DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਹਿਤ

  • ਰਾਮਚੰਦਰ ਗੁਹਾ ਭਾਰਤ ਅਤੇ ਪਾਕਿਸਤਾਨ ਦਾ ਜਨਮ ਬਰਤਾਨਵੀ ਸਾਮਰਾਜ ਤੋਂ ਆਜ਼ਾਦ ਹੋਣ ਵੇਲੇ ਦੋ ਹਿੱਸਿਆਂ ’ਚ ਵੰਡੇ ਜਾਣ ਨਾਲ ਹੋਇਆ ਸੀ। ਇਨ੍ਹਾਂ ਦੀ ਸਾਂਝੀ ਸਿਆਸੀ, ਆਰਥਿਕ ਅਤੇ ਸੱਭਿਆਚਾਰਕ ਵਿਰਾਸਤ ਹੈ। ਫਿਰ ਵੀ ਹੁਣ ਇਨ੍ਹਾਂ ਦੀ ਹੋਂਦ ਦੇ ਕਰੀਬ ਅੱਠ ਦਹਾਕਿਆਂ...

  • ਗੁਰਚਰਨ ਸਿੰਘ ਨੂਰਪੁਰ ਰੋਟੀ ਹੁਣ ਬਹੁਤ ਵੱਡੀ ਫੂਡ ਇੰਡਸਟਰੀ ਬਣ ਗਈ ਹੈ। ਖਾਣ ਪੀਣ ਦੀਆਂ ਵਸਤਾਂ ’ਤੇ ਹਰ ਰੋਜ਼ ਬਾਜ਼ਾਰ ਦਾ ਗਲਬਾ ਵਧ ਰਿਹਾ ਹੈ ਅਤੇ ਹਰ ਦਿਨ ਸਾਡੇ ਘਰਾਂ ਵਿੱਚੋਂ ਰਸੋਈ ਦਾ ਮਹੱਤਵ ਘਟ ਰਿਹਾ ਹੈ। ਕਿਸੇ ਵੇਲੇ ਕਿਰਤ...

  • ਕਮਲੇਸ਼ ਉੱਪਲ ਬਰਤੋਲਤ ਬ੍ਰੈਖ਼ਤ, ਜਿਸ ਨੂੰ ਕੁਝ ਪੰਜਾਬੀ ਬਰਤੋਲਤ ਬ੍ਰੈਸ਼ਟ ਵੀ ਕਹਿੰਦੇ ਹਨ, ਜਰਮਨ ਨਾਟਕਕਾਰ (1898-1956) ਸੀ ਜਿਸ ਨੇ ਪ੍ਰਗਤੀਸ਼ੀਲ ਵਿਚਾਰਧਾਰਾ ਲੈ ਕੇ ਨਾਟ-ਸਾਹਿਤ ਰਚਿਆ ਅਤੇ ਨਾਟਕ ਖੇਡੇ। ਬ੍ਰੈਖ਼ਤ ਦੀ ਅਗਾਂਹਵਧੂ ਸੋਚ ਦਾ ਕੇਂਦਰ ਸਭ ਤੋਂ ਵਧ ਕੇ ਰੰਗਮੰਚ ਜਾਂ...

  • ਫਰੈਂਕ ਡਬਲਯੂ ਚਿਨਾਕ ਵਿਡੰਬਨਾ ਦੇਖੋ, ਪਰਮਾਣੂ ਬੰਬ ਡੇਗਣ ਲਈ ਨਿਰਧਾਰਤ ਜਿਨ੍ਹਾਂ ਚਾਰ ਸਥਾਨਾਂ ਦੀ ਸੂਚੀ ਅਮਰੀਕੀ ਯੁੱਧ ਮੰਤਰੀ ਹੈਨਰੀ ਐੱਚ. ਸਟਿਮਸਨ ਦੇ ਸਾਹਮਣੇ ਵਿਚਾਰ ਲਈ ਪੇਸ਼ ਕੀਤੀ ਗਈ ਸੀ ਉਸ ਵਿੱਚ ਨਾਗਾਸਾਕੀ ਦਾ ਨਾਮ ਨਹੀਂ ਸੀ। ਫਿਰ ਮੰਦਭਾਗੀ ਗੱਲ ਇਹ...

