ਰਾਮਚੰਦਰ ਗੁਹਾ ਤ੍ਰਾਸਦੀ ’ਚੋਂ ਵੀ ਆਸ ਦੀ ਕਿਰਨ ਲੱਭਣੀ ਯਕੀਨਨ ਸਭ ਤੋਂ ਉੱਤਮ ਮਾਨਵੀ ਭਾਵਨਾ ਹੁੰਦੀ ਹੈ। ਪਹਿਲਗਾਮ ਵਿੱਚ ਮਾਰੇ ਗਏ ਸੈਲਾਨੀਆਂ ਵਿੱਚ ਕੇਰਲਾ ਦਾ ਐੱਨ. ਰਾਮਚੰਦਰਨ ਵੀ ਸ਼ਾਮਿਲ ਸੀ। ਉਸ ਦੀ ਬੇਟੀ ਆਰਤੀ ਸਾਰਥ ਨੇ ਘਰ ਪਰਤ ਕੇ ਦੁੱਖ...
Advertisement
ਸਾਹਿਤ
ਵਿਸ਼ਵ ਬੈਂਕ ਦੀ ਵਿਚੋਲਗੀ ਨਾਲ ਭਾਰਤ ਤੇ ਪਾਕਿਸਤਾਨ ਦਰਮਿਆਨ 19 ਸਤੰਬਰ 1960 ’ਚ ਇਹ ਸੰਧੀ ਹੋਈ ਸੀ ਜਦੋਂਕਿ ਇਸ ਬਾਰੇ ਨੌਂ ਸਾਲ ਵਿਚਾਰ ਵਟਾਂਦਰਾ ਹੁੰਦਾ ਰਿਹਾ ਸੀ। ਇਹ ਸੰਧੀ ਸਿੰਧ ਦਰਿਆ ਅਤੇ ਉਸ ਦੇ ਪੰਜ ਸਹਾਇਕ ਦਰਿਆਵਾਂ ਸਤਲੁਜ, ਰਾਵੀ, ਬਿਆਸ,...
ਦੋਸ਼ੀ ਕੌਣ ? ਲਖਵਿੰਦਰ ਸਿੰਘ ਬਾਜਵਾ ਬੀਜ ਬੀਜ ਕੇ ਕਿਸ ਨਫ਼ਰਤ ਦਾ, ਮਹੁਰਾ ਮਨੀਂ ਉਗਾਇਆ। ਕਿਹੜਾ ਹੈ ਇਹ ਮਾਨਵਤਾ ਦੇ, ਲਹੂਆਂ ਦਾ ਤਿਰਹਾਇਆ। ਸੂਰਜ ਕਿਰਨਾਂ ਲੱਜਿਤ ਹੋਈਆਂ, ਦੇ ਕੇ ਉਹਨੂੰ ਗਰਮੀ, ਚੰਨ ਰਿਸ਼ਮਾਂ ਦੀ ਠੰਢਕ ਦੇ ਕੇ, ਹੋਵੇਗਾ ਪਛਤਾਇਆ। ਨਿੱਤਰੇ...
ਜਗਦੀਸ਼ ਕੌਰ ਮਾਨ ਕਥਾ ਪ੍ਰਵਾਹ ਜਿਉਂ ਜਿਉਂ ਦਿਨ ਬੀਤਦੇ ਜਾ ਰਹੇ ਸਨ ਦੋਹਾਂ ਪਰਿਵਾਰਾਂ ਦੀ ਚਿੰਤਾ ਵਧਦੀ ਜਾ ਰਹੀ ਸੀ। ਉਸ ਤੋਂ ਗੱਲ ਦੀ ਸੂਹ ਕੱਢਣ ਲਈ ਮਾਂ ਤਾਂ ਆਪਣੇ ਵੱਲੋਂ ਪੂਰੀ ਵਾਹ ਚੁੱਕੀ ਸੀ ਪਰ ਉਸ ਦੇ ਵਾਰ ਵਾਰ...
ਦਲਜੀਤ ਰਾਏ ਕਾਲੀਆ ਦਲੀਪ ਕੌਰ ਟਿਵਾਣਾ ਵੱਕਾਰੀ ਸਰਸਵਤੀ ਸਨਮਾਨ ਪ੍ਰਾਪਤ ਕਰਨ ਵਾਲੀ ਪੰਜਾਬੀ ਸਾਹਿਤ ਜਗਤ ਦੀ ਪਹਿਲੀ ਲੇਖਿਕਾ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੀ ਪ੍ਰਧਾਨ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਦੀ ਮੁਖੀ ਬਣਨ ਵਾਲੀ...
