DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫ਼ੀਚਰ

Advertisement
  • featured-img_999066

    ਜਦੋਂ ਜਾਗੇ ਉਦੋਂ ਸਵੇਰਾ ਲਾਭ ਸਿੰਘ ਸ਼ੇਰਗਿੱਲ ਦੇਖਿਆਂ ਹੀ ਚਾਰੇ ਪਾਸੇ ਹਫੜਾ-ਦਫੜੀ ਮੱਚ ਗਈ। ਸਾਰੇ ਆਪਣੀ ਜਾਨ ਬਚਾਉਣ ਲਈ ਇੱਧਰ ਉੱਧਰ ਭੱਜਣ ਲੱਗੇ। ਕੋਈ ਨਾਲ ਵਾਲੇ ਦਰੱਖ਼ਤ ’ਤੇ ਚੜ੍ਹਦਾ, ਫਿਰ ਛੇਤੀ ਹੀ ਥੱਲੇ ਉੱਤਰ ਕੇ ਜਿੱਧਰ ਨੂੰ ਮੂੰਹ ਹੁੰਦਾ ਉੱਧਰ...

  • featured-img_999061

    ਗ਼ਜ਼ਲ ਪ੍ਰਤਾਪ ‘ਪਾਰਸ’ ਗੁਰਦਾਸਪੁਰੀ ਤਲੀਆਂ ’ਤੇ ਆਸ ਵਾਲਾ ਦੀਵਾ ਇੱਕ ਬਾਲ ਕੇ। ਤੁਰਿਆਂ ਹਾਂ ਸੀਨੇ ਵਿੱਚ ਚਾਵਾਂ ਨੂੰ ਸੰਭਾਲ ਕੇ। ਬੜੀ ਬੇਲਿਹਾਜ਼ੀ ਜਿਹੀ ਹਵਾ ਇਸ ਦੌਰ ਦੀ, ਡਰ ਲੱਗੇ ਸੁਪਨੇ ਇਹ ਲੈ ਜੇ ਨਾ ਉਧਾਲ ਕੇ। ਪੈਰ-ਪੈਰ ਉੱਤੇ ਮੇਰੇ ਨਾਲ...

  • featured-img_998530

    ਬੌਲੀਵੁਡ ਅਦਾਕਾਰਾ ਰਾਣੀ ਮੁਖਰਜੀ ਦੇ ਪ੍ਰਸ਼ੰਸਕਾਂ ਵੱਲੋਂ ਉਸ ਦੀ ਫਿਲਮ ‘ਮਰਦਾਨੀ 3’ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਫਿਲਮ ਵਿੱਚ ਅਦਾਕਾਰਾ ਪੁਲੀਸ ਅਧਿਕਾਰੀ ਸ਼ਿਵਾਨੀ ਸ਼ਿਵਾਜੀ ਰਾਏ ਦੇ ਰੂਪ ਵਿੱਚ ਸਿਨੇਮਾ ਘਰਾਂ ਵਿੱਚ ਵਾਪਸੀ ਕਰ ਰਹੀ ਹੈ। ਬਲਾਕਬਾਸਟਰ ਫਰੈਂਚਾਇਜ਼ੀ ਦੀ...

  • featured-img_998674

    ਭਾਰਤ ਸਰਕਾਰ ਤੇ ਵੱਖ-ਵੱਖ ਸੂਬਿਆਂ ਦੀਆਂ ਰਾਜ ਸਰਕਾਰਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰਾਂ ਲਾਗੇ ਹੀ ਚੰਗੀ ਤੇ ਵਿਦੇਸ਼ਾਂ ਦੇ ਹਾਣ ਦੀ ਉਚੇਰੀ ਤੇ ਸਸਤੀ ਸਿੱਖਿਆ ਦੇਣ ਦੇ ਉਪਰਾਲੇ ਕਰ ਰਹੀਆਂ ਹਨ ਪਰ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੇ ਚਾਹਵਾਨ ਵੱਡੀ...

