇ ਨਾ ਕੋਈ ਠੋਰ ਮਿਲੀ। ਤੇਰੇ ਬੁੱਲ੍ਹਾਂ ਤੋਂ ਜੋ ਕਿਰੀਆਂ, ਮਿੱਠੇ ਲਫ਼ਜ਼ਾਂ ਵਾਲੀਆਂ ਕਲੀਆਂ, ਸਾਂਭ ਬੋਚ ਕੇ ’ਕੱਠੀਆਂ ਕਰੀਆਂ, ਮਹਿਕ...

  • featured-img_1282132

    ਇਕਬਾਲ ਸਿੰਘ ਸਕਰੌਦੀ ਅੱਜ ਮਹੀਨੇ ਦਾ ਦੂਜਾ ਸ਼ਨਿੱਚਰਵਾਰ ਸੀ। ਸਕੂਲਾਂ ਵਿੱਚ ਛੁੱਟੀ ਸੀ। ਇਸ ਕਰਕੇ ਪਾਲ ਸਿੰਘ ਦਾ ਜਲੰਧਰ ਰਹਿੰਦਾ ਵੱਡਾ ਵੀਰ ਸਰਵਣ ਸਿੰਘ ਪਤਨੀ ਤੇ ਦੋਵੇਂ ਬੱਚਿਆਂ ਨਾਲ ਪਿੰਡ ਵਾਲੇ ਘਰ ਆਇਆ ਸੀ। ਉਨ੍ਹਾਂ ਨੂੰ ਵੇਖ ਪਾਲ ਤੇ ਉਸ...

  • featured-img_1277942

    ਛੁੱਟੀ ਵਾਲਾ ਦਿਨ ਹੋਣ ਕਾਰਨ ਉਹ ਦੇਰ ਨਾਲ ਉੱਠਿਆ ਸੀ। ਥੋੜ੍ਹਾ ਚਿਰ ਲਾਅਨ ਵਿੱਚ ਘੁੰਮਣ ਮਗਰੋਂ ਉਸ ਨੇ ਮੋਬਾਈਲ ਫੋਨ ’ਤੇ ਨਜ਼ਰ ਮਾਰੀ। ਵੱਟਸਐਪ ਅਤੇ ਫੇਸਬੁੱਕ ’ਤੇ ਵਧਾਈਆਂ ਵਾਲੇ ਸੰਦੇਸ਼ ਪੜ੍ਹ ਕੇ ਹੀ ਉਸ ਨੂੰ ਪਤਾ ਲੱਗਿਆ ਕਿ ਅੱਜ ਉਸ...

  • featured-img_1277939

    ਆਜ਼ਾਦੀ ਸੰਗਰਾਮ ਦੇ ਇਤਿਹਾਸ ਵਿੱਚ ਗ਼ਦਰ ਲਹਿਰ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਅਧਿਆਇ ਹੈ। ਇਹ ਅੰਦੋਲਨ ਆਜ਼ਾਦੀ ਦੀ ਪਹਿਲੀ ਇਨਕਲਾਬੀ ਜਨਤਕ ਲੜਾਈ ਸੀ। ਗ਼ਦਰ ਪਾਰਟੀ ਦੇ ਮੋਢੀ ਆਗੂ ਰਹੇ ਲਾਲਾ ਹਰਦਿਆਲ ਦਾ ਜਨਮ 14 ਅਕਤੂਬਰ 1884 ਨੂੰ ਦਿੱਲੀ ਵਿੱਚ ਹੋਇਆ। ਉਨ੍ਹਾਂ...

  • featured-img_1277933

    ਕਸ਼ਮੀਰ ਨੂੰ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ। ਕਸ਼ਮੀਰ ਦੀ ਯਾਤਰਾ ਦੌਰਾਨ ਅਸੀਂ ਸ੍ਰੀਨਗਰ ਤੋਂ ਤਕਰੀਬਨ 150 ਕਿਲੋਮੀਟਰ ਦੂਰ ਸਥਿਤ ਗੁਰੇਜ਼ ਵਾਦੀ ਦੇ ਪਿੰਡ ਡਾਵਰ ਜਾਣ ਦਾ ਫ਼ੈਸਲਾ ਕੀਤਾ। ਸਾਥੀ ਕੁਲਦੀਪ ਤੇ ਅਮਰੀਕ ਨੇ ਸ੍ਰੀਨਗਰ ਤੋਂ ਗੱਡੀਆਂ ਗੁਰੇਜ਼ ਵਾਦੀ ਵੱਲ...

  • featured-img_1277930

    ਥੋੜ੍ਹਾ ਸਮਾਂ ਪਹਿਲਾਂ ਦੀ ਗੱਲ ਹੈ। ਸ਼ਾਮ ਵੇਲੇ ਮੈਂ ਘਰੋਂ ਸੈਰ ਲਈ ਨਿਕਲੀ ਤਾਂ ਸਾਹਮਣੇ ਪਿਛਲੀ ਗਲੀ ਵਾਲੇ ਆਂਟੀ ਆਉਂਦੇ ਦਿਖਾਈ ਦਿੱਤੇ। ਉਹ ਰੋਜ਼ ਵਾਂਗ ਗੁਰੂਘਰ ਜਾ ਰਹੇ ਸਨ। ਸਾਦਾ ਜਿਹਾ ਪਹਿਰਾਵਾ, ਸਿਰ ’ਤੇ ਸੋਹਣੇ ਢੰਗ ਨਾਲ ਲਈ ਚੁੰਨੀ ਅਤੇ...

Advertisement