ਬਚਪਨ ’ਚ ਖਾਧੀਆਂ ਚੀਜ਼ਾਂ ਦਾ ਸੁਆਦ ਬੰਦੇ ਦੇ ਦਿਲ-ਦਿਮਾਗ਼ ਵਿੱਚ ਹਮੇਸ਼ਾਂ ਲਈ ਬਣਿਆ ਰਹਿੰਦਾ ਹੈ। ਜਦੋਂ ਕਦੇ ਉਨ੍ਹਾਂ ਘਰਾਂ ਵਿੱਚ ਬਣਨ ਤੇ ਖਾਣ ਵਾਲੀਆਂ ਦੇਸੀ ਚੀਜ਼ਾਂ ਦਾ ਜ਼ਿਕਰ ਹੁੰਦਾ ਹੈ ਤਾਂ ਉਨ੍ਹਾਂ ਦੀ ਤਸਵੀਰ ਤੇ ਸਾਰਾ ਉਸ ਸਮੇਂ ਦਾ ਦ੍ਰਿਸ਼...
Advertisement
ਫ਼ੀਚਰ
ਬਰਸਾਤਾਂ ਦੀ ਰੁੱਤੇ ਜਦੋਂ ਸਾਡੇ ਕਾਲਜਾਂ ਦੀਆਂ ਜਮਾਤਾਂ ਲੱਗਣੀਆਂ ਸ਼ੁਰੂ ਹੁੰਦੀਆਂ ਤਾਂ ਬਾਪੂ ਸਵੇਰੇ ਸ਼ਾਮੀਂ ਪਿੰਡ ਦੇ ਲਹਿੰਦੇ ਪਾਸੇ ਪੈਂਦੇ ਰੱਕੜ ਵਿੱਚ ਮੱਝਾਂ ਚਾਰ ਕੇ ਕਬੀਲਦਾਰੀ ਨਜਿੱਠਣ ਲਈ ਆਪਣੇ ਹਿੱਸੇ ਦੀਆਂ ਜਮਾਤਾਂ ਲਾ ਰਿਹਾ ਹੁੰਦਾ। ਇਹ ਰੱਕੜ ਪੰਚਾਇਤੀ ਜ਼ਮੀਨ ’ਚ...
ਅਰਮਿੰਦਰ ਸਿੰਘ ਮਾਨ ਪੰਜਾਬ ਸਿਰਫ਼ ਭੂਗੋਲਿਕ ਖੇਤਰ ਨਹੀਂ ਬਲਕਿ ਜੀਵੰਤ ਸੱਭਿਆਚਾਰਕ ਇਕਾਈ ਹੈ ਜਿਸ ਦੀ ਰੂਹ ਪੇਂਡੂ ਕਿਸਾਨੀ ਅਤੇ ਖੇਤੀਬਾੜੀ ਨਾਲ ਗਹਿਰੀ ਜੁੜੀ ਹੋਈ ਹੈ। ਪੰਜਾਬੀ ਸੱਭਿਆਚਾਰ ਵਿੱਚ ਪਿੰਡ, ਖੇਤ, ਜ਼ਮੀਨ, ਹਲ਼ ਅਤੇ ਫਸਲਾਂ ਦਾ ਜ਼ਿਕਰ ਕੇਵਲ ਭੂਗੋਲਿਕ ਤੇ ਆਰਥਿਕ...
ਭੈਣਾਂ ਦੇ ਪਿਆਰ ਦਾ ਅਹਿਸਾਸਰੱਖੜੀ ਦਾ ਤਿਉਹਾਰ ਭੈਣ ਅਤੇ ਭਰਾ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਹੈ। ਅੱਜਕੱਲ੍ਹ ਭਾਵੇਂ ਬਾਜ਼ਾਰ ਵਿੱਚ ਭਾਂਤ ਭਾਂਤ ਦੀਆਂ ਰੇਡੀਮੇਡ ਰੱਖੜੀਆਂ ਮਿਲਦੀਆਂ ਹਨ, ਪਰ ਪੰਜਾਹ ਕੁ ਸਾਲ ਪਹਿਲਾਂ ਮੈਂ ਆਪਣੀਆਂ ਭੂਆਂ ਨੂੰ ਲੋਗੜੀ ਦੀਆਂ ਰੱਖੜੀਆਂ ਹੱਥੀਂ...