  • ਆਪਣਾ ਵਤਨ ਗਵਾਚ ਗਿਆ ਜਸਵੰਤ ਜ਼ਫ਼ਰ ਮੇਰਾ ਦੇਸ਼ ਆਜ਼ਾਦ ਹੋ ਗਿਆ ਤੇਰਾ ਮੁਲਕ ਈਜਾਦ ਹੋ ਗਿਆ ਪਰ ਆਪਣਾ ਵਤਨ ਗਵਾਚ ਗਿਆ ਤੈਨੂੰ ਸੋਹਣਾ ਨਾਹਰਾ ਮਿਲਿਆ ਮੈਨੂੰ ਸੋਹਣਾ ਲਾਰਾ ਮਿਲਿਆ ਪਰ ਰੂਹਾਂ ਵਿਚਲਾ ਨਾਚ ਗਿਆ ਆਪਣਾ ਵਤਨ ਗਵਾਚ ਗਿਆ ਤੂੰ ਤੇ...

Advertisement
  • featured-img_897253

    ਜੋਗਿੰਦਰ ਕੌਰ ਅਗਨੀਹੋਤਰੀ ਕਥਾ ਪ੍ਰਵਾਹ ਬਚਨੋ ਦੀ ਉਮਰ 75 ਵਰ੍ਹਿਆਂ ਦੀ ਹੋ ਚੁੱਕੀ ਸੀ ਪਰ ਅਜੇ ਵੀ ਸਰੀਰਕ ਪੱਖੋਂ ਤਕੜੀ ਪਈ ਸੀ। ਉਹ ਘਰ ਦੇ ਕੰਮ ਕਰਦੀ ਰਹਿੰਦੀ ਕਿਉਂਕਿ ਉਸ ਨੇ ਆਪਣੇ ਜੀਵਨ ਵਿੱਚ ਬਹੁਤ ਕੰਮ ਕੀਤਾ ਸੀ। ਉਸ ਨੇ...

  • featured-img_896001

    ਜੰਗ ਗੁਰਤੇਜ ਸਿੰਘ ਖੁਡਾਲ ਸ਼ਾਮ ਹੁੰਦਿਆਂ ਹੀ ਖ਼ਤਰੇ ਦੇ ਹੂਟਰਾਂ ਦੀਆਂ ਦਿਲ ਚੀਰਵੀਆਂ ਆਵਾਜ਼ਾਂ, ਬੱਤੀਆਂ ਬੰਦ ਕਰਨ ਦੇ ਦਿੱਤੇ ਜਾ ਰਹੇ ਹੋਕੇ ਸੁਣ ਕੇ ਕਰਤਾਰ ਕੌਰ ਅੰਦਰੋ ਅੰਦਰੀ ਰੱਬ ਅੱਗੇ ਦੁਆਵਾਂ ਕਰ ਰਹੀ ਸੀ, ‘‘ਹੇ ਰੱਬਾ ਮਿਹਰ ਕਰੀਂ, ਸੁੱਖ ਸ਼ਾਂਤੀ...

  • featured-img_895999

    ਜੰਗ ਦੇ... ਜਸਵੀਰ ਸੋਹਲ ਲੋਕੀਂ ਚਰਚੇ ਕਰਦੇ ਜੰਗ ਦੇ ਜ਼ਖ਼ਮ ਕਦੇ ਨਹੀਂ ਭਰਦੇ ਜੰਗ ਦੇ। ਧਰਤੀ ਲੀਰੋ ਲੀਰ ਹੋ ਜਾਂਦੀ ਜਿੱਥੇ ਬੱਦਲ ਵਰ੍ਹਦੇ ਜੰਗ ਦੇ। ਮਾਨਵਤਾ ਦੇ ਵੈਰੀ ਹਨ ਉਹ ਫ਼ਤਵੇ ਜਿਹੜੇ ਪੜ੍ਹਦੇ ਜੰਗ ਦੇ। ਆਪਣੇ ਘਰ ਨੂੰ ਚੇਤੇ ਕਰਦੇ...

