ਸੁੱਚਾ ਸਿੰਘ ਗਿੱਲ ਸਾਲ 2020-21 ਦੌਰਾਨ ਦਿੱਲੀ ਦੇ ਬਾਹਰੀ ਇਲਾਕਿਆਂ ਵਿੱਚ ਹੋਏ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਦੀ ਸਫ਼ਲਤਾ ਨੇ ਭਾਰਤ ਵਿਚਲੀਆਂ ਖੇਤੀਬਾੜੀ ਸਬੰਧੀ ਮੁਸ਼ਕਿਲਾਂ ਵੱਲ ਪੂਰੀ ਦੁਨੀਆ ਦਾ ਧਿਆਨ ਖਿੱਚਿਆ। ਨਮਿਤਾ ਵਾਇਕਰ ਦੀ ਕਿਤਾਬ ‘ਏ ਮੂਵਮੈਂਟ ਆਫ ਅਵਰ ਟਾਈਮਜ਼: ਫਾਰਮਜ਼...
Advertisement
ਸਾਹਿਤ
ਪ੍ਰਦੀਪ ਮੈਗਜ਼ੀਨ ਅਪਰੈਲ ਦਾ ਮਹੀਨਾ ਹਮੇਸ਼ਾ ਮੈਨੂੰ ਟੀਐੱਸ ਇਲੀਅਟ ਦੀ ਕਵਿਤਾ ‘ਦਿ ਵੇਸਟ ਲੈਂਡ’ ਦੀਆਂ ਮਸ਼ਹੂਰ ਸ਼ੁਰੂਆਤੀ ਸਤਰਾਂ ਯਾਦ ਕਰਾਉਂਦਾ ਹੈ। ਜਦ ਤੋਂ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ’ਚ ਮੇਰੀ ਜਮਾਤ ਦੇ ਜ਼ਿਆਦਾਤਰ ਨੌਜਵਾਨ ਵਿਦਿਆਰਥੀਆਂ ਨੇ ਜ਼ਿੰਦਗੀ ਦੀਆਂ ਗੁੰਝਲਾਂ ਨੂੰ ਸਮਝਣ...
ਕੰਨੜ ਭਾਸ਼ਾ ਦੀ ਲੇਖਿਕਾ ਬਾਨੂ ਮੁਸ਼ਤਾਕ ਨੂੰ ਇਸ ਵਰ੍ਹੇ ਦਾ ਵੱਕਾਰੀ ਬੁੱਕਰ ਪੁਰਸਕਾਰ ਮਿਲਿਆ ਹੈ। ਉਸ ਦੇ ਲਿਖੇ ਕਹਾਣੀ ਸੰਗ੍ਰਹਿ ‘ਹਾਰਟ ਲੈਂਪ’ ਕਾਰਨ ਉਸ ਦੀ ਇਸ ਪੁਰਸਕਾਰ ਲਈ ਚੋਣ ਕੀਤੀ ਗਈ ਹੈ। ਉਸ ਨੇ ਛੇ ਕਹਾਣੀ-ਸੰਗ੍ਰਹਿਆਂ, ਇੱਕ ਨਾਵਲ, ਇੱਕ ਲੇਖ...
ਰਾਮਚੰਦਰ ਗੁਹਾ 1970ਵਿਆਂ ਦੇ ਦਹਾਕੇ ਵਿੱਚ ਮੈਂ ਭਾਰਤ ਵਿੱਚ ਵੱਡਾ ਹੋ ਰਿਹਾ ਸੀ ਤਾਂ ਮੇਰੇ ਮਨ ਵਿੱਚ ਅਮਰੀਕਾ ਬਾਰੇ ਅਜੀਬ ਤਰ੍ਹਾਂ ਦੇ ਖ਼ਿਆਲ ਚੱਲ ਰਹੇ ਸਨ। ਮੈਂ ਉਨ੍ਹਾਂ ਦੇ ਕੁਝ ਲੇਖਕਾਂ (ਮੈਨੂੰ ਅਰਨੈਸਟ ਹੈਮਿੰਗਵੇ ਖ਼ਾਸ ਤੌਰ ’ਤੇ ਪਸੰਦ ਸੀ) ਅਤੇ...
