ਗੁਰਪ੍ਰੀਤ ਸਿੰਘ ਤੰਗੌਰੀ ਰੇਡੀਓ ਅੱਜ ਵੀ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਕਈ ਦਹਾਕੇ ਪਹਿਲਾਂ ਰੇਡੀਓ ਦੀ ਸ਼ੁਰੂਆਤ ਸੰਚਾਰ ਦੀ ਦੁਨੀਆ ਵਿੱਚ ਇੱਕ ਮੀਲ ਪੱਥਰ ਸਾਬਿਤ ਹੋਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਵਿੱਚ ਰੇਡੀਓ ਵੱਖ ਵੱਖ...
Advertisement
ਸਾਹਿਤ
ਡਾ. ਅਰਸ਼ਦੀਪ ਕੌਰ ਪੰਜਾਬੀ ਸਾਹਿਤ ਦਾ ਕਾਵਿ ਰੂਪ ਅੱਠਵੀਂ ਨੌਵੀਂ ਸਦੀ ਵਿੱਚ ਨਾਥ ਜੋਗੀਆਂ ਤੋਂ ਸ਼ੁਰੂ ਹੋ ਕੇ ਬਾਬਾ ਫ਼ਰੀਦ ਅਤੇ ਗੁਰੂ ਕਵੀਆਂ ਰਾਹੀ ਸਫ਼ਰ ਤੈਅ ਕਰਦਾ ਹੋਇਆ ਆਧੁਨਿਕ ਕਵਿਤਾ ਤੱਕ ਪਹੁੰਚਿਆ। ਇਉਂ ਪੰਜਾਬੀ ਕਵਿਤਾ ਅਧਿਆਤਮਕਵਾਦ, ਰਹੱਸਵਾਦ, ਆਦਰਸ਼ਵਾਦ, ਯਥਾਰਥਵਾਦ ਤੋਂ...
ਕੇ.ਐੱਸ.ਅਮਰ ਹਿਮਾਚਲ ਪ੍ਰਦੇਸ਼ ਦੀਆਂ ਅਣਗਿਣਤ ਸੈਰਗਾਹਾਂ ਦੀਆਂ ਯਾਦਾਂ ਮੇਰੇ ਜ਼ਿਹਨ ਦਾ ਹਿੱਸਾ ਬਣ ਚੁੱਕੀਆਂ ਹਨ। ਪਿਛਲੀ ਵਾਰ ਗਰਮੀਆਂ ਦੀਆਂ ਛੁੱਟੀਆਂ ਵਿੱਚ ਅਸੀਂ ਗੁਆਂਢੀ ਦੇਸ਼ ਨੇਪਾਲ ਜਾਣ ਦਾ ਪ੍ਰੋਗਰਾਮ ਉਲੀਕਿਆ। ‘ਇੱਕ ਪੰਥ ਦੋ ਕਾਜ’ ਮੁਹਾਵਰੇ ਵਾਂਗ ਸਾਨੂੰ ਲਖਨਊ ਵਿੱਚ ਵਿਆਹ ਦਾ...
ਮਰਹੂਮ ਕਹਾਣੀਕਾਰ ਪ੍ਰੇਮ ਪ੍ਰਕਾਸ਼ ਨੇ ਮਨੁੱਖੀ ਰਿਸ਼ਤਿਆਂ ਦੀਆਂ ਗੁੰਝਲਾਂ ਬਾਰੇ ਕਹਾਣੀਆਂ ਲਿਖੀਆਂ। ਹਥਲੀ ਕਹਾਣੀ ‘ਡੈੱਡ ਲਾਈਨ’ ਵੀ ਇਸੇ ਕਿਸਮ ਦੀ ਕਹਾਣੀ ਹੈ। ਇਹ ਕਹਾਣੀਕਾਰ ਜਿੰਦਰ ਦੁਆਰਾ ਸੰਪਾਦਿਤ ਕਿਤਾਬ ‘ਪ੍ਰੇਮ, ਸੰਤਾਪ ਤੇ ਮੁਕਤੀ: ਚੋਣਵੀਆਂ ਕਹਾਣੀਆਂ’ ਵਿੱਚੋਂ ਹੂ-ਬ-ਹੂ ਲਈ ਗਈ ਹੈ। ...
