DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫ਼ੀਚਰ

Advertisement
  • featured-img_913833

    ਡਾ. ਇਕਬਾਲ ਸਿੰਘ ਸਕਰੌਦੀ ਜਿਉਂ ਹੀ ਜੇਠ ਹਾੜ ਦੇ ਮਹੀਨੇ ਚੜ੍ਹਦੇ ਹਨ, ਸਾਰਾ ਪੰਜਾਬ ਬਲਦੀ ਭੱਠੀ ਵਾਂਗ ਤਪਣ ਲੱਗਦਾ ਹੈ। ਚਾਰੇ ਪਾਸੇ ਲੋਕੀਂ ਤਰਾਹ-ਤਰਾਹ ਕਰਦੇ ਫਿਰਦੇ ਹਨ। ਹਰ ਕੋਈ ਹਾਏ ਗਰਮੀ, ਹਾਏ ਗਰਮੀ ਦੀ ਦੁਹਾਈ ਦਿੰਦਾ ਨਜ਼ਰ ਪੈਂਦਾ ਹੈ। ਬਿਜਲੀ...

  • featured-img_913591

    ਧਰਮਪਾਲ ਵੰਦਨਾ ਪਾਠਕ ਪੰਜ ਸਾਲ ਬਾਅਦ ਟੀਵੀ ’ਤੇ ਪਰਤੀ ਜ਼ੀ ਟੀਵੀ ਨੇ ਹਮੇਸ਼ਾਂ ਦਿਲ ਨੂੰ ਛੂਹ ਲੈਣ ਵਾਲੀਆਂ ਕਹਾਣੀਆਂ ਪ੍ਰਦਰਸ਼ਿਤ ਕੀਤੀਆਂ ਹਨ। ਹੁਣ ਚੈਨਲ ਇੱਕ ਨਵੀਂ ਕਹਾਣੀ ਲੈ ਕੇ ਆ ਰਿਹਾ ਹੈ ‘ਤੁਮ ਸੇ ਤੁਮ ਤੱਕ’। ਇਹ ਅਨੋਖੀ ਪ੍ਰੇਮ ਕਹਾਣੀ...

  • featured-img_913589

    ਦਲਜੀਤ ਸਿੰਘ ਬੁੱਟਰ/ ਅਮਰਜੀਤ ਸਿੰਘ ਪੰਜਾਬ ਵਿੱਚ ਬਾਸਮਤੀ ਸਾਉਣੀ ਰੁੱਤ ਦੀ ਇੱਕ ਪ੍ਰਮੁੱੱਖ ਫ਼ਸਲ ਹੈ। ਇਸ ਦੇ ਨਿਰਯਾਤ ਦੀਆਂ ਨੀਤੀਆਂ ਵਧੀਆ ਹੋਣ ਕਰਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱੱਧਰ ਦੀ ਮੰਡੀ ਵਿੱਚ ਇਸ ਦਾ ਚੰਗਾ ਭਾਅ ਮਿਲਣ ਕਰਕੇ ਪਿਛਲੇ ਕਈ ਸਾਲਾਂ ਤੋਂ...

  • featured-img_913587

    ਅਸ਼ੋਕ ਕੁਮਾਰ ਗਰਗ/ਗੁਰਪ੍ਰੀਤ ਸਿੰਘ ਝੋਨਾ ਪੰਜਾਬ ਵਿੱਚ ਸਾਉਣੀ ਦੀਆਂ ਪ੍ਰਮੁੱਖ ਫ਼ਸਲਾਂ ਵਿੱਚੋਂ ਇੱਕ ਹੈ ਅਤੇ ਹਰ ਸਾਲ ਝੋਨੇ ਹੇਠ ਰਕਬਾ ਵਧਦਾ ਜਾ ਰਿਹਾ ਹੈ। ਸਾਲ 2023-2024 ਦੌਰਾਨ ਸੂਬੇ ਵਿੱਚ ਲਗਭਗ 79.48 ਲੱਖ ਏਕੜ ਰਕਬੇ ’ਤੇ ਝੋਨੇ ਦੀ ਕਾਸ਼ਤ ਕੀਤੀ ਗਈ।...