Advertisement
ਮੁਖਤਿਆਰ ਸਿੰਘ ਵਿੱਘੜੀ ਦਾ ਨਾਂ ਸੁਣਦਿਆਂ ਕੰਨ ਖੜ੍ਹੇ ਹੋ ਜਾਂਦੇ ਹਨ, ‘ਹੈਂ? ਕੌਣ ਵਿੱਘੜ ਗਈ? ਕਿਸ ਦੀ ਕਿਸ ਨਾਲ ਵਿੱਘੜ ਗਈ? ਕਿਸ ਦੀ ਬਣੀ ਬਣਾਈ ਗੱਲ ਵਿੱਘੜ ਗਈ? ਪਤਾ ਨਹੀਂ ਲੱਗਦਾ।’ ਇਹ ਸ਼ਬਦ ਅਲੋਪ ਹੋਇਆਂ ਵਰਗਾ ਹੀ ਹੈ। ਉਸ ਸਮੇਂ...
ਮੁੱਦਾ ਜਸਬੀਰ ਸਿੰਘ ਸਾਹੀ ਸਰਪੰਚੀ ਦੀਆਂ ਵੋਟਾਂ ਨੇੜੇ ਆ ਗਈਆਂ। ਪਹਿਲਾਂ ਚੁਣੇ ਗਏ ਗਾਲੜੀ ਸਰਪੰਚ ਦੇ ਨਿਕੰਮੇਪਣ ਦੀ ਖੁੰਢ ਚਰਚਾ ਪੂਰੇ ਜ਼ੋਰਾਂ ’ਤੇ ਸੀ। ਪਿੰਡ ਵਾਲੇ ਕਹਿੰਦੇ ਕਿ ਇਸ ਬੰਦੇ ਨੇ ਪਿੰਡ ਦਾ ਕੁਝ ਬਣਾਉਣ ਦੀ ਬਜਾਏ ਆਪਸੀ ਭਾਈਚਾਰਾ ਖਰਾਬ...
ਸਲਾਮ ਕਮਲ ਬਠਿੰਡਾ ਸੱਯਦ ਆਦਿਲ ਹੁਸੈਨ ਸ਼ਾਹ ਤੈਨੂੰ, ਸਲਾਮ! ਸਲਾਮ! ਸਲਾਮ! ਸੱਯਦ ਆਦਿਲ ਹੁਸੈਨ ਸ਼ਾਹਾ, ਤੂੰ ਪੁੱਤਰ ਧਰਤੀ ਮਾਂ ਦਾ ਜਾਇਆ, ਤੂੰ ਬਣਿਆ ਆਪਣੇ ਲੋਕਾਂ ਦਾ ਸਾਇਆ, ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ, ਤੂੰ ਸੱਚ ਕਰ ਦਿਖਾਇਆ, ਹੈ ਸਾਨੂੰ ਤੇਰੇ...
ਕਹਾਣੀ ਜਸਬੀਰ ਸਿੰਘ ਆਹਲੂਵਾਲੀਆ ‘‘ਤੂੰ ਟੇਬਲ ’ਤੇ ਬਰੇਕਫਾਸਟ ਰੱਖ, ਮੈਂ ਪੱਗ ਬੰਨ੍ਹ ਕੇ ਹੁਣੇ ਆਇਆ।’’ ਗੁਰਦੀਪ ਨੇ ਆਪਣੀ ਪਤਨੀ ਸਤਵੰਤ ਕੌਰ ਨੂੰ ਕਿਹਾ ਤੇ ਸ਼ੀਸ਼ੇ ਅੱਗੇ ਖਲੋਤਾ ਪੱਗ ਦਾ ਆਖ਼ਰੀ ਲੜ ਸੰਵਾਰਨ ਲੱਗ ਪਿਆ। ‘‘ਬਰੇਕਫਾਸਟ ਤਾਂ ਕਦੋਂ ਦਾ ਟੇਬਲ...
