ਭਾਰਤੀ ਔਰਤਾਂ ਦੀ ਕ੍ਰਿਕਟ ਟੀਮ ਨੇ ਪਿਛਲੇ ਦਿਨੀਂ ਪਹਿਲੀ ਵਾਰ ਇੱਕ ਦਿਨਾ ਕ੍ਰਿਕਟ ਦਾ ਵਿਸ਼ਵ ਕੱਪ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਇਸ ਖਿਤਾਬੀ ਜਿੱਤ ਨੇ ਭਾਰਤੀ ਕ੍ਰਿਕਟ ਪ੍ਰੇਮੀਆਂ ਨੂੰ ਜਿੱਥੇ ਅਥਾਹ ਖੁਸ਼ੀ ਦਿੱਤੀ ਉੱਥੇ ਮੁਲਕ ਦੀ ਕ੍ਰਿਕਟ ਨੂੰ ਨਵਾਂ...
Advertisement
ਫ਼ੀਚਰ
ਨਵੀਂ ਮੁੰਬਈ ਵਿੱਚ ਖੇਡੇ ਗਏ ਮਹਿਲਾ ਇਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਹਰਮਨਪ੍ਰੀਤ ਕੌਰ ਦੀ ਕਪਤਾਨੀ ਹੇਠ ਭਾਰਤ ਨੇ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਇਤਿਹਾਸ ਸਿਰਜਦਿਆਂ ਪਹਿਲੀ ਵਾਰ ਵਿਸ਼ਵ ਖਿਤਾਬ ਆਪਣੀ ਝੋਲੀ ਪਾਇਆ। ਸੁਫ਼ਨਿਆਂ ਦੀ...
ਅਨਾਰਕਲੀ ਬਾਜ਼ਾਰ ਦਾ ਦ੍ਰਿਸ਼। ਮਾਧੋ ਲਾਲ ਹੁਸੈਨ ਦੀ ਮਜ਼ਾਰ ’ਤੇ ਢੋਲ ਵਜਾ ਕੇ ਧਮਾਲ ਪਾਉਂਦੇ ਲੋਕ। ਸੋਲ੍ਹਵੀਂ ਸਦੀ ਦੇ ਪੰਜਾਬੀ ਸੂਫ਼ੀ ਕਵੀ ਸ਼ਾਹ ਹੁਸੈਨ ਨੂੰ ਅਜੇ ਵੀ ਬਹੁਤ ਅਕੀਦਤ ਨਾਲ ਯਾਦ ਕੀਤਾ ਜਾਂਦਾ ਹੈ। ਸ਼ਾਹ ਹੁਸੈਨ ਦੀ ਮਜ਼ਾਰ ਸ਼ਾਲੀਮਾਰ ਬਾਗ...
ਅਨੁਪਮ ਖੇਰ ਦੀ ਫਿਲਮ ‘ਕੈਲੋਰੀ’ ਦਾ ਕੌਮਾਂਤਰੀ ਪ੍ਰੀਮੀਅਰ 23 ਨਵੰਬਰ ਨੂੰ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਆਈ ਐੱਫ ਐੱਫ ਆਈ) ਵਿੱਚ ਕੀਤਾ ਜਾਵੇਗਾ। ਇਹ ਫਿਲਮ ਗੋਆ ਵਿੱਚ 20 ਤੋਂ 28 ਨਵੰਬਰ ਤਕ ਚੱਲਣ ਵਾਲੇ ਸਮਾਗਮ ਦੌਰਾਨ ‘ਸਿਨੇਮਾ ਆਫ ਦਿ ਵਰਲਡ’...
ਸਾਇੰਸ ਅਤੇ ਟੈਕਨੋਲੋਜੀ ਨੇ ਇਨਸਾਨੀ ਇਤਿਹਾਸ ਵਿੱਚ ਅਜਿਹੇ ਅਣਗਿਣਤ ਚਮਤਕਾਰ ਕੀਤੇ ਹਨ ਜੋ ਨਾ ਸਿਰਫ਼ ਜੀਵਨ ਨੂੰ ਸੁਖਾਲਾ ਬਣਾਉਂਦੇ ਹਨ ਸਗੋਂ ਕਈ ਵਾਰ ਸਾਨੂੰ ਅਚੰਭੇ ਵਿੱਚ ਵੀ ਪਾ ਦਿੰਦੇ ਹਨ। ਜੇ ਸੋਚਿਆ ਜਾਵੇ, ਜਦੋਂ ਕਿਸੇ ਨੇ ਪਹਿਲੀ ਵਾਰ ਰੇਡੀਓ ਤੋਂ...