  • featured-img_913583

    ਸੁਮਨ ਕੁਮਾਰੀ/ਪ੍ਰਭਜੋਤ ਕੌਰ/ ਹਰਿੰਦਰ ਸਿੰਘ ਪੰਜਾਬ ਦੀਆਂ ਮੁੱਖ ਫ਼ਸਲਾਂ ਜਿਵੇਂ ਕਿ ਝੋਨਾ, ਕਮਾਦ ਅਤੇ ਮੱਕੀ ’ਤੇ ਕਈ ਤਰ੍ਹਾਂ ਦੇ ਕੀੜੇ-ਮਕੌੜਿਆਂ ਦਾ ਹਮਲਾ ਹੁੰਦਾ ਹੈ। ਇਹ ਕੀੜੇ ਜਿੱਥੇ ਇਨ੍ਹਾਂ ਫ਼ਸਲਾਂ ਦਾ ਝਾੜ ਘਟਾਉਂਦੇ ਹਨ, ਉੱਥੇ ਕਿਸਾਨਾਂ ਨੂੰ ਆਰਥਿਕ ਨੁਕਸਾਨ ਵੀ ਪਹੁੰਚਾਉਂਦੇ...

  • featured-img_913579

    ਹਰਪ੍ਰੀਤ ਕੌਰ ਸੰਧੂ ਅੱਜਕੱਲ੍ਹ ਦੇ ਬਦਲਦੇ ਸਮੇਂ ਵਿੱਚ ਕਿਸੇ ਰਿਸ਼ਤੇ ਤੋਂ ਬੇਜਾਰ ਹੋ ਜਾਣਾ ਕੋਈ ਬਹੁਤੀ ਵੱਡੀ ਗੱਲ ਨਹੀਂ। ਇਹ ਅਕਸਰ ਹੋ ਜਾਂਦਾ ਹੈ। ਹਾਲਾਂਕਿ ਅਜਿਹਾ ਹੋਣਾ ਨਹੀਂ ਚਾਹੀਦਾ, ਪਰ ਸਾਡੀ ਨਵੀਂ ਪੀੜ੍ਹੀ ਵਿੱਚ ਸਹਿਣਸ਼ੀਲਤਾ ਬਹੁਤ ਘੱਟ ਹੈ। ਉਹ ਛੋਟੀ...

  • featured-img_913563

    ਸੁਖਪਾਲ ਸਿੰਘ ਗਿੱਲ ਸਾਡੇ ਵਿਰਸੇ ਵਿੱਚ ਪਤੀ-ਪਤਨੀ ਦੀ ਗੁਰਬਤ ਦੀ ਝੰਬੀ ਨੋਕ-ਝੋਕ ਦਾ ਗੂੜ੍ਹਾ ਸਬੰਧ ਹੈ। ਪੰਜਾਬੀ ਪੇਂਡੂ ਵਿਰਸੇ ਵਿੱਚ ਕਿਸਾਨ ਪਰਿਵਾਰ ਤਰ੍ਹਾਂ-ਤਰ੍ਹਾਂ ਦੇ ਸੁਪਨੇ ਦਿਲ ਅੰਦਰ ਸਮਾ ਕੇ ਬੈਠਾ ਰਹਿੰਦਾ ਹੈ, ਜਿਸ ਦੀ ਆਸ ਹਰ ਛਿਮਾਹੀ ਤੱਕ ਲਾਉਂਦਾ ਰਹਿੰਦਾ...

  • featured-img_913561

    ਹਰਪ੍ਰੀਤ ਸਿੰਘ ਸਵੈਚ ਇਸ਼ਕ ਮੋਇਆਂ ਨੂੰ ਜਿਊਂਦੇ ਕਰ ਦਿੰਦਾ ਹੈ ਤੇ ਜਿਊਂਦਿਆਂ ਨੂੰ ਮਾਰ ਦਿੰਦਾ ਹੈ। ਇਹ ਹਸਤੀ ਦੇ ਫ਼ਨਾਹ ਹੋਣ ਦਾ ਭੇਤ ਹੈ। ਇਹ ਆਪਾ ਵਾਰ ਦੇਣ ਦੀ ਰੀਤ ਹੈ ਜੋ ਸਦੀਆਂ ਤੋਂ ਚੱਲਦੀ ਆ ਰਹੀ ਹੈ। ਸਮਾਂ ਸ਼ਾਹਦੀ...

