ਰਣਬੀਰ ਕਪੂਰ ਅਤੇ ਸਾਈ ਪੱਲਵੀ ਅਭਿਨੀਤ ਫਿਲਮ ‘ਰਾਮਾਇਣ: ਭਾਗ ਇੱਕ’ ਨੇ ਵਿਸ਼ਵ ਪੱਧਰ ’ਤੇ ਬਾਕਸ ਆਫਿਸ ’ਤੇ 5.57 ਲੱਖ ਅਮਰੀਕੀ ਡਾਲਰ (500 ਕਰੋੜ ਰੁਪਏ ਤੋਂ ਵੱਧ) ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਜਾਪਾਨ ਦੀ ਫਿਲਮ ‘ਗੌਡਜ਼ਿਲਾ ਮਾਈਨਸ ਜ਼ੀਰੋ’...
Advertisement
ਫ਼ੀਚਰ
ਅਦਾਕਾਰ ਰਿਤਿਕ ਰੋਸ਼ਨ ਲਾਸ ਏਂਜਲਸ ਵਿੱਚ ਐੱਲ ਏ ਸੀ ਐੱਮ ਏ (ਲਾਸ ਏਂਜਲਸ ਕਾਊਂਟੀ ਮਿਊਜ਼ੀਅਮ ਆਫ ਆਰਟ) ਫ਼ਿਲਮ ਗਾਲਾ ਦੇ 15ਵੇਂ ਐਡੀਸ਼ਨ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਭਾਰਤੀ ਅਭਿਨੇਤਾ ਬਣ ਗਏ ਹਨ। ਔਨਲਾਈਨ ਵਾਇਰਲ ਵੀਡੀਓਜ਼ ਵਿੱਚ ਅਭਿਨੇਤਾ ਗੂੜ੍ਹੇ ਨੀਲੇ ਸੂਟ...
ਦੀਵਾਲੀ ਦਾ ਤਿਉਹਾਰ ਹਰ ਘਰ ਦੀ ਦਹਿਲੀਜ਼ ’ਤੇ ਰਵਾਇਤੀ ਚਾਨਣ ਅਤੇ ਮੋਹ-ਮੁਹੱਬਤ ਦੀਆਂ ਪੀਢੀਆਂ ਤੰਦਾਂ ਨਾਲ ਦਸਤਕ ਦਿੰਦਾ ਹੈ। ਇਸ ਮੌਕੇ ਸਾਕ-ਸਬੰਧੀ, ਮਿੱਤਰ ਅਤੇ ਸਨੇਹੀ ਇੱਕ-ਦੂਜੇ ਨੂੰ ਸੌਗਾਤਾਂ ਭੇਟ ਕਰਕੇ ਪਿਆਰ ਤੇ ਸਤਿਕਾਰ ਦਾ ਇਜ਼ਹਾਰ ਕਰਦੇ ਹਨ। ਆਮ ਲੋਕ ਆਪਣੇ...
ਅਦਾਲਤ ਦੇ ਚੱਕਰ ਕੱਟ ਕੱਟ ਕੇ ਤੰਗ ਆ ਚੁੱਕਿਆ ਇੱਕ ਬਜ਼ੁਰਗ ਕੇਸ ਦੇ ਫ਼ੈਸਲੇ ਵਾਲੇ ਦਿਨ ਜੱਜ ਮੂਹਰੇ ਹੱਥ ਜੋੜ ਕੇ ਕਹਿਣ ਲੱਗਿਆ, “ਜੱਜ ਸਾਹਿਬ, ਅੱਜ ਇਨਸਾਫ਼ ਕਰ ਦਿਓ।” ਜੱਜ ਸਾਹਿਬ ਬਹੁਤ ਸਿਆਣੇ ਸਨ, ਕਹਿਣ ਲੱਗੇ, “ਬਜ਼ੁਰਗੋ! ਇਨ੍ਹਾਂ ਅਦਾਲਤਾਂ ਵਿੱਚ...