  • featured-img_998475

    ਸਰੀ ਆਰਟ ਸੈਂਟਰ ਵਿਖੇ ਬੀਤੇ ਐਤਵਾਰ ਸ਼ਾਮ ਹੋਈ ਗ਼ਜ਼ਲ ਮੰਚ ਸਰੀ ਦੀ ਸਾਲਾਨਾ ਸ਼ਾਇਰਾਨਾ ਸ਼ਾਮ 2025 ਨੇ ਸੈਂਕੜੇ ਸ਼ਾਇਰੀ-ਪ੍ਰੇਮੀਆਂ ਦੇ ਦਿਲਾਂ ਵਿੱਚ ਇੱਕ ਨਵੀਂ ਰੋਸ਼ਨੀ ਭਰ ਦਿੱਤੀ। ਤਾੜੀਆਂ ਦੀ ਗੂੰਜ ਤੇ ਸ਼ਬਦਾਂ ਦੀ ਖੁਸ਼ਬੂ ਨੇ ਮਿਲ ਕੇ ਹਾਲ ਵਿੱਚ ਅਜਿਹਾ...

  • featured-img_998658

    ਨਸ਼ਿਆਂ ਦੀ ਦਲਦਲ ਵਿੱਚ ਉਹ ਬੁਰੀ ਤਰ੍ਹਾਂ ਧੱਸ ਚੁੱਕਾ ਸੀ। ਨਸ਼ੇ ਦੀ ਪੂਰਤੀ ਲਈ ਪਹਿਲਾਂ ਉਹ ਘਰੋਂ ਚੋਰੀਆਂ ਅਤੇ ਫਿਰ ਜਿੱਥੇ ਵੀ ਦਾਅ ਲੱਗਦਾ ਚੋਰੀ ਕਰਕੇ ਨਸ਼ੇ ਦਾ ਝੱਸ ਪੂਰਾ ਕਰਦਾ ਸੀ। ਉਸ ਨੂੰ ਨਸ਼ਾ ਮੁਕਤ ਕਰਨ ਲਈ ਘਰਦਿਆਂ ਨੇ...

  • featured-img_998639

    ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਹਾਲ ਹੀ ਵਿੱਚ ਚਾਲੂ ਮਾਲੀ ਸਾਲ ਵਿੱਚ ਭਾਰਤ ਲਈ ਆਪਣੀ ਕੁੱਲ ਘਰੇਲੂ ਪੈਦਾਵਾਰ ਜੀਡੀਪੀ ਦੇ ਵਾਧੇ ਦਾ ਪੇਸ਼ਗੀ ਅਨੁਮਾਨ 30 ਮੂਲ ਅੰਕ ਵਧਾ ਕੇ 6.8 ਫ਼ੀਸਦੀ ਕਰ ਦਿੱਤਾ ਹੈ। ਇਸ ਤਰ੍ਹਾਂ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ)...

  • featured-img_998462

    ਪੇਸ਼ਕਾਰੀ ਵਿੱਚ ਆਤਮਜੀਤ ਨੇ ਕਈ ਯਾਦਗਾਰੀ ਦ੍ਰਿਸ਼ਾਂ ਦੀ ਸਿਰਜਣਾ ਕੀਤੀ ਹੈ ਜਿਹੜੇ ਨਾਟਕੀ ਅਤੇ ਪ੍ਰਭਾਵਸ਼ਾਲੀ ਹੋਣ ਦੇ ਨਾਲ ਨਾਲ ਅਰਥ ਵੀ ਸਿਰਜ ਰਹੇ ਸਨ। ਇੱਕ ਦ੍ਰਿਸ਼ ਵਿੱਚ ਚਾਰ ਪਰਤਾਂ ਸਿਰਜੀਆਂ ਗਈਆਂ ਹਨ। ਸਭ ਤੋਂ ਮੂਹਰੇ ਬਲਬੀਰ ਸਿੰਘ ਫਿਲਮ ‘ਅਵਾਰਾ’ ਦੀ ਗੱਲ ਕਰ ਰਿਹਾ ਹੈ, ਉਸ ਦੇ ਪਿੱਛੇ ਗੁਲਾਬ ਬਾਈ ਦਾ ਪਰਿਵਾਰ ਉਸ ਦੀ ਗੱਲ ਸੁਣ ਰਿਹਾ ਹੈ। ਹੋਰ ਪਿੱਛੇ ਨਰਤਕੀਆਂ ਉਸੇ ਗਾਣੇ ਅਨੁਸਾਰ ਨ੍ਰਿਤ ਕਰ ਰਹੀਆਂ ਹਨ ਜਿਹੜਾ ਧੁਰ ਪਿੱਛੇ ਪਰਦੇ ਉੱਤੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਪ੍ਰਭਾਵਸ਼ਾਲੀ ਦ੍ਰਿਸ਼ ਦਾ ਅਸਲ ਮਕਸਦ ਉਸ ਲੜਾਈ ਨੂੰ ਪੇਸ਼ ਕਰਨਾ ਸੀ ਜਿਹੜੀ ਲੋਕ ਕਲਾਵਾਂ ਨੇ ਫਿਲਮਾਂ ਦੇ ਆਗਮਨ ਤੋਂ ਬਾਅਦ ਲੜੀ, ਪਰ ਇਹ ਕਲਾਵਾਂ ਹਾਰ ਗਈਆਂ।