  • featured-img_913557

    ਸਵਰਾਜ ਰਾਜ ਅੰਗਰੇਜ਼ੀ ਵਿੱਚ ਰੈੱਡ-ਨੇਪਡ ਆਈਬਿਸ ਦੇ ਨਾਂ ਨਾਲ ਜਾਣੇ ਜਾਣ ਵਾਲੇ ਪੰਛੀ ਨੂੰ ਪੰਜਾਬੀ ਵਿੱਚ ਕਾਲਾ ਬੁਜ਼ਾ ਜਾਂ ਈਤਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਨੂੰ ਕਾਲਾ ਕੋਸ਼-ਚੁੰਝ ਅਤੇ ਕਰਦਾਂਤਲੀ ਵੀ ਆਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅੰਗਰੇਜ਼ੀ...

  • featured-img_913555

    ਬਾਲ ਕਹਾਣੀ ਕੁਲਬੀਰ ਸਿੰਘ ਸੂਰੀ (ਡਾ.) ਇੱਕ ਪਹਾੜ ਦੇ ਪੈਰਾਂ ਵਿੱਚ ਛੋਟਾ ਜਿਹਾ ਪਿੰਡ ਸੀ। ਪਿਛਲੇ ਕੁਝ ਸਮੇਂ ਤੋਂ ਪਹਾੜ ਦੀ ਚੋਟੀ ਉੱਪਰੋਂ ਘੰਟੀ ਵੱਜਣ ਦੀ ਆਵਾਜ਼ ਪਿੰਡ ਵਿੱਚ ਸੁਣਾਈ ਦਿੰਦੀ ਸੀ। ਘੰਟੀ ਦੀ ਆਵਾਜ਼ ਸੁਣ ਕੇ ਲੋਕਾਂ ਦੇ ਮਨਾਂ...

  • featured-img_913549

    ਗੁਰਪ੍ਰੀਤ ਦੁਨੀਆ ਭਰ ਦੇ ਵਿੱਚ ਜਿਹੋ ਜਿਹੇ ਹਾਲਾਤ ਬਣੇ ਪਏ ਨੇ, ਉਸ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਸੰਕਟ ਮੰਡਰਾ ਰਿਹਾ ਹੈ। ਇਸ ਸਭ ਕਾਸੇ ਲਈ ਇਨਸਾਨ ਹੀ ਦੋਸ਼ੀ ਹੈ ਜਾਂ ਫਿਰ ਇਹ ਕਹਿ ਲਓ ਕਿ ਇਨਸਾਨਾਂ ਦੇ ਰੂਪ...

  • featured-img_913547

    ਡਾ. ਸੁਖਦਰਸ਼ਨ ਸਿੰਘ ਚਹਿਲ ਛੋਟਾ ਕੱਦ, ਗਠੀਲਾ ਸਰੀਰ ਤੇ ਪੱਕਾ ਰੰਗ ਕਦੇ ਵੀ ਮੁਹੰਮਦ ਸਦੀਕ ਦੀ ਪਛਾਣ ਨਹੀਂ ਬਣੇ ਸਗੋਂ ਉਸ ਦੀ ਸੱਭਿਅਕ ਗਾਇਕੀ ਤੇ ਦਿਲਕਸ਼ ਅਦਾਵਾਂ ਨੇ ਉਸ ਦੀ ਸ਼ਖ਼ਸੀਅਤ ਨੂੰ ਇੰਨਾ ਨਿਖਾਰ ਦਿੱਤਾ ਕਿ ਦੁਨੀਆ ਭਰ ’ਚ ਵਸਦੇ...

