ਪ੍ਰਿਯੰਕਾ ਚੋਪੜਾ ਜੋਨਸ 43 ਸਾਲਾਂ ਦੀ ਹੋ ਗਈ ਹੈ ਅਤੇ ਉਸ ਨੇ ਆਪਣਾ ਜਨਮ ਦਿਨ ਆਪਣੇ ਅਜ਼ੀਜ਼ਾਂ ਨਾਲ ਵਧੀਆ ਢੰਗ ਨਾਲ ਮਨਾਇਆ। ‘ਬਰਫੀ’ ਦੀ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਆਪਣੇ ਜਨਮ ਦਿਨ ਦੇ ਜਸ਼ਨਾਂ ਦੀ ਝਲਕ ਸਾਂਝੀ ਕੀਤੀ ਹੈ, ਜਿਸ ਵਿੱਚ...
Advertisement
ਫ਼ੀਚਰ
ਪ੍ਰੋ. ਪੂਰਨ ਸਿੰਘ ਪੁਰਾਣੇ ਪੰਜਾਬ ਨੂੰ ਸ਼ਿੱਦਤ ਨਾਲ ਯਾਦ ਕਰਦੇ ਸਨ ਤੇ ਅੱਜ ਸਚਮੁੱਚ ਇਕ ਵਾਰ ਫਿਰ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰ ਕੇ ਵਾਪਸ ਮੋੜ ਲਿਆਉਣ ਦੀ ਬਹੁਤ ਲੋੜ ਹੈੇ। ਅਤੀਤ ਦੇ ਪੰਨੇ ਫਰੋਲਣ ’ਤੇ ਪਤਾ ਲੱਗਦਾ ਹੈ ਕਿ ਕੁਝ...
ਹਿੰਦੀ ਸਿਨੇਮਾ ਵਿੱਚ ਅਨੂ ਕਪੂਰ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਉਹ ਅਜਿਹੀ ਬਹੁਪੱਖੀ ਸ਼ਖ਼ਸੀਅਤ ਹੈ ਜੋ ਇੱਕੋ ਸਮੇਂ ਕਲਾਕਾਰ, ਨਿਰਮਾਤਾ, ਨਿਰਦੇਸ਼ਕ, ਗਾਇਕ ਅਤੇ ਰੇਡੀਓ ਜੌਕੀ ਹੈ। ਆਪਣੇ 45 ਸਾਲਾਂ ਦੇ ਇਸ ਸਫ਼ਰ ਵਿੱਚ ਉਸ ਨੇ 100 ਤੋਂ ਵੱਧ ਫਿਲਮਾਂ...
ਸਾਉਣ ਮਹੀਨਾ ਸੰੰਮਤ ਅਤੇ ਨਾਨਕਸ਼ਾਹੀ ਕੈਲੰਡਰ ਦਾ ਪੰਜਵਾਂ ਮਹੀਨਾ ਹੈ। ਇਸ ਮਹੀਨੇ ਨੂੰ ‘ਸਾਵਣ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਮਹੀਨਾ ਗ੍ਰੇਗੇਰੀਅਨ ਕੈਲੰਡਰ ਅਨੁਸਾਰ ਅੱਧ ਜੁਲਾਈ ਤੋਂ ਅੱਧ ਅਗਸਤ ਤੱਕ ਹੁੰਦਾ ਹੈ ਅਤੇ ਇਸ ਵਿੱਚ 30 ਦਿਨ ਹੁੰਦੇ...
Advertisement
ਬਾਲ ਕਹਾਣੀ ਵਾਤਾਵਰਨ ਪ੍ਰੇਮੀਆਂ ਵੱਲੋਂ ਵੱਖ ਵੱਖ ਸਕੂਲਾਂ ਵਿੱਚ ਬੱਚਿਆਂ ਨੂੰ ਸ਼ੁੱਧ ਵਾਤਾਵਰਨ ਲਈ ਰੁੱਖਾਂ ਦੀ ਮਹੱਤਤਾ ਦਰਸਾਉਣ ਦੀ ਲੜੀ ਤਹਿਤ ਰੁਬਾਨੀ ਤੇ ਨਵਾਬ ਦੇ ਸਕੂਲ ਵਿੱਚ ਵੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਤੰਦਰੁਸਤ ਜੀਵਨ ਲਈ ਸੰਜੀਵਨੀ ਯਾਨੀ ਆਕਸੀਜਨ...