ਪ੍ਰੇਮ ਗੁਪਤਾ ‘ਮਾਨੀ’ ਕਈ ਸਾਲ ਪਹਿਲਾਂ ਕਿਸੇ ਨੇ ਉਸ ਨੂੰ ਦੱਸਿਆ ਸੀ ਕਿ ਹੱਸਦੇ ਰਹਿਣ ਨਾਲ ਆਦਮੀ ਦੀ ਸਿਹਤ ਚੰਗੀ ਰਹਿੰਦੀ ਹੈ। ਬਸ ਉਸੇ ਦਿਨ ਤੋਂ ਉਸ ਨੇ ਆਪਣੀ ਸਿਹਤ ਦੀ ਖ਼ਾਤਰ ਉੁਹ ਗੱਲ ਪੱਲੇ ਬੰਨ੍ਹ ਲਈ। ਜੀਵਨ ਵਿੱਚ ਦੁੱਖ...
Advertisement
ਪਰਵੀਨ ਕੌਰ ਸਿੱਧੂ ਅੱਜ ਮੈਂ ਜਿਵੇਂ ਹੀ ਘਰ ਤੋਂ ਬਾਹਰ ਨਿਕਲੀ ਤਾਂ ਹਵਾ ਦਾ ਤੇਜ਼ ਬੁੱਲਾ ਆ ਕੇ ਮੈਨੂੰ ਆਪਣੀ ਬੁੱਕਲ ਵਿੱਚ ਲਪੇਟਦਾ ਹੈ। ਮੇਰੇ ਸੰਵਾਰੇ ਹੋਏ ਵਾਲਾਂ ਨਾਲ ਛੇੜਖਾਨੀ ਕਰਕੇ ਉਨ੍ਹਾਂ ਨੂੰ ਖਿਲਾਰ ਦਿੰਦਾ ਹੈ। ਮੈਂ ਆਪਣੇ ਵਾਲਾਂ ਨੂੰ...
ਹਰਮਨਪ੍ਰੀਤ ਸਿੰਘ ਕਵੀਸ਼ਰੀ ਦੇ ਬਾਦਸ਼ਾਹ ਬਾਬੂ ਰਜਬ ਅਲੀ ਜਿਹੇ ਕਵੀਸ਼ਰ ਇਸ ਸੰਸਾਰ ’ਤੇ ਰੋਜ਼-ਰੋਜ਼ ਪੈਦਾ ਨਹੀਂ ਹੁੰਦੇ। ਬਾਬੂ ਰਜਬ ਅਲੀ ਦਾ ਜਨਮ ਮੁਸਲਮਾਨ ਰਾਜਪੂਤ ਘਰਾਣੇ ਵਿੱਚ ਪਿਤਾ ਧਮਾਲੀ ਖਾਨ ਅਤੇ ਮਾਤਾ ਜਿਉਣੀ ਦੇ ਘਰ ਪਿੰਡ ਸਾਹੋਕੇ, ਜ਼ਿਲ੍ਹਾ ਫਿਰੋਜ਼ਪੁਰ (ਹੁਣ ਜ਼ਿਲ੍ਹਾ...
ਦੀਪਤੀ ਬਬੂਟਾ ਕਥਾ ਪ੍ਰਵਾਹ ‘‘ਕਿੰਨਾ ਆਖਿਆ ਨਾ ਜਾ, ਪਰ ਸੁਣਦਾ ਕਿੱਥੇ? ਆ ਜਾਵੇ। ਹੁਣ ਨਹੀਂ ਜਾਣ ਦੇਣਾ। ਰਾਜਨ ਫੋਨ ਚੁੱਕ ਲਾ ਪੁੱਤ! ਨੈੱਟਵਰਕ ਨਹੀਂ ਏ ਤਾਂ ਸਿੰਪਲ ਕਾਲ ਲਗਾ ਲੈ। ਤੇਰੇ ਫੋਨ ਨੂੰ ਕੁਝ ਹੋ ਗਿਐ ਤਾਂ ਕਿਸੇ ਹੋਰ ਦੇ...