ਤਕਰੀਬਨ ਦੋ ਕੁ ਸਾਲ ਪਹਿਲਾਂ ਫਿਲਮ ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ’ ਆਈ ਸੀ ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਹੁਣ ਨਿਰਦੇਸ਼ਕ ਅਵਤਾਰ ਸਿੰਘ ਪਹਿਲੀ ਫਿਲਮ ਦਾ ਦੂਜਾ ਭਾਗ ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ-2’ ਲੈ ਕੇ ਆਏ ਹਨ। ਇਹ ਸਮਾਜ ਦੀ...
Advertisement
ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਬੁੱਧਵਾਰ ਸਵੇਰੇ ਲੰਡਨ ਵਿੱਚ ਕੁਝ ਸਮਾਂ ਬਿਤਾਉਣ ਮਗਰੋਂ ਮੁੰਬਈ ਪਰਤ ਆਇਆ। ਹਵਾਈ ਅੱਡੇ ’ਤੇ ਅਕਸ਼ੈ ਵੱਖਰੀ ਦਿਖ ਵਿੱਚ ਨਜ਼ਰ ਆਇਆ। ਉਸ ਦੀ ਦਾੜ੍ਹੀ ਚਿੱਟੀ ਸੀ। ਅਕਸ਼ੈ ਨੇ ਹਵਾਈ ਅੱਡੇ ’ਤੇ ਕਾਲਾ ਪਜ਼ਾਮਾ ਪਾਇਆ ਹੋਇਆ ਸੀ। ਉਸ...
ਸਾਲ 1962 ’ਚ ਹੋਈ ਭਾਰਤ-ਚੀਨ ਜੰਗ ਦੀ ਝਲਕ ਪੇਸ਼ ਕਰਦੀ ਅਦਾਕਾਰ ਫ਼ਰਹਾਨ ਅਖ਼ਤਰ ਦੀ ਫਿਲਮ ‘120 ਬਹਾਦਰ’ ਦਾ ਟੀਜ਼ਰ ਅੱਜ ਰਿਲੀਜ਼ ਕੀਤਾ ਗਿਆ। ਇਸ ਫਿਲਮ ਰਾਹੀਂ ਫ਼ਰਹਾਨ ਨੇ ਪੰਜ ਸਾਲਾਂ ਬਾਅਦ ਵੱਡੇ ਪਰਦੇ ’ਤੇ ਵਾਪਸੀ ਕੀਤੀ ਹੈ। ਇਸ ਫਿਲਮ ’ਚ...
ਪੰਜਾਬੀ ਸਾਹਿਤ ਸਭਾ ਗਲਾਸਗੋ ਸਕੌਟਲੈਂਡ ਵਿੱਚ 1992 ਤੋਂ ਲਗਾਤਾਰ ਸਾਹਿਤਕ ਸਮਾਗਮ ਕਰਦੀ ਆ ਰਹੀ ਹੈ। ਸ਼ੁਰੂਆਤੀ ਦੌਰ ਵਿੱਚ ਸਭਾ ਦੀਆਂ ਸਰਗਰਮੀਆਂ ਭਾਰਤ, ਪਾਕਿਸਤਾਨ ਅਤੇ ਇੰਗਲੈਂਡ ਤੋਂ ਲੇਖਕਾਂ ਨੂੰ ਬੁਲਾ ਕੇ ਕਵੀ ਦਰਬਾਰ ਕਰਵਾਉਣ ਤੱਕ ਹੀ ਸੀਮਤ ਰਹੀਆਂ, ਪਰ 2011 ਤੋਂ...
ਅੱਜ ਕੈਨੇਡਾ ਦੇ ਪੰਜਾਬੀ/ਭਾਰਤੀ ਮੀਡੀਆ ਦੇ ਖੇਤਰ ਵਿੱਚ ਰੇਡੀਓ ਦਾ ਬੋਲਬਾਲਾ ਹੈ। ਹਫ਼ਤੇ ਦੇ 7 ਦਿਨ 24 ਘੰਟੇ ਪ੍ਰੋਗਰਾਮ ਚੱਲਦੇ ਹਨ ਅਤੇ ਪੰਜਾਬੀਆਂ/ਭਾਰਤੀਆਂ ਦੀ ਸੰਘਣੀ ਵਸੋਂ ਵਾਲੇ ਸਾਰੇ ਸ਼ਹਿਰਾਂ ਵਿੱਚ ਪੰਜਾਬੀਆਂ/ਭਾਰਤੀਆਂ ਨੂੰ ਸੇਵਾਵਾਂ ਦੇਣ ਵਾਲੇ ਰੇਡੀਓ ਦੇ ਕਈ ਕਈ ਸਟੇਸ਼ਨ...
