DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫ਼ੀਚਰ

Advertisement
  • featured-img_1002339

    ਕਰੀਬ ਛੇ ਦਹਾਕੇ ਪਹਿਲਾਂ ਭਾਰਤ ਦੀ ਖੇਤੀਬਾੜੀ ਕਾਫ਼ੀ ਪੱਛੜੀ ਹੋਈ ਸੀ ਅਤੇ ਇਸ ਦੀ ਉਤਪਾਦਕਤਾ ਵੀ ਕਾਫ਼ੀ ਘੱਟ ਅਤੇ ਅਨਿਸ਼ਚਿਤ ਹੁੰਦੀ ਸੀ। ਆਜ਼ਾਦੀ ਤੋਂ ਬਾਅਦ ਦੇ ਤਕਰੀਬਨ ਪਹਿਲੇ ਪੰਦਰਾਂ ਸਾਲਾਂ ਦੌਰਾਨ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿੱਚ ਵੱਖੋ-ਵੱਖ ਸਮਿਆਂ ’ਤੇ ਅਨਾਜ...

  • featured-img_1002306

    ਲੰਘੇ ਸ਼ੁੱਕਰਵਾਰ ਪਿਯੂਸ਼ ਪਾਂਡੇ ਦਾ ਦੇਹਾਂਤ ਹੋ ਗਿਆ, ਉਸੇ ਹਫ਼ਤੇ ਫ੍ਰਾਂਸਿਸਕਾ ਓਰਸਿਨੀ ਨੂੰ ਭਾਰਤ ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ। ਸੰਨ 1988 ਵਿੱਚ ਦੂਰਦਰਸ਼ਨ ਲਈ 5.36 ਮਿੰਟ ਲੰਮੇ ਗੀਤ ‘ਮਿਲੇ ਸੁਰ ਮੇਰਾ ਤੁਮਹਾਰਾ’ ਦੇ ਬੋਲ ਲਿਖਣ ਵਾਲੇ ਇਸ ਇਸ਼ਤਿਹਾਰਸਾਜ਼...

  • featured-img_1001232

    ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਬੌਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਦੇ ‘ਕੌਣ ਬਣੇਗਾ ਕਰੋੜਪਤੀ’ (ਕੇ ਬੀ ਸੀ) ਦੇ 17ਵੇਂ ਸੀਜ਼ਨ ਵਿੱਚ ਸ਼ਿਰਕਤ ਕਰਦਿਆਂ ਪੰਜਾਬੀ ਅੰਦਾਜ਼ ਵਿੱਚ ਚਾਰ ਚੰਨ ਲਾ ਦਿੱਤੇ। ਕੁੱਝ ਦਿਨ ਪਹਿਲਾਂ ਦਿਲਜੀਤ ਇਸ ਸ਼ੋਅ ਵਿੱਚ...

  • featured-img_1001673

    ਪਿਛਲੇ ਲੰਮੇ ਸਮੇਂ ਤੋਂ ਮੈਂ ਤਰਕਸ਼ੀਲ ਸੁਸਾਇਟੀ ਮਨੋਰੋਗ ਮਸ਼ਵਰਾ ਕੇਂਦਰ ਵਿੱਚ ਜਾਂਦਾ ਹਾਂ। ਉੱਥੇ ਵੱਖ-ਵੱਖ ਤਰ੍ਹਾਂ ਦੇ ਕੇਸ ਆਉਂਦੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾ ਵਿਅਕਤੀ ਮਾਨਸਿਕ ਤੌਰ ’ਤੇ ਬਿਮਾਰ ਹੁੰਦੇ ਹਨ। ਉਨ੍ਹਾਂ ਨੂੰ ਪੰਜਾਬ ਵਿੱਚ ਸਹੀ ਥਾਂ ਲਿਜਾਇਆ ਹੀ ਨਹੀਂ ਜਾਂਦਾ,...