ਛੋੇ ਹੁੰਦਿਆਂ ਤੋਂ ਹੁਣ ਤੱਕ ਦੀਵਾਲੀ ਦਾ ਤਿਉਹਾਰ ਸਾਡੇ ਲਈ ਸਿਰਫ਼ ਇੱਕ ਦਿਨ ਦੀ ਖ਼ੁਸ਼ੀ ਨਹੀਂ ਸੀ ਸਗੋਂ ਇਸ ਤਿਉਹਾਰ ਦੀ ਕਈ ਮਹੀਨੇ ਪਹਿਲਾਂ ਹੀ ਉਡੀਕ ਸ਼ੁਰੂ ਹੋ ਜਾਂਦੀ ਸੀ। ਇਸ ਤਿਉਹਾਰ ਤੋਂ ਬਹੁਤ ਦਿਨ ਪਹਿਲਾਂ ਘਰਾਂ ਵਿੱਚ ਸਾਫ਼-ਸਫ਼ਾਈ ਦਾ...
Advertisement
ਤਾਮਿਲ ਨਾਡੂ ਅਤੇ ਕੇਰਲਮ ਦੇ ਮੁੱਖ ਮੰਤਰੀਆਂ ਨੇ ਵਧਾਈ ਦਿੱਤੀ
ਜ਼ਿੰਦਗੀ ਦਾ ਸਫ਼ਰ ਕਦੇ ਵੀ ਇੱਕ ਸਰਲ, ਸਿੱਧੀ ਅਤੇ ਫੁੱਲਾਂ ਨਾਲ ਸਜੀ ਰਾਹ ਨਹੀਂ ਹੁੰਦਾ। ਇਹ ਅਣਕਿਆਸੇ ਮੋੜਾਂ, ਅਚਾਨਕ ਆਉਣ ਵਾਲੇ ਤੂਫ਼ਾਨਾਂ, ਅਨੇਕਾਂ ਉਤਾਰ-ਚੜ੍ਹਾਅ ਅਤੇ ਅਣਡਿੱਠੀਆਂ ਚੁਣੌਤੀਆਂ ਨਾਲ ਭਰਿਆ ਇੱਕ ਅਜਿਹਾ ਮਾਰਗ ਹੈ ਜਿੱਥੇ ਮਨੁੱਖ ਨੂੰ ਹਰ ਕਦਮ ’ਤੇ ਪ੍ਰੀਖਿਆਵਾਂ...
ਆਪਣੀ ਰੋਸ਼ਨੀ ਨੂੰ ਜਗਮਗਾਉਂਦੇ ਰੱਖੋ : ਸ਼ਰਲਿਨ ਦੱਤ ‘ਕੋਈ ਜਾਏ ਤੋ ਲੇ ਆਏ’, ‘ਸ਼੍ਰਿੰਗਾਰਿਕਾ’ ਅਤੇ ‘ਬੇਇੰਤਹਾ - ਏਕ ਅਨੋਖੀ ਦਾਸਤਾਨ’ ਵਰਗੇ ਪ੍ਰਾਜੈਕਟਾਂ ਵਿੱਚ ਨਜ਼ਰ ਆ ਚੁੱਕੀ ਅਦਾਕਾਰਾ ਸ਼ਰਲਿਨ ਦੱਤ ਲਈ ਦੀਵਾਲੀ ਸਿਰਫ਼ ਘਰ ਦੀ ਸਜਾਵਟ, ਰਵਾਇਤੀ ਕੱਪੜੇ ਪਹਿਨਣ ਅਤੇ ਪਰਿਵਾਰ...