  • featured-img_997960

    ਬੌਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਅਤੇ ‘ਆਪ’ ਆਗੂ ਰਾਘਵ ਚੱਢਾ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਜੋੜੇ ਨੇ ਅੱਜ ਇਸ ਬਾਰੇ ਐਲਾਨ ਕੀਤਾ। ਪਰਿਨੀਤੀ ਤੇ ਰਾਘਵ ਨੇ ਇੰਸਟਾਗ੍ਰਾਮ ’ਤੇ ਪੋਸਟ ’ਚ ਇਹ ਖ਼ਬਰ ਸਾਂਝੀ ਕੀਤੀ ਤੇ ਪੋਸਟਰ ਨਾਲ ਕੈਪਸ਼ਨ ’ਚ...

  • featured-img_996698

    ਫਿਲਮੀ ਜਗਤ ਨੂੰ ਕਰੀਬ ਛੇ ਸਾਲ ਪਹਿਲਾਂ ਅਲਵਿਦਾ ਕਹਿਣ ਵਾਲੀ ਅਦਾਕਾਰਾ ਜ਼ਾਇਰਾ ਵਸੀਮ ਨੇ ਆਪਣੇ ਚਾਹੁੰਣ ਵਾਲਿਆਂ ਨੂੰ ਵਿਆਹ ਦੀ ਖੁਸ਼ਖ਼ਬਰੀ ਦਿੱਤੀ ਹੈ। ਜ਼ਾਇਰਾ ਨੇ ਆਪਣੇ ਵਿਆਹ ਵਾਲੇ ਦਿਨ ਦੀਆਂ ਦੋ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ ਪਰ ਉਸ ਨੇ...

  • featured-img_996697

    ਬੌਲੀਵੁੱਡ ਦੇ ਮਸ਼ਹੂਰ ਅਦਾਕਾਰਾਂ ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ ਅਤੇ ਆਮਿਰ ਖ਼ਾਨ ਦੀ ਤਿਕੜੀ ਸਾਊਦੀ ਅਰਬ ਦੇ ਰਿਆਧ ਵਿੱਚ ਕਿਸੇ ਸਮਾਗਮ ਦੌਰਾਨ ਇਕੱਠੀ ਨਜ਼ਰ ਆਈ। ਉਨ੍ਹਾਂ ਨੇ ਦੋਸਤੀ ਅਤੇ ਆਪਣੇ ਤਿੰਨ ਦਹਾਕੇ ਲੰਮੇ ਹਿੰਦੀ ਸਿਨੇਮਾ ਦੇ ਸਫ਼ਰ ਬਾਰੇ ਸਾਫ਼ਗੋਈ ਨਾਲ ਗੱਲ...

  • featured-img_995955

    ਮਾਈਕਰੋ ਡਰਾਮਿਆਂ ’ਚ ਭਵਿੱਖ ਦੇਖ ਰਹੀ ਸੁਸ਼ਮਿਤਾ ਬਾਨਿਕ ਸਾਲ 2021 ਵਿੱਚ ‘ਜਨਨੀ’ (ਇਸ਼ਾਰਾ ਚੈਨਲ) ਨਾਲ ਟੈਲੀਵਿਜ਼ਨ ’ਤੇ ਆਪਣੀ ਸ਼ੁਰੂਆਤ ਕਰਨ ਵਾਲੀ ਅਤੇ 2022 ਵਿੱਚ ਧੀਰਜ ਧੂਪਰ ਦੇ ਨਾਲ ‘ਸੰਗਦਿਲ ਸ਼ੇਰਦਿਲ’ ਵਿੱਚ ਨਜ਼ਰ ਆਈ ਅਦਾਕਾਰਾ ਸੁਸ਼ਮਿਤਾ ਬਾਨਿਕ ਦਾ ਮੰਨਣਾ ਹੈ ਕਿ...