  • featured-img_1001677

    ਸਾਡੀਆਂ ਲੋਕ ਬੋਲੀਆਂ ਵਿੱਚ ਇੱਕ ਬੋਲੀ ਮਸ਼ਹੂਰ ਹੈ ‘ਨੀ ਮੈਂ ਰੰਡੀਓਂ ਸੁਹਾਗਣ ਹੋਵਾਂ ਬਸਰੇ ਦੀ ਲਾਮ ਟੁੱਟ ਜਾਏ’। ਇਹ ਬੋਲੀ ਪਹਿਲੀ ਤੇ ਦੂਜੀ ਵਿਸ਼ਵ ਜੰਗ ਵੇਲੇ ਦੇ ਸਮੇਂ ਨੂੰ ਬਿਆਨਦੀ ਹੈ ਜਦੋਂ ਲੜਾਈ ਵਿੱਚ ਕਈ ਦੇਸ਼ਾਂ ਦੇ ਫੌਜੀ ਭੇਜੇ ਗਏ...

  • featured-img_1001660

    ਅਸੀਂ ਅਤਿ ਪ੍ਰਦੂਸ਼ਿਤ ਸਮਿਆਂ ਵਿੱਚ ਰਹਿ ਰਹੇ ਹਾਂ। ਹੁਣ ਪਾਣੀ, ਮਿੱਟੀ, ਹਵਾ, ਖੁਰਾਕ ਸਭ ਪ੍ਰਦੂਸ਼ਿਤ ਹੈ। ਸਮਾਜ ਜਾਤੀਵਾਦ ਤੇ ਹੋਰ ਅਨੇਕਾਂ ਸਮੱਸਿਆਵਾਂ ਨਾਲ ਪ੍ਰਦੂਸ਼ਿਤ ਹੈ ਅਤੇ ਧਰਮ ਤੇ ਸਿਆਸਤ ਇਨ੍ਹਾਂ ਦੇ ਵਪਾਰੀਕਰਨ ਨਾਲ। ਹੁਣ ਫਿਜ਼ਾ ਸਿਰਫ਼ ਧੂੰਏਂ ਅਤੇ ਮਿੱਟੀ-ਘੱਟੇ ਨਾਲ...

  • featured-img_1001653

    ਕੁਝ ਲੋਕਾਂ ਨੂੰ ਸ਼ਾਇਦ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮੈਂ ਜਿਨ੍ਹਾਂ ਲੋਕਾਂ ਨੂੰ ਜਾਣਦਾ ਹਾਂ, ਓਮ ਪੁਰੀ ਉਨ੍ਹਾਂ ’ਚੋਂ ਸਭ ਤੋਂ ਮਜ਼ਾਹੀਆ ਸ਼ਖ਼ਸ ਸੀ। ‘ਆਕ੍ਰੋਸ਼’ ਅਤੇ ‘ਅਰਧ ਸੱਤਿਆ’ ਵਰਗੀਆਂ ਫਿਲਮਾਂ ਵਿਚਲੀ ਪੇਸ਼ਕਾਰੀ ਜੋ ਲੰਮਾ ਅਰਸਾ ਦੱਬੀ ਪੀੜ ਤੇ ਗੁੱਸੇ...

  • featured-img_1001657

    ਐਡ ਗੁਰੂ ਪਿਯੂਸ਼ ਪਾਂਡੇ ਇਸ ਦੁਨੀਆ ਵਿੱਚ ਨਹੀਂ ਰਹੇ। ਬੀਤੇ ਵੀਰਵਾਰ ਮੁੰਬਈ ਵਿੱਚ ਸਵੇਰ ਵੇਲੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਇਹ ਖ਼ਬਰ ਸਭ ਤੋਂ ਪਹਿਲਾਂ ਉਨ੍ਹਾਂ ਦੀ ਭੈਣ ਤ੍ਰਿਪਤੀ ਪਾਂਡੇ ਨੇ ਵੀਰਵਾਰ ਨੂੰ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ। ਉਨ੍ਹਾਂ ਲਿਖਿਆ, ‘ਸਾਡੇ...

