ਅਦਾਕਾਰ ਅਮਿਤਾਭ ਬੱਚਨ ਨੇ ‘ਇੰਡੀਅਨ ਫ਼ਿਲਮ ਫੈਸਟੀਵਲ ਆਫ਼ ਮੈਲਬੌਰਨ’ (ਆਈਐੱਫਐੈੱਫਐੱਮ) ਵਿੱਚ ‘ਬਿਹਤਰੀਨ ਅਦਾਕਾਰ’ ਦਾ ਪੁਰਸਕਾਰ ਮਿਲਣ ’ਤੇ ਆਪਣੇ ਪੁੱਤਰ ਅਭਿਸ਼ੇਕ ਬੱਚਨ ਦੀ ਸ਼ਲਾਘਾ ਕੀਤੀ ਹੈ। ਉਸ ਨੇ ਇਸ ਪੁਰਸਕਾਰ ਨੂੰ ਪਰਿਵਾਰ ਦਾ ਗੌਰਵ ਅਤੇ ਸਨਮਾਨ ਦੱਸਿਆ ਹੈ। ਜ਼ਿਕਰਯੋਗ ਹੈ ਕਿ...
Advertisement
ਫ਼ੀਚਰ
15 ਅਗਸਤ ਦੇਸ਼ ਦੀ ਆਜ਼ਾਦੀ ਦੇ ਨਾਲ-ਨਾਲ ਪੰਜਾਬੀ ਟ੍ਰਿਬਿਊਨ ਦੀ ਸਥਾਪਤੀ ਦਾ ਵੀ ਦਿਨ ਹੈ। ਇਸ ਦੇ ਪਹਿਲੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਤੋਂ ਲੈ ਕੇ ਮੌਜੂਦਾ ਸੰਪਾਦਕ ਅਰਵਿੰਦਰ ਜੌਹਲ ਨੇ ਪੰਜਾਬੀ ਟ੍ਰਿਬਿਊਨ ਦੀ ਨਿਰਪੱਖ, ਲੋਕ ਪੱਖੀ, ਸਾਹਿਤਕ ਅਤੇ ਮਿਆਰੀ ਪੱਤਰਕਾਰੀ...
ਬਾਬਾ ਹਰੀ ਸਿੰਘ ਉਸਮਾਨ ਦਾ ਜਨਮ ਜਿ਼ਲ੍ਹਾ ਲੁਧਿਆਣਾ ਦੇ ਇਤਿਹਾਸਕ ਪਿੰਡ ਬੱਦੋਵਾਲ ਵਿੱਚ 20 ਅਕਤੂਬਰ 1879 ਨੂੰ ਹੋਇਆ। 19 ਸਾਲ ਦੀ ਉਮਰ ਵਿੱਚ ਫੌਜ ਵਿੱਚ ਭਰਤੀ ਹੋ ਕੇ (20 ਅਕਤੂਬਰ 1898 ਤੋਂ 01 ਅਪਰੈਲ 1905 ਤੱਕ) ਕਰੀਬ ਸਾਢੇ ਛੇ ਸਾਲ...
ਪੰਜਾਬ ਦੀ ਧਰਤੀ ਨੂੰ ਇਹ ਫ਼ਖਰ ਹੈ ਕਿ ਜਦੋਂ ਵੀ ਦੇਸ਼ ਨੂੰ ਵਿਦੇਸ਼ੀ ਹਕੂਮਤ ਤੋਂ ਆਜ਼ਾਦੀ ਦਿਵਾਉਣ ਲਈ ਕਿਸੇ ਕਿਸਮ ਦਾ ਕੋਈ ਸੰਘਰਸ਼ ਸ਼ੁਰੂ ਹੋਇਆ, ਉਸ ਵਿਚ ਪੰਜਾਬੀ ਨੌਜਵਾਨਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਸਿੰਘ...
ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ, ਜਿਸ ਦੇ ਜਸ਼ਨ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਮਨਾਏ ਜਾਂਦੇ ਹਨ। ਚੰਗੀ ਗੱਲ ਹੈ ਪਰ ਉਨ੍ਹਾਂ ਲੋਕਾਂ ਨੂੰ ਵੀ ਯਾਦ ਰੱਖੋ ਜੋ ਵੰਡੇ ਗਏ ਦੇਸ਼ ਤੋਂ ਬਾਅਦ ਅੱਜ ਵੀ ਉਹ...
Advertisement
ਦਿੱਲੀ ਦੇ ਮਸ਼ਹੂਰ ਪੰਜਾਬੀ ਅਦਾਕਾਰ ਕਿਰਨਦੀਪ ਰਿਆਤ ਦੀ ਅਦਾਕਾਰੀ ਵਾਲੀ ਵੈੱਬ ਸੀਰੀਜ਼ ‘84 ਤੋਂ ਬਾਅਦ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਸੀਰੀਜ਼ ਚੌਪਾਲ ਓਟੀਟੀ ’ਤੇ 14 ਅਗਸਤ ਨੂੰ ਸਵੇਰੇ 11 ਵਜੇ ਰਿਲੀਜ਼ ਹੋਵੇਗੀ। ਚੰਡੀਗੜ੍ਹ ਕਲੱਬ ਵਿੱਚ ਜਾਰੀ ਕੀਤੇ ਗਏ ਟ੍ਰੇਲਰ...
ਅਦਾਕਾਰਾ ਸ੍ਰੀਦੇਵੀ ਦੀ ਮੌਤ ਹੋਈ ਨੂੰ ਭਾਵੇਂ ਸੱਤ ਸਾਲ ਹੋ ਗਏ ਹਨ, ਪਰ ਉਸ ਦੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਉਹ ਅੱਜ ਵੀ ਜਿਊਂਦੀ ਹੈ। ਅੱਜ ਉਸ ਦਾ 62ਵਾਂ ਜਨਮ ਦਿਨ ਸੀ। ਇਸ ਮੌਕੇ ਉਸ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਨੇ...
ਮਕਸਦ ਸੁਖਜੀਵਨ ਕੌਰ ਮਾਨ ‘‘ਮੰਮੀ ਮੈਂ ਹੈਰਾਨ ਪ੍ਰੇਸ਼ਾਨ ਹਾਂ, ਤੁਸੀਂ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ, ਸਾਡੇ ਪਿਆਰ ਵਿੱਚ ਕਿੱਥੇ ਕਮੀ ਰਹਿ ਗਈ?’’ ਜ਼ਿੰਦਗੀ ਮੌਤ ਦੀ ਲੜਾਈ ਵਿੱਚ ਘੁਲਦੀ ਮਾਂ ਕੋਲੋਂ ਪੁੱਤ ਨੇ ਪੁੱਛਿਆ। ਉਹ ਬੜੀ ਔਖ ਨਾਲ ਬੋਲੀ, ‘‘ਨਹੀਂ ਪੁੱਤ, ਤੁਹਾਡੇ...
ਪਾਕਿਸਤਾਨੀ ਅਦਾਕਾਰ ਫਵਾਦ ਖਾਨ ਅਤੇ ਵਾਣੀ ਕਪੂਰ ਦੀ ਰੋਮਾਂਟਿਕ ਡਰਾਮਾ ਫਿਲਮ ‘ਅਬੀਰ ਗੁਲਾਲ’ ਹੁਣ 29 ਅਗਸਤ ਨੂੰ ਵਿਸ਼ਵ ਭਰ ਵਿਚ ਰਿਲੀਜ਼ ਹੋਵੇਗੀ ਪਰ ਇਹ ਫਿਲਮ ਭਾਰਤ ਵਿਚ ਰਿਲੀਜ਼ ਨਹੀਂ ਹੋਵੇਗੀ। ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਇਸ ਫਿਲਮ ਦੀ ਰਿਲੀਜ਼ ’ਤੇ...