ਸਮੁੰਦਰ ਬਸੰਤ ਮਹਿਰਾਜਵੀ ‘‘ਆ ਗਿਆ ਮੇਰਾ ਸੋਨਾ ਪੁੱਤਰ!’’ ਕਰਮ ਸਿੰਘ ਨੇ ਸਕੂਲੋਂ ਘਰ ਆਏ ਆਪਣੇ ਗਿਆਰਾਂ ਕੁ ਸਾਲ ਦੇ ਪੋਤਰੇ ਸੋਨਵੀਰ ਸਿੰਘ ਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਤੱਕਦੇ ਹੋਏ ਕਿਹਾ। ‘‘ਹਾਂ ਦਾਦੂ ਜੀ।’’ ਸੋਨੂੰ ਨੇ ਓਸੇ ਹੀ ਅੰਦਾਜ਼ ਵਿੱਚ ਜੁਆਬ...
ਪੁੱਤ ਪਰਦੇਸੀ ਹੋਏ ਦੀਪਿਕਾ ਅਰੋੜਾ ਸੁੰਨੇ ਵਿਹੜੇ ਵੱਢ-ਵੱਢ ਖਾਵਣ, ਛਮ-ਛਮ ਨੈਣ ਨੇ ਰੋਏ ਕਿਸ ਨੂੰ ਹਾਲ ਸੁਣਾਈਏ ਦਿਲ ਦਾ, ਪੁੱਤ ਪਰਦੇਸੀ ਹੋਏ। ਦਰ-ਦਰ ਧੱਕੇ ਖਾ ਕੇ ਬਚੜੇ ਸਾਂਝਾਂ ਨੂੰ ਜਦ ਪਰਤਣ ਆਸ-ਉਮੀਦਾਂ ਬਣ-ਬਣ ਹੰਝੂ ਅੱਖੀਆਂ ’ਚੋਂ ਪਏ ਡੁੱਲ੍ਹਣ ਬੋਲ-ਕੁਬੋਲ, ਟਿੱਚਰਾਂ-ਮਿਹਣੇ...
ਬਰੈਂਪਟਨ: ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫਾਊਂਡਰ ਅਤੇ ਪ੍ਰਬੰਧਕ ਰਮਿੰਦਰ ਵਾਲੀਆ ਰੰਮੀ ਦੀ ਅਗਵਾਈ ਹੇਠ ‘ਸਿਰਜਣਾ ਦੇ ਆਰ ਪਾਰ’ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਪੰਜਾਬੀ ਦੇ ਉੱਘੇ ਕਵੀ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਚਿੱਤਰਕਾਰ ਸਵਰਨਜੀਤ ਸਵੀ ਮੁੱਖ ਮਹਿਮਾਨ ਵਜੋਂ ਹਾਜ਼ਰ...
ਅਰਵਿੰਦਰ ਜੌਹਲ ਭਾਰਤ-ਪਾਕਿਸਤਾਨ ਤਣਾਅ ਦੌਰਾਨ ਟੀ.ਵੀ. ਚੈਨਲਾਂ ਦੀ ਵਿਊਅਰਸ਼ਿਪ (viewership) ਬਾਰੇ ਹਾਲ ਹੀ ’ਚ ਜਾਰੀ ਹੋਈ ਬ੍ਰਾਡਕਾਸਟ ਆਡੀਐਂਸ ਰਿਸਰਚ ਕੌਂਸਲ (ਬਾਰਕ) ਦੀ ਰਿਪੋਰਟ ਦੇ ਅੰਕੜੇ ਸਭ ਦਾ ਧਿਆਨ ਮੰਗਦੇ ਹਨ। ਪਹਿਲਗਾਮ ਦੀ ਬੈਸਰਨ ਵਾਦੀ ਵਿੱਚ 22 ਅਪਰੈਲ ਨੂੰ ਦਹਿਸ਼ਤੀ ਘਟਨਾ...
ਗੁਰਬਚਨ ਸਿੰਘ ਭੁੱਲਰ ਪਾਠਕ ਜਦੋਂ ਕਿਸੇ ਲੇਖਕ ਦੀ ਕੋਈ ਗਲਪ ਰਚਨਾ ਪੜ੍ਹਦਾ ਹੈ, ਉਹਦਾ ਵਾਹ ਕਲਪਿਤ ਪਾਤਰਾਂ ਨਾਲ ਪੈਂਦਾ ਹੈ। ਜੇ ਰਚਨਾ ਵਿਚ ਲੇਖਕ ਹਾਜ਼ਰ ਹੋਵੇ ਵੀ, ਉਹ ਪਾਤਰ ਦਾ ਭੇਖ ਧਾਰਿਆ ਹੋਣ ਕਰਕੇ ਬੇਪਛਾਣ ਰਹਿੰਦਾ ਹੈ। ਜੀਵਨੀ ਤੇ ਸਵੈਜੀਵਨੀ...