  • featured-img_894476

    ਅਰਵਿੰਦਰ ਜੌਹਲ ਸ਼ਨਿਚਰਵਾਰ ਸ਼ਾਮ ਵੇਲੇ ਜਦੋਂ ਇਹ ਖ਼ਬਰ ਆਈ ਕਿ ਭਾਰਤ ਅਤੇ ਪਾਕਿਸਤਾਨ ਗੋਲੀਬੰਦੀ ਕਰਨ ਅਤੇ ਇੱਕ-ਦੂਜੇ ਖ਼ਿਲਾਫ਼ ਹਮਲਾਵਰ ਕਾਰਵਾਈ ਨਾ ਕਰਨ ਲਈ ਸਹਿਮਤ ਹੋ ਗਏ ਹਨ ਤਾਂ ਇੱਕ ਵਾਰੀ ਸਾਰਿਆਂ ਨੂੰ ਸੁਖ ਦਾ ਸਾਹ ਆਇਆ। ਪਰ ਇਹ ਸਕੂਨ ਬਹੁਤਾ...

  • featured-img_894475

    ਸੰਜੀਵ ਕੁਮਾਰ ਸ਼ਰਮਾ ਜਨਵਰੀ 1990 ਦਾ ਮਹੀਨਾ ਸੀ। ਕੈਸਪੀਅਨ ਸਾਗਰ ਦੇ ਕੰਢੇ ’ਤੇ ਵਸੇ ਸ਼ਹਿਰ ਬਾਕੂ ਵਿੱਚ ਠੰਢ ਦਾ ਜ਼ੋਰ ਪੈਣ ਲੱਗ ਪਿਆ ਸੀ। ਸੋਵੀਅਤ ਗਣਰਾਜ ਅਜ਼ਰਬਾਇਜਾਨ ਦੇ ਇਸ ਸ਼ਹਿਰ ਵਿੱਚ ਮੈਂ ਕੁਝ ਕੁ ਮਹੀਨੇ ਪਹਿਲਾਂ, ਸਤੰਬਰ ਵਿੱਚ, ਹੀ ਉਚੇਰੀ...

  • featured-img_894473

    ਗੁਰਦੇਵ ਸਿੰਘ ਸਿੱਧੂ ਸ਼੍ਰੋਮਣੀ ਅਕਾਲੀ ਦਲ ਦੇ ਧੜਿਆਂ ਦੀ ਆਪਸੀ ਗੁੱਟਬਾਜ਼ੀ ਨੂੰ ਖ਼ਤਮ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬਾਨ ਵੱਲੋਂ 2 ਦਸੰਬਰ 2024 ਨੂੰ ਹੋਏ ਆਦੇਸ਼ਾਂ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਤਖਤ ਸ੍ਰੀ ਦਮਦਮਾ ਸਾਹਿਬ...

  • featured-img_894468

    ਮਨਜੀਤ ਸਿੰਘ ਬੱਧਣ ਮਨੁੱਖ ਦਾ ਸਾਹਿਤ ਨਾਲ ਬਹੁਤ ਪੁਰਾਣਾ ਸਬੰਧ ਹੈ। ਲਿਪੀ ਦੀ ਆਮਦ ਤੋਂ ਪਹਿਲਾਂ ਸਾਹਿਤ ਮੌਖਿਕ ਰੂਪ ਵਿੱਚ ਹੁੰਦਾ ਸੀ। ਪਿੰਡਾਂ-ਕਬੀਲਿਆਂ ਵਿੱਚ ਵਸਣ ਵਾਲੇ ਬਜ਼ੁਰਗ ਖ਼ੁਸ਼ੀ-ਗ਼ਮੀ ਦੇ ਮੌਕਿਆਂ ਉੱਪਰ ਲੈਅਮਈ ਬੋਲ ਉਚਾਰਦੇ ਸਨ। ਇਹ ਲੈਅਮਈ ਬੋਲ ਪੀੜ੍ਹੀ-ਦਰ-ਪੀੜ੍ਹੀ ਅੱਗੇ...

  • featured-img_894464

    ਮਲਵਿੰਦਰ ਹਰ ਦਿਨ ਵਿੱਚ ਸੰਭਾਵਨਾਵਾਂ ਪਈਆਂ ਹੁੰਦੀਆਂ ਹਨ। ਵਕਤ ਕਦੀ ਵੀ ਸੰਭਾਵਨਾਵਾਂ ਤੋਂ ਸੱਖਣਾ ਨਹੀਂ ਹੁੰਦਾ। ਕਿਰਤ ਸੰਭਾਵਨਾਵਾਂ ਨੂੰ ਆਕਾਰ ਦਿੰਦੀ। ਕਿਰਤ ਸੁਪਨੇ ਨੂੰ ਸਾਕਾਰ ਕਰਦੀ। ਵਕਤ ਨਾਲ ਕਿਰਤ ਦੇ ਰੂਪ ਵੀ ਬਦਲਦੇ ਹਨ। ਸਮਾਜਿਕ ਵਿਕਾਸ ਵਿੱਚ ਕਿਰਤ ਦੇ ਨਵੇਂ...

