ਭਾਰਤ ਦੇ ਚੋਟੀ ਦੇ ਟੈਨਿਸ ਖਿਡਾਰੀ ਸੁਮਿਤ ਨਾਗਲ ਨੂੰ 24 ਨਵੰਬਰ ਨੂੰ ਚੇਂਗਦੂ ਵਿੱਚ ਸ਼ੁਰੂ ਹੋਣ ਵਾਲੇ ਆਸਟਰੇਲੀਅਨ ਓਪਨ ਪਲੇਅ-ਆਫ ਵਿੱਚ ਹਿੱਸਾ ਲੈਣ ਲਈ ਚੀਨ ਜਾਣ ਵਾਸਤੇ ਵੀਜ਼ਾ ਮਿਲ ਗਿਆ ਹੈ। ਨਾਗਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ‘ਸਾਈ’ (ਸਪੋਰਟਸ...
Advertisement
ਖੇਡਾਂ
ਸਪੇਨ ਦੇ ਟੈਨਿਸ ਖਿਡਾਰੀ ਕਾਰਲੋਸ ਅਲਕਰਾਜ਼ ਨੇ ਏ ਟੀ ਪੀ ਫਾਈਨਲਜ਼ ਦੇ ਗਰੁੱਪ ਮੁਕਾਬਲਿਆਂ ਵਿੱਚ ਇਟਲੀ ਦੇ ਲੋਰੈਂਜੋ ਮੁਸੇਟੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ। ਅਲਕਾਰਾਜ਼ ਨੇ ਸੀਜ਼ਨ ਦੇ ਆਖਰੀ ਟੂਰਨਾਮੈਂਟ ਵਿੱਚ 6-4 ਤੇ 6-1 ਨਾਲ ਜਿੱਤ ਹਾਸਲ ਕੀਤੀ।...
ਭਾਰਤੀ ਤੀਰਅੰਦਾਜ਼ਾਂ ਨੇ ਏਸ਼ਿਆਈ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਇਤਿਹਾਸ ਸਿਰਜਦਿਆਂ ਪੁਰਸ਼ ਅਤੇ ਮਹਿਲਾ ਦੋਵਾਂ ਵਰਗਾਂ ਦੇ ਵਿਅਕਤੀਗਤ ਰਿਕਰਵ ਮੁਕਾਬਲਿਆਂ ਵਿੱਚ ਸੋਨ ਤਗ਼ਮੇ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਅੰਕਿਤਾ ਭਗਤ ਅਤੇ ਧੀਰਜ ਬੋਮਾਦੇਵਰਾ ਆਪੋ-ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਏਸ਼ੀਅਨ...
ਭਾਰਤ ਦੇ ਸਿਖਰਲੇ ਸ਼ਟਲਰ ਲਕਸ਼ੈ ਸੇਨ ਨੇ ਅੱਜ 4,75,000 ਅਮਰੀਕੀ ਡਾਲਰ ਇਨਾਮੀ ਰਾਸ਼ੀ ਵਾਲੇ ਕੁਮਾਮੋਟੋ ਮਾਸਟਰਜ਼ ਜਪਾਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਉਸ ਨੇ ਵੱਡਾ ਉਲਟਫੇਰ ਕਰਦਿਆਂ ਸਿੰਗਾਪੁਰ ਦੇ ਸਾਬਕਾ ਵਿਸ਼ਵ ਚੈਂਪੀਅਨ ਲੋਹ ਕੀਨ ਯਿਊ ਨੂੰ...