ਭਾਈ ਅਸ਼ੋਕ ਸਿੰਘ ਬਾਗੜੀਆਂ ਧਰੁਵ ਰਾਠੀ ਵੱਲੋਂ ਐਨੀਮੇਸ਼ਨ ਦੀ ਮਦਦ ਨਾਲ ਸਿੱਖ ਧਰਮ ਬਾਰੇ ਬਣਾਈ ਗਈ ਵੀਡੀਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਅਤੇ ਹੋਰ ਕੱਟੜ ਸਿੱਖਾਂ ਦੇ ਵਿਰੋਧ ਕਾਰਨ ਯੂਟਿਊਬ ਤੋਂ ਹਟਾ ਦਿੱਤੀ ਗਈ ਹੈ। ਭਾਵੇਂ ਇਹ ਵੀਡੀਓ ਬਹੁਤ ਸਾਰੇ...
ਨਰਿੰਦਰ ਸਿੰਘ ਕਪੂਰ ਵੇਲਣਾ ਤੇ ਪਤੀ ਭਾਂਡਿਆਂ ਦਾ ਨਿਰਮਾਣ ਕਰਨ ਵਾਲੀ ਇੱਕ ਪ੍ਰਸਿੱਧ ਕੰਪਨੀ ਨੇ ਸਟੇਨਲੈਸ ਸਟੀਲ ਦੇ ਵੇਲਣੇ ਦਾ ਇਸ਼ਤਿਹਾਰ ਛਪਵਾਇਆ। ਵੇਲਣਾ ਹੈ ਤਾਂ ਰਸੋਈ ਵਿੱਚ ਰੋਟੀਆਂ ਵੇਲਣ ਵਾਲਾ ਯੰਤਰ ਪਰ ਇਸ ਨੂੰ ਪਤਨੀਆਂ ਅਕਸਰ ਪਤੀਆਂ ਵਿਰੁੱਧ ਹਥਿਆਰ ਵਜੋਂ...
ਗੁਰਦੇਵ ਸਿੰਘ ਸਿੱਧੂ ਗ਼ਦਰ ਪਾਰਟੀ ਨੇ ਪਹਿਲੀ ਆਲਮੀ ਜੰਗ ਵਿੱਚ ਉਲਝੇੇ ਬਰਤਾਨਵੀ ਸਾਮਰਾਜ ਦੀ ਗ਼ੁਲਾਮੀ ਦੇ ਜੂਲੇ ਵਿੱਚੋਂ ਹਿੰਦੋਸਤਾਨ ਨੂੰ ਹਥਿਆਰਬੰਦ ਅੰਦੋਲਨ ਦੁਆਰਾ ਆਜ਼ਾਦ ਕਰਵਾ ਲੈਣ ਲਈ ਜੰਗ ਨੂੰ ਢੁੱਕਵਾਂ ਮੌਕਾ ਸਮਝਿਆ। ਇਸ ਨੇ ਵਿਦੇਸ਼ਾਂ ਵਿਚਲੇ ਆਪਣੇ ਵਰਕਰਾਂ ਨੂੰ ਦੇਸ...
ਸਿੱਧੂ ਦਮਦਮੀ ਆਖ਼ਰ ਰੁਲ਼ ਹੀ ਗਿਆ ਜੱਜਲਵਾਲਾ ਮੱਲ ਸਿੰਘ ਤੇ ਵਿਚੇ ਰਹਿ ਗਿਆ ਉਸ ਦੁਆਰਾ ਰਚਿਆ ਜਾਣ ਵਾਲਾ ਵਾਰਿਸ ਸ਼ਾਹ ਦੀ ਹੀਰ ਦਾ ਸ਼ਬਦਕੋਸ਼! ਪਾਠਕੋ, ਇਹ ਉਸੇ ਮੱਲ ਸਿੰਘ ਦੀ ਗੱਲ ਹੈ, ਜੋ ਮੇਰੇ ਪਿੰਡ ਤਲਵੰਡੀ ਸਾਬੋ ਤੋਂ ਲਹਿੰਦੇ ਵੱਲ...