  • featured-img_913543

    ਸਤਬੀਰ ਸਿੰਘ ਧਾਮੀ ਪੰਜਾਬ ਜਿਹੜਾ ਪੰਜ ਦਰਿਆਵਾਂ ਦੀ ਧਰਤੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਦੇ ਸ਼ੁੱਧ ਪਾਣੀ ਨੂੰ ਵੀ ਅਸੀਂ ਗੰਧਲਾ ਕਰਨ ਤੋਂ ਗੁਰੇਜ਼ ਨਹੀਂ ਕੀਤਾ। ਸ਼ਹਿਰਾਂ-ਕਸਬਿਆਂ ਵਿੱਚ ਛੋਟੇ-ਵੱਡੇ ਕਾਰਖਾਨਿਆਂ ਦਾ ਗੰਦਾ ਪਾਣੀ ਨਾਲਿਆਂ ਵਿੱਚ ਸੁੱਟਿਆ ਜਾ ਰਿਹਾ ਹੈ,...

  • featured-img_913541

    ਡਾ. ਦਵਿੰਦਰ ਕੌਰ ਖੁਸ਼ ਧਾਲੀਵਾਲ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਮੁਹਿੰਮ ਛੇੜੀ ਹੋਈ ਹੈ। ਜ਼ਮੀਨੀ ਪੱਧਰ ’ਤੇ ਜੋ ਵਾਪਰ ਰਿਹਾ ਹੈ, ਉਹ ਬਿਲਕੁਲ ਉਲਟ ਹੈ। ਨਸ਼ੇ ਦਾ ਸ਼ਿਕਾਰ ਛੋਟੇ ਮੋਟੇ ਨਸ਼ੇੜੀਆਂ ਨੂੰ ਫੜ ਕੇ ਇਸ ਨੂੰ ਵੱਡੀ ਪ੍ਰਾਪਤੀ ਬਣਾ ਕੇ...

  • featured-img_913265

    ਨਵੀਂ ਦਿੱਲੀ: ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸੀਨੇ ਐਂਪਲਾਈਜ਼ (ਐੱਫਡਬਲਿਊਆਈਸੀਈ) ਨੇ ‘ਬਾਰਡਰ-2’ ਵਿੱਚ ਦਿਲਜੀਤ ਦੋਸਾਂਝ ਦੀ ਕਾਸਟਿੰਗ ’ਤੇ ਇਤਰਾਜ਼ ਕੀਤਾ ਹੈ। ਦਿਲਜੀਤ ਆਪਣੀ ਨਵੀਂ ਫਿਲਮ ‘ਸਰਦਾਰ ਜੀ-3’ ਕਾਰਨ ਵਿਵਾਦਾਂ ’ਚ ਘਿਰਿਆ ਹੋਇਆ ਹੈ, ਜਿਸ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੇ ਭੂਮਿਕਾ...

  • featured-img_913259

    ਨਵੀਂ ਦਿੱਲੀ: ਹਿੰਦੀ ਸਿਨੇਮਾ ਦੀ ਸਭ ਤੋਂ ਮਕਬੂਲ ਫਿਲਮ ‘ਸ਼ੋਲੇ’ ਦੇ ਨਿਰਦੇਸ਼ਕ ਰਮੇਸ਼ ਸਿੱਪੀ ਦੇ ਭਤੀਜੇ ਸ਼ਹਿਜ਼ਾਦ ਸਿੱਪੀ ਨੇ ਕਿਹਾ ਕਿ ਉਨ੍ਹਾਂ ਨੇ ਫਿਲਮ ਦੇ ਨਵੇਂ ਭਾਗ ਵਿੱਚ ਛੇ ਮਿੰਟ ਦੇ ਦ੍ਰਿਸ਼ ਸ਼ਾਮਲ ਕੀਤੇ ਹਨ, ਜਿਸ ਵਿੱਚ ਫਿਲਮ ਦਾ ਅਸਲ ਅੰਤ...