  • featured-img_894325

    ਥਰਿਟੀ ਈ. ਭਰੂਚਾ ਮੈਂ ਤੈਨੂੰ ਜਾਣ ਦਿਆਂ? ਇਸ ਵਿੱਚ ਤੂੰ ਮੇਰੀ ਮਦਦ ਕਰੇਂਗੀ। ਐਤਵਾਰ ਸਾਰੀ ਦੁਨੀਆ ‘ਮਦਰਜ਼ ਡੇਅ’ ਮਨਾ ਰਹੀ ਸੀ ਤੇ ਮੇਰਾ ਧਿਆਨ ਹਮੇਸ਼ਾ ਦੀ ਤਰ੍ਹਾਂ ਤੇਰੇ ਵੱਲ ਚਲਾ ਗਿਆ। ਮੈਨੂੰ ਸਹੀ ਰਾਹ ਦਿਖਾਉਣ ਲਈ ਤੂੰ ਹਮੇਸ਼ਾ ਮੇਰੇ ਨਾਲ...

  • featured-img_894445

    ਸੁਮੀਤ ਸਿੰਘ ਉੱਘੇ ਲੋਕ ਪੱਖੀ ਸਾਹਿਤਕਾਰ ਅਤੇ ਇਨਕਲਾਬੀ ਕਵੀ ਸੁਰਜੀਤ ਪਾਤਰ ਦੇ 11 ਮਈ 2024 ਨੂੰ ਸਦੀਵੀ ਵਿਛੋੜੇ ਨਾਲ ਸਮੁੱਚੇ ਸਾਹਿਤਕ ਜਗਤ, ਪੰਜਾਬੀ ਭਾਸ਼ਾ ਅਤੇ ਇਨਕਲਾਬੀ ਜਮਹੂਰੀ ਲਹਿਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਉਨ੍ਹਾਂ ਦੇ ਚਲਾਣੇ...

  • featured-img_894320

    ਆਤਮਜੀਤ ਡਾਕਟਰ ਹਰਿਭਜਨ ਸਿੰਘ ਭਾਟੀਆ ਦੀ ਪੰਜਾਬੀ ਸਮੀਖਿਆ-ਜਗਤ ਵਿਚ ਇਕ ਨਵੇਕਲੀ ਪਛਾਣ ਹੈ। ਉਹ ਆਪਣੀ ਮਿਹਨਤ, ਗੰਭੀਰਤਾ, ਇਕਾਗਰਤਾ, ਸੰਜਮ ਅਤੇ ਅਨੁਸ਼ਾਸਨ ਵਾਸਤੇ ਜਾਣਿਆ ਜਾਂਦਾ ਹੈ। ਉਹ ਪਿਛਲੇ 45-50 ਸਾਲਾਂ ਤੋ ਸਾਹਿਤ ਦਾ ਅਰਪਿਤ ਪਾਠਕ, ਅਧਿਐਨ ਪ੍ਰਣਾਲੀਆਂ ਦਾ ਗੰਭੀਰ ਵਿਦਿਆਰਥੀ, ਮਹੱਤਵਪੂਰਨ...

  • featured-img_894316

    ਸਿੱਧੂ ਦਮਦਮੀ ਸੋਹਣੀ ਸਦਾ ਰਾਮ ਦੀ ਪੰਜਾਬੀ ਦੇ ਕਲਾਸਕੀ ਕਿੱਸਿਆਂ ਦੀ ਸਿਰਜਨਾ ਉਨ੍ਹਾਂ ਦੀ ਰਚਨਾ ਥਲੀ ਨਾਲ ਜੋੜ ਕੇ ਵੀ ਦੇਖੀ ਜਾ ਸਕਦੀ ਹੈ, ਜਿਵੇਂ ਵਾਰਿਸ ਸ਼ਾਹ - ਜੰਡਿਆਲਾ ਸ਼ੇਖ, ਦਮੋਦਰ ਆਦਿ। ਇਨ੍ਹਾਂ ਦੇ ਜੋੜ ਦਾ ਇੱਕੋ ਇੱਕ ਮਲਵਈ ਕਿੱਸਾਕਾਰ...