ਜਦੋਂ ਸੂਰਜ ਬਰਫ਼ ਬਣਿਆ ਮਨਮੋਹਨ ਸਿੰਘ ਦਾਊਂ ਜਾਬਰ ਲਈ ਤਾਂ ਸੂਰਜ ਅੱਗ ਦਾ ਗੋਲਾ ਸੀ, ਤਪਦੀ ਤਵੀ ਦੇ ਥੱਲੇ ਲਟ-ਲਟ ਅੱਗ ਬਾਲਣ ਦਾ ਵੇਲਾ ਸੀ, ਸੀਸ ’ਤੇ ਕਿਰਦਾ ਰੇਤਾ ਭੱਠੀ ਵਾਂਗੂ ਲੋਹਾ ਲਾਖਾ ਸੀ, ਕੋਲ ਖੜੋਤੇ ਦਰਬਾਰੀ ਹੁਕਮ ਦੇ ਬੱਧੇ...
ਅਮਰੀਕ ਸੈਦੋਕੇ ਕਥਾ ਪ੍ਰਵਾਹ ਮੈਨੂੰ ਬਚਪਨ ਤੋਂ ਹੀ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਸੀ। ਜੋ ਵੀ ਕਿਤਾਬ ਮਿਲਦੀ, ਮੈਂ ਦੋ ਚਾਰ ਦਿਨਾਂ ਵਿੱਚ ਪੜ੍ਹ ਕੇ ਹੀ ਸਾਹ ਲੈਂਦਾ। ਐਸੀ ਲਗਨ ਲੱਗੀ, ਮੇਰੀ ਕਿਤਾਬਾਂ ਨਾਲ ਦੋਸਤੀ ਗੂੜ੍ਹੀ ਹੁੰਦੀ ਗਈ। ਜਿਵੇਂ ਦੋਸਤ,...
ਕ੍ਰਿਸ਼ਨ ਕੁਮਾਰ ਰੱਤੂ ਭਾਰਤੀ ਮੂਲ ਦੀ ਕੰਨੜ ਭਾਸ਼ਾ ਦੀ ਲੇਖਿਕਾ ਬਾਨੂ ਮੁਸ਼ਤਾਕ ਨੂੰ ਇਸ ਵਰ੍ਹੇ ਦੇ ਵੱਕਾਰੀ ਬੁੱਕਰ ਪੁਰਸਕਾਰ ਲਈ ਚੁਣਿਆ ਗਿਆ ਹੈ। ‘ਹਾਰਟ ਲੈਂਪ’ ਉਸ ਦੀਆਂ ਲੀਕ ਤੋਂ ਹਟਵੀਆਂ ਬਾਰ੍ਹਾਂ ਜਜ਼ਬਾਤੀ ਕਹਾਣੀਆਂ ਦਾ ਸੰਗ੍ਰਹਿ ਹੈ। ਪੁਰਸਕਾਰ ਦੇ ਜਿਊਰੀ ਮੈਂਬਰਾਂ...
ਡਾ. ਜਸਵਿੰਦਰ ਸਿੰਘ ਸਾਡੇ ਸਭ ਦੇ ਹਰਮਨਪਿਆਰੇ ਅਤੇ ਸਤਿਕਾਰਤ ਡਾਕਟਰ ਰਤਨ ਸਿੰਘ ਜੱਗੀ ਸਾਡੇ ਵਿਚਕਾਰ ਨਹੀਂ ਰਹੇ। ਲਗਭਗ 98 ਵਰ੍ਹਿਆਂ (27-07-1927 ਤੋਂ 22-05-2025) ਦੀ ਭਰਪੂਰ, ਲੰਮੀ ਅਤੇ ਸਕਾਰਥ ਜ਼ਿੰਦਗੀ ਗੁਜ਼ਾਰ ਕੇ, ਉਹ ਸਾਥੋਂ ਵਿਛੜ ਗਏ ਹਨ। ਅਸੀਂ ਸਾਰੇ ਵੱਡੇ ਛੋਟੇ...