ਪਿਛਲੇ ਦਿਨੀਂ ਲੰਡਨ ਵਿੱਚ ਹੋਏ ਕੌਮਾਂਤਰੀ ਅਦਬੀ ਮੇਲੇ ਦੇ ਉਦਘਾਟਨ ਮੌਕੇ ਸ਼੍ਰੋਮਣੀ ਨਾਟਕਕਾਰ ਡਾ. ਆਤਮਜੀਤ ਨੇ ‘ਮਾਨਵ, ਮਸ਼ੀਨ, ਕੁਦਰਤ ਅਤੇ ਅਦਬ’ ਵਿਸ਼ੇ ’ਤੇ ਗੱਲ ਕਰਦਿਆਂ ਕਈ ਨੁਕਤੇ ਉਠਾਏ। ਉਸ ਨੇ ਕਿਹਾ ‘ਇੱਕ ਕੁਦਰਤ ਬੰਦੇ ਦੇ ਅੰਦਰ ਹੈ ਅਤੇ ਇੱਕ ਕੁਦਰਤ...
ਐਬਟਸਫੋਰਡ: ਸ੍ਰੀ ਗੁਰੂ ਗਰੰਥ ਸਾਹਿਬ ਦਰਬਾਰ ਅਤੇ ‘ਹਿਊਮਿਲਟੀ, ਕਾਈਂਡਨੈੱਸ ਐਂਡ ਲਵ ਫਾਊਂਡੇਸ਼ਨ’ ਵੱਲੋਂ ਨਿਮਰਤਾ, ਦਇਆ ਅਤੇ ਪ੍ਰੇਮ ਦੀ ਲਹਿਰ ਤਹਿਤ ਇੱਕ ਕੌਮਾਂਤਰੀ ਸਮਾਗਮ ਕਰਵਾਇਆ ਗਿਆ। ਇਸ ਵਿੱਚ ਵਿਸ਼ਵ ਭਰ ਤੋਂ ਪਹੁੰਚੇ ਵਿਦਵਾਨਾਂ ਤੇ ਧਾਰਮਿਕ ਸ਼ਖ਼ਸੀਅਤਾਂ ਨੇ ਪਿਆਰ ਤੇ ਸਾਂਝੀਵਾਲਤਾ ਦਾ...
ਕੈਲਗਰੀ: ਪੰਜਾਬੀ ਸਾਹਿਤ ਸਭਾ ਕੈਗਲਰੀ ਦੀ ਮਾਸਿਕ ਇਕੱਤਰਤਾ ਕੋਸੋ ਦੇ ਦਫ਼ਤਰ ਵਿੱਚ ਹੋਈ। ਸਭਾ ਦੀ ਪ੍ਰਧਾਨਗੀ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਤੱਗੜ ਨੇ ਨਿਭਾਈ। ਆਰੰਭ ਵਿੱਚ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਸਾਰਿਆਂ ਨੂੰ ਜੀਅ ਆਇਆਂ...
ਸ਼ੁੱਕਰਵਾਰ, 1 ਅਗਸਤ ਨੂੰ ਸਾਡੇ ਸ਼ਹਿਰ ਗ੍ਰਾਫਟਨ ਜੋ ਕਿ ਬੋਸਟਨ (ਅਮਰੀਕਾ) ਦੇ ਕੋਲ ਹੈ, ਵਿਖੇ ਇੱਕ ਅਨੋਖਾ ਮੇਲਾ ਲੱਗਿਆ, ਜਿੱਥੇ ਲੋਕਾਂ ਨੂੰ ਸਿਤਾਰਿਆਂ ਤੇ ਗ੍ਰਹਿਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਵੱਖ-ਵੱਖ ਕਿਸਮ ਦੀਆਂ ਦੂਰਬੀਨਾਂ ਰਾਹੀਂ ਚੰਨ ਅਤੇ ਸਿਤਾਰਿਆਂ ਨੂੰ...