ਨਾਮਕਰਨ ਨੀਲ ਕਮਲ ਰਾਣਾ ਸੱਤਾ ਸੰਭਾਲਦਿਆਂ ਹੀ ਵੋਟਾਂ ਤੋਂ ਪਹਿਲਾਂ ਜਨਤਾ ਨਾਲ ਕੀਤੇ ਕੌਲ-ਕਰਾਰ ਪੁਗਾਉਣ ਦੇ ਮੁੱਢਲੇ ਯਤਨਾਂ ’ਚ ਖ਼ਜ਼ਾਨੇ ਨੇ ਹਾਮੀ ਨਾ ਭਰੀ ਤਾਂ ਬੇਹੱਦ ਦੁਬਿਧਾ ’ਚ ਗ੍ਰਸੇ ਸੱਜਰੇ ਹੁਕਮਰਾਨਾਂ ਨੇ ਆਖ਼ਰ ਉਹੀ ਰਵਾਇਤੀ ਸਿਆਸੀ ਹਥਕੰਡਾ ਅਪਣਾ ਲਿਆ, ਜਿਹੜਾ...
Advertisement
ਗ਼ਰੀਬੀ ਕਿਸਮਤ ਨਹੀਂ ਪ੍ਰੋ. ਜਸਵੰਤ ਸਿੰਘ ਗ਼ਰੀਬੀ ਕਿਸਮਤ ਨਹੀਂ, ਨਾ ਹੀ ਸਰਾਪ ਨਸੀਬਾਂ ਦਾ। ਉੱਦਮ ਨਾਲ ਬਦਲ ਸਕਦਾ ਏ, ਹਾਲ ਗ਼ਰੀਬਾਂ ਦਾ। ਲੋਕਾਂ ਨੂੰ ਪਾਏ ਭੁਲੇਖੇ ਨੇ, ਇਹ ਧਰਮ ਚੜ੍ਹਾਏ ਠੇਕੇ ਨੇ। ਜਾਤਾਂ ਦੇ ਝਗੜੇ ਝੇੜੇ ਨੇ ਕਿਤੇ ਦੰਗਿਆਂ ਵਾਲੇ...
ਅਰਵਿੰਦਰ ਜੌਹਲ ਹਰ ਵਿਅਕਤੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਮਾਜ ਵਿੱਚ ਸਲੀਕੇ ਨਾਲ ਵਿਚਰੇ, ਕਿਸੇ ਵੀ ਸੂਰਤ ਤਹਿਜ਼ੀਬ ਦਾ ਪੱਲਾ ਨਾ ਛੱਡੇ ਅਤੇ ਹਰ ਛੋਟੇ-ਵੱਡੇ ਨੂੰ ਬਣਦਾ ਮਾਣ-ਸਤਿਕਾਰ ਦੇਵੇ। ਸਿਆਸੀ ਰਹਿਬਰਾਂ ਤੋਂ ਤਾਂ ਅਜਿਹੀ ਉਮੀਦ ਹੋਰ ਵੀ ਜ਼ਿਆਦਾ...
ਮਨ ਨੂੰ ਬਲ ਮਿਲਿਆ ਐਤਵਾਰ, 6 ਅਪਰੈਲ ਦੇ ਅੰਕ ਰਾਹੀਂ 30 ਮਾਰਚ ਨੂੰ ਸਦੀਵੀ ਵਿਛੋੜਾ ਦੇ ਗਏ ਨਾਮਵਰ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦੀ ਯਾਦ ਨੂੰ ਸਮਰਪਿਤ ਪ੍ਰੇਮ ਪ੍ਰਕਾਸ਼ ਦੀਆਂ ਆਪਣੀਆਂ ਰਚਨਾਵਾਂ ਅਤੇ ਉਨ੍ਹਾਂ ਦੇ ਮਿੱਤਰ ਸੁਰਜੀਤ ਹਾਂਸ ਦੇ ਸ਼ਬਦਾਂ ਜ਼ਰੀਏ ਸ਼ਰਧਾਂਜਲੀ...