ਮਨੁੱਖੀ ਜੀਵਨ ਦੀ ਤੋਰ ਬਹੁਤ ਬਦਲ ਗਈ ਹੈ ਤੇ ਨਿੱਤ ਬਦਲਦੀ ਜਾ ਰਹੀ ਹੈ। ਪੁਰਾਣੀਆਂ ਮਾਨਤਾਵਾਂ ਖ਼ਤਮ ਹੋ ਰਹੀਆਂ ਹਨ ਤੇ ਨਵੀਆਂ ਸੋਚਾਂ ਤੇ ਅਕੀਦੇ ਪੈਦਾ ਹੋ ਰਹੇ ਹਨ। ਬਦਲ ਰਹੇ ਸਮਿਆਂ ਨੇ ਮਨੁੱਖੀ ਮਨ ਵਿੱਚ ਨਵੀਆਂ ਸੋਚਾਂ ਪੈਦਾ ਕੀਤੀਆਂ...
ਸਾਲ 2015 ਵਿੱਚ ਆਈ ਪੰਜਾਬੀ ਫਿਲਮ ‘ਅੰਗਰੇਜ਼’ ਦੀ ਰਿਕਾਰਡ-ਤੋੜ ਸਫਲਤਾ ਤੋਂ ਬਾਅਦ ਉਸੇ ਤਰਜ਼ ਦੀਆਂ ਅਨੇਕਾਂ ਫਿਲਮਾਂ ਬਣੀਆਂ, ਪਰ ਉਸ ਪੱਧਰ ਨੂੰ ਛੋਹ ਨਾ ਸਕੀਆਂ। ਇਨ੍ਹੀਂ ਦਿਨੀਂ ਰਿਲੀਜ਼ ਹੋਈ ਪੰਜਾਬੀ ਫਿਲਮ ‘ਸਰਬਾਲ੍ਹਾ ਜੀ’, ‘ਅੰਗਰੇਜ਼’ ਫਿਲਮ ਵਰਗਾ ਹੀ ਮਾਹੌਲ ਸਿਰਜਣ ਦੀ...
ਹਾਕੀ ਦਾ ਫਲਾਈਂਗ ਸੈਂਟਰ ਫਾਰਵਰਡ ਹਰਬਿੰਦਰ ਸਿੰਘ ਤਿੰਨ ਓਲੰਪਿਕਸ ਖੇਡਿਆ ਤੇ ਤਿੰਨੇ ਵਾਰ ਜਿੱਤ ਮੰਚ ’ਤੇ ਚੜਿ੍ਹਆ। ਦੋ ਵਾਰ ਏਸ਼ਿਆਈ ਖੇਡਾਂ ’ਚ ਗਿਆ ਤੇ ਦੋਵੇਂ ਵਾਰ ਮੈਡਲ ਜਿੱਤ ਕੇ ਮੁੜਿਆ। ਕਿਸੇ ਖਿਡਾਰੀ ਵੱਲੋਂ ਓਲੰਪਿਕ ਤੇ ਏਸ਼ਿਆਈ ਖੇਡਾਂ ਦੇ ਪੰਜ ਮੈਡਲ...
ਐ ਪੰਜਾਬ ਕਰਾਂ ਕੀ ਸਿਫਤ ਤੇਰੀ, ਸ਼ਾਨਾਂ ਦੇ ਸਭ ਸਮਾਨ ਤੇਰੇ, ਜਲ ਪੌਣ ਤੇਰੇ ਹਰਿਆਲ ਤੇਰੀ, ਦਰਿਆ ਪਰਬਤ ਮੈਦਾਨ ਤੇਰੇ। ਪੰਜਾਬੀ ਕਵੀ ਧਨੀ ਰਾਮ ਚਾਤ੍ਰਿਕ ਦੇ ਪੰਜਾਬ ਬਾਰੇ ਲਿਖੇ ਇਹ ਬੋਲ ਹੁਣ ਫਿੱਕੇ ਪੈਂਦੇ ਜਾਪਦੇ ਹਨ। ਗੁਰੂਆਂ ਪੀਰਾਂ ਦੀ ਵਰੋਸਾਈ...