Advertisement
ਇਨਕਲਾਬ ਨੂੰ ਮਹਿਬੂਬ ਆਖਣ ਵਾਲੀ ਵਿਦਰੋਹੀ ਆਵਾਜ਼ ਨੂੰ ਸੰਤ ਰਾਮ ਉਦਾਸੀ ਦੇ ਰੂਪ ਵਿੱਚ ਸਾਥੋਂ ਵਿਛੜਿਆਂ ਅੱਜ 39 ਸਾਲ ਬੀਤ ਗਏ ਹਨ। ਜ਼ਿਲ੍ਹਾ ਬਰਨਾਲਾ ਦੇ ਪਿੰਡ ਰਾਏਸਰ ਵਿੱਚ 20 ਅਪਰੈਲ 1939 ਨੂੰ ਕਿਰਤੀ ਪਰਿਵਾਰ ’ਚ ਪਿਤਾ ਸ੍ਰੀ ਮੇਹਰ ਸਿੰਘ ਅਤੇ...
ਤੁਸੀਂ ਅਲਾਦੀਨ ਦੇ ਚਿਰਾਗ ਦੀ ਕਹਾਣੀ ਜ਼ਰੂਰ ਸੁਣੀ ਹੋਵੇਗੀ। ਇਸੇ ਤਰ੍ਹਾਂ ਅਲਿਫ਼-ਲੈਲਾ ਅਤੇ ਅਲੀਬਾਬਾ ਤੇ ਚਾਲੀ ਚੋਰਾਂ ਬਾਰੇ ਵੀ ਪੜ੍ਹਿਆ ਹੋਵੇਗਾ। ਇਨ੍ਹਾਂ ਕਹਾਣੀਆਂ ਦੀ ਸਿਰਜਣਾ ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਹੋਈ। ਬਗਦਾਦ ਨੂੰ ਦੁਨੀਆ ਦੇ ਉਨ੍ਹਾਂ ਕੁਝ ਕੇਂਦਰਾਂ ਵਿੱਚੋਂ ਗਿਣਿਆ...
ਸਰਦੀਆਂ ਦੇ ਦਿਨ ਸਨ, ਧੁੱਪ ਦਾ ਨਿੱਘ ਚੰਗਾ ਲੱਗ ਰਿਹਾ ਸੀ। ਬਹੁਤ ਸਾਰੇ ਕੁੜੀਆਂ-ਮੁੰਡੇ ਧੁੱਪ ਦਾ ਆਨੰਦ ਮਾਣਦੇ ਹੋਏ ਆਪਣੀਆਂ ਗੱਲਾਂ ਵਿੱਚ ਮਗਨ ਸਨ। ਛੋਟੇ ਜਿਹੇ ਲਾਅਨ ਵਿੱਚ ਬੈਠੀਆਂ ਕੁੜੀਆਂ ਤੇ ਮੁੰਡਿਆਂ ਦੀਆਂ ਢਾਣੀਆਂ ਆਪਣੇ ਆਲੇ-ਦੁਆਲੇ ਤੋਂ ਬੇਖ਼ਬਰ ਤੇ ਬੇਫ਼ਿਕਰ...
ਜ਼ਿੰਦਗੀ ਦੇ ਮੁੱਢਲੇ ਪੜਾਅ ਦੇ ਪ੍ਰੇਮ ਪ੍ਰਸੰਗ ਕਦੇ-ਕਦਾਈਂ ਹੀ ਧੁਰ ਤੱਕ ਨਿਭਦੇ ਹਨ, ਪਰ ਸ਼ੁਰੂਆਤੀ ਪੜਾਅ ’ਚ ਪੈਦਾ ਹੋਈਆਂ ਬੌਧਿਕ ਰੁਚੀਆਂ ਅਕਸਰ ਕਾਇਮ ਰਹਿੰਦੀਆਂ ਹਨ। ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਜੰਗਲਾਂ ’ਚ ਰਹਿੰਦੇ ਕਬਾਇਲੀ ਲੋਕਾਂ ਦੇ ਇਤਿਹਾਸਕਾਰ ਵਜੋਂ ਕੀਤੀ ਸੀ...