ਅਰਵਿੰਦਰ ਜੌਹਲ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਕਾਰਨ ਸਮੁੱਚਾ ਦੇਸ਼ ਇਸ ਵੇਲੇ ਸੋਗ ਵਿੱਚ ਡੁੱਬਿਆ ਹੋਇਆ ਹੈ। ਮੰਗਲਵਾਰ ਨੂੰ ਹੋਏ ਇਸ ਹਮਲੇ ਵਿਚ 26 ਸੈਲਾਨੀ ਮਾਰੇ ਗਏ। ਇਸ ਹਮਲੇ ਮਗਰੋਂ ਅਗਲੇ ਦਿਨ ਅਖ਼ਬਾਰਾਂ ਵਿੱਚ ਛਪੀ ਇੱਕ ਤਸਵੀਰ ਸਭ...
ਵਿਆਹ 50 ਸਾਲ ਪਹਿਲਾਂ ਜਗਦੇਵ ਸ਼ਰਮਾ ਬੁਗਰਾ ਸਾਦ ਮੁਰਾਦੇ ਵਿਆਹ ਹੁੰਦੇ ਸੀ ਬੱਸ ਲੱਡੂ ਜਲੇਬੀ ਕੜਾਹ ਹੁੰਦੇ ਸੀ ਕੋਰੇ ਭੁੰਜੇ ਵਿਛਾ ਹੁੰਦੇ ਸੀ ਜੰਞ ਕੋਰਿਆਂ ਉੱਪਰ ਬਹਾ ਹੁੰਦੇ ਸੀ ਪ੍ਰੀਹੇ ਹੱਥੋਂ ਹੱਥੀਂ ਵਰਤਾ ਹੁੰਦੇ ਸੀ। ਦੇਗੇ ਪਤੀਲੇ ਪਲੇ ਹੁੰਦੇ ਸਨ...
ਗੁਰਬਚਨ ਸਿੰਘ ਭੁੱਲਰ ਅਮਰੀਕਾ-ਵਾਸੀ ਪੰਜਾਬੀ ਕਵੀ ਤੇ ਗਾਇਕ ਪਸ਼ੌਰਾ ਸਿੰਘ ਢਿੱਲੋਂ ਪਿਛਲੇ ਦਿਨੀਂ ਅਚਾਨਕ ਵਿਛੋੜਾ ਦੇ ਗਿਆ। ਕੰਮਕਾਜੀ ਜੀਵਨ ਸਮੇਂ ਕਿੱਤੇ ਵਜੋਂ ਉਹ ਲੈਂਡਸਕੇਪਿਸਟ ਸੀ। ਸੰਯੁਕਤ ਰਾਸ਼ਟਰ ਅਧੀਨ ਅਨੇਕ ਦੇਸਾਂ ਵਿਚ ਕੰਮ ਕਰਨ ਮਗਰੋਂ ਉਹਦਾ ਕਿੱਤਾ ਉਹਨੂੰ ਕੈਲੀਫੋਰਨੀਆ ਲੈ ਪਹੁੰਚਿਆ।...
ਹਰਿੰਦਰ ਪਾਲ ਸਿੰਘ ਦਾਰ ਜੀ ਸ਼ਬਦ ਦੀ ਉਤਪਤੀ ਸਰਦਾਰ ਜੀ ਲਫ਼ਜ਼ ਵਿੱਚੋਂ ਹੋਈ ਜਾਪਦੀ ਹੈ। ਆਪਣੇ ਪਤੀ ਦਾ ਨਾਮ ਲੈ ਕੇ ਨਾ ਬੁਲਾਉਣ ਦੀ ਭਾਰਤੀ ਪਰੰਪਰਾ ਕਾਰਨ ਪੰਜਾਬ ਵਿੱਚ ਪਤਨੀਆਂ ਆਪਣੇ ਪਤੀ ਨੂੰ ਸਰਦਾਰ ਜੀ ਕਹਿ ਕੇ ਸੰਬੋਧਨ ਕਰਦੀਆਂ ਸਨ।...
ਸੁਰਿੰਦਰ ਗੀਤ ਕਥਾ ਪ੍ਰਵਾਹ “ਲੈ! ਫਿਰ ਅੱਜ ਫਿਰ ਸਵੇਰੇ ਈ ਆ ਗਿਆ! ਏਹਨੂੰ ਕੋਈ ਹੋਰ ਕੰਮ ਨਹੀਂ। ਏਸ ਤੋਂ ਤਾਂ ਨਾਈਟ ਸ਼ਿਫ਼ਟ ਚੰਗੀ ਐ। ਕੋਈ ਸਿਰ ’ਤੇ ਤਾਂ ਨਹੀਂ ਖੜ੍ਹਾ ਰਹਿੰਦਾ...। ਖੜ੍ਹਾ ਰਹੇ... ਮੈਂ ਤਾਂ ਆਪਣਾ ਕੰਮ ਕਰੀ ਜਾਣੈ!” ਮੈਂ...