  • featured-img_1001643

    ਵੀਹਵੀਂ ਸਦੀ ਦੇ ਵਿਲੱਖਣ ਸ਼ਹੀਦ ਸਨ ਸਰਦਾਰ ਦਰਸ਼ਨ ਸਿੰਘ ਫੇਰੂਮਾਨ। ਉਨ੍ਹਾਂ ਦਾ ਸ਼ਹੀਦੀ ਦਿਹਾੜਾ 27 ਅਕਤੂਬਰ ਨੂੰ ਹੁੰਦਾ ਹੈ, ਜੋ ਆਮ ਤੌਰ ’ਤੇ ਉਨ੍ਹਾਂ ਦੇ ਜਿਗਰੀ ਦੋਸਤ ਜਥੇਦਾਰ ਸੋਹਣ ਸਿੰਘ ਜਲਾਲ ਉਸਮਾ ਵੱਲੋਂ ਸਥਾਪਤ ਕੀਤੇ ਗਏ ‘ਸ਼ਹੀਦ ਦਰਸ਼ਨ ਸਿੰਘ ਫੇਰੂਮਾਨ...

  • featured-img_1001625

    ਗ਼ਜ਼ਲ ਗੁਰਭਜਨ ਗਿੱਲ ਹੁਸਨ ਸਦੀਵੀ ਲੰਮਾ ਚਿਰ ਤਾਂ, ਅੱਖੀਆਂ ਅੰਦਰ ਬਹਿ ਨਹੀਂ ਸਕਦਾ। ਦਿਲ ਦੀ ਦੌਲਤ ਜੋ ਬਣ ਜਾਵੇ, ਹੋਰ ਕਿਸੇ ਥਾਂ ਰਹਿ ਨਹੀਂ ਸਕਦਾ। ਨੈਣ ਨਿਰੰਤਰ ਤੱਕਦੇ ਜਲਵੇ, ਇਸ ਧਰਤੀ ਤੇ ਵੰਨ ਸੁਵੰਨੇ, ਮੇਰੀ ਧੜਕਣ ਵਿੱਚ ਤੂੰ ਹਾਜ਼ਰ, ਇਸ...

  • featured-img_1001620

    ਮੌਜੂਦਾ ਸਮਾਜਿਕ ਢਾਂਚੇ ਵਿੱਚ ਮਨੁੱਖਤਾ ਦੇ ਮੁੱਖ ਤੌਰ ਉੱਤੇ ਤਿੰਨ ਵਰਗ ਹਨ। ਅਮੀਰ, ਗ਼ਰੀਬ ਤੇ ਅਮੀਰੀ-ਗ਼ਰੀਬੀ ਦੀ ਚੱਕੀ ਦੇ ਪੁੜਾਂ ਗੱਭੇ ਫਸਿਆ ਮੱਧ ਵਰਗ। ਅਮੂਮਨ ਅਮੀਰ ਨੂੰ ਪਤਾ ਹੁੰਦਾ ਹੈ ਕਿ ਉਹ ਦੌਲਤਮੰਦ ਹੈ। ਗ਼ਰੀਬ ਨੂੰ ਪਤਾ ਹੁੰਦਾ ਹੈ ਕਿ...

  • featured-img_1001616

    ‘‘ਕੀਹਨੂੰ ਫੋਨ ਕਰੀ ਜਾਨੈ ਬਾਪੂ?’’ ‘‘ਆਪਣੀ ਕੁੜੀ ਨੂੰ ਫੋਨ ਕਰਦਾਂ।’’ ‘‘ਕਿਉਂ?’’ ‘‘ਮਿਲਣੈ ਉਹਨੂੰ। ਮਿਲਾ ਕੇ ਦੇ ਫੋਨ।’’ ‘‘ਸ਼ਿਕਾਇਤਾਂ ਲਾਉਣੀਆਂ ਨੇ ਸਾਡੀਆਂ।’’ ‘‘ਫੋਨ ਮਿਲਾ ਕੇ ਦੇਣ ਨੂੰ ਕਹਿੰਨਾ ਮੈਂ ਤੈਨੂੰ। ਆਪਣੀ ਧੀ ਨਾਲ ਗੱਲ ਨ੍ਹੀਂ ਕਰ ਸਕਦਾ ਮੈਂ?’’ ਸੁੱਚਾ ਸਿੰਘ ਨੇ...