ਸਲਮਾਨ ਖ਼ਾਨ ਦੀ ਫਿਲਮ ‘ਬਜਰੰਗੀ ਭਾਈਜਾਨ’ ਦੇ ਅੱਜ ਦਸ ਸਾਲ ਮੁਕੰਮਲ ਹੋ ਗਏ ਹਨ। ਇਹ ਫਿਲਮ 17 ਜੁਲਾਈ 2015 ਨੂੰ ਰਿਲੀਜ਼ ਹੋਈ ਸੀ ਤੇ ਇਸ ਫਿਲਮ ਨੇ ਲੋਕਾਂ ਦੇ ਦਿਲਾਂ ਵਿੱਚ ਇੱਕ ਖਾਸ ਥਾਂ ਬਣਾਈ ਹੈ। ਇਸ ਖਾਸ ਦਿਨ ਮੌਕੇ...
ਅਦਾਕਾਰਾ ਵਾਣੀ ਕਪੂਰ ਨੇ ਆਪਣੀ ਆ ਰਹੀ ਵੈੱਬਸੀਰੀਜ਼ ‘ਮੰਡਾਲਾ ਮਰਡਰ’ ਤੇ ਉਸ ਵਿਚਲੇ ਆਪਣੇ ਕਿਰਦਾਰ ਦੀ ਤਿਆਰੀ ਲਈ ਸਾਹਮਣੇ ਆਈਆਂ ਚੁਣੌਤੀਆਂ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ। ਗੋਪੀ ਪੁਥਰਾਨ ਤੇ ਮਨਨ ਰਾਵਤ ਵੱਲੋਂ ਨਿਰਦੇਸ਼ਿਤ ‘ਮੰਡਾਲਾ ਮਰਡਰ’ ਦੇ ਕਲਾਕਾਰਾਂ ’ਚ ਵੈਭਵ...
ਬੰਦੇ ਦੀ ਕੀਮਤ ਮਨਦੀਪ ਕੁੰਦੀ ਤਖਤੂਪੁਰਾ ਮੈਂ ਅਕਸਰ ਹੀ ਖੇਤ ਨੂੰ ਜਾਂਦਾ ਉਸ ਪਾਮੇਰੀਅਨ ਨਸਲ ਦੇ ਕੁੱਤੇ ਨੂੰ ਉਸ ਦੀ ਮਾਲਕਣ ਨਾਲ ਸੂਏ ਦੀ ਪਟੜੀ ’ਤੇ ਅਠਖ਼ੇਲੀਆਂ ਕਰਦਾ ਰੋਜ਼ ਹੀ ਤੱਕਦਾ ਰਹਿੰਦਾ। ਦਰਅਸਲ, ਰੋਜ਼ਾਨਾ ਡਿਊਟੀ ਤੋਂ ਆ ਕੇ ਮੇਰਾ ਸ਼ਾਮ...
ਦਿੱਲੀ ਹਾਈ ਕੋਰਟ ਨੇ 56 ਵੈੱਬਸਾਈਟਾਂ ਨੂੰ ਟਿਪਸ ਫਿਲਮਜ਼ ਲਿਮਿਟਡ ਵੱਲੋਂ ਪੇਸ਼ ਕੀਤੀਆਂ ਬੌਲੀਵੁੱਡ ਫਿਲਮਾਂ ‘ਮਾਲਿਕ’ ਅਤੇ ‘ਸਰਬਾਲਾ ਜੀ’ ਦੀ ਨਾਜਾਇਜ਼ ਸਟ੍ਰੀਮਿੰਗ ਤੋਂ ਰੋਕ ਦਿੱਤਾ ਹੈ। ਜਸਟਿਸ ਅਮਿਤ ਬਾਂਸਲ ਨੇ ਇਨ੍ਹਾਂ ਵੈੱਬਸਾਈਟਾਂ ਨੂੰ ਨਿਰਮਾਤਾ ਦੀ ਕਿਸੇ ਵੀ ਤਰ੍ਹਾਂ ਦੀ ਕਾਪੀਰਾਈਟ...
ਅਦਾਕਾਰ ਆਸ਼ੂਤੋਸ਼ ਰਾਣਾ ਮੌਜੂਦਾ ਸਮੇਂ ਆਪਣੀ ਆਉਣ ਵਾਲੀ ਫਿਲਮ ‘ਹੀਰ ਐਕਸਪ੍ਰੈੱਸ’ ਦੀ ਪ੍ਰਮੋਸ਼ਨ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਮਹਾਰਾਸ਼ਟਰ ਵਿੱਚ ਚੱਲ ਰਹੇ ਭਾਸ਼ਾ ਦੇ ਵਿਵਾਦ ਸਬੰਧੀ ਵੀ ਆਪਣੇ ਵਿਚਾਰ ਰੱਖੇ। ਅਦਾਕਾਰ ਰਾਣਾ ਨੇ ਕਿਹਾ ਕਿ ਭਾਸ਼ਾ ਦੇ ਮਾਮਲੇ ’ਤੇ...