ਫਰਹਾਨ ਅਖਤਰ ਅਤੇ ਰਿਤੇਸ਼ ਸਿਧਵਾਨੀ ਦੇ ਐਕਸਲ ਐਂਟਰਟੇਨਮੈਂਟ ਦੁਆਰਾ ਨਿਰਮਿਤ ਅਤੇ ਲਕਸ਼ਮੀਪ੍ਰਿਆ ਦੇਵੀ ਵੱਲੋਂ ਨਿਰਦੇਸ਼ਤ ਫਿਲਮ ‘ਬੂੰਗ’ ਨੂੰ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੌਰਨ (ਆਈਐੱਫਐੱਫਐੱਮ) 2025 ਦੀ ਸਪੌਟਲਾਈਟ ਫਿਲਮ ਵਜੋਂ ਚੁਣਿਆ ਗਿਆ ਹੈ। ਲਕਸ਼ਮੀਪ੍ਰਿਆ ਦੇਵੀ ਵੱਲੋਂ ਬਣਾਈ ਪਹਿਲੀ ਫਿਲਮ ਤੇ ਫਰਹਾਨ...
ਬਾਲੀਵੁੱਡ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਤੋਂ ਆਪਣੀ ਪਛਾਣ ਬਣਾਉਣ ਵਾਲੀ ਅਦਾਕਾਰ ਸ਼ਾਂਤਨੂ ਮਹੇਸ਼ਵਰੀ ਅਤੇ ‘ਟੀਕੂ ਵੈੱਡਸ ਸ਼ੇਰੂ’ ਅਹਿਮ ਭੂਮਿਕਾ ਨਿਭਾਉਣ ਵਾਲੀ ਅਵਨੀਤ ਕੌਰ ਹੁਣ ਆਪਣੀ ਆਉਣ ਵਾਲੀ ਫ਼ਿਲਮ ‘ਲਵ ਇਨ ਵੀਅਤਨਾਮ’ ਵਿੱਚ 12 ਸਤੰਬਰ ਨੂੰ ਸਿਨੇਮਾ ਘਰਾਂ ਦੇ ਵੱਡੇ ਪਰਦੇ ’ਤੇ...
ਬੌਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੇ ਆਪਣੀ ਨਵੀਂ ਫਿਲਮ ‘ਵਾਰ-2’ ਦੇ ਗੀਤ ‘ਆਵਾਂ-ਜਾਵਾਂ’ ਦੇ ਹੁੱਕ ਸਟੈੱਪ ਸਿੱਖਣ ਲਈ ਮਾਂ ਪਿੰਕੀ ਰੌਸ਼ਨ ਦੀ ਸਿਫ਼ਤ ਕੀਤੀ ਹੈ। ਰਿਤਿਕ ਰੌਸ਼ਨ ਅਤੇ ਕਿਆਰਾ ਅਡਵਾਨੀ ’ਤੇ ਫਿਲਮਾਇਆ ਇਹ ਗੀਤ ਸਭ ਤੋਂ ਮਕਬੂਲ ਹੋ ਚੁੱਕਿਆ ਹੈ। ਅਦਾਕਾਰ...
ਭੈਣ-ਭਰਾ ਦੇ ਪਵਿੱਤਰ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਬਾਲੀਵੁੱਡ ਸਿਤਾਰਿਆਂ ਨੇ ਉਤਸ਼ਾਹ ਨਾਲ ਮਨਾਇਆ। ਅਦਾਕਾਰ ਅਰਜੁਨ ਕਪੂਰ, ਰਣਬੀਰ ਕਪੂਰ, ਅਪਾਰਸ਼ਕਤੀ ਖੁਰਾਣਾ ਅਤੇ ਹੋਰ ਕਈ ਬਾਲੀਵੁੱਡ ਸਿਤਾਰਿਆਂ ਨੇ ਇਹ ਤਿਉਹਾਰ ਮਨਾਇਆ। ਅਦਾਕਾਰ ਅਰਜੁਨ ਕਪੂਰ ਨੇ ਆਪਣੀਆਂ ਭੈਣਾਂ ਅੰਸ਼ੁਲਾ, ਜਾਨਵੀ ਅਤੇ...