ਗੁਰਨਾਮ ਸਿੰਘ ‘ਬਿਜਲੀ’ ਨਕਸਲਬਾੜੀ ਦੌਰ ਦੇ ਪ੍ਰਮੁੱਖ ਕਵੀ ਲਾਲ ਸਿੰਘ ਦਿਲ ਦਾ ਜਨਮ 14 ਅਪਰੈਲ 1943 ਨੂੰ ਮਾਤਾ ਚਿੰਤ ਕੌਰ ਅਤੇ ਪਿਤਾ ਰੌਣਕੀ ਰਾਮ ਦੇ ਘਰ ਪਿੰਡ ਘੁੰਗਰਾਲੀ ਸਿੱਖਾਂ (ਲੁਧਿਆਣਾ) ਵਿੱਚ ਹੋਇਆ। ਉਸ ਨੇ ਮੁੱਢਲੀ ਪ੍ਰਾਇਮਰੀ ਸਿੱਖਿਆ ਆਪਣੇ ਪਿੰਡ ਤੋਂ...
ਡਾ. ਵਿਦਵਾਨ ਸਿੰਘ ਸੋਨੀ ਅਲਬਰਟ ਆਇੰਸਟਾਈਨ ਚੌਦਾਂ ਮਾਰਚ 1879 ਨੂੰ ਜਰਮਨੀ ਦੇ ਉਲਮ (ਵਰਟਮਬਰਗ) ਵਿਖੇ ਜਨਮਿਆ ਸੀ ਤੇ ਮਹਿਜ਼ 26 ਸਾਲ ਦੀ ਉਮਰ ਵਿੱਚ ਹੀ ਉਹ ਦੁਨੀਆ ਦਾ ਸਭ ਤੋਂ ਪ੍ਰਸਿੱਧ ਤੇ ਮਹਾਨ ਵਿਅਕਤੀ ਬਣ ਗਿਆ, ਜਦੋਂ 26 ਸਤੰਬਰ 1905...
ਅਸ਼ਵਨੀ ਚਤਰਥ ਯੂਰਪ ਧਰਤੀ ਦੇ ਸੱਤ ਮਹਾਂਦੀਪਾਂ ਵਿੱਚੋਂ ਦੂਜਾ ਸਭ ਤੋਂ ਛੋਟਾ ਮਹਾਂਦੀਪ ਹੈ। ਤਕਰੀਬਨ ਇੱਕ ਕਰੋੜ ਵਰਗ ਕਿਲੋਮੀਟਰ ਰਕਬੇ ਵਿੱਚ ਫੈਲੇ ਇਸ ਮਹਾਂਦੀਪ ਨੂੰ ਭੂਗੋਲਿਕ ਪੱਖੋਂ ਚਾਰ ਉਪ-ਖੇਤਰਾਂ ਉੱਤਰੀ ਯੂਰਪ, ਦੱਖਣੀ ਯੂਰਪ, ਪੱਛਮੀ ਯੂਰਪ ਅਤੇ ਪੂਰਬੀ ਯੂਰਪ ਵਿੱਚ ਵੰਡਿਆ...
ਹਿਬਰੂ ਭਾਸ਼ਾ ਵਿੱਚ ਪ੍ਰਤੀਨਿਧ ਮੰਨੀ ਜਾਂਦੀ ਇਹ ਕਹਾਣੀ ਇਜ਼ਰਾਈਲ ਵਿੱਚ ਲੇਖਕ, ਕਾਰਟੂਨਿਸਟ ਅਤੇ ਫਿਲਮਸਾਜ਼ ਵਜੋਂ ਪ੍ਰਸਿੱਧ ਇਤਗਾਰ ਕੈਰੇਤ ਦੀ ਲਿਖੀ ਹੋਈ ਹੈ। ਇਹ ਕਹਾਣੀ ਬੱਚਿਆਂ ਨੂੰ ਦੁਨੀਆਦਾਰੀ ਦੇ ਸਬਕ ਸਿਖਾਉਣ ਲਈ ਦਿੱਤੀ ਜਾਂਦੀ ਸਿੱਖਿਆ ਦੀਖਿਆ ਦੇ ਹਵਾਲੇ ਨਾਲ ਅਤੇ ਹਿੰਸਾ...