ਪੰਜਾਬ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕੀਤੇ ਜਾਣ ਅਤੇ ਇਨ੍ਹਾਂ ਦਾ ਸਰੂਪ ਬਦਲੇ ਜਾਣ ਵਿਰੁੱਧ ਵਿਦਿਆਰਥੀਆਂ, ਪੰਜਾਬੀਆਂ ਅਤੇ ਸਮਾਜਿਕ ਕਾਰਕੁਨਾਂ ਵੱਲੋਂ ਬਣਾਏ ਗਏ ਲਗਾਤਾਰ ਦਬਾਅ ਅੱਗੇ ਝੁਕਦਿਆਂ ਅੰਤ ਕੇਂਦਰ ਸਰਕਾਰ ਨੇ ਇਸ ਬਾਰੇ ਜਾਰੀ ਨੋਟੀਫਿਕੇਸ਼ਨ ਰੱਦ...
ਅਦਾਕਾਰਾ ਸ਼ਰੂਤੀ ਹਾਸਨ ਨੇ ਆਪਣੇ ਪਿਤਾ ਕਮਲ ਹਾਸਨ ਨੂੰ ਉਨ੍ਹਾਂ ਦੇ ਜਨਮ ਦਿਨ ’ਤੇ ਵਧਾਈਆਂ ਦਿੱਤੀਆਂ ਹਨ। ਸ਼ਰੂਤੀ ਨੇ ਆਪਣੇ ਅਦਾਕਾਰ ਤੇ ਸਿਆਸਤਦਾਨ ਪਿਤਾ ਕਮਲ ਹਾਸਨ ਲਈ ਪਿਆਰ ਦਾ ਪ੍ਰਗਟਾਵਾ ਕੀਤਾ ਹੈ। ਇੰਸਟਾਗ੍ਰਾਮ ਦੇ ਆਪਣੇ ਖਾਤੇ ’ਤੇ ਅਦਾਕਾਰਾ ਨੇ ਆਪਣੇ...
ਬੌਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੇ ਘਰ ਸ਼ੁੱਕਰਵਾਰ ਨੂੰ ਪੁੱਤਰ ਨੇ ਜਨਮ ਲਿਆ। ਇਸ ਜੋੜੇ ਨੇ ਸਾਂਝੇ ਤੌਰ ’ਤੇ ਆਪਣੇ ਪੁੱਤਰ ਦੇ ਜਨਮ ਦਾ ਖ਼ੁਲਾਸਾ ਇੰਸਟਾਗ੍ਰਾਮ ’ਤੇ ਪਾਈ ਪੋਸਟ ਵਿੱਚ ਕੀਤਾ। ਇਸ ਪੋਸਟ ਵਿੱਚ ਉਨ੍ਹਾਂ ਲਿਖਿਆ ਹੈ ਕਿ...
ਹਾਇਕੂ ਅਜਿਹੀ ਜਪਾਨੀ ਕਾਵਿ-ਵਿਧਾ ਹੈ ਜਿਸ ਨੂੰ ਸੰਸਾਰ-ਸਾਹਿਤ ’ਚ ਸਭ ਤੋਂ ਨਿੱਕੀ ਕਵਿਤਾ ਵਜੋਂ ਜਾਣਿਆ ਜਾਂਦਾ ਹੈ। ਸ਼ਾਇਦ ਹੀ ਕੋਈ ਅਜਿਹਾ ਜਪਾਨੀ ਹੋਵੇ ਜਿਸ ਨੇ ਕਦੇ ਕੋਈ ਹਾਇਕੂ ਨਾ ਲਿਖਿਆ ਜਾਂ ਪੜ੍ਹਿਆ ਹੋਵੇ। ਹੁਣ ਇਸ ਨੂੰ ਦੁਨੀਆ ਦੀਆਂ ਬਹੁਤ ਸਾਰੀਆਂ...