ਬੌਲੀਵੁੱਡ ਅਦਾਕਾਰਾ ਆਦਿਤੀ ਰਾਓ ਹੈਦਰੀ ਨੂੰ ਆਗਾਮੀ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ (ਆਈਐੱਫਐੱਫਐੱਮ) ਦੌਰਾਨ ‘ਡਾਇਵਰਸਿਟੀ ਇਨ ਸਿਨੇਮਾ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਖੁਲਾਸਾ ਅੱਜ ਫਿਲਮ ਮੇਲੇ ਦੇ ਪ੍ਰਬੰਧਕਾਂ ਨੇ ਕੀਤਾ ਹੈ। ਉਨ੍ਹਾਂ ਆਖਿਆ ਕਿ ਅਦਾਕਾਰਾ ਫਿਲਮ ਮੇਲੇ ਵਿੱਚ ਮਹਿਮਾਨ...
ਵੀਡੀਓ ਵਾਇਰਲ; ਡਿੳੂਟੀ ਬਾਰੇ ਪੁੱਛਣ ’ਤੇ ਦੋਵਾਂ ਧਿਰਾਂ ’ਚ ਹੋਈ ਤਕਰਾਰ
ਬੌਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਦੀ ਪਹਿਲੀ ਤੇਲਗੂ ਫਿਲਮ ‘ਜਟਾਧਾਰਾ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਟੀਜ਼ਰ ਵਿੱਚ ਉਹ ਤੇਲਗੂ ਅਦਾਕਾਰ ਸੁਧੀਰ ਬਾਬੂ ਨਾਲ ਦਿਖਾਈ ਦੇ ਰਹੀ ਹੈ। ਇਹ ਟੀਜ਼ਰ ਇੱਕ ਮਿੰਟ 12 ਸੈਕਿੰਡ ਦਾ ਹੈ। ਟੀਜ਼ਰ ਵਿੱਚ ਸੋਨਾਕਸ਼ੀ ਦੀ ਦਿੱਖ...
ਕਾਰਪੋਰੇਟ ਜਗਤ ਦੇ ਹਮਲਿਆਂ ਵਿਰੁੱਧ ਸਾਂਝੀ ਲਡ਼ਾਈ ਲਡ਼ਨ ਦਾ ਸੱਦਾ
ਧੀ ਹਰਗੁਣਜੀਤ ਕੌਰ ਨੇ ਕੀਤੀ ਅਰਦਾਸ; ਸਨੇਹੀਆਂ ਅਤੇ ਉੱਘੀਆਂ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ
ਰਾਈ ਤੈਨੂੰ ਸੁੱਤਿਆਂ ਖ਼ਬਰ ਨਾ ਕਾਈ। ਬਾਬਲਾ ਪਵਾਦੇ ਬੇੜੀਆਂ ਮੇਰੀ ਜੰਝ ਪੱਤਣਾਂ ’ਤੇ ਆਈ। ਉੱਘੇ ਗੀਤਕਾਰ ਬਾਬੂ ਸਿੰਘ ਮਾਨ ਦੇ ਲਿਖੇ ਇਹ ਟੱਪੇ ਲੋਕ ਗਾਇਕਾ ਮਨਪ੍ਰੀਤ ਅਖ਼ਤਰ ਦੀ ਆਵਾਜ਼ ਅਤੇ ਸੰਗੀਤ ਦੇ ਸੁਮੇਲ ਨਾਲ ਜਦੋਂ ਹਵਾਵਾਂ ਵਿੱਚ ਗੂੰਜਦੇ ਹਨ ਤਾਂ...
ਬਾਲ ਕਹਾਣੀ ਰੋਬਿਨ ਤੇ ਰਾਜੂ ਦੋਵਾਂ ਭਰਾਵਾਂ ਦੀ ਆਪਸ ਵਿੱਚ ਬੜੀ ਬਣਦੀ ਹੈ। ਭਾਵੇਂ ਉਨ੍ਹਾਂ ਦੀ ਉਮਰ ਦਾ ਕਾਫ਼ੀ ਫ਼ਰਕ ਹੈ, ਪਰ ਫਿਰ ਵੀ ਉਹ ਆਪਸ ਵਿੱਚ ਰਲ ਮਿਲ ਕੇ ਖੇਡਦੇ ਅਤੇ ਗੱਲਾਂ ਬਾਤਾਂ ਕਰਦੇ ਹਨ। ਉਨ੍ਹਾਂ ਦੀ ਇੱਕ ਭੈਣ...