  • featured-img_995952

    ਸੰਸਕ੍ਰਿਤ ਦੇ ਦੋ ਸ਼ਬਦ ‘ਦੀਪ’ ਤੇ ‘ਆਂਵਲੀ’ ਤੋਂ ਬਣਿਆ ਹੈ, ‘ਦੀਪਾਵਲੀ’ ਜਾਂ ‘ਦੀਵਾਲੀ’। ਇਹ ਰੋਸ਼ਨੀਆਂ ਦਾ ਤਿਉਹਾਰ ਹੈ। ਦੀਵਾਲੀ ਤੋਂ ਕਈ-ਕਈ ਦਿਨ ਪਹਿਲਾਂ ਹੀ ਗਲੀਆਂ, ਬਾਜ਼ਾਰਾਂ, ਘਰਾਂ ਤੇ ਦੁਕਾਨਾਂ ਆਦਿ ਨੂੰ ਸਫ਼ਾਈ, ਰੰਗ-ਰੋਗਨ ਤੇ ਕਲੀਆਂ ਕਰਾ ਕੇ ਸਜਾਇਆ ਸੰਵਾਰਿਆ ਜਾਂਦਾ...

  • featured-img_995947

    ਚਿਰਾਗ ਦਾ ਆਪਣਾ ਕੋਈ ਮੁਕਾਮ ਨਹੀਂ ਹੁੰਦਾ, ਜਿੱਥੇ ਵੀ ਚਲਾ ਜਾਂਦਾ ਹੈ, ਰੋਸ਼ਨੀ ਫੈਲਾਉਂਦਾ ਹੈ। ਇੱਕ ਤਿਉਹਾਰ ਅਜਿਹਾ ਹੈ, ਜਿਸ ਦਿਨ ਚਿਰਾਗ ਅਤੇ ਮੋਮਬੱਤੀਆਂ ਚੌਗਿਰਦੇ ਨੂੰ ਰੋਸ਼ਨ ਕਰਦੀਆਂ ਹਨ। ਆਪਣੇ ਸੰਗ ਖ਼ੁਸ਼ੀਆਂ, ਖੇੜਿਆਂ, ਮੁਹੱਬਤਾਂ ਤੇ ਭਾਈਚਾਰਕ ਸਾਂਝਾ ਦਾ ਪੈਗ਼ਾਮ ਲੈ...

  • featured-img_995941

    ਇਹ ਮਨੁੱਖੀ ਸੁਭਾਅ ਹੈ ਕਿ ਜਦੋਂ ਉਹ ਦੂਸਰਿਆਂ ਦੇ ਦੋਸ਼ ਵੇਖ ਕੇ ਹੱਸਦਾ ਹੈ ਤਾਂ ਆਪਣੇ ਦੋਸ਼ ਉਸ ਨੂੰ ਯਾਦ ਨਹੀਂ ਆਉਂਦੇ ਜਿਨ੍ਹਾਂ ਦਾ ਨਾ ਆਰੰਭ ਹੈ, ਨਾ ਅੰਤ। ਦੂਸਰਿਆਂ ਦੇ ਦੋਸ਼ ਵੇਖਣ ਦੀ ਥਾਂ ਜੇ ਹਰ ਵਿਅਕਤੀ ਆਪਣੇ ਮਨ...