ਤਿਉਹਾਰ ਮਨੁੱਖੀ ਜੀਵਨ ਵਿੱਚ ਖ਼ੁਸ਼ੀ, ਉਤਸ਼ਾਹ ਅਤੇ ਆਪਸੀ ਸਾਂਝ ਦੇ ਪ੍ਰਤੀਕ ਹਨ। ਪੰਜਾਬ ਵਿੱਚ ਵਿਸਾਖੀ, ਦੀਵਾਲੀ, ਗੁਰਪੁਰਬ ਅਤੇ ਲੋਹੜੀ ਵਰਗੇ ਤਿਉਹਾਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਸਮਾਜਿਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦਾ ਸਾਧਨ ਹਨ, ਪਰ ਇਨ੍ਹਾਂ ਮੌਕਿਆਂ ’ਤੇ ਬੇਲੋੜੇ ਖ਼ਰਚੇ,...
ਦੀਵਾਲੀ ਸਮੂਹ ਭਾਰਤੀਆਂ ਵੱਲੋਂ ਬੜੇ ਹੀ ਚਾਵਾਂ ਅਤੇ ਉਤਸ਼ਾਹ ਨਾਲ ਮਨਾਇਆ ਜਾਣ ਵਾਲਾ ਤਿਉਹਾਰ ਹੈ। ਵਿਭਿੰਨਤਾ ਵਿੱਚ ਏਕਤਾ ਅਤੇ ਸਾਂਝੀਵਾਲਤਾ ਦਾ ਪ੍ਰਤੀਕ ਇਹ ਤਿਉਹਾਰ ਭਾਰਤ ਤੋਂ ਇਲਾਵਾ ਸੰਸਾਰ ਦੇ ਜਿਸ ਕੋਨੇ ’ਚ ਭਾਰਤੀ ਲੋਕ ਵਸਦੇ ਹਨ, ਵਿੱਚ ਭਾਰੀ ਸ਼ਰਧਾ ਨਾਲ...
ਕਈ ਵਾਰ ਜ਼ਿੰਦਗੀ ਵਿੱਚ ਅਜਿਹੇ ਪਲ ਆਉਂਦੇ ਹਨ, ਜਿਹੜੇ ਸਾਨੂੰ ਇਹ ਸਮਝਾ ਜਾਂਦੇ ਹਨ ਕਿ ਅਸਲ ਖ਼ੁਸ਼ੀ ਮਹਿੰਗੇ ਤੋਹਫ਼ਿਆਂ ਵਿੱਚ ਨਹੀਂ, ਸਗੋਂ ਕਿਸੇ ਦੇ ਚਿਹਰੇ ’ਤੇ ਮੁਸਕਰਾਹਟ ਲਿਆਉਣ ਵਿੱਚ ਹੁੰਦੀ ਹੈ। ਜ਼ਿੰਦਗੀ ਦੀਆਂ ਕੁਝ ਘਟਨਾਵਾਂ ਸਿਰਫ਼ ਯਾਦਾਂ ਬਣ ਕੇ ਨਹੀਂ...
ਬਾਲ ਕਹਾਣੀ ਦੀਵਾਲੀ ਦੇ ਤਿਉਹਾਰ ਕਾਰਨ ਸਾਰਾ ਬਾਜ਼ਾਰ ਖ਼ੂਬ ਸਜਿਆ ਪਿਆ ਸੀ। ਮਠਿਆਈ ਦੀਆਂ ਦੁਕਾਨਾਂ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਨਾਲ ਸਜੀਆਂ ਪਈਆਂ ਸਨ। ਬਿਜਲੀ ਦੇ ਸਾਮਾਨ ਵਾਲੀਆਂ ਦੁਕਾਨਾਂ ਉੱਪਰ ਵੱਖ-ਵੱਖ ਰੰਗ ਬਿਰੰਗੀਆਂ ਲੜੀਆਂ ਦਿਨੇ ਹੀ ਜਗ ਮਗ ਰੋਸ਼ਨੀਆਂ ਬਿਖੇਰ ਰਹੀਆਂ...