ਪੰਜਾਬੀ ਬਾਲੜੀਆਂ ਦੀ ਰੂਹ-ਏ-ਰਵਾਂ ਕਿੱਕਲੀ ਲੋਕ ਨਾਚ ਦੇ ਨਾਲ-ਨਾਲ ਅੱਲ੍ਹੜਾਂ ਦੀ ਖੇਡ ਵੀ ਹੈ। ਸ਼ਬਦ ਕੋਸ਼ ਅਨੁਸਾਰ ਪਰਖ ਪੜਚੋਲ ਕੇ ਦੇਖਿਆ ਜਾਵੇ ਤਾਂ ਕਿੱਕਲੀ ਸ਼ਬਦ ਦੀ ਉਤਪਤੀ ਕਿਲਕਿਲਾ ਸ਼ਬਦ ਤੋਂ ਹੋਈ ਦੱਸੀ ਗਈ ਹੈ। ਕਿਲਕਿਲਾ ਦਾ ਭਾਵ ਹੀ ਆਨੰਦ ਦੇਣ...
ਆਪਣੇ ਸੁੱਖਾਂ ਲਈ ਮਨੁੱਖ ਨੇ ਨਵੀਆਂ ਨਵੀਆਂ ਖੋਜਾਂ ਕੀਤੀਆਂ ਅਤੇ ਉਨ੍ਹਾਂ ਵਿੱਚ ਸਫਲ ਹੋਇਆ। ਤਨ ਢੱਕਣ ਲਈ ਪਹਿਲਾਂ ਮਨੁੱਖ ਨੇ ਰੁੱਖਾਂ ਦੀਆਂ ਛਿਲਾਂ ਨੂੰ ਵਰਤਿਆ ਅਤੇ ਉਸ ਤੋਂ ਬਾਅਦ ਪਸ਼ੂਆਂ ਦੇ ਚਮੜੇ ਤੋਂ ਵੀ ਸਰੀਰ ਢਕਣ ਦਾ ਕੰਮ ਲਿਆ, ਪਰ...
ਪਰਿਵਾਰ ਸਮਾਜ ਦੀ ਸਭ ਤੋਂ ਛੋਟੀ, ਪਰ ਮਹੱਤਵਪੂਰਨ ਇਕਾਈ ਹੁੰਦੀ ਹੈ। ਮਨੁੱਖ ਜਨਮ ਸਮੇਂ ਤੋਂ ਲੈ ਕੇ ਮਰਨ ਤੱਕ ਇੱਕ ਪਰਿਵਾਰ ਦਾ ਹਿੱਸਾ ਰਹਿੰਦਾ ਹੈ ਜਾਂ ਇਉਂ ਕਹਿ ਲਵੋ ਕਿ ਪਰਿਵਾਰ ਮਨੁੱਖ ਦੀ ਜ਼ਿੰਦਗੀ ਦਾ ਉਹ ਧੁਰਾ ਹੁੰਦਾ ਹੈ ਜਿਸ...
ਹਰ ਮਨੁੱਖ ਦੀਆਂ ਵੱਖ-ਵੱਖ ਆਦਤਾਂ ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਕੁਝ ਕੁ ਆਦਤਾਂ ਨੂੰ ਚੰਗਾ ਗਿਣਿਆ ਜਾਂਦਾ ਹੈ ਤੇ ਕੁਝ ਨੂੰ ਮਾੜਾ। ਵਾਰਿਸ ਸ਼ਾਹ ਨੇ ਲਿਖਿਆ ਹੈ; ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ। ਇਵੇਂ ਹੀ ਜੋ...
ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਹੋਣ ਵਾਲੀਆਂ ਪ੍ਰਾਪਤੀਆਂ ਸਬੰਧੀ ਮੀਡੀਆ ਵਿੱਚ ਇੱਕ ਗੱਲ ਆਮ ਸਾਹਮਣੇ ਆ ਰਹੀ ਹੈ ਕਿ ਇਸ ਨਾਲ ਵਿਸ਼ਵ ਪੱਧਰ ’ਤੇ ਉਤਪਾਦਕਤਾ ਅਤੇ ਵਰਕਰਾਂ ਦੀਆਂ ਤਨਖਾਹਾਂ ਵਿੱਚ ਵੱਡਾ ਵਾਧਾ ਹੋਵੇਗਾ। ਇਹ ਦਾਅਵਾ ਆਰਟੀਫੀਸ਼ੀਅਲ ਇੰਟੈਲੀਜੈਂਸੀ ਨੂੰ ਵਿਕਸਤ ਕਰਨ ਲਈ ਲੱਖਾਂ...