ਬੌਲੀਵੁੱਡ ਅਦਾਕਾਰ ਵਿਦਯੁਤ ਜਾਮਵਾਲ ਫਿਲਮ ‘ਕਮਾਂਡੋ’ ਦੀ ਲੜੀ ਵਿੱਚ ਅਦਾਕਾਰੀ ਲਈ ਜਾਣੇ ਜਾਂਦੇ ਹਨ। ਅਦਾਕਾਰ ਜਾਮਵਾਲ ਹੁਣ ਹੌਲੀਵੁੱਡ ਵਿੱਚ ਆਪਣੇ ਫਿਲਮ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਉਹ ਫਿਲਮ ਐਕਸ਼ਨ ਫਿਲਮ ‘ਸਟਰੀਟ ਫਾਈਟਰ’ ਵਿੱਚ ਨਜ਼ਰ ਆਵੇਗਾ। ਮਨੋਰੰਜਨ ਨਿਊਜ਼ ਆਊਟਲੈੱਟ...
ਸਿਡਨੀ: ਇਤਿਹਾਸਕਾਰ ਹਰਕੀਰਤ ਸਿੰਘ ਸੰਧਰ ਦੀ ਚੌਥੀ ਕਿਤਾਬ ‘ਜ਼ਿਲ੍ਹਾ ਹੁਸ਼ਿਆਰਪੁਰ’ ਸਿਡਨੀ (ਆਸਟਰੇਲੀਆ) ਦੇ ਗੁਰੂ ਨਾਨਕ ਪੰਜਾਬੀ ਸਕੂਲ ਵਿੱਚ ਹੋਏ ਸਾਹਿਤਕ ਇਕੱਠ ਵਿੱਚ ਲੋਕ ਅਰਪਿਤ ਕੀਤੀ ਗਈ। ਇਸ ਮੌਕੇ ਸਾਹਿਤ ਅਤੇ ਇਤਿਹਾਸ ਨੂੰ ਪਿਆਰ ਕਰਨ ਵਾਲੇ ਬੁੱਧੀਜੀਵੀਆਂ ਨੇ ਸ਼ਿਰਕਤ ਕੀਤੀ। ਦਵਿੰਦਰ...
ਗੁਰਚਰਨ ਕੌਰ ਥਿੰਦ ਕੈਲਗਰੀ: ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਨੇ ਅਲਬਰਟਾ ਸਰਕਾਰ ਦੇ ‘ਨਿਊ ਹੋਰਾਈਜ਼ਨ ਫਾਰ ਸੀਨੀਅਰਜ਼ ਪ੍ਰੋਗਰਾਮ’ ਤਹਿਤ ਬਜ਼ੁਰਗ ਔਰਤਾਂ ਦੇ ਸਸ਼ਕਤੀਕਰਨ ਲਈ ਵਿਸ਼ੇਸ਼ ਗਤੀਵਿਧੀਆਂ ਅਤੇ ‘ਐਮਪਾਵਰਿੰਗ ਸੈਲਫ ਐਸਟੀਮ ਐਂਡ ਵੈੱਲਬੀਅੰਗ’ ਬੈਨਰ ਹੇਠ ਜਾਗਰੂਕਤਾ ਪ੍ਰੋਗਰਾਮ ਕਰਵਾਇਆ। ਇਸ ਮੀਟਿੰਗ ਵਿੱਚ ਬਜ਼ੁਰਗਾਂ...
ਕਹਾਣੀ ਪਿੰਡ ਦੇ ਉੱਤਰ ਵਾਲੇ ਪਾਸੇ ਮਿੰਨੀ ਬੱਸਾਂ ਤੇ ਟੈਂਪੂਆਂ ਦੇ ਠਹਿਰਾਅ ਨੂੰ ਪਿੰਡ ਵਾਸੀ ਵੱਡਾ ਅੱਡਾ ਕਹਿੰਦੇ ਹਨ। ਉਂਝ ਇਸ ਅੱਡੇ ’ਤੇ ਦੋ ਨੇੜਲੇ ਪਿੰਡਾਂ ਤੋਂ ਆਉਣ ਵਾਲੀਆਂ ਸੜਕਾਂ ਮਿਲਦੀਆਂ ਹਨ। ਇਸ ਕਰਕੇ ਇਸ ਅੱਡੇ ’ਤੇ ਰੌਣਕ ਮੇਲਾ ਜ਼ਿਆਦਾ...