ਚਰਨਜੀਤ ਭੁੱਲਰ ਸਿਆਣਪ ਕਿਤੋਂ ਵੀ ਮਿਲੇ, ਲੈ ਲੈਣੀ ਚਾਹੀਦੀ ਹੈ। ਸਿੰਜਾਈ ਮੰਤਰੀ ਬਰਿੰਦਰ ਗੋਇਲ ਨੇ ਵਿਧਾਨ ਸਭਾ ’ਚ ਗਿਆਨ ਦੀ ਗੰਗਾ ਵਗਾ ਦਿੱਤੀ। ਜੇ ਕੋਈ ਵਗਦੀ ਗੰਗਾ ’ਚ ਹੱਥ ਨਾ ਧੋਵੇ, ਫਿਰ ਗੋਇਲ ਵਿਚਾਰਾ ਕੀ ਕਰੇ? ਮੰਤਰੀ ਜਨ ਇੰਜ ਫ਼ਰਮਾਏ,...
ਜਸਵੰਤ ਸਿੰਘ ਜ਼ਫ਼ਰ* ਤਕਰੀਬਨ 25 ਸਾਲ ਪਹਿਲਾਂ ਇੱਕ ਗੀਤ ਪ੍ਰਸਿੱਧ ਹੋਇਆ ਸੀ: ਮਾਂ ਮੈਂ ਹੁਣ ਨਹੀਂ ਪੇਕੇ ਆਉਣਾ, ਪੇਕੇ ਹੁੰਦੇ ਮਾਵਾਂ ਨਾਲ। ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਹੈ ਤਾਂ ਪੰਜਾਬ ਇਨ੍ਹਾਂ ਦਾ ਪੇਕਾ ਘਰ ਹੈ। ਅਸੀਂ ਪੇਕੇ ਘਰ ’ਚੋਂ ਮਾਂ...
ਗੁਰਨਾਮ ਸਿੰਘ ਅਕੀਦਾ ਗ਼ਦਰ ਲਹਿਰ ਨੂੰ ਕੁਚਲਣ ਉਪਰੰਤ ਹਿੰਦੋਸਤਾਨ ਦੀ ਅੰਗਰੇਜ਼ ਸਰਕਾਰ ਨੇ ਕਾਰਨਾਂ ਦੀ ਜਾਂਚ ਲਈ ਪੜਤਾਲੀਆ ਹੰਟਰ ਕਮੇਟੀ ਬਣਾਈ, ਜਿਸ ਨੇ ਬਹੁਤਾ ਦੋਸ਼ ਸਿੱਖਾਂ ਉੱਤੇ ਹੀ ਲਾਇਆ। ਇਸੇ ਕਮੇਟੀ ਦੀਆਂ ਸਿਫ਼ਾਰਿਸ਼ਾਂ ਦੇ ਆਧਾਰ ’ਤੇ ਹੀ ਮਾਰਚ 1919 ਵਿੱਚ...
ਗੁਰਦੇਵ ਸਿੰਘ ਸਿੱਧੂ ਹਿੰਦੋਸਤਾਨ ’ਤੇ ਆਪਣਾ ਸ਼ਾਸਨ ਕਾਇਮ ਕਰਨ ਤੋਂ ਬਾਅਦ ਬਰਤਾਨਵੀ ਹਕੂਮਤ ਜਬਰ ਜ਼ੁਲਮ ਸਮੇਤ ਹਰ ਹੀਲੇ ਲੋਕਾਂ ਨੂੰ ਦਬਾਅ ਕੇ ਰੱਖਣਾ ਚਾਹੁੰਦੀ ਸੀ। ਇਸ ਮੰਤਵ ਲਈ ਸ਼ਾਸਕਾਂ ਵੱਲੋਂ ਕਈ ਤਰ੍ਹਾਂ ਦੇ ਕਾਨੂੰਨ ਲਿਆਂਦੇ ਜਾ ਰਹੇ ਸਨ ਤਾਂ ਜੋ...