ਸਵੇਰ ਦਾ ਸਮਾਂ ਸੀ। ਚੜ੍ਹਦਾ ਸੂਰਜ ਆਪਣੀਆਂ ਸੁਨਹਿਰੀ ਕਿਰਨਾਂ ਨਾਲ ਸਾਰੀ ਧਰਤੀ ਨੂੰ ਚਾਨਣ ਨਾਲ ਭਰ ਰਿਹਾ ਸੀ। ਮਾਂ ਨੇ ਅਰੁਣ ਨੂੰ ਹੌਲੀ ਜਿਹੇ ਜਗਾਉਂਦਿਆਂ ਕਿਹਾ; “ਉੱਠ ਪੁੱਤ, ਸੂਰਜ ਮਾਮਾ ਆ ਗਏ! ਦੇਖ ਕਿਵੇਂ ਚਮਕ ਰਹੇ ਨੇ।” ਅਰੁਣ ਨੇ ਅੱਖਾਂ...
ਸਾਲ 1985 ਵਿੱਚ ਕੇ.ਆਰ.ਸੀ. ਕੰਪਨੀ ਵਿੱਚ ਇੱਕ 701 ਨੰਬਰ ਐੱਲ.ਪੀ. ਰਿਕਾਰਡ ‘ਮੇਰਾ ਕੱਲ੍ਹ ਦਾ ਕਾਲਜਾ ਦੁਖਦਾ’ ਮਾਰਕੀਟ ਵਿੱਚ ਆਇਆ ਸੀ। ਇਸ ਵਿੱਚ ਪੰਜਾਬ ਦੇ ਨਾਮੀ ਕਲਾਕਾਰ ਦੇ ਡਿਊਟ ਤੇ ਸੋਲੋ ਸਮੇਤ ਗਿਆਰਾਂ ਗੀਤ ਸ਼ਾਮਲ ਸਨ। ਇਸ ਦਾ ਸੰਗੀਤ ਮੁਹੰਮਦ ਸਦੀਕ...
ਡੇਢ ਕੁ ਦਹਾਕਾ ਪਹਿਲਾਂ ਤੱਕ ਤੂੰਬੇ ਅਲਗੋਜ਼ੇ ਦੀ ਗਾਇਕੀ ਨਾਲ ਕੇਵਲ ਪੁਰਾਣੀ ਪੀੜ੍ਹੀ ਦੇ ਕਲਾਕਾਰ ਹੀ ਜੁੜੇ ਹੋਏ ਸਨ, ਜਿਨ੍ਹਾਂ ਦੀ ਉਮਰ ਪੰਜਾਹ ਤੋਂ ਅੱਸੀ ਸਾਲ ਤੱਕ ਸੀ। ਇਸ ਗਾਇਕੀ ਦੇ ਕਦਰਦਾਨ ਸਰੋਤਿਆਂ ਲਈ ਸ਼ੁਭ ਸ਼ਗਨ ਹੈ ਕਿ ਪਿਛਲੇ ਕੁਝ...
ਭਾਰਤ ਦੀ ਵਧ ਰਹੀ ਆਬਾਦੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜ਼ਮੀਨ, ਪਾਣੀ ਅਤੇ ਹੋਰ ਕੁਦਰਤੀ ਸਰੋਤਾਂ ਦੇ ਸੀਮਤ ਹੋਣ ਕਰਕੇ ਮਨੁੱਖੀ ਜੀਵਨ ਦਾ ਸੰਤੁਲਨ ਖ਼ਤਰੇ ਵਿੱਚ ਪੈ ਰਿਹਾ ਹੈ। ਰਾਜਸਥਾਨ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੁਆਰਾ ਇੱਕ ਅਜਿਹੇ ਕਾਨੂੰਨ...