  • featured-img_913249

    ਮੁੰਬਈ: ਬੌਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਨੇ ਆਪਣੀ ਆਉਣ ਵਾਲੀ ਫਿਲਮ ‘ਵਾਰ-2’ ਦਾ ਪੋਸਟਰ ਸਾਂਝਾ ਕੀਤਾ ਹੈ। ਇਹ ਫਿਲਮ ਯਸ਼ ਰਾਜ ਫਿਲਮਜ਼ ਦੇ ਬੈਨਰ ਹੇਠ ਬਣਾਈ ਗਈ ਹੈ, ਜਿਸ ਨੂੰ ਅਯਾਨ ਮੁਖਰਜੀ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਵਿੱਚ ਜੂਨੀਅਰ ਐੱਨਟੀਆਰ...

  • featured-img_912889

    ਨਵੀਂ ਦਿੱਲੀ: ਸੰਗੀਤਕਾਰ ਮੀਕਾ ਸਿੰਘ ਨੇ ਦਿਲਜੀਤ ਦੋਸਾਂਝ ਨੂੰ ਉਸ ਦੀ ਆਉਣ ਵਾਲੀ ਫਿਲਮ ‘ਸਰਦਾਰ ਜੀ-3’ ਵਿੱਚ ਪਾਕਿਸਤਾਨੀ ਅਭਿਨੇਤਰੀ ਹਾਨੀਆ ਆਮਿਰ ਨਾਲ ਕੰਮ ਕਰਨ ’ਤੇ ‘ਜਾਅਲੀ ਗਾਇਕ’ ਤੇ ਗੈਰ-ਜ਼ਿੰਮੇਵਾਰ ਆਖਿਆ। ਮੀਕਾ ਸਿੰਘ ਨੇ ਇੰਸਟਾਗ੍ਰਾਮ ’ਤੇ ਲੰਮਾ ਨੋਟ ਸਾਂਝਾ ਕੀਤਾ ਹੈ,...

  • featured-img_912643

    ਇਹ ਕਹਾਣੀ ਤੁਹਾਡੀ ਵੀ ਹੈ ਪਰਦੀਪ ਮਹਿਤਾ ਉਸ ਨੂੰ ਤੀਹਵੇਂ ਵਰ੍ਹੇ ਸਰਕਾਰੀ ਨੌਕਰੀ ਮਿਲੀ। ਪੈਰਾਂ ਸਿਰ ਖੜ੍ਹਾ ਹੋਣ ਤੋਂ ਪਹਿਲਾਂ ਵਿਆਹ ਨਾ ਕਰਾਉਣ ਦੀ ਸ਼ਰਤ ਵੀ ਇੱਥੇ ਆ ਕੇ ਪੂਰੀ ਹੋ ਗਈ। ਨੌਕਰੀ ਵਾਲੀ ਜੀਵਨ ਸਾਥਣ ਵੀ ਮਿਲ ਸਕਦੀ ਸੀ,...

  • featured-img_912641

    ਜੰਗ ਦੇ ਬੁਰੇ ਨਤੀਜੇ ਹਰਪ੍ਰੀਤ ਪੱਤੋ ਕਈ ਮੁਲਕਾਂ ਨੇ ਹੁਣ ਜੰਗ ਛੇੜੀ, ਕਈ ਬੈਠੇ ਨੇ ਨਾਲ ਆਰਾਮ ਲੋਕੋ। ਜਿਨ੍ਹਾਂ ਜੰਗ ਛੇੜੀ, ਉਹ ਉੱਜੜ ਚੱਲੇ, ਹੋਈ ਜਾਂਦੇ ਨੇ ਬੜੇ ਬਦਨਾਮ ਲੋਕੋ। ਸਦੀਆਂ ਤੱਕ ਨਾ ਘਾਟੇ ਹੋਣ ਪੂਰੇ, ਬਹੁਤੇ ਹੋ ਜਾਂਦੇ ਨੇ...