ਕੈਲਗਰੀ: ਅਰਪਨ ਲਿਖਾਰੀ ਸਭਾ ਵੱਲੋਂ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਨਾਮਵਰ ਸਾਹਿਤਕਾਰ ਕੇਸਰ ਸਿੰਘ ਨੀਰ ਨਮਿੱਤ ਸ਼ਰਧਾਂਜਲੀ ਸਮਾਗਮ ਟੈਂਪਲ ਕਮਿਊਨਿਟੀ ਹਾਲ ਵਿਖੇ ਕੀਤਾ ਗਿਆ। ਡਾ. ਜੋਗਾ ਸਿੰਘ ਸਹੋਤਾ, ਕੁਲਦੀਪ ਕੌਰ ਘਟੌੜਾ ਅਤੇ ਡਾ. ਸੇਵਾ ਸਿੰਘ ਪ੍ਰੇਮੀ ਨੇ ਸਦਾਰਤ ਕੀਤੀ।...
ਕੈਲਗਰੀ: ਕੈਲਗਰੀ ਨਿਵਾਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੇਵਾਮੁਕਤ ਡੀਨ ਡਾ. ਸੁਰਜੀਤ ਸਿੰਘ ਭੱਟੀ ਦੀ ਪੁਸਤਕ ‘ਸਮ ਪ੍ਰੌਮੀਨੈਂਟ ਸਿੱਖ ਸਾਇੰਟਿਸਟਸ’ ਰਿਲੀਜ਼ ਕੀਤੀ ਗਈ। ਇਸ ਨੂੰ ਚੇਤਨਾ ਪ੍ਰਕਾਸ਼ਨ ਵਾਲਿਆਂ ਨੇ ਛਾਪਿਆ ਹੈ। ਕੈਲਗਰੀ ਦੇ ਗਰੀਨ ਪਲਾਜ਼ਾ ਵਿਖੇ ਗੁਲਾਟੀ ਪਬਲਿਸ਼ਰਜ ਲਿਮਟਿਡ ਵੱਲੋਂ...
ਲਗਭਗ 2400 ਸਾਲ ਪਹਿਲਾਂ ਯੂਨਾਨ ਵਿੱਚ ਮਹਾਨ ਦਾਰਸ਼ਨਿਕ ਪੈਦਾ ਹੋਏ। ਇਨ੍ਹਾਂ ਵਿੱਚ ਪ੍ਰਮੁੱਖ ਸਨ; ਸੁਕਰਾਤ, ਪਲੈਟੋ ਤੇ ਅਰਸਤੂ। ਉਸ ਸਮੇਂ ਏਥਨਜ਼ ਨੂੰ ਵਿੱਦਿਆ ਦਾ ਸਭ ਤੋਂ ਵੱਡਾ ਕੇਂਦਰ ਸਮਝਿਆ ਜਾਂਦਾ ਸੀ। ਇਸ ਦਾ ਸਾਰੇ ਯੂਰਪ ਅਤੇ ਦੁਨੀਆ ’ਤੇ ਵੱਡਾ ਪ੍ਰਭਾਵ...
ਸਰੀ: ਸਰੀ ਦੇ ਸਿਟੀ ਹਾਲ ਵਿੱਚ ਗੁਰੂ ਨਾਨਕ ਜਹਾਜ਼ ਦੀ 111ਵੀਂ ਵਰ੍ਹੇਗੰਢ ਮੌਕੇ ਐਲਾਨਨਾਮਾ ਜਾਰੀ ਕੀਤਾ ਗਿਆ ਹੈ। ਇਸ ਮੌਕੇ ’ਤੇ ਕੌਂਸਲ ਚੈਂਬਰ ਦੇ ਹਾਲ ਵਿੱਚ ਕੈਨੇਡਾ ਦੀਆਂ ਦੋ ਦਰਜਨ ਤੋਂ ਵੱਧ ਸੰਸਥਾਵਾਂ ਨੇ ਇਕਜੁੱਟਤਾ ਵਿਖਾਉਂਦਿਆਂ ਕਮਾਗਾਟਾ ਮਾਰੂ ਦੀ ਥਾਂ...