ਡਾ. ਇਕਬਾਲ ਸਿੰਘ ਸਕਰੌਦੀ ਵੀਹਵੀਂ ਸਦੀ ਦੇ ਆਰੰਭ ਵਿੱਚ ਪੰਜਾਬ, ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਨੂੰ ਬਹੁਤ ਹੀ ਖ਼ੂਬਸੂਰਤ, ਵਿਲੱਖਣ ਅਤੇ ਭਾਵਪੂਰਤ ਢੰਗ ਨਾਲ ਪੇਸ਼ ਕਰਨ ਵਾਲੇ ਲਾਲਾ ਕਿਰਪਾ ਸਾਗਰ ਪੰਜਾਬੀ ਦੇ ਪ੍ਰਸਿੱਧ ਅਤੇ ਮਹਾਨ ਕਵੀ ਹੋਏ ਹਨ। ਉਨ੍ਹਾਂ ਨੇ ਆਪਣੀਆਂ...
ਡਾ. ਗੁਰਦੀਪ ਸਿੰਘ ਸੰਧੂ ਸੈਰ-ਸਫ਼ਰ ਮਨੁੱਖੀ ਮਨ ਨੂੰ ਤਰੋਤਾਜ਼ਾ ਕਰਨ ਦੇ ਨਾਲ ਨਾਲ ਨਵੀਂ ਊਰਜਾ ਨਾਲ ਵੀ ਭਰਪੂਰ ਕਰਦਾ ਹੈ। ਯਾਤਰਾ ’ਤੇ ਜਾਣ ਦਾ ਹਰ ਮਨੁੱਖ ਦਾ ਆਪਣਾ ਵਿਸ਼ੇਸ਼ ਉਦੇਸ਼ ਹੁੰਦਾ ਹੈ। ਕਿਸੇ ਲਈ ਇਹ ਮਹਿਜ਼ ਸ਼ੁਗਲ ਹੋ ਸਕਦਾ ਹੈ,...
ਉਦਰੇਵੇਂ ਭਰਿਆ ਖ਼ਤ ਹਰਮੇਲ ਸਿੰਘ ਭਾਗੋਵਾਲੀਆ ਹਰੇਕ ਸਾਲ ਲੋਕ ਮਾਂ ਦਿਵਸ ਮਨਾਉਂਦੇ ਹਨ, ਪਰ ਮੈਂ ਉਹ ਬਦਨਸੀਬ ਤੇ ਮਨਹੂਸ ਤੇਰਾ ਪੁੱਤਰ ਜਿਸ ਨੇ ਤੇਰੀ ਕੁੱਖ ’ਚ ਹੀ ਤੈਨੂੰ ਦੁੱਖਾਂ ਅਤੇ ਗ਼ਮਾਂ ਦੇ ਹਨੇਰੇ ਵਿੱਚ ਡੁੱਬੀ ਦੇਖਿਆ। ਤੇਰੇ ਲਈ ਉਹ ਦਿਨ...
ਯੁੱਧ ਕੀਹਦੇ ਨਾਲ ਲੜੀਏ? ਲਖਵਿੰਦਰ ਸਿੰਘ ਬਾਜਵਾ ਛੱਡੋ ਯੁੱਧ ਦੇਸ਼ਾਂ ਨਾਲ ਦੇਸ਼ਾਂ ਦਿਓ ਹਾਕਮੋ ਉਏ, ਯੁੱਧ ਲੜ ਵੈਰ ਨਾ ਸਹੇੜੀਏ। ਲੱਗੇ ਜੋ ਕੁਰੀਤੀਆਂ ਦੇ ਕੋਹੜ ਨੇ ਸਮਾਜ ਉੱਤੇ, ਰਲ ਉਨ੍ਹਾਂ ਖ਼ਿਲਾਫ਼ ਯੁੱਧ ਛੇੜੀਏ। ਨਸ਼ਿਆਂ ਖ਼ਿਲਾਫ਼ ਯੁੱਧ ਲੜਨਾ ਜ਼ਰੂਰ ਪੈਣਾ, ਕੰਨੀ...
ਸੁਰਿੰਦਰ ਸਿੰਘ ਮੱਤਾ ਕਹਾਣੀ ਅਸੀਂ ਇਸ ਸ਼ਹਿਰ ’ਚ ਨਵੇਂ ਸਾਂ। ਭਾਵੇਂ ਸਾਡੇ ਇੱਕ ਦੋ ਰਿਸ਼ਤੇਦਾਰ ਵੀ ਇੱਥੇ ਰਹਿੰਦੇ ਸਨ, ਜਿਨ੍ਹਾਂ ਨੇ ਸਾਨੂੰ ਕੁੱਝ ਦਿਨ ਆਪਣੇ ਕੋਲ ਰੱਖਿਆ ਵੀ ਸੀ ਅਤੇ ਸਾਡੀ ਅਪਾਰਟਮੈਂਟ ਲੱਭਣ ’ਚ ਮਦਦ ਵੀ ਕੀਤੀ ਸੀ। ਇਸ...