ਜਸਬੀਰ ਭੁੱਲਰ ਮੇਰੇ ਕਰੀਬੀ ਰਿਸ਼ਤੇਦਾਰਾਂ ਵਿੱਚੋਂ ਬਹੁਤੇ ਜਣੇ ਅਮਰੀਕਾ ਜਾ ਕੇ ਵੱਸ ਗਏ ਸਨ। ਇੱਕ ਮੈਂ ਹੀ ਭਾਰਤ ਵਿੱਚ ਸਾਂ। ਅਮਰੀਕਾ ਵਾਲੇ ਨੇੜਲਿਆਂ ਵੱਲੋਂ ਮੇਰੇ ਉੱਤੇ ਜ਼ੋਰ ਪਾਇਆ ਜਾ ਰਿਹਾ ਸੀ ਕਿ ਟੱਬਰ ਸਮੇਤ ਉੱਥੇ ਪਹੁੰਚ ਜਾਵਾਂ। ਫ਼ੌਜ ਦੀ ਨੌਕਰੀ...
ਰਾਮਚੰਦਰ ਗੁਹਾ ਮੌਜੂਦਾ ਸਮਿਆਂ ਵਿੱਚ ਸਭ ਤੋਂ ਵੱਧ ਸ਼ਾਨਾਮੱਤੇ ਭਾਰਤੀਆਂ ’ਚੋਂ ਇੱਕ, ਸਰਕਾਰੀ ਅਫਸਰ, ਡਿਪਲੋਮੈਟ, ਲੇਖਕ ਅਤੇ ਵਿਦਵਾਨ ਗੋਪਾਲਕ੍ਰਿਸ਼ਨ ਗਾਂਧੀ ਦੇ 75ਵੇਂ ਜਨਮ ਦਿਨ ’ਤੇ 22 ਅਪਰੈਲ 2020 ਨੂੰ ਮੈਂ ਟਵਿੱਟਰ (ਜੋ ਉਦੋਂ ਐਕਸ ਨਹੀਂ ਬਣਿਆ ਸੀ) ਉੱਪਰ ਇੱਕ ਥ੍ਰੈੱਡ...
ਗੁਰਪ੍ਰੀਤ ਸਿੰਘ ਮੰਡ ਮਨੁੱਖ ਦਾ ਮਾਨਸਿਕ ਸੰਸਾਰ ਅਤਿ ਗੁੰਝਲਦਾਰ ਸੰਕਲਪਾਂ-ਵਿਕਲਪਾਂ ਦਾ ਇੱਕ ਅਜਿਹਾ ਅਸਥਿਰ ਸੰਸਾਰ ਹੈ ਜੋ ਝੁੁਕਾਅਵਾਦੀ ਜਾਂ ਪਿਛਲੱਗ ਪ੍ਰਵਿਰਤੀ ਦਾ ਪੂਰਨ ਰੂਪ ਵਿੱਚ ਕਦੇ ਤਿਆਗ ਨਹੀਂ ਕਰਦਾ। ਅੱਜ ਦੇ ਤਕਨੀਕੀ ਯੁੱਗ ਵਿੱਚ ਸਾਰਾ ਸੰਸਾਰ ਇੱਕ ਸਮਾਜਿਕ ਸਮੂਹ...
ਚਿੱਟਾ ਦੁਪੱਟਾ ਪ੍ਰਤਾਪ ‘ਪਾਰਸ’ ਗੁਰਦਾਸਪੁਰੀ ਦਲੇਰ ਸਿੰਘ ਮੱਧਵਰਗੀ ਪਰਿਵਾਰ ਵਿੱਚ ਪੈਦਾ ਹੋਇਆ ਮਾਂ ਦੇ ਲਾਡਾਂ ਦਾ ਵਿਗਾੜਿਆ ਹੋਇਆ ਉਹ ਪੁੱਤਰ ਸੀ, ਜਿਸ ਨੇ ਆਪਣੀ ਤਾਂ ਸਾਰੀ ਜ਼ਿੰਦਗੀ ਬਰਬਾਦ ਕੀਤੀ ਹੀ ਸੀ, ਆਪਣੇ ਚੰਗੇ-ਭਲੇ ਪਰਿਵਾਰ ’ਤੇ ਤਸਕਰ ਦਾ ਲੇਬਲ ਲਾ ਕੇ...
