ਦੂਜੇ ਟੈਸਟ ’ਚ ਖੇਡਣਾ ਸ਼ੱਕੀ; 22 ਨਵੰਬਰ ਨੂੰ ਸ਼ੁਰੂ ਹੋਣਾ ਹੈ ਦੂਜਾ ਤੇ ਆਖ਼ਰੀ ਟੈਸਟ ਮੈਚ
Advertisement
ਖੇਡਾਂ
ਸ੍ਰੀਲੰਕਾ ਅੱਠ ਵਿਕਟਾਂ ਦੇ ਨੁਕਸਾਨ ਨਾਲ 162 ਦੌਡ਼ਾਂ; ਸ੍ਰੀਲੰਕਾ ਆਲ ਆੳੂਟ 95 ਦੌਡ਼ਾਂ
ਜਮਾਇਕਾ ਨੂੰ ਬਰਾਬਰੀ ’ਤੇ ਰੋਕ ਕੇ ਵਿਸ਼ਵ ਫੁਟਬਾਲ ਕੱਪ ਲਈ ਕੁਆਲੀਫਾਈ ਕੀਤਾ
ਸਲੋਵਾਕੀਆ ਤੇ ਲਿਥੁਆਨੀਆਂ ਨੂੰ ਹਰਾ ਕੇ ਆਪੋ-ਆਪਣੇ ਗਰੁੱਪਾਂ ਵਿੱਚ ਸਿਖਰ ’ਤੇ ਰਹੇ
Advertisement
ਪਾਕਿਸਤਾਨ ਨੇ ਆਖ਼ਰੀ ਇੱਕ ਰੋਜ਼ਾ ਮੈਚ ਵਿੱਚ ਸ੍ਰੀਲੰਕਾ ਨੂੰ ਛੇ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 3-0 ਨਾਲ ਹੂੰਝਾ ਫੇਰ ਦਿੱਤਾ। ਸ੍ਰੀਲੰਕਾ ਦੇ ਬੱਲੇਬਾਜ਼ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ਵਿੱਚ ਬਦਲਣ ਵਿੱਚ ਮੁੜ ਅਸਫਲ ਰਹੇ ਅਤੇ ਟੀਮ...
ਭਾਰਤੀ ਕਪਤਾਨ ਸ਼ੁਭਮਨ ਗਿੱਲ ਦਾ ਦੱਖਣੀ ਅਫਰੀਕਾ ਖ਼ਿਲਾਫ਼ ਦੂਜੇ ਟੈਸਟ ਵਿੱਚ ਖੇਡਣਾ ਸ਼ੱਕੀ ਹੈ ਕਿਉਂਕਿ ਬੰਗਾਲ ਕ੍ਰਿਕਟ ਸੋਸੀਏਸ਼ਨ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਉਹ ਬੁੱਧਵਾਰ ਨੂੰ ਟੀਮ ਨਾਲ ਗੁਹਾਟੀ ਨਹੀਂ ਜਾ ਰਿਹਾ। ਭਾਰਤੀ ਟੀਮ ਮੰਗਲਵਾਰ ਨੂੰ ਸਿਖਲਾਈ ਸੈਸ਼ਨ...
ਜ਼ਿੰਦਗੀ ਦੇ ਅਸਲ ਖ਼ਤਰਿਆਂ ਦੇ ਟਾਕਰੇ ਲਈ ਤਿਆਰ ਹੋ ਰਹੀਆਂ ਨੇ ਬੰਗਾਲ ਦੀਆਂ ਕੁਡ਼ੀਆਂ
ਸ੍ਰੀਲੰਕਾ ਨੇ ਦਾਸੁਨ ਸ਼ਨਾਕਾ ਨੂੰ ਟੀ-20 ਤਿਕੋਨੀ ਲਡ਼ੀ ਲੲੀ ਕਪਤਾਨ ਨਿਯੁਕਤ ਕੀਤਾ
ਦੱਖਣੀ ਅਫ਼ਰੀਕਾ ਅਤੇ ਭਾਰਤ ਵਿਚਕਾਰ ਖੇਡੇ ਗਏ ਟੈਸਟ ਮੈਚ ਵਿੱਚ ਜਿੱਤ ਤੋਂ ਬਾਅਦ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਨੇ ਕਿਹਾ, ‘‘ਕੋਈ ਵੀ ਬਾਹਰ ਬੈਠੇ, ਦੱਖਣੀ ਅਫ਼ਰੀਕਾ ਜਿੱਤਣ ਦਾ ਰਾਲ ਲੱਭ ਲੈਂਦਾ ਹੈ।’’ ਰਬਾਡਾ, ਜੋ ਪਸਲੀ ਦੀ ਸੱਟ ਕਾਰਨ ਭਾਰਤ ਵਿਰੁੱਧ...