ਪ੍ਰੋ. (ਡਾ.) ਕਰਮਜੀਤ ਸਿੰਘ * ਤੇਰਾਂ ਅਪਰੈਲ ਸਮੁੱਚੇ ਭਾਰਤ ਵਿੱਚ ਇੱਕ ਖ਼ਾਸ ਦਿਨ ਹੈ, ਜਿਸ ਵਿੱਚੋਂ ਖ਼ੁਸ਼ੀ ਅਤੇ ਅਧਿਆਤਮਿਕਤਾ ਸਾਂਝੇ ਰੂਪ ਵਿੱਚ ਝਲਕਦੀ ਹੈ। ਅਸਾਮ ਦੇ ਬੋਹਾਗ ਬੀਹੂ ਤੋਂ ਲੈ ਕੇ ਤਾਮਿਲਨਾਡੂ ਦੇ ਪੁਥੰਡੂ, ਕੇਰਲਾ ਦੇ ਵਿਸ਼ੂ ਅਤੇ ਪੱਛਮੀ ਬੰਗਾਲ...
ਗ਼ਜ਼ਲ ਬਲਵਿੰਦਰ ਬਾਲਮ ਗੁਰਦਾਸਪੁਰ ਸੁਪਨਾ ਮੇਰੇ ਧੁਰ ਅੰਦਰ ਕਿਰਦਾਰ ’ਚ ਉਤਰੀ ਜਾਂਦਾ ਹੈ। ਵਿੱਚ ਹਕੀਕਤ ਆ ਕੇ ਉਹ ਸੰਸਾਰ ’ਚ ਉਤਰੀ ਜਾਂਦਾ ਹੈ। ਯੁਧ ਦੇ ਮੈਦਾਨ ’ਚ ਆ ਕੇ ਯੋਧੇ ਮਾਰਨ ਜਦ ਲਲਕਾਰਾ, ਗੁੱਸਾ ਜੋਸ਼ ਜਵਾਨੀ ਦਾ ਤਲਵਾਰ ’ਚ ਉਤਰੀ...
ਐਡਵੋਕੇਟ ਹਰਜਿੰਦਰ ਸਿੰਘ ਧਾਮੀ* ਸ੍ਰੀ ਆਨੰਦਪੁਰ ਸਾਹਿਬ ਵਿਖੇ ਸੰਨ 1699 ਦੀ ਵਿਸਾਖੀ ਦਾ ਦਿਨ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਉੱਘੜਵੇਂ ਰੂਪ ਵਿੱਚ ਦਰਜ ਹੈ। ਇਸ ਦਿਨ ਦਸਮੇਸ਼ ਪਿਤਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ...
ਧਰਮਿੰਦਰ ਸਿੰਘ (ਚੱਬਾ) ਦਸਤਾਰ ਵਿਅਕਤੀ ਦੇ ਸਵੈਮਾਣ, ਇੱਜ਼ਤ ਆਬਰੂ ਤੇ ਵੱਖਰੀ ਪਛਾਣ ਦੀ ਪ੍ਰਤੀਕ ਹੈ। ਦਸਤਾਰ ਬੰਨ੍ਹਣ ਦਾ ਰਿਵਾਜ ਭਾਵੇਂ ਹਜ਼ਾਰਾਂ ਸਾਲਾਂ ਤੋਂ ਹੈ, ਪਰ ਸਿੱਖਾਂ ਵਿੱਚ ਦਸਤਾਰ ਸਜਾਉਣ ਦਾ ਆਧੁਨਿਕ ਢੰਗ ਬਹੁਤ ਬਾਅਦ ਵਿੱਚ ਵਿਕਸਤ ਹੋਇਆ। ਪਹਿਲਾਂ ਉਸ ਸਮੇਂ...
ਡਾ. ਰਵਿੰਦਰ ਸਿੰਘ ਕਥਾ ਪ੍ਰਵਾਹ ਉਹਦਾ ਇੰਤਕਾਲ ਹੋਏ ਨੂੰ ਛੇ ਮਹੀਨੇ ਤੋਂ ਵੱਧ ਸਮਾਂ ਬੀਤ ਗਿਆ। ਇੰਤਕਾਲ ਹੋਣ ਤੋਂ ਮਹੀਨਾ ਕੁ ਪਹਿਲਾਂ ਸਖ਼ਤ ਬਿਮਾਰ ਹੋਣ ਕਾਰਨ ਉਹਦੇ ਘਰ ਮਿਲ ਕੇ ਆਇਆ ਸਾਂ। ਪਟਿਆਲੇ ਤੋਂ ਤੁਰਨ ਲੱਗਿਆਂ ਹੀ ਸਾਡੇ ਦੋਵਾਂ ਦੇ...