ਫਿਲਮ ‘ਕੁਲੀ’ ਦੇ ਅਦਾਕਾਰਾਂ ਨੇ ਬੌਲੀਵੁੱਡ ਅਦਾਕਾਰ ਆਮਿਰ ਖ਼ਾਨ ਦੀ ਫਿਲਮ ‘ਸਿਤਾਰੇ ਜ਼ਮੀਂ ਪਰ’ ਦੀ ਵਿਸ਼ੇਸ਼ ਸਕਰੀਨਿੰਗ ਦੇਖੀ। ਇਸ ਮੌਕੇ ਆਮਿਰ ਵੀ ਆਪਣੇ ਸਾਥੀ ਅਦਾਕਾਰਾਂ ਨਾਲ ਸ਼ਾਮਲ ਹੋਏ। ਆਮਿਰ ਖਾਨ ਪ੍ਰੋਡਕਸ਼ਨ ਨੇ ਸੋਸ਼ਲ ਮੀਡੀਆ ’ਤੇ ਇਸ ਮੌਕੇ ਦੀਆਂ ਤਸਵੀਰਾਂ ਸਾਂਝੀਆਂ...
ਭਾਰਤੀ ਸਿਨੇਮਾ ਦੀ ਸਭ ਤੋਂ ਹਿੱਟ ਫਿਲਮਾਂ ਵਿਚੋਂ ਇਕ ‘ਸ਼ੋਲੇ’ ਨੇ ਆਪਣੀ ਰਿਲੀਜ਼ ਦੇ 50 ਸਾਲ ਮੁਕੰਮਲ ਕਰ ਲਏ ਹਨ। ਇਸ ਫਿਲਮ ਨੇ ਕਈ ਰਿਕਾਰਡ ਤੋੜੇ ਸਨ। ਇਸ ਫਿਲਮ ਦੀ ਕਹਾਣੀ ਜਾਵੇਦ ਅਖ਼ਤਰ ਅਤੇ ਸਲੀਮ ਖ਼ਾਨ ਵਲੋਂ ਲਿਖੀ ਗਈ ਸੀ...
ਫਿਲਮ ਨਿਰਮਾਤਾ ਇਮਤਿਆਜ਼ ਅਲੀ ਨੇ ਦੋਸਤੀ ਦਿਵਸ (ਫਰੈਂਡਸ਼ਿਪ ਡੇਅ) ਮੌਕੇ ਆਪਣੇ ਨਵੇਂ ਪ੍ਰਾਜੈਕਟ ਦਾ ਐਲਾਨ ਕੀਤਾ ਹੈ। ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਮਹਾਂਵੀਰ ਜੈਨ ਫਿਲਮਜ਼ ਦੇ ਨਿਰਦੇਸ਼ਕ ਸਣੇ ਅਦਾਕਾਰ ਅਭਿਸ਼ੇਕ ਬੈਨਰਜੀ, ਅਪਾਰਸ਼ਕਤੀ ਖੁਰਾਨਾ ਅਤੇ ਵਰੁਣ ਸ਼ਰਮਾ ਦੀ ਵੀਡੀਓ ਵੀ ਸਾਂਝੀ ਕੀਤੀ...
ਫਿਲਮਸਾਜ਼ ਇਮਤਿਆਜ਼ ਅਲੀ ਦੀ ਫਿਲਮ ‘ਅਮਰ ਸਿੰਘ ਚਮਕੀਲਾ’ ਨੂੰ ‘ਸਕ੍ਰੀਨਰਾਈਟਰਜ਼ ਐਸੋਸੀਏਸ਼ਨ ਐਵਾਰਡਜ਼’ (ਐੱਸਡਬਲਿਊਏ) ਵਿੱਚ ਸਰਬੋਤਮ ਕਹਾਣੀ, ਸਕ੍ਰੀਨਪਲੇਅ, ਡਾਇਲਾਗ ਅਤੇ ਗੀਤਾਂ ਲਈ ਨਾਮਜ਼ਦਗੀਆਂ ਮਿਲੀਆਂ ਹਨ। ਆਗਾਮੀ 9 ਅਗਸਤ ਨੂੰ ਹੋਣ ਵਾਲੇ 7ਵੇਂ ਐੱਸਡਬਲਿਊਏ ਐਵਾਰਡਜ਼ ਸਮਾਰੋਹ ’ਚ ਸਾਲ 2024 ਦੀਆਂ ਚੰਗੀ ਕਹਾਣੀ...