ਡੈੱਫਲੰਪਿਕਸ ’ਚ ਭਾਰਤ ਦਾ ਖਾਤਾ ਖੁੱਲ੍ਹਿਆ; ਮਹਿਲਾ ਵਰਗ ’ਚ ਮਾਹਿਤ ਸੰਧੂ ਨੇ ਜਿੱਤੀ ਚਾਂਦੀ
ਸ਼ਹੀਦ ਸਰਾਭਾ ਦੀ ਯਾਦ ਵਿੱਚ 78ਵਾਂ ਖੇਡ ਮੇਲਾ ਸਮਾਪਤ; ਹਾਕੀ ’ਚ ਸਾਈ ਇਲੈਵਨ ਕਲੱਬ ਨੇ ਬਾਜ਼ੀ ਮਾਰੀ
ਭਾਰਤ 136 ਆਲ ਆੳੂਟ; ਪਾਕਿਸਤਾਨ ਦੋ ਵਿਕਟਾਂ ਦੇ ਨੁਕਸਾਨ ਨਾਲ 137 ਦੌਡ਼ਾਂ
ਏਸ਼ੀਆ ਕੱਪ ਦੌਰਾਨ ਵੀ ਸੀਨੀਅਰ ਟੀਮ ਦੇ ਮੈਂਬਰਾਂ ਨੇ ਨਹੀਂ ਮਿਲਾਇਆ ਸੀ ਹੱਥ
ਭਾਰਤੀ ਕਪਤਾਨ ਸ਼ੁਭਮਨ ਗਿੱਲ ਨੂੰ ਅੱਜ ਇੱਥੋਂ ਦੇ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ। ਉਹ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਟੈਸਟ ਦੌਰਾਨ ਜ਼ਖਮੀ ਹੋ ਗਿਆ ਸੀ ਤੇ ਹਸਪਤਾਲ ਵਿਚ ਉਸ ਦੀ ਗਰਦਨ ਦੀ ਸੱਟ ਦਾ ਇਲਾਜ ਕੀਤਾ ਗਿਆ। ਕ੍ਰਿਕਟ ਐਸੋਸੀਏਸ਼ਨ...
ਇਕ ਸਾਲ ਬਾਅਦ ਸ਼ਾਨਦਾਰੀ ਵਾਪਸੀ ਕੀਤੀ; ਪਿਛਲੇ ਸਾਲ ਹੈਪੇਟਾੲੀਟਸ ਏ ਨੇ ਆਣ ਘੇਰਿਆ ਸੀ
ਦੱਖਣੀ ਅਫ਼ਰੀਕਾ ਨੇ ਐਤਵਾਰ ਨੂੰ ਇੱਥੇ ਪਹਿਲੇ ਟੈਸਟ ਕ੍ਰਿਕਟ ਮੈਚ ਵਿੱਚ ਤੀਜੇ ਦਿਨ ਭਾਰਤ ਨੂੰ 30 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਭਾਰਤ ਦੇ ਸਾਹਮਣੇ 124 ਦੌੜਾਂ ਦਾ ਟੀਚਾ ਸੀ ਪਰ...
ਭਾਰਤੀ ਕਪਤਾਨ ਸ਼ੁਭਮਨ ਗਿੱਲ ਗਰਦਨ ਦੀ ਸੱਟ (ਖਿਚਾਅ) ਕਰਕੇ ਦੱਖਣੀ ਅਫ਼ਰੀਕਾ ਖਿਲਾਫ਼ ਈਡਨ ਗਾਰਡਨਜ਼ ਦੇ ਮੈਦਾਨ ’ਤੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ’ਚੋਂ ਬਾਹਰ ਹੋ ਗਿਆ ਹੈ। ਬੀਸੀਸੀਆਈ ਨੇ ਕਿਹਾ ਕਿ ਗਿੱਲ ਮੈਚ ਦੇ ਤੀਜੇ ਦਿਨ ਭਾਰਤ ਦੀ ਦੂਜੀ...