  • featured-img_894313

    ਜਸਬੀਰ ਭੁੱਲਰ ਪਥੌਰਾਗੜ੍ਹ ਵਿੱਚ ਮੇਰਾ ਕਮਰਾ ਪੱਥਰ ਦਾ ਵੀ ਹੋ ਸਕਦਾ ਸੀ, ਪਰ ਪਹਾੜ ਦੀ ਢਲਾਣ ਉੱਤੇ ਬਣਿਆ ਉਹ ਕਮਰਾ ਲੱਕੜ ਦਾ ਸੀ। ਮੈਂ ਉਸ ਕਮਰੇ ਵਿੱਚ ਕਦੀ ਕੋਈ ਤੀਲ੍ਹੀ ਨਹੀਂ ਸੀ ਬਾਲ਼ੀ। ਵਾਦੀ ਵੱਲ ਖੁੱਲ੍ਹਦੀ ਖਿੜਕੀ ਦੇ ਨਾਲ ਮੇਰਾ...

  • featured-img_894311

    ਹਰੀਸ਼ ਜੈਨ ਅੱਜ ਭਾਵ 11 ਮਈ ਨੂੰ ਵਰ੍ਹਾ ਹੋ ਗਿਆ ਪਰ ਗੱਲ ਕੱਲ੍ਹ ਦੀ ਹੀ ਲੱਗਦੀ ਹੈ ਜਿਸ ਸਵੇਰ ਉਸ ਨੇ ਮੇਰੇ ਕੋਲ ਆਪਣੀ ਨਵੀਂ ਪੁਸਤਕ ਲੈ ਕੇ ਆਉਣਾ ਸੀ ਉਸ ਦਿਨ ਆਪਣੇ ਦਫ਼ਤਰ ਪਹੁੰਚਣ ਦੀ ਥਾਂ, ਉਸ ਨੂੰ ਮੋਢਾ...

  • featured-img_894306

    ’ਨ੍ਹੇਰੀਆਂ ਸੁਰੰਗਾਂ ਕੇਵਲ ਸਿੰਘ ਰੱਤੜਾ ਬੰਦੇ ਦੀ ਵੀ ਜ਼ਾਤ ਕੇਹੀ ਹੈ, ਪਰਵਾਸੀ ਅਗਿਆਤ ਜੇਹੀ ਹੈ। ਕਿੱਥੋਂ ਆਇਆ, ਕਿੱਧਰ ਜਾਣਾ, ਉਲਝਣ ਵੀ ਦਿਨ ਰਾਤ ਜੇਹੀ ਹੈ। ਤੇਰੀ ਦਿੱਤੀ ਤਿਊੜੀ ਪ੍ਰੇਮ ’ਚ, ਮੇਰੇ ਲਈ ਸੌਗਾਤ ਜੇਹੀ ਹੈ। ਸੁੱਚੀ ਕਿਰਤ ਦੀ ਖੁਸ਼ਬੂ ਤਾਜ਼ੀ,...

  • featured-img_894300

    ਸੋਹਣ ਲਾਲ ਗੁਪਤਾ ਆਪ ਬੀਤੀ ਜੁਲਾਈ 2007 ’ਚ ਮੇਰੀ ਪਤਨੀ ਸਰਲਾ ਦੇਵੀ ਸਦੀਵੀ ਵਿਛੋੜਾ ਦੇ ਗਈ ਸੀ। 2012 ’ਚ ਮੇਰੇ ਪੁੱਤਰ ਦੀ ਨੌਕਰੀ ਮਹਾਰਾਸ਼ਟਰ ਵਿੱਚ ਲੱਗਣ ਕਰਕੇ ਸਬੱਬ ਅਜਿਹਾ ਬਣਿਆ ਕਿ 12 ਸਾਲਾਂ ਤੋਂ ਹੀ ਮੈਂ ਪਟਿਆਲੇ ਆਪਣੇ ਘਰ ਲਗਾਤਾਰ...