71ਵੇਂ ਕੌਮੀ ਫਿਲਮ ਪੁਰਸਕਾਰ ’ਚ ਸਰਬੋਤਮ ਅਦਾਕਾਰ ਵਜੋਂ ਸਨਮਾਨ ਹਾਸਲ ਕਰਨ ਮਗਰੋਂ ਸ਼ਾਹਰੁਖ ਖ਼ਾਨ ਨੇ ਕਿਹਾ ਕਿ ਉਹ ਮਾਣ ਮਹਿਸੂਸ ਕਰ ਰਿਹਾ ਹੈ ਤੇ ਉਹ ਇਸ ਲਈ ਸ਼ੁਕਰਗੁਜ਼ਾਰ ਹੈ। ਜਾਣਕਾਰੀ ਅਨੁਸਾਰ ਤਿੰਨ ਦਹਾਕੇ ਤੋਂ ਲੰਮੇ ਕਰੀਅਰ ਦੌਰਾਨ ਉਸ ਨੂੰ ਪਹਿਲੀ...
ਅਕਸ਼ੈ ਕੁਮਾਰ ਦੀ ਫ਼ਿਲਮ ‘ਹਾਊਸਫੁੱਲ-5’ ਅੱਜ ਤੋਂ ਪ੍ਰਾਈਮ ਵੀਡੀਓ ’ਤੇ ਦੇਖੀ ਜਾ ਸਕੇਗੀ। ਫਿਲਮ ਵਿੱਚ ਅਭਿਸ਼ੇਕ ਬੱਚਨ, ਰਿਤੇਸ਼ ਦੇਸ਼ਮੁਖ, ਨਾਨਾ ਪਾਟੇਕਰ, ਜੈਕਲੀਨ ਫਰਨਾਂਡੇਜ਼, ਫਰਦੀਨ ਖਾਨ, ਜੈਕੀ ਸ਼ਰਾਫ, ਸੋਨਮ ਬਾਜਵਾ, ਨਰਗਿਸ ਫਾਖ਼ਰੀ ਤੇ ਸੰਜੈ ਦੱਤ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ।...
ਬੌਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੇ ਫਿਲਮ ‘ਜਵਾਨ’ ਵਿੱਚ ਸ਼ਾਨਦਾਰ ਅਦਾਕਾਰੀ ਲਈ ਅੱਜ ਆਪਣੇ ਕਰੀਅਰ ਦਾ ਪਹਿਲਾ ਸਰਵੋਤਮ ਅਦਾਕਾਰ ਦਾ ਕੌਮੀ ਫਿਲਮ ਪੁਰਸਕਾਰ ਜਿੱਤਿਆ ਹੈ। ਖਾਨ ਇਹ ਪੁਰਸਕਾਰ ਅਦਾਕਾਰ ਵਿਕਰਾਂਤ ਮੈਸੀ ਦੇ ਨਾਲ ਸਾਂਝਾ ਕਰਨਗੇ। ਮੈਸੀ ਨੂੰ ‘12ਵੀਂ ਫੇਲ੍ਹ’ ਵਿੱਚ ਉਨ੍ਹਾਂ...
ਬਾਲ ਕਹਾਣੀ ਇਸ਼ਮਨ ਅਤੇ ਜਸ਼ਨ, ਦੋਵੇਂ ਭੈਣ-ਭਰਾ ਬਹੁਤ ਖ਼ੁਸ਼ ਸਨ। ਕਾਰਨ, ਉਨ੍ਹਾਂ ਦੇ ਨਾਨੀ ਜੀ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਕੋਲ ਰਹਿਣ ਲਈ ਆਏ ਹੋਏ ਸਨ। ਉਨ੍ਹਾਂ ਦੇ ਦਾਦੀ ਜੀ ਵਾਂਗ ਉਨ੍ਹਾਂ ਦੇ ਨਾਨੀ ਜੀ ਕੋਲ ਵੀ ਗੱਲਾਂ ਦਾ ਬਹੁਤ...
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਭੱਟੀ ਵਿੱਚ ਪਿਤਾ ਹਰਨੇਕ ਸਿੰਘ ਤੇ ਮਾਤਾ ਸਵਰਨ ਕੌਰ ਦੇ ਘਰ ਜਨਮਿਆ ਜਸਵਿੰਦਰ ਉਰਫ਼ ਭੱਟੀ ਭੜੀ ਵਾਲਾ ਪੰਜਾਬੀ ਗੀਤਕਾਰੀ ਦਾ ਵਿਲੱਖਣ ਸਿਰਨਾਵਾਂ ਹੈ। ਉਸ ਦੀ ਪਛਾਣ ‘ਰੱਬ ਵਰਗਾ ਸੀ ਤੇਰਾ ਯਾਰ ਵੈਰਨੇ’ ਗੀਤ ਕਰਕੇ ਵਧੇਰੇ...