ਗੁਰਪ੍ਰੀਤ ਦੁਨੀਆ ਭਰ ਵਿੱਚ ਅਜਿਹੀਆਂ ਸਮੱਸਿਆਵਾਂ ਪੈਦਾ ਹੋ ਚੁੱਕੀਆਂ ਹਨ, ਜਿਨ੍ਹਾਂ ਦਾ ਇਲਾਜ ਲੱਗਦਾ ਹੈ ਕਿ ਇੰਨੀ ਛੇਤੀ ਲੱਭਿਆ ਜਾਣਾ ਸੰਭਵ ਨਹੀਂ। ਦਰਅਸਲ, ਬਿਮਾਰੀਆਂ ਤਾਂ ਕੋਈ ਨਵੀਆਂ ਨਹੀਂ, ਪਰ ਇਨ੍ਹਾਂ ਦਾ ਇਲਾਜ ਨਵੇਂ ਯੁੱਗ ਵਿੱਚ ਹੋਣਾ ਮੁਸ਼ਕਿਲ ਜਾਪਦਾ ਹੈ। ਹਰ...
ਰੱਖੜੀ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਦਰਸਾਉਣ ਵਾਲਾ ਭਾਰਤ ਅਤੇ ਪੰਜਾਬ ਦਾ ਪ੍ਰਸਿੱਧ ਤਿਉਹਾਰ ਹੈ। ਇਹ ਤਿਉਹਾਰ ਸਾਉਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਹ ਭੈਣ ਤੇ ਵੀਰ ਦੇ ਪਿਆਰ ਦਾ ਪ੍ਰਤੀਕ ਹੈ। ਇਹ ਇੱਕ ਅਜਿਹਾ ਤਿਉਹਾਰ ਹੈ ਜੋ...
ਸਤਨਾਮ ਸਿੰਘ ਚਾਹਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਹਾਲੀਆ ਬਿਆਨਾਂ ਨੇ ਅਮਰੀਕਾ-ਭਾਰਤ ਸਬੰਧਾਂ ਵਿੱਚ ਜਟਿਲਤਾ ਦੀ ਨਵੀਂ ਪਰਤ ਜੋੜ ਦਿੱਤੀ ਹੈ। ਟਰੰਪ ਨੇ ਭਾਰਤ ਉੱਤੇ ਮਾੜਾ ਵਪਾਰਕ ਭਾਈਵਾਲ ਹੋਣ ਦਾ ਦੋਸ਼ ਲਗਾਇਆ ਹੈ। ਨਵੀਂ ਦਿੱਲੀ ਦੁਆਰਾ ਅਮਰੀਕੀ ਸਾਮਾਨਾਂ ’ਤੇ ਲਗਾਏ...
ਬਚਪਨ ’ਚ ਖਾਧੀਆਂ ਚੀਜ਼ਾਂ ਦਾ ਸੁਆਦ ਬੰਦੇ ਦੇ ਦਿਲ-ਦਿਮਾਗ਼ ਵਿੱਚ ਹਮੇਸ਼ਾਂ ਲਈ ਬਣਿਆ ਰਹਿੰਦਾ ਹੈ। ਜਦੋਂ ਕਦੇ ਉਨ੍ਹਾਂ ਘਰਾਂ ਵਿੱਚ ਬਣਨ ਤੇ ਖਾਣ ਵਾਲੀਆਂ ਦੇਸੀ ਚੀਜ਼ਾਂ ਦਾ ਜ਼ਿਕਰ ਹੁੰਦਾ ਹੈ ਤਾਂ ਉਨ੍ਹਾਂ ਦੀ ਤਸਵੀਰ ਤੇ ਸਾਰਾ ਉਸ ਸਮੇਂ ਦਾ ਦ੍ਰਿਸ਼...
Advertisement