  • featured-img_995927

    ਨੀਦਰਲੈਂਡਜ਼ ਦੀ ‘ਡੱਚ ਸੁਆਣੀ’ ਫੈਨੀ ਨੇ 16 ਵਿਸ਼ਵ ਰਿਕਾਰਡ ਤੋੜੇ। ਉਹ ਅਥਲੈਟਿਕਸ ਦੇ 8 ਈਵੈਂਟ ਕਰਦੀ ਸੀ ਤੇ ਅੱਠਾਂ ਵਿੱਚ ਹੀ ਉਹਦੇ ਵਿਸ਼ਵ ਰਿਕਾਰਡ ਸਨ। ਉਹ ਇੱਕੋ ਓਲੰਪਿਕਸ ਵਿੱਚੋਂ 4 ਗੋਲਡ ਮੈਡਲ ਜਿੱਤਣ ਵਾਲੀ ਵਿਸ਼ਵ ਦੀ ਪਹਿਲੀ ਔਰਤ ਦੌੜਾਕ ਸੀ।...

  • featured-img_995969

    ਪ੍ਰਸਿੱਧ ਅਲਗੋਜ਼ਾ ਵਾਦਕ ਕਰਮਜੀਤ ਬੱਗਾ ਮਲਵਈ ਬੋਲੀਆਂ ਲਈ ਮਸ਼ਹੂਰ ਮਾਲਵੇ ਦੇ ਜ਼ਿਲ੍ਹਾ ਸੰਗਰੂਰ ਵਿੱਚ ਪੈਂਦੇ ਪਿੰਡ ਚੱਠੇ ਸੇਖਵਾਂ ਦੀ ਹਦੂਦ ਅੰਦਰ ਪਿਤਾ ਚੂਹੜ ਸਿੰਘ ਅਤੇ ਮਾਤਾ ਬਚਨ ਕੌਰ ਦੇ ਘਰ ਪੈਦਾ ਹੋਇਆ। ਬਚਪਨ ਵਿੱਚ ਭਲਵਾਨੀ ਦੇ ਜੌਹਰ ਸਿੱਖਦਾ ਵੱਡਾ ਹੋਇਆ...

  • featured-img_996233

    ਪੰਜਾਬ ਦੀ ਹੋਣੀ ਵੀ ਅਜੀਬ ਹੈ। ਸੂਬੇ ਦਾ ਨਾਂ ਇਸ ਵਿਚ ਵਹਿੰਦੇ ਪੰਜ ਦਰਿਆਵਾਂ ਤੋਂ ਰੱਖਿਆ ਗਿਆ ਸੀ ਜਿਨ੍ਹਾਂ ਦੀ ਗਿਣਤੀ ਹੁਣ ਤਿੰਨ ਰਹਿ ਗਈ ਹੈ। ਇਸ ਦੀ ਭੂ-ਰਣਨੀਤਕ ਪ੍ਰਸਥਿਤੀ ਕਰ ਕੇ ਇਹ ਭਾਰਤੀ ਉਪ ਮਹਾਦੀਪ ਦਾ ਦੁਆਰ ਰਿਹਾ ਹੈ।...

  • featured-img_996268

    ਗੁਰਬਾਣੀ ਵਿਚ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ। ਇਸ ਦਾ ਕਾਰਨ ਹੈ ਕਿ ਇਨਸਾਨ ਜਦੋਂ ਪੈਦਾ ਹੁੰਦਾ ਹੈ ਮਾਂ ਦੀ ਗੋਦ ’ਚੋਂ ਹੀ ਉਸ ਦੀਆਂ ਸਾਰੀਆਂ ਦੁਨਿਆਵੀ ਅਤੇ ਸਰੀਰਕ (ਖਾਣ-ਪੀਣ) ਲੋੜਾਂ ਪੂਰੀਆਂ ਹੁੰਦੀਆਂ ਹਨ ਪਰ ਜਦੋਂ ਉਹ ਧਰਤੀ...

  • featured-img_996239

    ਅੱਜ ਦੇ ਜ਼ਮਾਨੇ ਵਿੱਚ ਸੋਸ਼ਲ ਮੀਡੀਆ ਸਾਡੇ ਜੀਵਨ ਦਾ ਇੱਕ ਅਟੁੱਟ ਅੰਗ ਬਣ ਚੁੱਕਾ ਹੈ। ਇਹ ਸਾਡੀ ਰੋਜ਼ਮੱਰ੍ਹਾ ਦੀ ਜ਼ਿੰਦਗੀ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਇਸ ਦੇ ਜਿੰਨੇ ਫ਼ਾਇਦੇ ਹਨ ਓਨੇ ਹੀ ਨੁਕਸਾਨ ਵੀ ਹਨ। ਇਹ ਤੁਹਾਡੇ ਉੱਪਰ...