16ਵੀਂ ਵਾਰ ਲਈਆਂ ਪੰਜ ਵਿਕਟਾਂ; ਮਹਿਮਾਨ ਟੀਮ 159 ਦੌਡ਼ਾਂ ’ਤੇ ਢੇਰ
Advertisement
ਐੱਸ ਜੀ ਪੀ ਸੀ ਨੇ ਐੱਮ ਬੀ ਐੱਸ ਅਕੈਡਮੀ ਨੂੰ ਹਰਾਇਆ
ਰਾਹੁਲ ਅਤੇ ਸੁੰਦਰ ਅਜੇਤੂ ਵਾਪਸ ਪਰਤੇ, ਬੁਮਰਾਹ ਨੇ 5 ਵਿਕਟਾਂ ਲਈਆਂ
ਭਾਰਤੀ ਮਹਿਲਾ ਟੈਨਿਸ ਟੀਮ ਬਿਲੀ ਜੀਨ ਕਿੰਗ ਕੱਪ (ਬੀ ਜੇ ਕੇ ਸੀ) ਕੁਆਲੀਫਾਇਰਜ਼ ਵਿੱਚ ਜਗ੍ਹਾ ਬਣਾਉਣ ਲਈ ਸ਼ੁੱਕਰਵਾਰ ਨੂੰ ਇੱਥੇ ਸ਼ੁਰੂ ਹੋ ਰਹੇ ਪਲੇਅ ਆਫ ਵਿੱਚ ਨੈਦਰਲੈਂਡਜ਼ ਅਤੇ ਸਲੋਵੇਨੀਆ ਵਰਗੇ ਮਜ਼ਬੂਤ ਵਿਰੋਧੀਆਂ ਨੂੰ ਘਰੇਲੂ ਮੈਦਾਨ ’ਤੇ ਹਰਾਉਣ ਦੀ ਆਸ ਨਾਲ...
ਪੰਜਵਾਂ ਕੇਸਾਧਾਰੀ ਹਾਕੀ ਲੀਗ ਗੋਲਡ ਕੱਪ
ਕੁਮਾਮੋਤੋ ਮਾਸਟਰਜ਼ ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਸਟਾਰ ਸ਼ਟਲਰ ਵਜੋਂ ਜਾਣੇ ਜਾਂਦੇ ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਨੇ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਸੇਨ ਨੇ ਇੱਥੇ ਸਿੰਗਾਪੁਰ ਦੇ ਜੀਆ ਹੇਂਗ ਜੇਸਨ ਤੇਹ ’ਤੇ ਜਿੱਤ...
ਮੁਹਾਲੀ ਦੇ ਸਰਕਾਰੀ ਕਾਲਜ ਦੇ ਖੇਡ ਮੈਦਾਨ ਵਿੱਚ ਅਭਿਆਸ ਕਰਨ ਵਾਲੇ ਜੀਤ ਸਿੰਘ ਨੇ 65-70 ਸਾਲ ਉਮਰ ਵਰਗ ਦੀ ਚੇਨਈ ਵਿੱਚ ਹੋਈ 23ਵੀਂ ਏਸ਼ੀਅਨ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਰ ਦੌੜਾਕਾਂ ਦੀ 100 ਮੀਟਰ ਰਿਲੇਅ ਵਿੱਚ ਸੋਨ ਤਗਮਾ ਜਿੱਤਿਆ ਹੈ। ਜੀਤ...
ਭਾਰਤ ਦੇ ਕੰਪਾਊਂਡ ਤੀਰਅੰਦਾਜ਼ਾਂ ਨੇ ਏਸ਼ੀਆਈ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੀਰਵਾਰ ਨੂੰ ਇੱਕ ਚਾਂਦੀ ਅਤੇ ਦੋ ਸੋਨ ਤਗਮੇ ਜਿੱਤੇ। ਜੋਤੀ ਸੁਰੇਖਾ ਵੇਨੱਮ, ਦੀਪਸ਼ਿਖਾ ਅਤੇ ਪ੍ਰਿਤਿਕਾ ਪ੍ਰਦੀਪ ਨੇ ਮਹਿਲਾ ਟੀਮ ਵਰਗ ਦੇ ਫਾਈਨਲ ਵਿੱਚ ਕੋਰੀਆ ਨੂੰ 236-234 ਦੇ ਸਕੋਰ...
ਜੈਕਬ ਡਫੀ ਵਲੋਂ 35 ਦੌੜਾਂ ਦੇ ਕੇ ਲਈਆਂ ਚਾਰ ਵਿਕਟਾਂ ਦੀ ਬਦੌਲਤ ਨਿਊਜ਼ੀਲੈਂਡ ਨੇ ਪੰਜਵੇਂ ਟੀ20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਅੱਜ ਇੱਥੇ ਵੈਸਟਇੰਡੀਜ਼ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਲੜੀ 3-1 ਨਾਲ ਜਿੱਤ ਲਈ। ਡਫੀ ਨੇ ਤੀਜੇ ਓਵਰ ਵਿੱਚ ਤਿੰਨ...