ਸਾਨੇ ਤਾਕਾਇਚੀ ਨੇ ਜਪਾਨ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬਣਨ ਦਾ ਮਾਣ ਹਾਸਿਲ ਕੀਤਾ ਹੈ। 64 ਸਾਲਾ ਤਾਕਾਇਚੀ ਨੇ ਦੇਸ਼ ਦੀ ਕਮਾਂਡ ਉਸ ਵੇਲੇ ਸੰਭਾਲੀ ਜਦੋਂ ਜਪਾਨ ਵਿੱਚ ਰਾਜਨੀਤਕ ਅਸਥਿਰਤਾ ਅਤੇ ਆਰਥਿਕ ਸੰਕਟ ਹੈ। ਸਮਾਜਿਕ ਤਾਣਾ-ਬਾਣਾ ਉਲਝਿਆ ਹੋਣ ਕਾਰਨ ਲੋਕਾਂ...
ਬੌਲੀਵੁੱਡ ਅਦਾਕਾਰਾ ਸੋਹਾ ਅਲੀ ਖ਼ਾਨ ਨੇ ਨੋਬੇਲ ਪੁਰਸਕਾਰ ਜੇਤੂ ਰਾਬਿੰਦਰਨਾਥ ਟੈਗੋਰ ਨਾਲ ਆਪਣੇ ਪਰਿਵਾਰ ਦੇ ਸਬੰਧਾਂ ਬਾਰੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ ਹਨ। ਉਸ ਨੇ ਦੱਸਿਆ ਕਿ ਉਸ ਦੀ ਮਾਂ ਅਦਾਕਾਰਾ ਸ਼ਰਮੀਲਾ ਟੈਗੋਰ, ਗਗਨੇਂਦਰਨਾਥ ਟੈਗੋਰ ਦੀ ਪੜਪੋਤੀ ਹੈ, ਜੋ ਰਾਬਿੰਦਰਨਾਥ ਟੈਗੋਰ...
ਬੌਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ਼ ਖ਼ਾਨ ਨੇ ਸੋਸ਼ਲ ਮੀਡੀਆ ’ਤੇ ਇੰਡਸਟਰੀ ਦੇ ਦੋਸਤਾਂ ਅਤੇ ਸਹਿਯੋਗੀਆਂ ਵੱਲੋਂ ਉਸ ਦੇ ਜਨਮ ਦਿਨ ’ਤੇ ਦਿੱਤੀਆਂ ਸ਼ੁਭਕਾਮਨਾਵਾਂ ਦਾ ਜਵਾਬ ਨਿਵਕੇਲੇ ਅੰਦਾਜ਼ ਵਿੱਚ ਦਿੱਤਾ ਹੈ। ਇਸੇ ਅੰਦਾਜ਼ ’ਚ ਸ਼ਾਹਰੁਖ ਨੇ ਸਾਥੀ ਅਦਾਕਾਰ ਅਕਸ਼ੈ ਕੁਮਾਰ ਨੂੰ ਹਾਸੋਹੀਣੀ...
ਿਫਲਮੀ ਸਿਤਾਰਿਆਂ ਨਸੀਰੂਦੀਨ, ਨੀਨਾ ਗੁਪਤਾ, ਸੈਫ਼ ਅਲੀ, ਦਿਵਿਆ ਦੱਤਾ ਸਮੇਤ ਹੋਰਾਂ ਨੇ ਕੀਤੀ ਸ਼ਿਰਕਤ
ਸੰਨਾਟਾ ਕੁਲਜੀਤ ਧਵਨ ਧੂਰੀ ਸ਼ਹਿਰ ਦੇ ਵਿਚਕਾਰ ਇੱਕ ਗਲੀ ’ਚ ਪੁਰਾਣੀ ਹਵੇਲੀ ਸੀ। ਉਸ ਹਵੇਲੀ ਵਿੱਚ ਹੋਰ ਘਰਾਂ ਵਾਂਗ ਦਿਨ ਵੇਲੇ ਤਾਂ ਰੌਣਕ ਰਹਿੰਦੀ ਪਰ ਰਾਤ ਪੈਂਦੇ ਹੀ ਸੰਨਾਟਾ ਹੋ ਜਾਂਦਾ। ਉਸ ਘਰ ਵਿੱਚ ਰਹਿੰਦੀ ਸੀ ਨੈਣਾ, ਇੱਕ ਨੌਜਵਾਨ ਲੜਕੀ...
Advertisement