ਗ਼ਜ਼ਲ ਰਾਕੇਸ਼ ਕੁਮਾਰ ਸਿੱਕਿਆਂ ਵਿੱਚ ਤੁਲਦੇ ਉੱਚੇ ਕਿਰਦਾਰ ਵੇਖੇ। ਮੁਲਕ ਨੁੂੰ ਵੇਚਣ ਵਾਲੇ ਕਿੰਨ ਹੀ ਗੱਦਾਰ ਵੇਖੇ। ਮਨ ਦੀ ਗੱਲ ਕਿਸੇ ਦੇ ਪੱਲੇ ਕਿਵੇਂ ਪੈ ਸਕਦੀ ਹੈ, ਇੱਥੇ ਕਾਗ਼ਜ਼ਾਂ ਵਿੱਚ ਹੀ ਉਲਝਦੇ ਹੱਕਦਾਰ ਵੇਖੇ। ਛੱਡ ਆਏ ਤੂਫ਼ਾਨਾਂ ਵਿੱਚ ਉਹ ਕਿਸ਼ਤੀਆਂ,...
ਕਹਾਣੀ ਸੁਰਿੰਦਰ ਸਿੰਘ ਮੱਤਾ ਆਪਣੀ ਗੱਡੀ ਉਸ ਨੇ ਸ਼ਹਿਰ ਰਹਿੰਦੇ ਦੋਸਤ ਦੇ ਘਰ ਹੀ ਖੜ੍ਹੀ ਕਰ ਦਿੱਤੀ ਤੇ ਉੱਥੋਂ ਚਾਹ ਪਾਣੀ ਪੀ ਕੇ ਉਹ ਕਲੋਨੀ ਦੇ ਗੇਟ ਤੋਂ ਰਿਕਸ਼ਾ ਫੜ ਕੇ ਬੱਸ ਅੱਡੇ ਪਹੁੰਚ ਗਿਆ। ਇੱਥੋਂ ਉਸ ਨੇ ਪਿੰਡ ਨੂੰ...
ਅਰਵਿੰਦਰ ਜੌਹਲ ਅਸੀਂ ਕਿਹੋ ਜਿਹੇ ਉਦਾਸ ਸਮਿਆਂ ਵਿੱਚ ਜਿਉਂ ਰਹੇ ਹਾਂ ਜਦੋਂ ਭਾਸ਼ਾਵਾਂ ਨੂੰ ਵੀ ਅਦਾਲਤਾਂ ਦੇ ਚੱਕਰ ਲਾਉਣੇ ਪੈ ਰਹੇ ਹਨ, ਪਹਿਲਾਂ ਹੇਠਲੀ ਅਦਾਲਤ ਅਤੇ ਫਿਰ ਦੇਸ਼ ਦੀ ਸਰਬਉੱਚ ਅਦਾਲਤ ਵਿੱਚ। ਇੱਥੇ ਜਿਹੜੀ ਭਾਸ਼ਾ ਨਿਸ਼ਾਨੇ ’ਤੇ ਹੈ ਉਹ ਹੈ ਉਰਦੂ,...
ਕੁਦਰਤ ਦੇ ਨਜ਼ਾਰੇ ਐਤਵਾਰ 13 ਅਪਰੈਲ ਨੂੰ ‘ਦਸਤਕ’ ਅੰਕ ’ਚ ਡਾ. ਰਣਜੀਤ ਸਿੰਘ ਦਾ ਲੇਖ ‘ਨਿਆਗਰਾ ਫਾਲ ਦੀ ਯਾਤਰਾ’ ਪੜ੍ਹਿਆ। ਨਿਆਗਰਾ ਫਾਲ ਦੀ ਇਹ ਯਾਤਰਾ ਲੇਖਕ ਨੇ ਕਾਰਨਲ ਯੂਨੀਵਰਸਿਟੀ ਵਿੱਚ ਪੜ੍ਹਾਈ ਦੌਰਾਨ ਕੀਤੀ। ਲੇਖਕ ਨੇ ਇਸ ਬਾਰੇ ਪਹਿਲਾਂ ਬਹੁਤ ਸੁਣਿਆ...