ਡਾ. ਰਣਜੀਤ ਸਿੰਘ ਨਿਆਗਰਾ ਫਾਲ ਬਾਰੇ ਬਹੁਤ ਕੁਝ ਸੁਣਿਆ ਅਤੇ ਪੜ੍ਹਿਆ ਸੀ। ਅਮਰੀਕਾ ਅਤੇ ਕੈਨੇਡਾ ਦੀ ਸਰਹੱਦ ਉੱਤੇ ਇਸ ਸਾਂਝੇ ਦਰਸ਼ਨੀ ਸਥਾਨ ਨੂੰ ਵੇਖਣ ਹਰ ਸਾਲ ਦੁਨੀਆ ਦੇ ਹਰ ਹਿੱਸੇ ਵਿੱਚੋਂ ਲੱਖਾਂ ਲੋਕ ਆਉਂਦੇ ਹਨ। ਜਿਵੇਂ ਸਤਲੁਜ ਨਦੀ ਉੱਤੇ ਭਾਖੜਾ...
ਕਰਨਲ ਬਲਬੀਰ ਸਿੰਘ ਸਰਾਂ (ਸੇਵਾਮੁਕਤ) ਇਸ ਧਰਤੀ ਉੱਤੇ ਹਰ ਵਾਪਰਨ ਵਾਲੀ ਅਤੇ ਵਾਪਰ ਚੁੱਕੀ ਘਟਨਾ ਦਾ ਸਬੰਧ ਸਿੱਧੇ ਤੌਰ ’ਤੇ ਹੋ ਰਹੀਆਂ ਸਮਾਜਿਕ, ਆਰਥਿਕ ਅਤੇ ਮਨੁੱਖੀ ਆਜ਼ਾਦੀ ਦੀ ਸੋਚ ਬਾਰੇ ਵਿਚਾਰ ਘਟਨਾਕ੍ਰਮ ਨੂੰ ਜੋੜ ਕੇ ਅੱਗੇ ਤੁਰਦਾ ਹੈ। ਸਥਾਨ ਸਰਬ...
ਚੇਨ ਰਾਜ ਕੌਰ ਕਮਾਲਪੁਰ ਲੁੱਟ-ਖੋਹ ਹੋ ਜਾਣ ਦੇ ਡਰੋਂ ਉਹ ਸੋਨੇ ਦੇ ਗਹਿਣੇ ਨਾ ਪਹਿਨਦੀ। ਕਦੇ ਇਹ ਸੋਚ ਕੇ ਕਿ ਫੇਰ ਬਣਵਾਉਣ ਦਾ ਵੀ ਕੀ ਫ਼ਾਇਦਾ ਜੇ ਕੋਈ ਆਪਣੇ ਸ਼ੌਕ ਹੀ ਪੂਰੇ ਨਾ ਕਰੇ। ਸਰਦੀਆਂ ਵਿੱਚ ਕੋਟੀਆਂ-ਸਵੈਟਰ ਪੈ ਜਾਣ ਕਾਰਨ...
ਜਲ੍ਹਿਆਂ ਵਾਲਾ ਬਾਗ਼ ਬਲਜਿੰਦਰ ਮਾਨ ਹਿੰਮਤ ਸਿੰਘ ਜੱਲੇਵਾਲ ਦਾ ਜੋ ਬਾਗ਼ ਸੀ ਭਾਈ ਰੌਲੈੱਟ ਐਕਟ ਖ਼ਿਲਾਫ਼ ਜਨਤਾ ਅੰਮ੍ਰਿਤਸਰ ਆਈ, ਰੌਲੈੱਟ ਐਕਟ ਨੇ ਕਰਤੇ ਸਭ ਹੱਕਾਂ ਤੋਂ ਵਾਂਝੇ, ਇਕੱਠੇ ਹੋ ਕੇ ਲੱਗੇ ਕਰਨ ਵਿਚਾਰ ਜੋ ਸਾਂਝੇ। ਮਾਈ ਭਾਈ ਬੱਚੇ ਬੁੱਢੇ ਸਭ...