  • featured-img_1001599

    ਅੱਜ ਕੀ ਕਹੀਏ ਵਾਰਸ ਸ਼ਾਹ ਨੂੰ ‘ਪੰਜਾਬੀ ਸੂਬਾ ਜ਼ਿੰਦਾਬਾਦ’, ਜਦ ਇਸ ਨਾਅਰੇ ਦੀ ਗੂੰਜ ਪਈ ਤਾਂ ਹਕੂਮਤ ਨੇ ਆਰਜ਼ੀ ਤੌਰ ’ਤੇ ਨਾਅਰੇ ’ਤੇ ਹੀ ਪਾਬੰਦੀ ਲਾ ਦਿੱਤੀ ਸੀ। ਦੂਸਰੀ ਨੁੱਕਰ ਤੋਂ ਨਾਅਰੇ ਵੱਜੇ ਸਨ ‘ਹਿੰਦੀ, ਹਿੰਦੂ, ਹਿੰਦੁਸਤਾਨ’। ਸੰਤ ਫ਼ਤਿਹ ਸਿੰਘ...

  • featured-img_1000521

    ਅਦਾਕਾਰ ਆਯੂਸ਼ਮਾਨ ਖੁਰਾਣਾ ਨੇ ਕਿਹਾ ਕਿ ਪਰਿਵਾਰਕ ਫਿਲਮਾਂ ਲਈ ਜਾਣੇ ਜਾਂਦੇ ਸੂਰਜ ਬੜਜਾਤੀਆ ਨਾਲ ਕੰਮ ਕਰਨਾ ਸੁਫ਼ਨਾ ਸੱਚ ਹੋਣ ਵਾਂਗ ਹੈ। ਉਸ ਨੇ ਬੜਜਾਤੀਆ ਨਾਲ ਆਪਣੇ ਸਬੰਧਾਂ ਨੂੰ ‘ਸ਼ਾਨਦਾਰ ਜੋੜੀ’ ਕਰਾਰ ਦਿੱਤਾ। ਖੁਰਾਣਾ ‘ਮੈਨੇ ਪਿਆਰ ਕੀਆ, ‘ਹਮ ਆਪਕੇ ਹੈਂ ਕੌਣ’...

  • featured-img_1000769

    ਭਾਰਤ ਦੇ ਸ਼ਾਸਕ, ਸੰਸਾਰ ਵਿਚ ਆਰਥਿਕ ਸ਼ਕਤੀ ਬਣਨ, ਮੰਗਲ ਗ੍ਰਹਿ ਉਤੇ ਦੁਨੀਆ ਵਸਾਉਣ, ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਦੀਆਂ ਗੱਲਾਂ ਕਰ ਰਹੇ ਹਨ। ਦੂਜੇ ਪਾਸੇ ਪਿਛਲੇ ਇਕ ਮਹੀਨੇ ’ਚ ਹੀ ਦਲਿਤਾਂ, ਜੋ ਕਿ ਦੇਸ਼ ਦੀ ਅਬਾਦੀ ਦਾ ਤੀਜਾ ਹਿੱਸਾ ਹਨ,...

  • featured-img_999894

    ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਨੇ ਅੱਜ ਆਪਣੀ ਨਵੀਂ ਫਿਲਮ ‘ਕਿਸ ਕਿਸਕੋ ਪਿਆਰ ਕਰੂੰ 2’ ਦੀ ਰਿਲੀਜ਼ ਤਰੀਕ ਦਾ ਖ਼ੁਲਾਸਾ ਕੀਤਾ ਹੈ। ਉਸ ਵੱਲੋਂ ਇੰਸਟਾਗ੍ਰਾਮ ’ਤੇ ਪੋਸਟ ਵਿੱਚ ਦੱਸਿਆ ਗਿਆ ਹੈ ਕਿ ਇਹ ਫਿਲਮ 12 ਦਸੰਬਰ ਨੂੰ ਰਿਲੀਜ਼ ਕੀਤੀ ਜਾਵੇਗੀ।...