  • featured-img_912549

    ਨਵੀਂ ਦਿੱਲੀ: ਗ੍ਰੈਮੀ ਐਵਾਰਡ ਜੇਤੂ ਰਿੱਕੀ ਕੇਜ ਅਤੇ ਮਾਸਾ ਤਾਕੁਮੀ, ਬ੍ਰਿਟ ਐਵਾਰਡ ਲਈ ਨਾਮਜ਼ਦ ਟੀਨਾ ਗੁਓ ਅਤੇ ਨੋਬੇਲ ਪੁਰਸਕਾਰ ਜੇਤੂ ਕੈਲਾਸ਼ ਸਤਿਆਰਥੀ ਨੇ ਐਲਬਮ ‘ਗਾਂਧੀ-ਮੰਤਰਾਜ਼ ਆਫ ਕੰਪੈਸ਼ਨ’ ਨਾਲ ਮਹਾਤਮਾ ਗਾਂਧੀ ਦੇ ਜੀਵਨ ਅਤੇ ਆਦਰਸ਼ਾਂ ਨੂੰ ਸੰਗੀਤਕ ਸ਼ਰਧਾਂਜਲੀ ਭੇਟ ਕੀਤੀ ਹੈ।...

  • featured-img_912547

    ਨਵੀਂ ਦਿੱਲੀ: ਮਕਬੂਲ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਨੂੰ ਆਪਣੀ ਆਉਣ ਵਾਲੀ ਫਿਲਮ ‘ਸਰਦਾਰ ਜੀ 3’ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨਾਲ ਕੰਮ ਕਰਨ ਕਰਕੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਫ਼ਿਲਮ ਪੰਜਾਬੀ ਹਾਰਰ-ਕਾਮੇਡੀ ਫਿਲਮ ‘ਸਰਦਾਰ ਜੀ’ ਦਾ ਤੀਜਾ ਭਾਗ...

  • featured-img_912543

    ਨਵੀਂ ਦਿੱਲੀ: ਬੌਲੀਵੁੱਡ ਸਿਤਾਰੇ ਆਮਿਰ ਖ਼ਾਨ ਵੱਲੋਂ ਅੱਜ ਰਾਸ਼ਟਰਪਤੀ ਭਵਨ ’ਚ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਗਈ। ਰਾਸ਼ਟਰਪਤੀ ਭਵਨ ਵੱਲੋਂ ‘ਐਕਸ’ ਉੱਤੇ ਦਰੋਪਦੀ ਮੁਰਮੂ ਦੇ ਨਾਲ ‘ਲਗਾਨ’ ਦੇ ਅਦਾਕਾਰ ਦੀ ਤਸਵੀਰ ਸਾਂਝੀ ਕੀਤੀ ਗਈ ਹੈ, ਜਿਸ ਦੇ ਕੈਪਸ਼ਨ ’ਚ...

  • featured-img_912255

    ਦਲਜਿੰਦਰ ਰਹਿਲ ਲੰਡਨ: ਸਿੱਖ ਐਜੂਕੇਸ਼ਨ ਕੌਂਸਲ ਵੱਲੋਂ ਇੰਗਲੈਂਡ ਦੇ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸ਼ਹਿਰ ਲੈਸਟਰ ਵਿਖੇ ਪੰਜਾਬੀ ਕਾਨਫਰੰਸ ਯੂਕੇ ਸਬੰਧੀ ਡਾ. ਪਰਗਟ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਇਸ ਦਾ ਸੰਚਾਲਨ ਕੰਵਰ ਸਿੰਘ ਬਰਾੜ ਨੇ ਕੀਤਾ ਅਤੇ 5-6...

  • featured-img_912253

    ਸੁਖਵੀਰ ਗਰੇਵਾਲ ਕੈਲਗਰੀ: ਕੈਲਗਰੀ ਸ਼ਹਿਰ ਵਿੱਚ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਿੱਚ ਪਿਛਲੇ ਕਈ ਸਾਲਾਂ ਤੋਂ ਸਰਗਰਮੀ ਨਾਲ ਕੰਮ ਕਰ ਰਹੀ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਵੱਲੋਂ ਗਰੀਨ ਪਲਾਜ਼ਾ ਵਿੱਚ ਪੁਸਤਕ ਮੇਲਾ ਕਰਵਾਇਆ ਗਿਆ। ਮਾਸਟਰ ਭਜਨ ਦੀ ਅਗਵਾਈ ਹੇਠ ਸਾਲ 2025...

Advertisement