‘ਰੋਸ਼ਨੀ ਦੀ ਸਾਰਥਿਕਤਾ ਉਦੋਂ ਹੈ, ਜਦੋਂ ਉਹ ਦੂਜਿਆਂ ਦੀ ਜ਼ਿੰਦਗੀ ਦਾ ਹਨੇਰਾ ਵੀ ਘਟਾਵੇ।’ ਦੀਵਾਲੀ ਦੀ ਅਗਲੀ ਸਵੇਰ ਜਦੋਂ ਗਲੀਆਂ ਵਿੱਚ ਪਟਾਕਿਆਂ ਦਾ ਕੂੜਾ ਖਿੱਲਰਿਆ ਹੋਵੇ ਅਤੇ ਹਵਾ ਵਿੱਚ ਧੂੰਆਂ ਤੈਰ ਰਿਹਾ ਹੋਵੇ ਤਾਂ ਰਾਤ ਦੀ ਜਗਮਗਾਹਟ ਸਾਡੇ ਅੱਗੇ ਇੱਕ...
ਪਿੰਡ ਤੋਂ ਚੱਲ ਕੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਅਪਣੀ ਮਿਹਨਤ ਅਤੇ ਵੱਖਰੀ ਸੋਚ ਸਦਕਾ ਪਛਾਣ ਬਣਾਉਣ ਵਾਲਾ ਫਿਲਮ ਨਿਰਦੇਸ਼ਕ ਹੈਰੀ ਭੱਟੀ ਅੱਜ ਪੰਜਾਬੀ ਸਿਨੇਮਾ ਦਾ ਇੱਕ ਜਾਣਿਆ ਪਛਾਣਿਆ ਨਾਮ ਹੈ। ਉਸ ਨੇ ਵਪਾਰਕ ਸਿਨੇਮਾ ਦੇ ਨਾਲ ਨਾਲ ਸਾਰਥਿਕ ਤੇ ਸਮਾਜਿਕ...
ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਭਾਰਤੀ ਸੰਵਿਧਾਨ ਨੇ ਦੇਸ਼ ਦੇ ਹਰ ਨਾਗਰਿਕ ਨੂੰ ਸਮਾਨਤਾ, ਆਜ਼ਾਦੀ, ਨਿਆਂ ਅਤੇ ਮਾਣ-ਸਨਮਾਨ ਨਾਲ ਜੀਵਨ ਬਤੀਤ ਕਰਨ ਦਾ ਅਧਿਕਾਰ ਦਿੱਤਾ ਹੈ। ਲੋਕਤੰਤਰ ਦਾ ਅਸਲ ਮਕਸਦ ਸਿਰਫ਼ ਚੋਣਾਂ ਕਰਵਾਉਣਾ ਜਾਂ ਸਰਕਾਰਾਂ ਬਣਾਉਣਾ ਨਹੀਂ,...
ਬਾਈ ਜਨਵਰੀ 2024 ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦੇ ਪ੍ਰਾਣ-ਪ੍ਰਤਿਸ਼ਠਾ ਸਮਾਗਮ ਨੇ ਦੇਸ਼ ਦੇ ਧਾਰਮਿਕ ਅਤੇ ਰਾਜਨੀਤਕ ਇਤਿਹਾਸ ਵਿੱਚ ਇੱਕ ਅਹਿਮ ਅਧਿਆਏ ਜੋੜਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਹੋਏ ਇਸ ਸਮਾਗਮ ਨੂੰ ਸਰਕਾਰ ਅਤੇ ਭਾਜਪਾ ਨੇ ਭਾਰਤੀ ਸੱਭਿਆਚਾਰ,...