ਗੇਂਦਬਾਜ਼ਾਂ ਨੂੰ ਲੈ ਕੇ ਦੁਚਿੱਤੀ; ਸਪਿੰਨਰਾਂ ਦੀ ਭੂਮਿਕਾ ਰਹੇਗੀ ਅਹਿਮ: ਗਿੱਲ
ਦੱਖਣੀ ਅਫ਼ਰੀਕਾ ਖਿਲਾਫ਼ ਪਹਿਲਾ ਟੈਸਟ ਮੈਚ ਸ਼ੁੱਕਰਵਾਰ ਤੋਂ ੲੀਡਨ ਗਾਰਡਨਜ਼ ਵਿਚ ਖੇਡਿਆ ਜਾਵੇਗਾ
ਰਿਸ਼ਭ ਪੰਤ ਸ਼ੁੱਕਰਵਾਰ ਨੂੰ ਇੱਥੇ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਪਹਿਲੇ ਟੈਸਟ ਵਿੱਚ ਚਾਰ ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਆਪਣੀ ਭਾਰਤੀ ਸਫ਼ੈਦ ਜਰਸੀ ਪਾਵੇਗਾ। ਵਿਕਟਕੀਪਰ ਬੱਲੇਬਾਜ਼ ਆਪਣੀ ਤਾਜ਼ਾ ਸੱਟ ਤੋਂ ਮੁਸ਼ਕਲ ਵਾਪਸੀ ਕਰਨ ਤੋਂ ਬਾਅਦ ਖੁਸ਼ ਹੈ। ਪੰਤ, ਜਿਸ ਨੂੰ...
ਭਾਰਤ ਦੀ ਉੱਭਰਦੀ ਸਕੁਐਸ਼ ਖਿਡਾਰਨ ਅਨਾਹਤ ਸਿੰਘ ਅੱਜ ਚਾਈਨਾ ਓਪਨ ਦੇ ਆਖਰੀ-16 ਗੇੜ ਦੇ ਮੁਕਾਬਲੇ ਵਿੱਚ ਪਹਿਲੀ ਗੇਮ ਜਿੱਤਣ ਦੇ ਬਾਵਜੂਦ ਹਾਰ ਕੇ ਬਾਹਰ ਹੋ ਗਈ। ਉਸ ਨੂੰ ਮਿਸਰ ਦੀ ਅੱਠਵਾਂ ਦਰਜਾ ਪ੍ਰਾਪਤ ਅਤੇ ਵਿਸ਼ਵ ਦੀ 15ਵੇਂ ਨੰਬਰ ਦੀ ਖਿਡਾਰਨ...
ਭਾਰਤੀ ਸ਼ਟਲਰ ਲਕਸ਼ੈ ਸੇਨ ਨੇ ਅੱਜ ਇੱਥੇ ਕੁਮਾਮੋਟੋ ਮਾਸਟਰਜ਼ ਜਪਾਨ ਬੈਡਮਿੰਟਨ ਟੂਰਨਾਮੈਂਟ ਵਿੱਚ ਸ਼ਾਨਦਾਰ ਸ਼ੁਰੂਆਤ ਕਰਦਿਆਂ ਪੁਰਸ਼ ਸਿੰਗਲਜ਼ ਦੇ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਸੱਤਵਾਂ ਦਰਜਾ ਪ੍ਰਾਪਤ ਲਕਸ਼ੈ ਨੇ ਜਪਾਨ ਦੇ ਕੋਕੀ ਵਤਨਾਬੇ ਨੂੰ ਸਿੱਧੇ ਸੈੱਟਾਂ ਵਿੱਚ 21-12,...
ਕਾਰਲੋਸ ਅਲਕਰਾਜ਼ ਨੇ ਏ ਟੀ ਪੀ ਫਾਈਨਲਜ਼ ਦੇ ਰੋਮਾਂਚਕ ਮੁਕਾਬਲੇ ਵਿੱਚ ਵਾਪਸੀ ਕਰਦਿਆਂ ਅਮਰੀਕਾ ਦੇ ਟੇਲਰ ਫਰਿਟਜ਼ ਨੂੰ 6-7(2), 7-5, 6-3 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਇਸ ਜਿੱਤ ਨਾਲ ਉਹ ਸਾਲ ਦੇ ਅੰਤ ਵਿੱਚ...