  • featured-img_999888

    ਬੌਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਅੱਜ ਇੰਸਟਾਗ੍ਰਾਮ ਸਟੋਰੀ ਵਿੱਚ ਆਪਣੀ ਸਾਬਕਾ ਪ੍ਰੇਮਿਕਾ ਤੇ ਅਦਾਕਾਰਾ ਮਲਾਇਕਾ ਅਰੋੜਾ ਨੂੰ ਉਸ ਦੇ 52ਵੇਂ ਜਨਮ ਦਿਨ ’ਤੇ ਵਧਾਈ ਦਿੱਤੀ। ਅਦਾਕਾਰ ਨੇ ਪੈਰਿਸ ਵਿੱਚ ਖਿੱਚੀ ਅਰੋੜਾ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਫੋਟੋ ਵਿੱਚ ਉਸ...

  • featured-img_1000090

    ਭਾਰਤ ਸਰਕਾਰ ਵੱਲੋਂ ਸਤੰਬਰ 2022 ਵਿੱਚ ਲਾਗੂ ਕੀਤੀ ਗਈ ਅਗਨੀਪਥ ਸਕੀਮ ਨੇ ਥਲ, ਜਲ ਅਤੇ ਹਵਾਈ ਸੈਨਾਵਾਂ ਵਿੱਚ ਕਮਿਸ਼ਨਡ ਰੈਂਕ ਤੋਂ ਹੇਠਲੇ ਫ਼ੌਜੀਆਂ ਦੀ ਭਰਤੀ ਵਿੱਚ ਇਕ ਵੱਡਾ ਫੇਰਬਦਲ ਲਿਆਂਦਾ ਸੀ। ਇਹ ਹਥਿਆਰਬੰਦ ਦਸਤਿਆਂ ਵਿੱਚ ਮਨੁੱਖੀ ਸਾਧਨਾਂ ਦੇ ਪ੍ਰਬੰਧਨ ਲਈ...

  • featured-img_999220

    ਸਾਨੇ ਤਾਕਾਇਚੀ ਨੇ ਟੈਲੀਵਿਜ਼ਨ ਤੇ ਪਰਦੇ ਤੋਂ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਦਾ ਸਫ਼ਰ ਤੈਅ ਕੀਤਾ ਹੈ, ਉਸ ਨੇ 103 ਸਾਲਾ ਪੁਰਾਣੇ ਜਪਾਨ ਦੇ ਰਾਜਨੀਤਕ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਹੈ। ਉਹ ਜਪਾਨ ਦੀ ਪਹਿਲੀ ਮਹਿਲਾ ਪ੍ਰਧਾਨ...

  • featured-img_999163

    ਆਲਮੀ ਪ੍ਰਦੂਸ਼ਣ ਪੈਮਾਨੇ ’ਤੇ 252 ਦੇਸ਼ਾਂ ’ਚੋਂ ਭਾਰਤ ਦੀ ਹਵਾ ਗੁਣਵੱਤਾ ਦੂਜੇ ਨੰਬਰ ’ਤੇ ਹੈ। ਸ਼ਿਕਾਗੋ ਯੂਨੀਵਰਸਿਟੀ ਦੇ ਐਨਰਜੀ ਪਾਲਿਸੀ ਇੰਸਟੀਚਿਊਟ ਦੀ ਰਿਪੋਰਟ ਏਕਯੂਐੱਲਆਈ (2025) ਵਿੱਚ ਅਨੁਮਾਨ ਲਾਇਆ ਗਿਆ ਹੈ ਕਿ ਦਿੱਲੀ-ਐੱਨਸੀਆਰ ਵਿੱਚ ਲੋਕਾਂ ਨੂੰ ਵਿਸ਼ਵ ਸਿਹਤ ਸੰਗਠਨ ਦੇ ਸੁਰੱਖਿਅਤ...