ਸਰਬਜੀਤ ਸਿੰਘ ਬ੍ਰਿਸਬੇਨ: ਆਸਟਰੇਲੀਆ ਦੀ ਸਾਹਿਤਕ ਖੇਤਰ ਵਿੱਚ ਸਰਗਰਮ ਅਦਬੀ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ ਵੱਲੋਂ ਬ੍ਰਿਸਬੇਨ ਦੀ ਇੰਡੋਜ਼ ਪੰਜਾਬੀ ਲਾਇਬ੍ਰੇਰੀ ਵਿਖੇ ਇੱਕ ਸਾਹਿਤਕ ਮਿਲਣੀ ਕਰਵਾਈ ਗਈ। ਇਸ ਵਿੱਚ ਪੰਜਾਬ ਤੋਂ ਆਈ ਮੈਗਜ਼ੀਨ ‘ਹੁਣ’ ਦੀ ਸਹਿ ਸੰਪਾਦਕ ਕਮਲ...
ਕੈਲਗਰੀ: ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਮਾਰਚ ਮਹੀਨੇ ਦੀ ਇਕੱਤਰਤਾ ਪਿਛਲੇ ਦਿਨੀਂ ਕੋਸੋ ਹਾਲ ਵਿੱਚ ਸੁਰਿੰਦਰ ਗੀਤ ਦੀ ਪ੍ਰਧਾਨਗੀ ਵਿੱਚ ਹੋਈ। ਆਰੰਭ ਵਿੱਚ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ 23 ਮਾਰਚ 1931 ਨੂੰ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ...
ਦਲਜਿੰਦਰ ਰਹਿਲ ਇੰਗਲੈਂਡ: ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਬਰਤਾਨੀਆ ਵਾਸੀ ਪਰਵਾਸੀ ਲੇਖਕ ਤੇ ਇਤਿਹਾਸਕਾਰ ਬਲਵਿੰਦਰ ਸਿੰਘ ਚਾਹਲ ਨੂੰ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦਾ ਐਸੋਸੀਏਟ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਪੰਜਾਬ ਸਾਹਿਤ...
ਹਰਚਰਨ ਸਿੰਘ ਪਰਹਾਰ ਕੈਲਗਰੀ: ਮਾਸਟਰ ਭਜਨ ਸਿੰਘ ਤੇ ਸਾਥੀਆਂ ਵੱਲੋਂ ‘ਸ਼ਹੀਦ ਭਗਤ ਸਿੰਘ ਬੁੱਕ ਸੈਂਟਰ’ ਦੇ ਬੈਨਰ ਹੇਠ ਪਿਛਲੇ ਦਿਨੀਂ ਇਸ ਸਾਲ ਦਾ ਪਹਿਲਾ ਇੱਕ ਰੋਜ਼ਾ ਪੁਸਤਕ ਮੇਲਾ ਲਗਾਇਆ ਗਿਆ। ਇਸ ਮੌਕੇ ’ਤੇ ਸੈਂਟਰ ਦੇ ਸੰਚਾਲਕ ਮਾਸਟਰ ਭਜਨ ਸਿੰਘ ਨੇ...
ਭਾਸ਼ਾ ’ਤੇ ਸਿਆਸਤ ਐਤਵਾਰ 30 ਮਾਰਚ ਦੇ ‘ਸੋਚ ਸੰਗਤ’ ਪੰਨੇ ’ਤੇ ਰਾਮਚੰਦਰ ਗੁਹਾ ਦਾ ਲੇਖ ‘ਭਾਰਤ ਬਾਰੇ ਦੋ ਨਜ਼ਰੀਏ’ ਪੜ੍ਹ ਕੇ ਹਿੰਦੀ ਨੂੰ ਗ਼ੈਰ-ਹਿੰਦੀ ਭਾਸ਼ਾਈ ਸੂਬਿਆਂ ’ਤੇ ਥੋਪਣ ਬਾਰੇ ਜਾਣਕਾਰੀ ਮਿਲਦੀ ਹੈ। ਦੇਸ਼ ਨੂੰ ਭਾਸ਼ਾ ਦੀ ਐਨਕ ਵਿੱਚੋਂ ਦੇਖਣ ਦੀ...