ਅੱਗ ਦੀਆਂ ਘਟਨਾਵਾਂ ਵਿੱਚ ਆਈ ਕਮੀ ਪਰਾਲੀ ਪ੍ਰਬੰਧਨ ਮੁਹਿੰਮ ਦੀ ਅਸਲ ਕਾਮਯਾਬੀ ਦਾ ਸਬੂਤ ਨਹੀਂ ਹੈ। ਇਸ ਦੀ ਅਸਲ ਪਰਖ ਧੂੰਆਂ ਰਹਿਤ ਸਾਫ਼ ਹਵਾ, ਦੀਵਾਲੀ ਮੌਕੇ ਵਾਤਾਵਰਣਕ ਹਾਲਤ ਅਤੇ ਖੇਤਾਂ ਵਿੱਚ ਮਿਲਦੇ ਢੁਕਵੇਂ ਬਦਲ ਰਾਹੀਂ ਹੋਵੇਗੀ। ਪ੍ਰਦੂਸ਼ਣ ਸਿਰਫ਼ ਪਰਾਲੀ ਦਾ...
ਅਦਾਕਾਰ ਅਗਸਤਿਆ ਨੰਦਾ ਦਾ ਕਹਿਣਾ ਹੈ ਕਿ ਭਾਵੇਂ ਉਨ੍ਹਾਂ ਦੀ 2025 ਵਿੱਚ ਆਈ ਫਿਲਮ ‘ਇੱਕੀਸ’ ਨੇ ਵਪਾਰਕ ਤੌਰ ‘ਤੇ ਬਹੁਤ ਵਧੀਆ ਪ੍ਰਦਰਸ਼ਨ ਨਾ ਕੀਤਾ ਹੋਵੇ ਪਰ ਉਨ੍ਹਾਂ ਨੂੰ ਅਜਿਹੀ ਜੰਗੀ ਫਿਲਮ ਦਾ ਹਿੱਸਾ ਹੋਣ ’ਤੇ ਮਾਣ ਹੈ, ਜਿਸ ਨੇ ਸ਼ਾਂਤੀ...
ਕੁਦਰਤ ਜਿੰਨੀ ਸੁੰਦਰ ਤੇ ਸ਼ਾਂਤ ਦਿਖਾਈ ਦਿੰਦੀ ਹੈ, ਕਈ ਵਾਰ ਇਹ ਓਨੀ ਹੀ ਭਿਆਨਕ ਤੇ ਵਿਨਾਸ਼ਕਾਰੀ ਵੀ ਹੋ ਜਾਂਦੀ ਹੈ। ਸੁਨਾਮੀ ਅਜਿਹੀ ਹੀ ਇੱਕ ਅਤਿ ਭਿਆਨਕ ਕੁਦਰਤੀ ਆਫ਼ਤ ਹੈ, ਜੋ ਸਮੁੰਦਰ ਦੀਆਂ ਗਹਿਰਾਈਆਂ ਵਿੱਚੋਂ ਉੱਠ ਕੇ ਤੱਟਵਰਤੀ ਇਲਾਕਿਆਂ ਵਿੱਚ ਤਬਾਹੀ...
ਫਾਰਸ ਫਿਲਮ ਵੱਲੋਂ ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ ‘ਕਿੰਗ’ 24 ਦਸੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਰੈੱਡ ਚਿਲੀਜ਼ ਐਂਟਰਟੇਨਮੈਂਟ ਵੱਲੋਂ ਮਾਰਫਲਿਕਸ ਪਿਕਚਰਜ਼ ਦੇ ਸਹਿਯੋਗ ਨਾਲ ਬਣਾਈ ਗਈ ਇਸ ਫਿਲਮ ਦਾ ਨਿਰਦੇਸ਼ਕ ਸਿਧਾਰਥ ਆਨੰਦ ਹੈ। ਆਨੰਦ ਇਸ...