ਕੇਸਾਧਾਰੀ ਹਾਕੀ ਲੀਗ ’ਚ ਰਾਊਂਡ ਗਲਾਸ ਅਕੈਡਮੀ ਤੇ ਸੰਗਰੂਰ ਹਾਕੀ ਕਲੱਬ ਵੀ ਜਿੱਤੇ
ਹਰਿਆਣਾ ਰਾਜ ਮਹਿਲਾ ਆਯੋਗ ਨੇ ਕ੍ਰਿਕਟਰ ਨੂੰ ਬ੍ਰਾਂਡ ਅੰਬੈਸਡਰ ਬਣਾਇਆ
ਭਾਰਤ ਦੀ ਨੌਜਵਾਨ ਸ਼ਟਲਰ ਨਾਇਸ਼ਾ ਕੌਰ ਭਟੋਏ ਅੱਜ ਇੱਥੇ ਕੁਮਾਮੋਟੋ ਮਾਸਟਰਜ਼ ਜਪਾਨ ਬੈਡਮਿੰਟਨ ਟੂਰਨਾਮੈਂਟ ਦੇ ਮੁੱਖ ਡਰਾਅ ਲਈ ਕੁਆਲੀਫਾਈ ਕਰਨ ਵਿੱਚ ਨਾਕਾਮ ਰਹੀ। ਇਸ ਹਾਰ ਨਾਲ ਸੁਪਰ 500 ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਵਰਗ ਵਿੱਚ ਭਾਰਤ ਦੀ ਚੁਣੌਤੀ ਖ਼ਤਮ ਹੋ ਗਈ...
ਆਨੰਦਪੁਰ ਸਾਹਿਬ ਦਾ ਵਸਨੀਕ ਕੋਲੰਬੋ ’ਚ ਕਰੇਗਾ ਦੇਸ਼ ਦੀ ਨੁਮਾਇੰਦਗੀ; 2005 ’ਚ ਹਾਦਸੇ ਦੌਰਾਨ ਗੁਆਉਣੀ ਪਈ ਸੀ ਲੱਤ
ਕੇਸਾਧਾਰੀ ਹਾਕੀ ਲੀਗ ਵਿੱਚ ਰਾਊਂਡ ਗਲਾਸ ਅਕੈਡਮੀ ਅਤੇ ਐੱਸ ਜੀ ਪੀ ਸੀ ਨੇ ਵੀ ਮੈਚ ਜਿੱਤੇ
ਦੋਵਾਂ ਵਰਗਾਂ ’ਚ ਚੀਨੀ ਖਿਡਾਰੀਆਂ ਨੇ ਮਾਰੀ ਬਾਜ਼ੀ
ਨਾਗਲ ਨੇ ਆਸਟਰੇਲੀਅਨ ਓਪਨ ਪਲੇਅ-ਆਫ ’ਚ ਹਿੱਸਾ ਲੈਣ ਜਾਣਾ ਹੈ ਚੇਂਗਦੂ; ਵੀਜ਼ਾ ਅਰਜ਼ੀ ਬਿਨਾਂ ਕਾਰਨ ਕੀਤੀ ਰੱਦ
ਰਣਜੀ ਟਰਾਫੀ ਮੁਕਾਬਲੇ ਵਿੱਚ ਮੇਜ਼ਬਾਨ ਟੀਮ ਨੂੰ 7 ਵਿਕਟਾਂ ਨਾਲ ਦਿੱਤੀ ਮਾਤ; ਸਲਾਮੀ ਬੱਲੇਬਾਜ਼ ਕਾਮਰਾਨ ਇਕਬਾਲ ਨੇ ਸੈਂਕਡ਼ਾ ਜਡ਼ਿਆ
ਭਾਰਤੀ ਸ਼ਟਲਰ ਐੱਚ ਐੱਸ ਪ੍ਰਣੌਏ ਅਤੇ ਲਕਸ਼ੈ ਸੇਨ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਕੁਮਾਮੋਟੋ ਮਾਸਟਰਜ਼ ਜਪਾਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਵਿੱਚ ਜਿੱਥੇ ਲੈਅ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ, ਉੱਥੇ ਹੀ ਨੌਜਵਾਨ ਖਿਡਾਰੀ ਆਯੂਸ਼ ਸ਼ੈੱਟੀ ਤੇ ਕਿਰਨ ਜੌਰਜ ਵੀ ਆਪਣੀ...
ਮੁਹਾਲੀ ਵਿੱਚ ਕੇਸਧਾਰੀ ਹਾਕੀ ਗੋਲਡ ਕੱਪ ਦਾ ਆਗਾਜ਼; ਟੂਰਨਾਮੈਂਟ ਗੁਰੂ ਤੇਗ ਬਹਾਦਰ ਨੂੰ ਸਮਰਪਿਤ
Advertisement