  • featured-img_894291

    ਸ਼ਵਿੰਦਰ ਕੌਰ ਕਥਾ ਪ੍ਰਵਾਹ ਸਰਕਦੀ ਸਰਕਦੀ ਰਾਤ ਆਪਣਾ ਪੰਧ ਮੁਕਾ ਕੇ ਸਵੇਰ ਦੇ ਗਲੇ ਮਿਲਣ ਜਾ ਰਹੀ ਸੀ। ਸੂਰਜ ਦਾ ਗੋਲਾ ਪੂਰਬ ਵੱਲੋਂ ਆਪਣੇ ਆਉਣ ਦਾ ਸੰਕੇਤ ਇਸ ਤਰ੍ਹਾਂ ਦੇ ਰਿਹਾ ਸੀ, ਜਿਸ ਤਰ੍ਹਾਂ ਰੋਹੀ ਦੇ ਦਰੱਖਤਾਂ ਵਿੱਚੋਂ ਕੇਸੂ ਦਾ...

  • featured-img_893082

    ਡੋਰ ਬੈੱਲ ਬਿੰਦਰ ਸਿੰਘ ਖੁੱਡੀ ਕਲਾਂ ਛੋਟੇ ਹੁੰਦਿਆਂ ਅੱਡੀਆਂ ਚੁੱਕ ਚੁੱਕ ਕੇ ਗੁਆਂਢੀਆਂ ਦੀ ਡੋਰ ਬੈੱਲ ਵਜਾ ਕੇ ਭੱਜ ਜਾਣ ਦਾ ਵੱਖਰਾ ਹੀ ਮਜ਼ਾ ਹੁੰਦਾ ਸੀ। ਕੌਣ ਆਇਆ ਹੋਵੇਗਾ ਵੇਖਣ ਲਈ ਆਂਟੀ ਨੇ ਭੱਜ ਕੇ ਬਾਹਰ ਨਿਕਲਣਾ। ਮੈਂ ਕਈ ਵਾਰ...

  • featured-img_893079

    ਅੱਜ ਦਾ ਮਾਹੌਲ ਹਰਪ੍ਰੀਤ ਪੱਤੋ ਸਾਰੀ ਦੁਨੀਆ ਵਿੱਚ ਹਲਚਲ ਮੱਚੀ, ਕਿੱਥੋਂ ਮਿਲਣਾ ਸ਼ਾਂਤ ਮਾਹੌਲ ਬਾਬਾ। ਕਿਧਰੇ ਲੜਾਈਆਂ ਤੇ ਲੱਗਣ ਧਰਨੇ, ਕਿਵੇਂ ਹੋਣਾ ਇਨ੍ਹਾਂ ’ਤੇ ਕੰਟਰੋਲ ਬਾਬਾ। ਆਪੋ ਧਾਪ ਜਨਤਾ ਹੈ ਹੋਈ ਫਿਰਦੀ, ਪੈਣ ਸੋਚ ਕਲੇਜੇ ਹੌਲ ਬਾਬਾ। ਇਹੀ ਹਾਲ ਘਰਾਂ...

  • featured-img_892521

    ਭਾਈ ਹਰਪਾਲ ਸਿੰਘ ਲੱਖਾ ਕੈਨੇਡਾ ’ਚ ਪੰਜਾਬੀਆਂ ਦੀ ਚੜ੍ਹਦੀ ਕਲਾ ਮੰਗਦੇ ਪੰਜਾਬੀ ਸਰਬੱਤ ਦਾ ਭਲਾ ਜਿੱਤਦੇ ਨੇ ਚੋਣਾਂ ਮਾਣਦੇ ਵਜ਼ੀਰੀਆਂ ਵੱਧ ਫੁਲ ਰਹੀਆਂ ਸਾਡੀਆਂ ਪਨੀਰੀਆਂ ਬਣੀਆਂ ਨੇ ਜੱਜ ਗੁਰਸਿੱਖ ਬੀਬੀਆਂ ਹਰ ਪਾਸੇ ਹੈਣ ਚੰਗੀਆਂ ਨਸੀਬੀਆਂ ਪਰ ਫੁੱਲ ਖ਼ੁਸ਼ੀਆਂ ਦੇ ਐਵੇਂ...

  • featured-img_892514

    ਕਹਾਣੀ ਡਾ. ਯੋਗੇਸ਼ ਚੰਦਰ ਸੂਦ ਦਾ ਸਿੱਖਿਆ ਦੇ ਖੇਤਰ ਵਿੱਚ ਲੰਬਾ ਤਜਰਬਾ ਹੈ। ਉਹ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਇੱਕ ਮੋਹਰੀ ਕਾਲਜ ਦੇ ਸੇਵਾਮੁਕਤ ਐਸੋਸੀਏਟ ਪ੍ਰੋਫੈਸਰ ਅਤੇ ਅੰਗਰੇਜ਼ੀ ਵਿਭਾਗ ਦੇ ਮੁਖੀ ਹਨ ਅਤੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ ਦੇ ਇੱਕ...