ਹਰਦਮ ਮਾਨ ਹੇਵਰਡ: ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ), ਕੈਲੀਫੋਰਨੀਆ ਵੱਲੋਂ ਯੂਨੀਅਨ ਸਿਟੀ ਵਿਖੇ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਅਤੇ ਕਹਾਣੀਕਾਰ ਹਰਜੀਤ ਅਟਵਾਲ ਅਤੇ ਉੱਘੇ ਸਾਹਿਤ ਆਲੋਚਕ ਡਾ. ਗੁਰਪਾਲ ਸਿੰਘ ਸੰਧੂ ਨਾਲ ਵਿਸ਼ੇਸ਼ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕੈਨੇਡਾ ਦੇ ਕਹਾਣੀਕਾਰ...
ਮਾਰਟੀਨਜ਼ (ਕੈਲੀਫਰਨੀਆ): ਪੰਜਾਬੀ ਸਾਹਿਤ ਦੀ ਸਿਰਜਣਾ ਸਿਰਫ਼ ਰਚਨਾਵਾਂ ਲਿਖਣ ਤੱਕ ਸੀਮਤ ਨਹੀਂ, ਸਗੋਂ ਨਵੀਆਂ ਆਵਾਜ਼ਾਂ ਨੂੰ ਪਛਾਣਨ, ਉਨ੍ਹਾਂ ਨੂੰ ਮੰਚ ਦੇਣ ਅਤੇ ਸਾਹਿਤ ਨੂੰ ਸਮਾਜ ਦੇ ਸਰੋਕਾਰਾਂ ਨਾਲ ਜੋੜਨ ਵਿੱਚ ਵੀ ਇਸ ਦੀ ਅਹਿਮ ਭੂਮਿਕਾ ਹੈ। ਇਸੇ ਭਾਵਨਾ ਨੂੰ ਸਾਹਮਣੇ...
ਕਹਾਣੀ ‘‘ਹੁਣ ਦੱਸ ਬੇਟਾ! ਤੂੰ ਕੱਲ੍ਹ ਸਾਰਾ ਦਿਨ ਮੇਰਾ ਬਚਪਨ ਵੇਖ ਕੇ ਖ਼ੁਸ਼ ਹੋ ਗਿਆ ਏਂ ਨਾ?’’ ਅਸੀਂ ਸਵੇਰ ਦਾ ਨਾਸ਼ਤਾ ਕਰ ਰਹੇ ਸਾਂ ਜਦੋਂ ਮੈਂ ਆਪਣੇ ਬੇਟੇ ਸਤਬੀਰ ਨੂੰ ਪੁੱਛਿਆ। ‘‘ਮੈਂ ਬਹੁਤ ਖ਼ੁਸ਼ ਹਾਂ ਪਾਪਾ। ਹੁਣ ਮੇਰਾ ਥੀਸਿਸ ਪੂਰਾ...
ਮੰਨਤ ਦੇ ਬਾਹਰ ਸਕਰੀਨ ਜ਼ਰੀਏ ਪ੍ਰਸ਼ੰਸਕਾਂ ਲਈ ਹੱਥ ਨਾਲ ਲਿਖਿਆ ਸੁਨੇਹਾ ਸਾਂਝਾ ਕੀਤਾ
ਦੇਸ਼ ਵਿੱਚ ਚੋਣ ਕਮਿਸ਼ਨ ਦੇ ਕੰਮਕਾਜ ਅਤੇ ਵੋਟਰ ਸੂਚੀਆਂ ਦੀ ਵਿਆਪਕ ਸੁਧਾਈ (ਐੱਸ ਆਈ ਆਰ) ਦੇ ਅਮਲ ਦੌਰਾਨ ਸਾਹਮਣੇ ਆ ਰਹੀਆਂ ਕਮੀਆਂ ਤੇ ਖ਼ਾਮੀਆਂ ਬਾਰੇ ਲਗਾਤਾਰ ਉੱਠ ਰਹੇ ਸਵਾਲ ਹੁਣ ਜਵਾਬ ਲਈ ਸੁਪਰੀਮ ਕੋਰਟ ਦੇ ਬੂਹੇ ’ਤੇ ਪਟੀਸ਼ਨਾਂ ਦੇ ਰੂਪ...