ਅਰਵਿੰਦਰ ਜੌਹਲ ਅਪਰੇਸ਼ਨ ‘ਸਿੰਧੂਰ’ ਤੋਂ ਬਾਅਦ ਜਦੋਂ ਇਸ ਬਾਰੇ ਜਾਣਕਾਰੀ ਦੇਣ ਲਈ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਸੱਜੇ-ਖੱਬੇ ਕਰਨਲ ਸੋਫ਼ੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਯੋਮਿਕਾ ਸਿੰਘ ਬੈਠੀਆਂ ਸਨ ਤਾਂ ਸਮੁੱਚੇ ਦੇਸ਼ ਵਾਸੀ ਬਹੁਤ ਮਾਣ ਮਹਿਸੂਸ ਕਰ ਰਹੇ ਸਨ ਕਿ ਦੇਸ਼...
ਹਰਪ੍ਰੀਤ ਕੌਰ ਘੁੰਮਣ-ਫਿਰਨ ਦੀ ਤਾਂਘ ਤਾਂ ਬਹੁਤ ਹੈ ਪਰ ਕੁਝ ਬੰਦਸ਼ਾਂ ਕਾਰਨ ਮੌਕਾ ਘੱਟ ਹੀ ਮਿਲਿਆ। ਫਿਰ ਇੱਕ ਦਿਨ ਸੰਯੁਕਤ ਅਰਬ ਅਮੀਰਾਤ ਦੇ ਸਭ ਤੋਂ ਵੱਡੇ ਸ਼ਹਿਰ ਦੁਬਈ ਜਾਣ ਦਾ ਅਚਾਨਕ ਸਬੱਬ ਬਣ ਗਿਆ। ਇਸ ਵਾਰ ਰਾਹ ’ਚ ਕੋਈ ਔਕੜ...
ਪ੍ਰਦੀਪ ਮੈਗਜ਼ੀਨ ਉਹ ਸਾਰੀਆਂ ਚੀਜ਼ਾਂ ਜਿਨ੍ਹਾਂ ਦੀ ਇੱਕ ਸ਼ੁਰੂਆਤ ਹੁੰਦੀ ਹੈ, ਨੇ ਕਦੇ ਨਾ ਕਦੇ ਖ਼ਤਮ ਵੀ ਹੋਣਾ ਹੁੰਦਾ ਹੈ। ਭਾਵੇਂ ਉਹ ਜ਼ਿੰਦਗੀ ਹੋਵੇ ਜਾਂ ਕਿਸੇ ਖਿਡਾਰੀ ਦਾ ਕਰੀਅਰ। ਇਨ੍ਹਾਂ ਦੋ ਕਿਨਾਰਿਆਂ ਵਿਚਾਲੇ ਕਾਮਯਾਬੀਆਂ ਤੇ ਨਾਕਾਮੀਆਂ, ਖ਼ੁਸ਼ੀ ਤੇ ਨਿਰਾਸ਼ਾ, ਜਿੱਤਾਂ...
ਡਾ. ਚੰਦਰ ਤ੍ਰਿਖਾ ਗੁਲਾਮ ਰਸੂਲ ਲਾਹੌਰ ਦੇ ਇੱਕ ਛੋਟੇ ਜਿਹੇ ਰੈਸਤਰਾਂ ’ਚ ਨੁੱਕਰੇ ਬੈਠਾ ਮਿਲਿਆ ਸੀ। ਲਾਹੌਰ ਦੀ ਇਹ ਮੇਰੀ ਦੂਜੀ ਫੇਰੀ ਸੀ। ਪਹਿਲੀ ਫੇਰੀ ਦੌਰਾਨ ਹੀ ਉਸ ਨਾਲ ਮੁਲਾਕਾਤ ਹੋ ਗਈ ਸੀ। ਉਦੋਂ ਮੈਂ ਉਸ ਨੂੰ ਬੇਨਤੀ ਕੀਤੀ ਸੀ...
Advertisement