ਸਾਬਕਾ ਕ੍ਰਿਕਟਰ ਨੇ ਦਾਅਵਾ ਕੀਤਾ ਕਿ ਵਿਰਾਟ ਕੋਹਲੀ ਜਾਂ ਸਚਿਨ ਤੇਂਦੁਲਕਰ ਵੀ ਅਜਿਹੀ ਪਿੱਚ ’ਤੇ ਨਹੀਂ ਟਿਕ ਸਕਦੇ; ਸਾਬਕਾ ਕ੍ਰਿਕਟਰਾਂ ਨੇ ਪਿੱਚ ਦੀ ਕੀਤੀ ਤਿੱਖੀ ਨੁਕਤਾਚੀਨੀ
ਆਈ ਐੱਸ ਐੱਸ ਐੱਫ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤੀ ਨਿਸ਼ਾਨੇਬਾਜ਼ 25 ਮੀਟਰ ਸਟੈਂਡਰਡ ਪਿਸਟਲ ਮੁਕਾਬਲੇ ਵਿੱਚ ਕੋਈ ਤਗ਼ਮਾ ਨਹੀਂ ਜਿੱਤ ਸਕੇ। ਮੁਕਾਬਲੇ ਵਿੱਚ ਓਲੰਪੀਅਨ ਗੁਰਪ੍ਰੀਤ ਸਿੰਘ ਨੌਵੇਂ ਸਥਾਨ ’ਤੇ ਰਹੇ। ਚੀਨ ਦੀ ਯਾਓ ਕਿਆਨਕਸੁਨ ਨੇ ਵਧੀਆ ਪ੍ਰਦਰਸ਼ਨ ਨਾਲ ਤੀਜਾ ਸੋਨ ਤਗ਼ਮਾ...
ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਦੀ ਟੀਮ ਪੰਜਾਬ ਕਿੰਗਜ਼ ਨੇ ਆਈ ਪੀ ਐੱਲ 2026 ਲਈ ਨਿਲਾਮੀ ਤੋਂ ਪਹਿਲਾਂ ਟੀਮ ਵਿੱਚੋਂ ਕੁਝ ਖਿਡਾਰੀਆਂ ਨੂੰ ਰਿਲੀਜ਼ ਕਰ ਦਿੱਤਾ ਹੈ। ਟੀਮ ਦੇ ਕੁਝ ਮੁੱਖ ਖਿਡਾਰੀਆਂ ਨੂੰ ਬਰਕਰਾਰ ਰੱਖਦੇ ਹੋਏ ਪੰਜਾਬ ਕਿੰਗਸ ਨੇ...
ਕਪਤਾਨ ਵਜੋਂ ਸੰਜੈ ਕਰੇਗਾ ਅਗਵਾਈ, ਕੋਚ ਨੇ ਹਰਮਨਪ੍ਰੀਤ ਨੂੰ ਦਿੱਤਾ ਆਰਾਮ
ਮਿਸਲ ਨਿਸ਼ਾਨਾਂਵਾਲੀ ਨੂੰ ਦੂਜਾ ਤੇ ਮਿਸਲ ਰਾਮਗਡ਼੍ਹੀਆ ਨੂੰ ਮਿਲਿਆ ਤੀਜਾ ਸਥਾਨ; ਜੇਤੂ ਟੀਮ ਨੂੰ ਲੱਖ ਰੁਪਏ ਦਾ ਇਨਾਮ
ਜਿੱਤ ਦੇ ਪਲਾਂ ਨੂੰ ਵਾਰ-ਵਾਰ ਜਿਊਣਾ ਚਾਹੁੰਦੀ ਹੈ ਕ੍ਰਿਕਟ ਟੀਮ ਦੀ ਕਪਤਾਨ
ਭਾਰਤ ਨੇ ਪਹਿਲੀ ਪਾਰੀ ’ਚ 189 ਦੌੜਾਂ ਬਣਾੲੀਆਂ
Advertisement