  • featured-img_999203

    ਗੱਲ ਬੜੀ ਪੁਰਾਣੀ ਹੈ। ਉਦੋਂ ਮੈਂ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ | ਇੱਕ ਦਿਨ ਮੇਰੀ ਮਾਂ ਅਤੇ ਗੁਆਢਣਾਂ ਗਲੀ ’ਚ ਬੈਠੀਆਂ ਗੱਲਾਂ ਕਰ ਰਹੀਆਂ ਸਨ ਕਿ ਉਥੇ ਹੱਥ ਦੇਖਣ ਵਾਲਾ ਇੱਕ ਜੋਤਸ਼ੀ ਆਇਆ ਜੋ ਆਪਣੀ ਜੋਤਿਸ਼ ਵਿਦਿਆ ਬਾਰੇ ਦੱਸ ਕੇ...

  • featured-img_999066

    ਜਦੋਂ ਜਾਗੇ ਉਦੋਂ ਸਵੇਰਾ ਲਾਭ ਸਿੰਘ ਸ਼ੇਰਗਿੱਲ ਦੇਖਿਆਂ ਹੀ ਚਾਰੇ ਪਾਸੇ ਹਫੜਾ-ਦਫੜੀ ਮੱਚ ਗਈ। ਸਾਰੇ ਆਪਣੀ ਜਾਨ ਬਚਾਉਣ ਲਈ ਇੱਧਰ ਉੱਧਰ ਭੱਜਣ ਲੱਗੇ। ਕੋਈ ਨਾਲ ਵਾਲੇ ਦਰੱਖ਼ਤ ’ਤੇ ਚੜ੍ਹਦਾ, ਫਿਰ ਛੇਤੀ ਹੀ ਥੱਲੇ ਉੱਤਰ ਕੇ ਜਿੱਧਰ ਨੂੰ ਮੂੰਹ ਹੁੰਦਾ ਉੱਧਰ...

  • featured-img_999061

    ਗ਼ਜ਼ਲ ਪ੍ਰਤਾਪ ‘ਪਾਰਸ’ ਗੁਰਦਾਸਪੁਰੀ ਤਲੀਆਂ ’ਤੇ ਆਸ ਵਾਲਾ ਦੀਵਾ ਇੱਕ ਬਾਲ ਕੇ। ਤੁਰਿਆਂ ਹਾਂ ਸੀਨੇ ਵਿੱਚ ਚਾਵਾਂ ਨੂੰ ਸੰਭਾਲ ਕੇ। ਬੜੀ ਬੇਲਿਹਾਜ਼ੀ ਜਿਹੀ ਹਵਾ ਇਸ ਦੌਰ ਦੀ, ਡਰ ਲੱਗੇ ਸੁਪਨੇ ਇਹ ਲੈ ਜੇ ਨਾ ਉਧਾਲ ਕੇ। ਪੈਰ-ਪੈਰ ਉੱਤੇ ਮੇਰੇ ਨਾਲ...

  • featured-img_998530

    ਬੌਲੀਵੁਡ ਅਦਾਕਾਰਾ ਰਾਣੀ ਮੁਖਰਜੀ ਦੇ ਪ੍ਰਸ਼ੰਸਕਾਂ ਵੱਲੋਂ ਉਸ ਦੀ ਫਿਲਮ ‘ਮਰਦਾਨੀ 3’ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਫਿਲਮ ਵਿੱਚ ਅਦਾਕਾਰਾ ਪੁਲੀਸ ਅਧਿਕਾਰੀ ਸ਼ਿਵਾਨੀ ਸ਼ਿਵਾਜੀ ਰਾਏ ਦੇ ਰੂਪ ਵਿੱਚ ਸਿਨੇਮਾ ਘਰਾਂ ਵਿੱਚ ਵਾਪਸੀ ਕਰ ਰਹੀ ਹੈ। ਬਲਾਕਬਾਸਟਰ ਫਰੈਂਚਾਇਜ਼ੀ ਦੀ...

Advertisement