ਮਨੋਰੰਜਨ ਦੇ ਆਧੁਨਿਕ ਸਾਧਨਾਂ ਨੇ ਸਾਡੀਆਂ ਰਵਾਇਤੀ ਗਾਇਨ ਵੰਨਗੀਆਂ ਨੂੰ ਵੱਡੀ ਢਾਹ ਲਾਈ ਹੈ। ਇਨ੍ਹਾਂ ਵੰਨਗੀਆਂ ਵਿੱਚੋਂ ਤੂੰਬੇ ਜੋੜੀ ਦੀ ਗਾਇਕੀ ਦਾ ਕਿਸੇ ਸਮੇਂ ਪੰਜਾਬ ਵਿੱਚ ਪੂਰਾ ਬੋਲਬਾਲਾ ਸੀ। ਮੇਲਿਆਂ ਮੁਸਾਹਿਬਆਂ ਤੋਂ ਇਲਾਵਾ ਵਿਆਹਾਂ ਸ਼ਾਦੀਆਂ ਅਤੇ ਹੋਰ ਖ਼ੁਸ਼ੀ ਦੇ ਮੌਕਿਆਂ...
ਅਕਸਰ ਕਿਹਾ ਜਾਂਦਾ ਹੈ ਕਿ ਮਨੁੱਖ ਦਾ ਅਸਲੀ ਸਰਮਾਇਆ ਉਸ ਦਾ ਕਿਰਦਾਰ ਹੈ। ਅੱਜਕੱਲ੍ਹ ਦੇ ਹਾਲਾਤ ਵਿੱਚ ਜਿੱਥੇ ਸਭ ਕੁਝ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ ਇੰਝ ਲੱਗਦਾ ਹੈ ਕਿ ਮਨੁੱਖ ਦਾ ਅਸਲੀ ਸਰਮਾਇਆ ਉਸ ਦੀ ਸਹਿਣਸ਼ਕਤੀ ਹੈ। ਇਹ ਸਹਿਣਸ਼ਕਤੀ...
ਗੁਰਬਖ਼ਸ਼ ਸਿੰਘ ਜੰਮਿਆਂ ਭਾਵੇਂ ਪਿਸ਼ਾਵਰ ਵਿੱਚ ਸੀ, ਪਰ ਵੱਜਦਾ ਕਲਕੱਤੇ ਦਾ ਹੈ। ਜਿਵੇਂ ਜਰਨੈਲ ਸਿੰਘ ਬੰਗਾਲ ਲਈ ਫੁੱਟਬਾਲ ਖੇਡਿਆ, ਉਵੇਂ ਬੰਗਾਲ ਲਈ ਉਹ ਪੰਦਰਾਂ ਸਾਲ ਹਾਕੀ ਖੇਡਿਆ। ਜਿੰਨਾ ਨਾਮਣਾ ਤੇ ਨਾਵਾਂ ਬੰਗਾਲ ਵਿੱਚ ਜਰਨੈਲ ਸਿੰਘ ਪਨਾਮੀਏ ਨੇ ਫੁੱਟਬਾਲ ਖੇਡ ਕੇ...
ਦੋ ਵਾਰ ਵੈਟੀਕਨ ਕੈਥੋਲਿਕ ਚਰਚ ਦਾ ਪੋਪ ਲੀਓ ਚੌਦਵਾਂ, ਬ੍ਰਿਟੇਨ, ਫਰਾਂਸ, ਆਸਟ੍ਰੇਲੀਆ, ਕੈਨੇਡਾ ਸਮੇਤ 21 ਦੇਸ਼, ਅਰਬ ਲੀਗ, ਯੂਐੱਨ ਅਤੇ ਵਿਸ਼ਵ ਭਰ ਦੀਆਂ ਅਨੇਕ ਮਾਨਵ ਅਧਿਕਾਰਾਂ ਦੀ ਰਾਖੀ ਕਰਨ ਵਾਲੀਆਂ ਸੰਸਥਾਵਾਂ ਇਜ਼ਰਾਈਲ ਨੂੰ ਅਪੀਲਾਂ ਕਰ-ਕਰ ਥੱਕ ਗਈਆਂ ਕਿ ਉਹ ਗਾਜ਼ਾ...
Advertisement