ਆਪਣੀ ਤਾਰੀਫ਼ ਆਪ ਕਰਨਾ ਬਹੁਤ ਸਾਰੇ ਲੋਕਾਂ ਦੀ ਆਦਤ ਹੁੰਦੀ ਹੈ ਪਰ ਜਦੋਂ ਮਸਨੂਈ ਬੁੱਧੀ ਦੀ ਵਰਤੋਂ ਕਿਸੇ ਸਦੀਵੀ ਵਿਛੋੜਾ ਦੇ ਚੁੱਕੇ ਵਿਅਕਤੀ ਨਾਲ ਅਜਿਹਾ ਸੰਵਾਦ ਰਚਾਉਣ ਲਈ ਕੀਤੀ ਜਾਏ, ਜਿਸ ਵਿੱਚ ਉਹ ਵਿਅਕਤੀ ਕਿਸੇ ਸਿਆਸੀ ਆਗੂ ਦੀ ਪ੍ਰਸ਼ੰਸਾ ਕਰਦਾ...
ਨਵੰਬਰ 1984 ਵਿੱਚ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਦਿੱਲੀ ਅਤੇ ਦੇਸ਼ ਵਿੱਚ ਹੋਰ ਕਈ ਥਾਈਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। ਹਥਲਾ ਲੇਖ ਉਸ ਵੇਲੇ ਸਿੱਖ ਭਾਈਚਾਰੇ ਵੱਲੋਂ ਹੰਢਾਈ ਗਈ ਅਕੱਥ ਪੀੜ ਨੂੰ ਉਜਾਗਰ ਕਰਦਾ ਹੈ। ਸਰੋਤ: 1984...
ਮਨੁੱਖੀ ਜੀਵਨ ਖ਼ੁਸ਼ੀਆਂ ਅਤੇ ਗ਼ਮੀਆਂ ਦਾ ਸੁਮੇਲ ਹੈ। ਜਿਹੜੇ ਲੋਕ ਖ਼ੁਸ਼ਦਿਲ, ਹੌਸਲੇ ਵਾਲੇ ਤੇ ਸਕਾਰਾਤਮਕ ਸੋਚ ਵਾਲੇ ਹੋਣ ਉਨ੍ਹਾਂ ਦੇ ਜੀਵਨ ਵਿੱਚ ਰੌਣਕ, ਸਾਂਝ ਅਤੇ ਤਰੱਕੀ ਦੇ ਮੌਕੇ ਵਧਦੇ ਰਹਿੰਦੇ ਹਨ ਜਦੋਂਕਿ ਹਰ ਵੇਲੇ ਨਿਰਾਸ਼, ਸ਼ਿਕਾਇਤਾਂ ਅਤੇ ਰੋਣ-ਧੋਣ ਵਿੱਚ ਡੁੱਬੇ...
ਭਾਵਨਾਤਮਕ ਕਹਾਣੀਆਂ ਦੀ ਕਾਇਲ ਇਸ਼ਿਕਾ ਸ਼ਾਹੀ ਡਿਜੀਟਲ ਦੌਰ ਵਿੱਚ ਜਿੱਥੇ ਕੰਟੈਂਟ ਕ੍ਰਿਏਟਰ ਦਰਸ਼ਕਾਂ ਦਾ ਧਿਆਨ ਖਿੱਚਣ ਅਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣ ਦੀ ਦੌੜ ਵਿੱਚ ਲੱਗੇ ਹੋਏ ਹਨ, ਉੱਥੇ ਹੀ ਇਸ਼ਿਕਾ ਸ਼ਾਹੀ ਦਾ ਮੰਨਣਾ ਹੈ ਕਿ ਕਿਸੇ ਕਹਾਣੀ ਦੀ...
Advertisement