ਕ੍ਰਿਸ਼ਨ ਸਿੰਘ (ਪ੍ਰਿੰਸੀਪਲ) ਪ੍ਰਤੀਕਰਮ ਐਤਵਾਰ 30 ਮਾਰਚ ਨੂੰ ‘ਪੰਜਾਬੀ ਟ੍ਰਿਬਿਊਨ’ ਦੇ ‘ਦਸਤਕ’ ਪੰਨੇ ’ਤੇ ਛਪੇ ਲੇਖ ‘ਅਕਾਲ ਬੁੰਗਾ, ਅਕਾਲ ਤਖ਼ਤ ਅਤੇ ਜਥੇਦਾਰ’ (ਲੇਖਕ: ਡਾ. ਗੁਰਦੇਵ ਸਿੰਘ ਸਿੱਧੂ) ਅਤੇ ‘ਗ੍ਰਹਿ ਮੰਤਰੀ ਅਤੇ ਪੰਜਾਬ ਦਾ ਧਾਰਮਿਕ ਸਿਆਸੀ ਬਿਰਤਾਂਤ’ (ਸੀਨੀਅਰ ਪੱਤਰਕਾਰ ਜਗਤਾਰ ਸਿੰਘ)...
ਅਰਵਿੰਦਰ ਜੌਹਲ ਪਿਛਲੇ ਕੁਝ ਸਮੇਂ ਤੋਂ ‘ਬੁਲਡੋਜ਼ਰ’ ਸ਼ਬਦ ਦੇਸ਼ ਦੀ ਸਿਆਸਤ ਦੇ ਬਿਰਤਾਂਤ ਦਾ ਕੇਂਦਰ-ਬਿੰਦੂ ਬਣ ਚੁੱਕਾ ਹੈ। ਜਦੋਂ ਵੀ ਕਿਧਰੇ ਕੋਈ ਅਪਰਾਧਕ ਘਟਨਾ ਵਾਪਰਦੀ ਹੈ ਤਾਂ ਤੱਟ-ਫੱਟ ‘ਇਨਸਾਫ਼’ ਦੀ ਆੜ ਹੇਠ ਮੁਲਜ਼ਮ ਦੇ ਘਰ ਨੂੰ ਬੁਲਡੋਜ਼ਰ ਨਾਲ ਢਾਹ ਕੇ...
ਹਰਨੇਕ ਸਿੰਘ ਘੜੂੰਆਂ ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ ਇੱਕ ਦਰਦ ਭਰੀ ਆਵਾਜ਼ ਫ਼ਿਜ਼ਾ ਨੂੰ ਦਰਦ ਵਿੱਚ ਵਲ੍ਹੇਟ ਦੇਂਦੀ। ਇਹ ਆਵਾਜ਼ ਸ੍ਰੀ ਨਰਾਇਣ ਸਿੰਘ ਨਿਹੰਗ ਦੀ ਸੀ। ‘ਨਾਭੇ ਨੂੰ ਨਾ ਜਾਈਂ ਚੰਨ ਵੇ ਉੱਥੇ ਪੈਂਦੀ ਡਾਂਗਾਂ ਦੀ ਮਾਰ।’ ਉਹ ਇੱਕ...
ਹਰ ਮਨੁੱਖ ਨੂੰ ਆਪਣੀ ਰਹਿਣ ਵਾਲੀ ਥਾਂ ਨਾਲ ਖ਼ਾਸ ਮੋਹ ਹੁੰਦਾ ਹੈ, ਸਾਹਿਤਕਾਰ ਨੂੰ ਰਤਾ ਵੱਧ। ਪ੍ਰੇਮ ਪ੍ਰਕਾਸ਼ ਦੀ ਇਹ ਰਚਨਾ ਕੁਝ ਅਜਿਹੀ ਸੋਚ ਨੂੰ ਹੀ ਉਘਾੜਦੀ ਹੈ। ਜਦ ਮੈਂ ਪਚਵੰਜਾ ਸਾਲਾਂ ਦਾ ਹੋਇਆ ਤਾਂ ਮੈਨੂੰ ਡਰ ਦੀ ਕਸਰ ਬਹੁਤ...
Advertisement