  • featured-img_996305

    ਭਾਰਤੀ ਸੰਵਿਧਾਨ, ਕਾਨੂੰਨ ਅਤੇ ਨਿਆਂ ਪ੍ਰਣਾਲੀ ਦੇ ਨਿਯਮਾਂ ਮੁਤਾਬਕ ਇਨਸਾਫ਼ ਦੀ ਪਰਖ ਇਸ ਤੱਥ ਤੋਂ ਹੁੰਦੀ ਹੈ ਕਿ ਕਿਸੇ ਵਿਅਕਤੀ ਨਾਲ ਨਾ ਸਿਰਫ ਨਿਆਂ ਹੋਵੇ ਬਲਕਿ ਨਿਆਂ ਮਿਲਿਆ ਨਜ਼ਰ ਵੀ ਆਵੇ। ਕਿਸੇ ਪੀੜਤ ਨੂੰ ਇਨਸਾਫ਼ ਦੇਣ ਵਿੱਚ ਦੇਰੀ ਦਾ ਮਤਲਬ...

  • featured-img_995966

    ਆਰ ਨੇਤ ਮਾਨਸਾ ਦੇ ਰੇਤਲੇ ਟਿੱਬਿਆਂ ’ਚ ਜੰਮਿਆ ਅਤੇ ਪੰਜਾਬ ਦੇ ਮਲਵੱਈ ਸੱਭਿਆਚਾਰ ’ਚ ਖੇਡ-ਮੱਲ ਕੇ ਜਵਾਨ ਹੋਇਆ ਸਿੱਧੇ ਸਾਦੇ ਜੱਟ ਸੁਭਾਅ ਦਾ ਸਿਰਕੱਢ ਗਵੱਈਆ ਹੈ। ਅੱਜਕੱਲ੍ਹ ਆਰ ਨੇਤ ਦੇ ਨਾਂ ਦੀ ਤੂਤੀ ਬੋਲ ਰਹੀ ਹੈ। ਨਵੀਂ ਪੀੜ੍ਹੀ ਉਸ ਦੇ...

  • featured-img_995631

    ਕੀ ਤੁਸੀਂ ਮੰਨ ਸਕਦੇ ਹੋ ਕਿ ਰਾਹੁਲ, ਅੰਜਲੀ ਅਤੇ ਟੀਨਾ ਨੇ 27 ਸਾਲ ਪਹਿਲਾਂ ਸਾਡੇ ਦਿਲ ਚੋਰੀ ਕੀਤੇ ਸਨ? ਭਾਵੇਂ ਸਮਾਂ ਗੁਜ਼ਰ ਗਿਆ ਪਰ ਬਾਲੀਵੁੱਡ ਦੇ ਲੱਖਾਂ ਪ੍ਰਸ਼ੰਸਕਾਂ ਦੇ ਚੇਤਿਆਂ ’ਚ ਫਿਲਮ ‘ਕੁਛ ਕੁਛ ਹੋਤਾ ਹੈ’ ਹਾਲੇ ਵੀ ਪਹਿਲਾਂ ਵਾਂਗ...

  • featured-img_995673

    ਭੂ-ਰਾਜਨੀਤੀ ਦੀਆਂ ਖੇਡਾਂ ਕੁਝ ਜ਼ਿਆਦਾ ਹੀ ਤੇਜ਼ੀ ਨਾਲ ਖੇਡੀਆਂ ਜਾ ਰਹੀਆਂ ਹਨ ਅਤੇ ਮੈਂ ਸੋਚ ਰਿਹਾ ਹਾਂ ਕਿ ਇਨ੍ਹਾਂ ਦਾ ਸਾਡੇ ਉਪਰ ਕੀ ਪ੍ਰਭਾਵ ਪਵੇਗਾ। ਹਮਾਸ-ਇਜ਼ਰਾਈਲ ਜੰਗ ਵਿਚ ਇਕ ਸ਼ੁਰੂਆਤ ਹੋ ਗਈ ਹੈ ਅਤੇ ਜੰਗਬੰਦੀ ਲਾਗੂ ਹੋ ਗਈ ਹੈ; ਇਜ਼ਰਾਇਲੀ...

Advertisement