ਬ੍ਰਿਸਬਨ: ਇੰਡੋਜ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ ਵੱਲੋਂ ਸਥਾਨਕ ਇੰਡੋਜ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਭਾਰਤ ਤੋਂ ਆਏ ਸ਼ਾਇਰ ਗੁਰਦਿਆਲ ਰੌਸ਼ਨ ਦੇ ਸਨਮਾਨ ਵਿੱਚ ਸਮਾਗਮ ਕਰਵਾਇਆ ਗਿਆ। ਇਸ ਵਿੱਚ ਸਰਦਾਰ ਭਗਵਾਨ ਸਿੰਘ ਜਗੇੜਾ ਦੀ ਸਵੈ ਜੀਵਨੀ ‘ਪੌਣੀ ਸਦੀ ਦਾ ਸਫ਼ਰ’ ਲੋਕ...
ਸਰੀ: ਬੀਤੇ ਦਿਨ ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ (ਗੁਰਦੁਆਰਾ ਨਾਨਕ ਨਿਵਾਸ ਸੁਸਾਇਟੀ), ਰਿਚਮੰਡ ਦੀ ਚੇਅਰਪਰਸਨ ਬੀਬੀ ਕਸ਼ਮੀਰ ਕੌਰ ਜੌਹਲ (ਸੁਪਤਨੀ ਮਰਹੂਮ ਆਸਾ ਸਿੰਘ ਜੌਹਲ) ਨੂੰ ਰਿਚਮੰਡ ਈਸਟ-ਸਟੀਵਸਟਨ ਦੇ ਸੰਸਦ ਮੈਂਬਰ ਪਰਮ ਬੈਂਸ ਵੱਲੋਂ ਕਿੰਗ ਚਾਰਲਸ ਤੀਜੇ ਦੇ ਕੋਰੋਨੇਸ਼ਨ ਮੈਡਲ ਨਾਲ...
ਨਵੀਂ ਦਿੱਲੀ: ਅਦਾਕਾਰ ਵਰੁਣ ਧਵਨ ਤੇ ਜਾਨ੍ਹਵੀ ਕਪੂਰ ਦੀ ਫਿਲਮ ‘ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ’ ਇਸ ਸਾਲ ਦੋ ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਸ ਦੇ ਲੇਖਕ ਤੇ ਨਿਰਦੇਸ਼ਕ ਸ਼ਸ਼ਾਂਕ ਖੇਤਾਨ ਹਨ। ਪਹਿਲਾਂ ਇਸ ਫਿਲਮ ਨੂੰ 18 ਅਪਰੈਲ ਨੂੰ...
ਨਵੀਂ ਦਿੱਲੀ: ਦੌੜਾਕ ਮਿਲਖਾ ਸਿੰਘ ਦੇ ਜੀਵਨ ’ਤੇ ਆਧਾਰਿਤ ਫਿਲਮ ‘ਭਾਗ ਮਿਲਖਾ ਭਾਗ’ 18 ਜੁਲਾਈ ਨੂੰ ਸਿਨੇਮਾ ਘਰਾਂ ਵਿੱਚ ਮੁੜ ਰਿਲੀਜ਼ ਕੀਤੀ ਜਾਵੇਗੀ। ਫ਼ਰਹਾਨ ਅਖਤਰ ਇਸ ਫਿਲਮ ਵਿੱਚ ਮੁੱਖ ਭੂਮਿਕਾ ’ਚ ਨਜ਼ਰ ਆਇਆ ਸੀ। ਇਹ ਫਿਲਮ ਦਹਾਕਾ ਪਹਿਲਾਂ ਰਿਲੀਜ਼ ਹੋਈ...
ਮੁੰਬਈ: ਬੌਲੀਵੁੱਡ ਅਦਾਕਾਰ ਜੈਕੀ ਸ਼ਰਾਫ, ਅਦਾਕਾਰ ਕਾਰਤਿਕ ਆਰਿਅਨ ਅਤੇ ਅਨੰਨਿਆ ਪਾਂਡੇ ਨਾਲ ਫਿਲਮ ‘ਤੂ ਮੇਰੀ ਮੈਂ ਤੇਰਾ ਮੈਂ ਤੇਰਾ ਤੂ ਮੇਰੀ’ ਵਿੱਚ ਨਜ਼ਰ ਆਵੇਗਾ। ਇਸ ਦਾ ਖ਼ੁਲਾਸਾ ਕਾਰਤਿਕ ਨੇ ਇੰਸਟਾਗ੍ਰਾਮ ’ਤੇ ਕੀਤਾ ਹੈ। ਉਸ ਨੇ ਇੱਕ ਵੀਡੀਓ ਰਾਹੀਂ ਜੈਕੀ ਦੀ...