  • featured-img_892503

    ਡਾ. ਗੁਰਬਖ਼ਸ਼ ਸਿੰਘ ਭੰਡਾਲ ਪੰਦਰਾਂ ਸਾਲ ਪਹਿਲਾਂ ਮਾਂ ਸਦਾ ਲਈ ਵਿੱਛੜ ਗਈ ਸੀ। ਆਪਣੇ ਪਰਿਵਾਰ ਨੂੰ ਰੰਗਾਂ ਵਿੱਚ ਵੱਸਦਿਆਂ ਦੇਖਣ ਵਾਲੀ ਮਾਂ ਨੇ ਆਪਣੇ ਬੱਚਿਆਂ ਦੀ ਹਾਜ਼ਰੀ ਵਿੱਚ ਹੀ ਆਖ਼ਰੀ ਸਾਹ ਲਿਆ ਸੀ। ਮਾਂ ਨੂੰ ਚੇਤੇ ਕਰਕੇ ਅੱਜ ਫਿਰ...

  • featured-img_891603

    ਅਰਵਿੰਦਰ ਜੌਹਲ ਇਸ ਹਫ਼ਤੇ ਸ਼ੁੱਕਰਵਾਰ ਨੂੰ ਟੀ.ਵੀ. ਸਕਰੀਨ ’ਤੇ ਆਮ ਨਾਲੋਂ ਹਟ ਕੇ ਇੱਕ ਵੱਖਰਾ ਦ੍ਰਿਸ਼ ਦੇਖਣ ਨੂੰ ਮਿਲਿਆ। ਪਾਣੀ ਦੇ ਮੁੱਦੇ ’ਤੇ ਸਰਕਾਰ ਵੱਲੋਂ ਸੱਦੀ ਗਈ ਸਰਬ-ਪਾਰਟੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਪ੍ਰੈੱਸ...

  • featured-img_891450

    ਡਾ. ਕੁਲਦੀਪ ਸਿੰਘ ਪਾਣੀਆਂ ਦੀ ਵੰਡ ਦਾ ਸਵਾਲ ਮੁੜ ਕੇਂਦਰ ਅਤੇ ਵੱਖ ਵੱਖ ਸੂਬਿਆਂ ਵਿੱਚ ਨਵੀਆਂ ਸਮੱਸਿਆਵਾਂ ਅਤੇ ਪੇਚੀਦਗੀਆਂ ਵੱਲ ਵਧਦਾ ਜਾ ਰਿਹਾ ਹੈ। ਪਾਣੀ ਦੀ ਵੰਡ ਵਿਚਲੇ ਹਿੱਸਿਆਂ ਉੱਪਰ ਮੁੜ ਨਵੇਂ ਕਿਸਮ ਦੇ ਇਤਰਾਜ਼ ਅਤੇ ਨਵੀਂ ਕਾਣੀ ਵੰਡ ਵੱਲ...

  • featured-img_891448

    ਸੁਰਿੰਦਰ ਸਿੰਘ ਤੇਜ ਇਹ ਘਟਨਾ 12 ਫਰਵਰੀ 2020 ਦੀ ਹੈ। ਨੈਸ਼ਨਲ ਕਾਨਫਰੰਸ ਦੇ ਮੁਖੀ ਤੇ ਸਰਪ੍ਰਸਤ ਡਾ. ਫਾਰੂਕ ਅਬਦੁੱਲਾ ਗੁਪਕਰ, ਸ੍ਰੀਨਗਰ ਵਿਚਲੇ ਆਪਣੇ ਨਿਵਾਸ ਵਿੱਚ ਨਜ਼ਰਬੰਦ ਸਨ। ਸੁਰੱਖਿਆ ਬਲਾਂ ਦੀਆਂ ਗੱਡੀਆਂ ਤੇ ਕੁਝ ਜਵਾਨਾਂ ਦੀ ਮੌਜੂਦਗੀ ਤੋਂ ਬਿਨਾਂ ਪੂਰੀ ਬੇਰੌਣਕੀ...

Advertisement