ਸਈਅਦ ਮੁਹੰਮਦ ਅਸ਼ਰਫ਼ ਉਰਦੂ ਕਹਾਣੀ ਅਤੇ ਨਾਵਲਕਾਰੀ ਜਗਤ ਦਾ ਉੱਘਾ ਨਾਂ ਹੈ। ਉਸ ਦੀਆਂ ਲਿਖੀਆਂ ਕਹਾਣੀਆਂ ਅੰਗਰੇਜ਼ੀ ਸਮੇਤ ਹੋਰ ਕਈ ਭਾਸ਼ਾਵਾਂ ਵਿੱਚ ਅਨੁਵਾਦ ਹੋਈਆਂ ਹਨ। ‘ਲੱਕੜਬੱਗਾ ਰੋਇਆ’ ਸਿਰਲੇਖ ਵਾਲੀ ਹਥਲੀ ਕਹਾਣੀ ਨੂੰ ਭਜਨਬੀਰ ਸਿੰਘ (ਸੰਪਰਕ: 98556-75724) ਨੇ ਪੰਜਾਬੀ ਰੂਪ ਦਿੱਤਾ ਹੈ।...
ਜਗਤਾਰ ਸਿੰਘ ਸਿੱਖਾਂ ਦਾ ਧਾਰਮਿਕ-ਰਾਜਨੀਤਕ ਬਿਰਤਾਂਤ 2025 ਦੀ ਵਿਸਾਖੀ ਮੌਕੇ ਇੱਕ ਨਵੇਂ ਪੜਾਅ ਵਿੱਚ ਦਾਖ਼ਲ ਹੋ ਗਿਆ, ਜਿਸ ਦਿਨ 1699 ਵਿੱਚ ਗੁਰੂ ਗੋਬਿੰਦ ਸਿੰਘ ਨੇ ਆਨੰਦਪੁਰ ਸਾਹਿਬ ’ਚ ਖ਼ਾਲਸੇ ਦੀ ਸਿਰਜਣਾ ਕੀਤੀ ਸੀ ਤੇ ਇੰਝ ਸਿੱਖ ਧਰਮ ਦੇ ਬਾਨੀ ਗੁਰੂ...
ਸਿੱਧੂ ਦਮਦਮੀ ਭੁੱਖੜਦਾਸ ਕੋਈ ਵੇਲਾ ਸੀ ਜਦੋਂ ਬਠਿੰਡਾ ਇਸ ਦੇ ਫਲਾਈਓਵਰਾਂ ਤੇ ਝੀਲਾਂ ਕਰਕੇ ਨਹੀਂ ਸਗੋਂ ਕਿਲ਼ੇ ਅਤੇ ਭੁੱਖੜਦਾਸ ਕਰਕੇ ਜਾਣਿਆ ਜਾਂਦਾ ਸੀ। ਪੁਰਾਤਨ ਇਮਾਰਤਾਂ ਦੇ ਯਾਤਰੂਆਂ ਦੀ ਖਿੱਚ ਦਾ ਕਾਰਨ ਹੋਣ ਕਾਰਨ ਕਿਲ਼ਾ ਤਾਂ ਹਾਲੀ ਕਾਇਮ ਹੈ ਪਰ ਭੁੱਖੜਦਾਸ...
ਭਾਰਤੀਆਂ ਦੇ ਮਨ ਵਿੱਚ 1975 ਦਾ ਵਰ੍ਹਾ ਅੱਧੀ ਸਦੀ ਬੀਤਣ ਬਾਅਦ ਵੀ ਸੁਹਾਵਣੀ ਯਾਦ ਵਜੋਂ ਉੱਕਰਿਆ ਹੋਇਆ ਹੈ ਕਿਉਂਕਿ ਉਸ ਸਾਲ ਸਾਡੇ ਦੇਸ਼ ਦੀ ਹਾਕੀ ਟੀਮ ਨੇ ਵਿਸ਼ਵ ਹਾਕੀ ਕੱਪ ਜਿੱਤਿਆ ਸੀ। ਇਸੇ ਵਰ੍ਹੇ ਨਾਲ ਕੁਝ ਤਲਖ਼ ਯਾਦਾਂ ਵੀ ਜੁੜੀਆਂ...
Advertisement