ਨਵੀਂ ਦਿੱਲੀ: ਬੌਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਅਤੇ ਜਾਨ੍ਹਵੀ ਕਪੂਰ ਫਿਲਮ ‘ਪਰਮ ਸੁੰਦਰੀ’ ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਹ ਫਿਲਮ ਅਗਸਤ ਵਿੱਚ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਕੇਰਲ ਦੇ ਇਲਾਕਿਆਂ ਵਿੱਚ ਬਣੀ ਇਸ ਫਿਲਮ ਦੀ ਕਹਾਣੀ ਹਾਸੇ, ਅਣਕਿਆਸੇ ਹਾਲਾਤ...
ਨਵੀਂ ਦਿੱਲੀ: ਬੌਲੀਵੁੱਡ ਸਟਾਰ ਸਨੀ ਦਿਓਲ ਨੇ ਆਪਣੀ ਆਉਣ ਵਾਲੀ ਫਿਲਮ ‘ਬਾਰਡਰ 2’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਸ ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ। ਇਹ ਫਿਲਮ ਸਾਲ 1997 ਵਿੱਚ ਆਈ ‘ਬਾਰਡਰ’ ਦਾ ਹੀ ਅਗਲਾ ਭਾਗ ਹੈ।...
ਮੁੰਬਈ: ਅਦਾਕਾਰ ਅਜੈ ਦੇਵਗਨ ਨੇ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨਾਲ ਜੁੜੇ ਵਿਵਾਦ ’ਤੇ ਕਿਹਾ ਕਿ ਜਦੋਂ ਕਿਸੇ ਮੁੱਦੇ ’ਤੇ ਤੁਹਾਡਾ ਨਜ਼ਰੀਆ ਜਾਂ ਵਿਚਾਰ ਵੱਖੋ-ਵੱਖ ਹੋਣ ਤਾਂ ਇਸ ਦੇ ਹੱਲ ਲਈ ਤੁਹਾਨੂੰ ਬੈਠ ਕੇ ਗੱਲਬਾਤ ਕਰਨੀ ਪੈਂਦੀ ਹੈ। ਜ਼ਿਕਰਯੋਗ ਹੈ...
ਦਰਬਾਰਾ ਸਿੰਘ ਕਾਹਲੋਂ ਅਮਰੀਕਾ ਦੀ ਵਿੱਤੀ ਰਾਜਧਾਨੀ ਵਜੋਂ (ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਵਾਂਗ) ਜਾਣੇ ਜਾਂਦੇ ਨਿਊਯਾਰਕ ਸ਼ਹਿਰ ਦੇ ਮੇਅਰ ਪਦ ਲਈ 4 ਨਵੰਬਰ 2025 ਨੂੰ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣਾਂ ਵਿਚ ਕਿਸ ਰਾਜਨੀਤਕ ਪਾਰਟੀ ਦਾ ਕਿਹੜਾ ਉਮੀਦਵਾਰ ਚੋਣ ਮੈਦਾਨ...
ਪ੍ਰੋ. ਓਪੀ ਵਰਮਾ ਹਰ ਸ਼ਖ਼ਸ ਨੂੰ ਖੁਸ਼ਹਾਲ ਬਣਨ ਲਈ ਆਪਣੀ ਮਿਹਨਤ, ਕਿੱਤੇ ਪ੍ਰਤੀ ਲਗਨ ਅਤੇ ਯੋਗਤਾ ਜੁਟਾਉਣੀ ਪੈਂਦੀ ਹੈ। ਪਰਿਵਾਰ ਨੂੰ ਏਕਤਾ, ਸੰਜਮ ਅਤੇ ਇੱਕ-ਦੂਜੇ ਨੂੰ ਹੱਲਾਸ਼ੇਰੀ ਵਾਲਾ ਮਾਹੌਲ ਸਿਰਜਣਾ ਪੈਂਦਾ ਹੈ। ਇਸੇ ਤਰ੍ਹਾਂ ਦੇਸ਼ ਨੂੰ ਅੱਗੇ ਵਧਣ ਲਈ ਆਪਣੇ...
Advertisement